Friday, March 13, 2026

ਚੋਣ ਸਰਗਰਮੀਆਂ

ਵਾਰਡ ਨੰ. 34 ਤੋਂ ਕਾਂਗਰਸੀ ਉਮੀਦਵਾਰ ਸਤਨਾਮ ਸਿੰਘ ਸੱਤਾ ਦੀ ਸ਼ਾਨਦਾਰ ਜਿੱਤ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਾਰਡ ਨੰ. 34 ਤੋਂ ਕਾਂਗਰਸੀ ਉਮੀਦਵਾਰ ਸਤਨਾਮ ਸਿੰਘ ਸੱਤਾ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਸਾਂਝੀ ਕਰਦੇ ਹੋਏ ਗੁਰਬਿੰਦਰ ਸਿੰਘ ਮਾਹਲ ਅਤੇ ਉਹਨਾਂ ਦੇ ਸਾਥੀ।

Read More »

ਵਾਰਡ ਨੰ. 36 ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਨਿਜ਼ਾਪੁਰੀਆ ਨੂੰ ਮਾਹਲ ਨੇ ਦਿੱਤੀ ਵਧਾਈ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਾਰਡ ਨੰ. 36 ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਨਿਜ਼ਾਪੁਰੀਆ ਨੂੰ ਜਿੱਤ `ਤੇ ਵਧਾਈ ਦਿੰਦੇ ਹੋਏ ਗੁਰਬਿੰਦਰ ਸਿੰਘ ਮਾਹਲ ਤੇ ਹੋਰ ਵਰਕਰ।

Read More »

ਵਾਰਡ ਨੰ. 41 ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਬੀਬੀ ਸੁਖਰਾਜ ਕੌਰ ਨਵਾਂ ਪਿੰਡ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਵਾਰਡ ਨੰੰ. 41 ਤੋਂ ਕਾਂਗਰਸ ਉਮੀਦਵਾਰ ਬੀਬੀ ਸੁਖਰਾਜ ਕੌਰ ਨਵਾਂ ਪਿੰਡ ਦੀ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਬਲਵਿੰਦਰ ਸਿੰਘ ਨਵਾਂ ਪਿੰਡ, ਜਸਬੀਰ ਸਿੰਘ ਨਿਜ਼ਾਮਪੁਰੀਆ, ਪ੍ਰਗਟ ਸਿੰਘ ਧੁੰਨਾ ਅਤੇ ਹੋਰ ਕਾਂਗਰਸੀ ਵਰਕਰ।

Read More »

ਵਾਰਡ ਨੰ. 28 ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਮਾਰੀ ਬਾਜ਼ੀ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਵਾਰਡ ਨੰ. 28 ਤੋਂ ਜਿੱਤ ਹਾਸਲ ਕਰਨ ਉਪਰੰਤ ਆਪਣੇ ਸਮਰਥਕਾਂ ਤੇ ਕਾਂਗਰਸੀ ਵਰਕਰਾਂ ਸਮੇਤ ਜਤਿੰਦਰ ਸਿੰਘ ਮੋਤੀ ਭਾਟੀਆ।

Read More »

ਵਾਰਡ ਨੰ. 32 ਤੋਂ ਕਾਂਗਰਸੀ ਉਮੀਦਵਾਰ ਰਾਜੇਸ਼ ਮਦਾਨ ਜੇਤੂ ਰਹੇ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਾਰਡ ਨੰ. 32 ਤੋਂ ਸ਼ਾਨਦਾਰ ਜੇਤੂ ਰਹੇ ਕਾਂਗਰਸੀ ਉਮੀਦਵਾਰ ਰਾਜੇਸ਼ ਮਦਾਨ ਆਲੀਸ਼ਾ ਗੈਸ ਆਪਣੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨਾਲ ਵਿਕਟਰੀ ਦਾ ਨਿਸ਼ਾਨ ਬਣਾਉਂਦੇ ਹੋਏ।

Read More »

ਅਕਾਲੀ ਉਮੀਦਵਾਰ ਬੀਬੀ ਜਸਕਿਰਨ ਕੌਰ ਦੀ ਵਾਰਡ ਨੰ. 43 ਤੋਂ ਸ਼ਾਨਦਾਰ ਜਿੱਤ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਾਰਡ ਨੰ. 43 ਤੋਂ ਅਕਾਲੀ ਉਮੀਦਵਾਰ ਬੀਬੀ ਜਸਕਿਰਨ ਕੌਰ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਮੈਂਬਰ ਸ਼੍ਰੋਮਣੀ ਕਮੇਟੀ ਹਰਜਾਪ ਸਿੰਘ ਸੁਲਤਾਨਵਿੰਡ, ਸਾਬਕਾ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਅਤੇ ਹੋਰ ਪਰਿਵਾਰਕ ਮੈਂਬਰ।

Read More »

ਵਾਰਡ ਨੰ. 63 ਤੋਂ ਉਮੀਦਵਾਰ ਬੀਬੀ ਮਨਜੀਤ ਕੌਰ ਧੁੰਨਾ ਦੀ ਸ਼ਾਨਦਾਰ ਜਿੱਤ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਵਾਰਡ ਨੰ. 63 ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਬੀਬੀ ਮਨਜੀਤ ਕੌਰ ਧੁੰਨਾ, ਪ੍ਰਗਟ ਸਿੰਘ ਧੁੰਨਾ ਆਪਣੇ ਸਮੱਰਥਕਾਂ ਸਮੇਤ ਜੇਤੂ ਨਿਸ਼ਾਨ ਬਣਾਉਂਦੇ ਹੋਏ।

Read More »

ਵਾਰਡ ਨੰਬਰ 45 ਤੋਂ ਕਾਂਗਰਸ ਉਮੀਦਵਾਰ ਬੀਬੀ ਦਲਬੀਰ ਕੌਰ ਦੀ ਜਿੱਤ `ਤੇ ਮਨਾਈ ਖੁਸ਼ੀ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਪਰਿਵਾਰਕ ਮੈਂਬਰਾਂ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਵਾਰਡ ਨੰਬਰ 45 ਤੋਂ ਜੇਤੂ ਰਹੇ ਕਾਂਗਰਸ ਉਮੀਦਵਾਰ ਬੀਬੀ ਦਲਬੀਰ ਕੌਰ ਦੀਪ ਬੇਕਰੀ ਵਾਲੇ।

Read More »

ਬੀਬੀ ਜਸਕਿਰਨ ਕੌਰ ਦੀ ਜਿੱਤ `ਤੇ ਜਥੇਦਾਰ ਹਰਜਾਪ ਸਿੰਘ ਸੁਲਤਾਨਵਿੰਡ ਨੂੰ ਦਿੱਤੀ ਵਧਾਈ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਾਰਡ ਨੰਬਰ 43 ਤੋਂ ਅਕਾਲੀ ਉਮੀਦਵਾਰ ਬੀਬੀ ਜਸਕਿਰਨ ਕੌਰ ਦੀ ਜਿੱਤ `ਤੇ ਸੁਲਤਾਨਵਿੰਡ ਪਰਿਵਾਰ ਨੂੰ ਵਧਾਈਆਂ ਦੇਣ ਵਾਲ਼ਿਆਂ ਦਾ ਤਾਂਤਾ ਲੱਗਾ ਹੋੲਆ ਹੈ।ਤਸਵੀਰ ਵਿੱਚ ਜਥੇਦਾਰ ਹਰਜਾਪ ਸਿੰਘ ਨੂੰ ਵਧਾਈ ਦੇਣ ਆਏ ਅਕਾਲੀ ਆਗੂ ਵਰਕਰ ਸ਼ਮਸ਼ੇਰ ਸਿੰਘ ਅਤੇ ਸਮੱਰਥਕ ਬਿੱਟੂ ਪੱਟੀ, ਕੰਵਲ ਟੇਲਰ, ਬੱਬਲੂ ਤੇ ਹੋਰ।

Read More »

ਵਾਰਡ ਨੰਬਰ 43 ਤੋਂ ਅਕਾਲੀ ਉਮੀਦਵਾਰ ਜਸਕਿਰਨ ਕੌਰ ਦੀ ਸ਼ਾਨਦਾਰ ਜਿੱਤ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਗਰ ਨਿਗਮ ਵਾਰਡ ਨੰਬਰ 43 ਤੋਂ ਅਕਾਲੀ ਦਲ ਉਮੀਦਵਾਰ ਬੀਬੀ ਜਸਕਿਰਨ ਕੌਰ ਦੀ ਤਿਕੋਨੀ ਟੱਕਰ ਵਿੱਚ ਸ਼ਾਨਦਾਰ ਜਿੱਤ ਹੋਈ, ਜਦ ਉਨਾਂ ਨੇ ਕਾਂਗਰਸੀ ਉਮੀਦਵਾਰ ਬੀਬੀ ਹਰਮੀਤ ਕੌਰ (ਪਤਨੀ ਅਮੀਰ ਸਿੰਘ ਘੁੱਲੀ) ਅਤੇ ਅਜ਼ਾਦ ਉਮੀਦਵਾਰ ਬੀਬੀ ਸੋਨੀਆ ਸ਼ੀਰਾ (ਪਤਨੀ ਨਿਰਮਲ ਸਿੰਘ ਨਿੰਮਾ) ਨੂੰ ਵੋਟਾਂ ਦੇ ਭਾਰੀ ਫਰਕ ਨਾਲ ਪਛਾੜ ਦਿੱਤਾ।ਬੀਬੀ ਜਸਕਿਰਨ ਕੌਰ …

Read More »