Jalandhar, April 21 (Punjab Post Bureau) – The Golden Arrow Division has recently initiated a project for empowerment of spouses and children of soldiers serving at the Ferozepur Cantt. Mrs. Chanda Kundra, Chairperson, Golden Arrow, Family Welfare Organisation, who is spearheading this endeavour named as ‘Project Shakti’, aims at fulfilling the Army’s societal obligations through result oriented, genuine social empowerment …
Read More »ਤਸਵੀਰਾਂ ਬੋਲਦੀਆਂ
ਕੁਲਵੰਤ ਗਿੱਲ ਦੀ ਬਣਾਈ ਗਈ ਪੇਂਟਿੰਗ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸਨਮਾਨ
ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ) – ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਕੀਤੇ ਗਏ ਬਿਹਤਰੀਨ ਇੰਤਜ਼ਾਮਾਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸਨਮਾਨ ਅੰਮ੍ਰਿਤਸਰ ਦੇ ਮਸ਼ਹੂਰ ਆਰਟਿਸਟ ਕੁਲਵੰਤ ਸਿੰਘ ਗਿੱਲ ਵਲੋਂ ਬਣਾਈਆਂ ਗਈ ਪੇਂਟਿੰਗਾਂ ਨਾਲ ਕੀਤਾ ਗਿਆ। ਇਹ ਪੇਂਟਿੰਗ ਨਿਤੀਸ਼ ਕੁਮਾਰ ਨੂੰ ਗੁਰੂ ਪਿਆਰਾ ਦੀ ਉਪਾਦੀ ਵਜੋਂ ਸਨਮਾਨਿਤ ਕਰਨ ਲਈ …
Read More »BBK DAV College for Women organizes Sports Awards Day
Amritsar, April 14 (Punjab Post Bureau) – BBK DAV College for Women organized Sports Awards Day to felicitate 422 players on their achievements in various national and international championships. Gurjeet Sinigh Aujla, Member of Parliament Lok Sabha, Amritsar was the Chief Guest for the event. Dr. Harvinder Singh Randhawa, Deputy Director Sports and Head, Department of Physical Education, GNDU was …
Read More »ਇਕ ਹਜਾਰ ਤੋਂ ਵੱਧ ਸੰਗਤ ਨੇ ਅੰਮ੍ਰਿਤ ਛਕਿਆ
ਹਜ਼ੂਰ ਸਾਹਿਬ (ਨਾਂਦੇੜ), 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ 13 ਅਪ੍ਰੈਲ ਨੂੰ ਵਿਸਾਖੀ ਦੇ ਮੌਕੇ ਤੇ 1000 ਤੋਂ ਸੰਗਤਾਂ ਵਲੋਂ ਸ਼ਰਧਾ ਸਹਿਤ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਗਈ। ਤਖ਼ਤ ਸੱਚਖੰਡ ਹਜ਼ੂਰ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਪੰਜ ਪਿਆਰੇ ਸਾਹਿਬਾਨ ਵਲੋਂ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਗਿਆ, ਜਿੰਨਾਂ ਵਿੱਚ ਛੋਟੇ …
Read More »ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਨੇ 2260 ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਕਾਪੀਆਂ ਵੰਡੀਆਂ
ਅੰਮ੍ਰਿਤਸਰ, 11 ਅਪ੍ਰੈਲ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਭਾਈ ਗੁਰਇਕਬਾਲ ਸਿੰਘ) ਵੱਲੋਂ 2260 ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਫ੍ਰੀ ਕਾਪੀਆਂ ਵੰਡੀਆਂ ਗਈਆਂ। ਇਸ ਤੋਂ ਪਹਿਲਾਂ ਸਥਾਨਕ ਤੇਜ ਨਗਰ ਚੌਂਕ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਭਾਈ ਅਮਨਦੀਪ ਸਿੰਘ, ਗੁਰਪ੍ਰੀਤ ਕੋਰ, ਸਹਿਜਪ੍ਰੀਤ ਕੋਰ ਅਤੇ ਸੋਭਾਪ੍ਰੀਤ ਸਿੰਘ ਤੇ ਭਾਈ ਜਬਰਤੋੜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਕੀਰਤਨ …
Read More »ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਕਾਂਗਰਸ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਮਿਲੇ
ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ 10 ਜਨਪਥ ਸਥਿਤ ਘਰ ਵਿੱਚ ਮੁਲਕਾਤ ਕੀਤੀ।ਔਜਲਾ ਨੇ ਨਾਲ ਉਨ੍ਹਾਂ ਦੀ ਧਰਮ ਪਤਨੀ ਉਦਲੀਬ ਕੌਰ ਰਾਏ ਔਜਲਾ ਵੀ ਸਨ। ਸ੍ਰੀਮਤੀ ਗਾਂਧੀ ਨੇ ਗੁਰਜੀਤ ਸਿੰਘ ਔਜਲਾ ਨੂੰ ਰਿਕਾਰਡਤੋੜ ਵੋਟਾਂ ਦੇ ਨਾਲ …
Read More »ਲ਼ੱਦਾ ਕੋਠੀ ਵਿਖੇ ਪੁਲਿਸ ਭਲਾਈ ਦਰਬਾਰ ਲਗਾਇਆ
ਧੂਰੀ, 31 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੇੜਲੇ ਪਿੰਡ ਲੱਡਾ ਵਿਖੇ ਇੰਡੀਅਨ ਰਿਜ਼ਰਵ ਬਟਾਲੀਅਨ ਦੀ ਦੂਜੀ ਆਈ.ਆਰ.ਬੀ. ਲੱਡਾ ਕੋਠੀ ਵਿਖੇ ਸੂਬੇ ਦੀਆਂ 7 ਬਟਾਲੀਅਨਾਂ ਦਾ ਸਾਂਝਾ ਪੁਲਿਸ ਭਲਾਈ ਦਰਬਾਰ ਲਗਾਇਆ ਗਿਆ ਜਿਸ ਵਿੱਚ ਅਮਰ ਸਿੰਘ ਚਾਹਲ ਆਈ.ਪੀ.ਐਸ. ਆਈ.ਜੀ ਰਿਜ਼ਰਵ ਬਟਾਲੀਅਨ ਪੰਜਾਬ ਮੁੱਖ ਮਹਿਮਾਨ ਦੇ ਤੌਰ `ਤੇ ਸ਼ਾਮਲ ਹੋਏ।ਦੂਜੀ ਆਈ.ਆਰ.ਬੀ ਦੇ ਕਮਾਂਡੈਂਟ ਮਨਦੀਪ ਸਿੰਘ ਸਿੱਧੂ ਵੱਲੋਂ ਸ਼੍ਰੀ ਅਮਰ ਸਿੰਘ ਚਾਹਲ …
Read More »ਪਰਿਵਾਰਿਕ ਮੁੱਲਾਂ `ਤੇ ਅਧਾਰਿਤ ਹੈ ਫਿਲਮ `ਰੱਬ ਦਾ ਰੇਡੀਓ`
ਗਾਇਕ ਤਰਸੇਮ ਜੱਸਰ ਕਰਨਗੇ ਡੈਬਿਊ ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ) – ਸਾਡਾ ਦਿਲ ਖ਼ੁਦ ਰੱਬ ਦਾ ਰੇਡੀਓ ਹੈ ਜੋ ਕਿ ਹਮੇਸ਼ਾਂ ਸਹੀ ਸਟੇਸ਼ਨ ਫੜਦਾ ਹੈ। ਜਦੋਂ ਵੀ ਪਰਿਵਾਰ, ਪਿਆਰ ਅਤੇ ਨਫਰਤ ਵਰਗੀਆਂ ਚੀਜ਼ਾਂ ਤਹਾਨੂੰ ਯਾਦ ਆਉਣਗੀਆਂ ਤੁਸੀਂ ਹਮੇਸ਼ਾ ਰੱਬ ਤੇ ਵਿਸ਼ਵਾਸ ਕਰੋਗੇ।ਇਹ ਸਭ ਮਿਲੇਗਾ `ਰੱਬ ਦਾ ਰੇਡੀਓ` ਵਿੱਚ ਜਿਸ ਦਾ ਨਿਰਮਾਣ ਕੀਤਾ ਹੈ ਮਨਪ੍ਰੀਤ ਜੌਹਲ ਅਤੇ ਵਿਹਲੀ ਜਨਤਾ …
Read More »BBK Dav College Women Holds 46th Convocation in its Golden Jubilee Year
Amritsar, March 25 (Punjab Post Bureau) – BBK DAV College for Women held its 46th convocation to confer academic degrees on 1257 students from the batch of 2015-16. Prof. Dr. Jaspal Singh Sandhu, Secretary, University Grants Commission was the Chief Guest while Prof. Dr. R.K. Mahajan, Dean, College Development Council was the Guest of Honour for the grand event. While …
Read More »ਸ੍ਰੀ ਪੋਲਾ ਭਾਸਕਰ ਸੀ.ਓ ਤਿਰੂਮਾਲਾ ਤਿਰੂਪਤੀ ਟਰੱਸਟ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮਿ੍ਤਸਰ, 21 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਪੋਲਾ ਭਾਸਕਰ ਆਈ ਏ ਐਸ, ਸੀ.ਓ. ਤਿਰੂਮਾਲਾ ਤਿਰੂਪਤੀ ਦੇਵਾਸਤਨਾਮ (ਟੀ.ਟੀ.ਡੀ) ਟਰੱਸਟ ਆਂਧਰਾ ਪ੍ਰਦੇਸ਼ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਉਨਾਂ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦਾ ਆਨੰਦ ਮਾਣਿਆ। ਸ. ਹਰਚਰਨ ਸਿੰਘ ਮੁੱਖ ਸਕੱਤਰ ਨੇ ਉਨਾਂ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਪ੍ਰੀਕਰਮਾ ਵਿੱਚ ਸਥਿਤ ਇਤਿਹਾਸਕ ਅਸਥਾਨਾਂ ਬਾਰੇ ਜਾਣਕਾਰੀ …
Read More »
Punjab Post Daily Online Newspaper & Print Media