Saturday, March 14, 2026

ਤਸਵੀਰਾਂ ਬੋਲਦੀਆਂ

ਕੌਮੀ ਪੇਂਡੂ ਸਿਹਤ ਮਿਸਨ ਪੰਜਾਬ ਵਲੋ ਜਾਂਚ ਕੈਂਪ ਆਯੋਜਿਤ

ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਤੰਦਰੁਸਤ ਪੰਜਾਬ ਮਿਸ਼ਨ ਤਹਿਤ ਨੇੜਲੇ ਪਿੰਡ ਜੱਸੜ ਵਾਲਾ ਅਤੇ ਮੋਹਰ ਸਿੰਘ ਵਾਲਾ  ਵਿਖੇ ਕੌਮੀ ਪੇਂਡੂ ਸਿਹਤ ਮਿਸ਼ਨ ਪੰਜਾਬ ਵੱਲੋ ਮੋਬਾਇਲ ਮੈਡੀਕਲ ਯੂਨਿਟ ਜਾਂਚ ਕੈਂਪ ਆਯੋਜਿਤ ਕੀਤਾ ਗਿਆ।ਇਸ ਵਿੱਚ ਮੋਸਮੀ ਬੀਮਾਰੀਆਂ ਡੇਂਗੂ, ਮਲੇਰੀਆਂ ਡਾਇਰੀਆ ਆਦਿ ਰੋਗਾਂ ਤੋਂ ਬਚਾਅ ਬਾਰੇ ਦੱਸਿਆ ਗਿਆ।ਸਿਹਤ ਕਰਮੀਆਂ ਨੇ ਪਿੰਡ ਵਾਸੀਆ ਨੂੰ ਕਿਹਾ ਕਿ ਉਹ ਆਪਣੇ ਆਲੇ-ਦੁਆਲੇ ਗੰਦਾ ਪਾਣੀ …

Read More »

ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਮੇਨ ਵਲੋਂ ਸਾਵਣ ਮਿਲਨ ਸਮਾਰੋਹ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਭਾਰਤ ਵਿਕਾਸ ਪਰਿਸ਼ਦ ਮੇਨ ਦੇ ਪ੍ਰਧਾਨ ਸੁਮਨ ਮਹਾਜਨ ਅਤੇ ਉਪ ਪ੍ਰਧਾਨ ਨਨਿਸ਼ ਬਹਿਲ ਦੀ ਪ੍ਰਧਾਨਗੀ ਵਿੱਚ ਸਾਵਣ ਮਿਲਨ ਸਮਾਰੋਹ ਸਥਾਨਕ ਅੰਮ੍ਰਿਤਸਰ ਕਲੱਬ ਵਿੱਚ ਆਯੋਜਿਤ ਕੀਤਾ ਗਿਆ।ਸਮਾਰੋਹ ਦਾ ਸ਼ੁਭਆਰੰਭ ਸ਼ਮਾ ਰੋਸ਼ਨ ਅਤੇ ਵੰਦੇ ਮਾਤਰਮ ਗਾਇਨ ਨਾਲ ਕੀਤਾ ਗਿਆ।ਇਸ ਦੌਰਾਨ ਜਿਥੇ ਪਰਿਸ਼ਦ ਦੀਆਂ ਔਰਤਾਂ ਨੇ ਗਿੱਧਾ ਪਾਇਆ, ਉਥੇ ਬੱਚੀਆਂ ਨੇ ਰੰਗਾਰੰਗ …

Read More »

ਸਿਵਲ ਹਸਪਤਾਲ ਵਿਖੇ 9 ਤੋਂ 22 ਜੁਲਾਈ ਤੱਕ ਚੱਲਿਆ ਦਸਤ ਰੋਕੂ ਪੰਦਰਵਾੜਾ ਸੰਪਨ

ਪਠਾਨਕੋਟ, 22 ਜੁਲਾਈ (ਪੰਜਾਬ ਪੋਸਟ ਬਿਊਰੋ) – “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਦੀ ਪ੍ਰਧਾਨਗੀ ਵਿੱਚ ਸਿਵਲ ਹਸਪਤਾਲ ਵਿਖੇ 9 ਤੋਂ 22 ਜੁਲਾਈ ਤੱਕ ਚੱਲਿਆ ਦਸਤ ਰੋਕੂ ਪੰਦਰਵਾੜਾ (ਇੰਨਟੈਨਸੀਫਾਈਡ ਡਾਇਰੀਆ ਕੰਟਰੋਲ ਫੋਟਨਾਈਟ) ਅੱਜ ਸਮਾਪਤ ਕੀਤਾ ਗਿਆ।ਇਸ ਮੌਕੇ ਤੇ ਡਾ. ਨਰੇਸ਼ ਕਾਂਸਰਾ ਡਾਇਰੈਕਟਰ ਫੈਮਲੀ ਪਲਾਨਿੰਗ ਵਿਸ਼ੇਸ ਤੋਰ ਤੇ ਹਾਜ਼ਰ ਹੋਏ।ਉਨ੍ਹਾਂ ਜੱਚਾ ਬੱਚਾ ਵਾਰਡ ਦਾ ਵੀ ਨਿਰੀਖਣ ਕੀਤਾ ਅਤੇ …

Read More »

ਡੀ.ਏ.ਵੀ ਪਬਲਿਕ ਸਕੂਲ ਵਿੱਚ `ਰੁੱਖ ਲਗਾਓ ਮੁਹਿੰਮ` ਦਾ ਆਗਾਜ਼

ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਵਿਦਿਆਰਥੀਆਂ ਵਿੱਚ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ `ਰੁੱਖ ਲਗਾਓ ਮੁਹਿੰਮ` ਦਾ ਆਗਾਜ਼ ਕੀਤਾ।ਆਈ.ਜੀ ਬਾਰਡਰ ਜ਼ੋਨ ਤੇ ਆਈ.ਜੀ.ਪੀ ਸਪੈਸ਼ਲ ਟਾਸਕ ਫੋਰਸ (ਇੰਟੈਲੀਜੈਂਸ) ਪੰਜਾਬ ਚੰਡੀਗੜ੍ਹ ਕੁੰਵਰ ਵਿਜੈ ਪ੍ਰਤਾਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਨ੍ਹਾਂ ਨੇ ਪੌਦਾ ਲਗਾ ਕੇ ਸਮਾਰੋਹ ਦਾ ਉਦਘਾਟਨ ਕੀਤਾ।ਇਸ ਸਮੇਂ ਪੰਜਾਬ …

Read More »

ਅਮਨਦੀਪ ਗਰੁੱਪ ਨੇ ਪਲਾਸਟਿਕ ਤੇ ਕੌਸਮੈਟਿਕ ਸਰਜਰੀ ਦੇ ਮਰੀਜਾਂ ਦੀ ਕੀਤੀ ਮੁਫਤ ਜਾਂਚ

ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਪਲਾਸਟਿਕ ਸਰਜਰੀ ਦਿਵਸ ਮੌਕੇ ਅਮਨਦੀਪ ਗਰੁੱਪ ਵਲੋਂ ਆਪਣੇ ਵੱਖ-ਵੱਖ ਹਸਪਤਾਲਾਂ ਅਤੇ ਓ.ਪੀ.ਡੀ ਕਲੀਨਿਕਾਂ ‘ਚ ਪਲਾਸਟਿਕ ਅਤੇ ਕੌਸਮੈਟਿਕ ਸਰਜਰੀ ਦੇ ਮਰੀਜਾਂ ਦੀ ਮੁਫਤ ਜਾਂਚ ਕਰਕੇ ਗਰੀਬ ਤੇ ਲੋੜਵੰਦ ਮਰੀਜਾਂ ਦੀ ਮੁਫਤ ਜਾਂ ਰਿਆਇਤੀ ਦਰਾਂ ‘ਤੇ ਸਰਜਰੀਆਂ ਲਈ ਚੋਣ ਕੀਤੀ ਗਈ।ਕੌਮੀ ਪੱਧਰ ‘ਤੇ ਨਾਮਣਾ ਖੱਟ ਚੁੱਕੇ ਅਮਨਦੀਪ ਗਰੁੱਪ ਦੇ ਡਾਇਰੈਕਟਰ ਪਲਾਸਟਿਕ ਅਤੇ ਰੀਕੰਸਟ੍ਰਕਟਿਵ ਤੇ …

Read More »

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲੇਗਾ ਆਧੁਨਿਕ ਜਿੰਮ ਦਾ ਤੋਹਫ਼ਾ

ਵਿੱਦਿਆ ਦੇ ਨਾਲ  ਵਿਦਿਆਰਥੀ ਸਰੀਰਕ ਤੋਰ ਤੇ ਹੋਣਗੇ ਤੰਦਰੁਸਤ ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਉਤਰੀ ਭਾਰਤ ਦੀ ਸਿਰਮੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਗਿਆਨਵਾਨ ਬਣਾਉਣ ਦੇ ਨਾਲ ਤੰਦਰੁਸਤ ਬਣਾਉਣ ਦੇ ਲਈ ਵਰਲਡ ਕਲਾਸ ਜਿੰਮ ਬਣ ਕੇ ਤਿਆਰ ਹੋ ਗਿਆ ਹੈ।ਜਿਸ ਦੇ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ਼ ਜਸਪਾਲ ਸਿੰਘ ਸੰਧੂ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ, …

Read More »

ਡਿਪਟੀ ਕਮਿਸ਼ਨਰ ਤੇ ਜਿਲ੍ਹਾ ਪੁਲਿਸ ਮੁਖੀ ਨੇ ਨਸ਼ੇ ਦੇ ਖਾਤਮੇ ਲਈ ਅਪਣਾਏ 6 ਪਿੰਡ

ਪਹਿਲੇ ਦਿਨ ਹੀ ਮੀਰਾਂਕੋਟ ਦੇ 6 ਨਸ਼ੇੜੀ ਨਸ਼ਾ ਛੱਡਣ ਲਈ ਆਏ ਅੱਗੇ ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਦਾ ਸੁਨੇਹਾ ਜਿਲ੍ਹੇ ਦੇ ਪਿੰਡ-ਪਿੰਡ ਤੱਕ ਪੁਹੰਚਾਉਣ ਲਈ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਦਿਹਾਤੀ ਨੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿਚੋਂ 6 ਪਿੰਡ ਨਸ਼ਾ ਮੁੱਕਤ ਕਰਨ ਲਈ …

Read More »

ਲੋਕ ਸਾਹਿਤ ਸੰਗਮ ਦੀ ਬੈਠਕ `ਚ ਹੋਈ ਸਾਹਿਤਕ ਖੁੰਢ ਚਰਚਾ

ਰਾਜਪੁਰਾ, 3 ਜੁਲਾਈ (ਪੰਜਾਬ ਪੋਸਟ- ਅਮਨ) – ਲੋਕ ਸਾਹਿਤ ਸੰਗਮ ਰਾਜਪੁਰਾ ਦੀ ਮਾਸਿਕ ਬੈਠਕ ਡਾ. ਗੁਰਵਿੰਦਰ ਅਮਨ ਦੀ ਅਗਵਾਈ ਹੇਠ ਰੋਟਰੀ ਕਲੱਬ ਰਾਜਪੁਰਾ ਵਿਖੇ ਪ੍ਰਧਾਨਗੀ ਪ੍ਰੋ. ਸ਼ਤਰੁਘਨ ਗੁਪਤਾ ਨੇ ਕੀਤੀ।ਸਭਾ ਦਾ ਆਗਾਜ਼ ਅਵਤਾਰ ਸਿੰਘ ਪਵਾਰ ਦੀ ਗ਼ਜ਼ਲ `ਬੱਸ ਥੋੜ੍ਹੇ ਹੀ ਦਿਨਾਂ ਤੀਕਰ ਆਏਗਾ ਸਾਵਣ `ਨਾਲ ਹੋਇਆ।ਗੀਤਕਾਰ ਸੁਰਿੰਦਰ ਸਿੰਘ ਸੋਹਣਾ ਰਾਜੇਮਾਜ਼ਰੀਆ `ਦੁਸ਼ਮਣ ਹੁੰਦੇ ਗਿਲਾ ਨਾ ਕਰਦੇ, ਸਾਨੂੰ ਮਾਰਿਆ ਯਾਰਾਂ ਨੇ `ਬੁਲੰਦ …

Read More »

ਚੀਫ ਜਸਟਿਸ ਨੇ ਤੜਕੇ ਸ੍ਰੀ ਹਰਿਮੰਦਰ ਸਾਹਿਬ ਪਾਲਕੀ ਸਾਹਿਬ ਦੀ ਕੀਤੀ ਸੇਵਾ

ਜਲਿਆਂ ਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਭੇਟ ਕੀਤੀ ਸਰਧਾਂਜਲੀ ਤੇ ਦੁਰਗਿਆਣਾ ਮੰਦਰ ਟੇਕਿਆ ਮੱਥਾ ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਅਤੇ ਹਰਿਆਣਾ ਦੇ ਨਵੇਂ ਨਿਯੁੱਕਤ ਹੋਏ ਮੁੱਖ ਜੱਜ ਸ੍ਰੀ ਕ੍ਰਿਸ਼ਨਾ ਮੁਰਾਰੀ ਅਤੇ ਉਨਾਂ ਦੇ ਧਰਮ ਪਤਨੀ ਸ੍ਰੀਮਤੀ ਰੂਪਮ ਸ੍ਰੀਵਾਸਤਵ ਅੱਜ ਤੜਕੇ ਸਾਢੇ ਤਿੰਨ ਵਜੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ।ਇਸ ਮੌਕੇ ਉਨਾਂ ਪਾਲਕੀ ਸਾਹਿਬ ਦੀ …

Read More »