ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਵਾਰਡ ਨੰ: 37 ਤੋਂ ਅਕਾਲੀ ਦਲ ਦੇ ਉਮੀਦਵਾਰ ਇੰਦਰਜੀਤ ਸਿੰਘ ਪੰਡੋਰੀ ਦੀ ਜਿੱਤ ਯਕੀਨੀ ਹੈ।ਅੱਜ ਕੀਤੇ ਗਏ ਰੋਡ ਸ਼ੋਅ ਦੌਰਾਨ ਉਨਾਂ ਨੂੰ ਵੋਟਰਾਂ ਵਲੋਂ ਵੱਡਾ ਹੰਗਾਰਾ ਮਿਲਿਆ।ਉਨਾਂ ਨੇ ਲੋਕਾਂ ਨੂੰ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੇ ਨਿਸ਼ਾਨ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ।ਇਸ ਮੌਕੇ ਗੁਰਮੁੱਖ ਸਿੰਘ ਅਮੀਂਸ਼ਾਹ, ਗੁਲਜ਼ਾਰ ਸਿੰਘ ਭੁੱਲਰ, ਹਜਾਰਾ …
Read More »ਚੋਣ ਸਰਗਰਮੀਆਂ
ਬਿਕਰਮ ਮਜੀਠੀਆ ਨੇ ਵਾਰਡ ਨੰ: 43 ਤੋਂ ਅਕਾਲੀ ਭਾਜਪਾ ਉਮੀਦਵਾਰ ਬੀਬੀ ਜਸਕਿਰਨ ਕੌਰ ਦੇ ਹੱਕ `ਚ ਕੀਤਾ ਚੋਣ ਪ੍ਰਚਾਰ
’ਆਪ’ ਦੇ ਜਥੇ: ਮੁਖਤਿਆਰ ਸਿੰਘ ਤੇ ਹਰਜਿੰਦਰ ਧੰਜਲ ਵੀ ਹੋਏ ਅਕਾਲੀ ਦਲ `ਚ ਸ਼ਾਮਲ ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਵਾਰਡ ਨੰ: 43 ਦੇ ਅਕਾਲੀ ਭਾਜਪਾ ਉਮੀਦਵਾਰ ਬੀਬੀ ਜਸਕਿਰਨ ਕੌਰ ਸੁਲਤਾਨਵਿੰਡ (ਧਰਮ ਪਤਨੀ ਸਾਬਕਾ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ) ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ …
Read More »ਬਿਕਰਮ ਮਜੀਠੀਆ ਨੇ ਅਕਾਲੀ ਉਮੀਦਵਾਰਾਂ ਦੇ ਹੱਕ `ਚ ਕੀਤਾ ਪ੍ਰਚਾਰ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਵਾਰਡ ਨੰਬਰ 31 ਤੋਂ ਅਕਾਲੀ ਉਮੀਦਵਾਰ ਬੀਬੀ ਰਣਜੀਤ ਕੌਰ (ਧਰਮ ਪਤਨੀ ਸਾਬਕਾ ਕੌਂਸਲਰ ਭੁਪਿੰਦਰ ਸਿਮਘ ਰਾਹੀ) ਅਤੇ ਵਾਰਡ ਨੰਬਰ 32 ਤੋਂ ਰਾਣਾ ਪਲਵਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲ਼ਿਆ ਜਦ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ …
Read More »ਵਾਰਡ ਨੰਬਰ 32 `ਚ ਮੈਡਮ ਡਾ. ਨਵਜੋਤ ਕੌਰ ਸਿੱਧੂ ਨੇ ਭਖਾਈ ਰਾਜੇਸ਼ ਮਦਾਨ ਦੀ ਚੋਣ ਮੁਹਿੰਮ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਵਾਰਡ ਨੰਬਰ 32 ਦੇ ਇਲਾਕੇ ਪਿੰਡ ਦੋਬੁਰਜੀ ਵਿਖੇ ਕਾਂਗਰਸੀ ਉਮੀਦਵਾਰ ਰਾਜੇਸ਼ ਮਦਾਨ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਪੁੱਜੇ ਸਾਬਕਾ ਵਿਧਾਇਕ ਡਾ. ਸ਼੍ਰੀਮਤੀ ਨਵਜੋਤ ਕੌਰ ਸਿੱਧੂ ਦਾ ਵਿਕਰਮਜੀਤ ਸਿੰਘ ਵਿੱਕੀ, ਭਗਵਾਨ ਸਿੰਘ ਦੋਬੁਰਜੀ, ਬਲਜੀਤ ਸਿੰਘ ਬੱਬੂ, ਬੱਬਲੂ ਸ਼ੇਰ ਗਿੱਲ ਹਰਬੰਸ ਸਿੰਘ, ਬਲਜਿੰਦਰ ਸਿੰਘ ਬਾਬਾ, ਕੇਵਲ ਸਿੰਘ ਖਾਲਸਾ, ਸੂਬੇਦਾਰ ਦਿਲਬਾਗ ਸਿੰਘ, …
Read More »ਵਾਰਡ ਨੰਬਰ 43 ਤੋਂ ਅਕਾਲੀ ਉਮੀਦਵਾਰ ਬੀਬੀ ਜਸਕਿਰਨ ਕੌਰ ਦੇ ਹੱਕ `ਚ ਡਟੇ ਵਾਰਡ ਵਾਸੀ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਨਗਰ ਨਿਗਮ ਵਾਰਡ ਨੰਬਰ 43 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਦੀ ਨੂੰਹ ਬੀਬੀ ਜਸਕਿਰਨ ਕੌਰ (ਧਰਮ ਪਤਨੀ ਸਾਬਕਾ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ) ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵਾਰਡ ਵਾਸੀ ਉਨਾਂ ਦੀ ਜਿੱਤ ਲਈ ਡਟੇ ਹੋਏ ਹਨ।ਤਸਵੀਰ ਵਿੱਚ ਪਰਿਵਾਰਕ ਮੈਂਬਰਾਂ …
Read More »ਵਾਰਡ ਨੰਬਰ 63 ਦੇ ਨਿਵਾਸੀਆਂ ਵਲੋਂ ਪ੍ਰਗਟ ਸਿੰਘ ਧੁੰਨਾ ਦਾ ਨੋਟਾਂ ਦੇ ਸਿਹਰਿਆਂ ਨਾਲ ਸਵਾਗਤ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਨਗਰ ਨਿਗਮ ਵਾਰਡ ਨੰਬਰ 63 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਮਨਜੀਤ ਕੌਰ ਧੁੰਨਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਉਨਾਂ ਦੇ ਪਤੀ ਪ੍ਰਗਟ ਸਿੰਘ ਧੁੰਨਾ ਦਾ ਨੋਟਾਂ ਦੇ ਸਿਹਰਿਆਂ ਨਾਲ ਸਵਾਗਤ ਕਰਦੇ ਹੋਏ ਵਾਰਡ ਵਾਸੀ।ਉਨਾਂ ਦੇ ਨਾਲ ਹਨ ਬਲਜੀਤ ਸਿੰਘ ਮਸੌਣ ਤੇ ਹੋਰ।
Read More »ਵਾਰਡ ਨੰਬਰ 63 ਤੋਂ ਕਾਂਗਰਸ ਦੀ ਬੀਬੀ ਮਨਜੀਤ ਕੌਰ ਧੁੰਨਾ ਦੇ ਹੱਕ `ਚ ਬੈਠੀ ਆਪ ਉਮੀਦਵਾਰ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਵਾਰਡ ਨੰਬਰ 63 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਮਨਜੀਤ ਕੌਰ ਧੁੰਨਾ ਧਰਮ ਪਤਨੀ ਪ੍ਰਗਟ ਸਿੰਘ ਧੁੰਨਾ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲ਼ਿਆ ਜਦ ਆਮ ਆਦਮੀ ਦੀ ਉਮੀਦਵਾਰ ਬੀਬੀ ਗੁਰਜੀਤ ਕੌਰ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋ ਗਈ।ਤਸਵੀਰ ਵਿੱਚ ਘਰ ਘਰ ਜਾ ਕੇ ਬੀਬੀ ਮਨਜੀਤ ਕੌਰ …
Read More »ਵਾਰਡ ਨੰਬਰ 46 ਤੋਂ ਸ਼ਲਿੰਦਰ ਸ਼ੈਲੀ ਨੇ ਕੀਤਾ ਜਿੱਤ ਦਾ ਦਾਅਵਾ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਾਰਡ ਨੰਬਰ 46 ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਉਮੀਦਵਾਰ ਸ਼ਲਿੰਦਰ ਸਿੰਘ ਸ਼ੈਲੀ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ।ਤਸਵੀਰ ਵਿੱਚ ਆਪਣੇ ਸਮੱਰਥਕਾਂ ਗਗਨ ਦੂਆ ਅਤੇ ਸੋਨੂ ਨਾਲ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ ਸ਼ਲਿੰਦਰ ਸ਼ੈਲੀ।
Read More »ਕਾਂਗਰਸੀ ਉਮੀਦਵਾਰਾਂ ਦੇ ਹੱਕ `ਚ ਕੈਬਨਿਟ ਮੰਤਰੀ ਸਿੱਧੂ ਨੇ ਕੀਤਾ ਚੋਣ ਪ੍ਰਚਾਰ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਪੂਰਬੀ ਵਿੱਚ ਵੱਖ-ਵੱਖ ਵਾਰਡਾਂ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਤੂਫਾਨੀ ਦੌਰਾ ਕੀਤਾ।ਤਸਵੀਰ ਵਿੱਚ ਵਾਰਡ ਨੰਬਰ 46 ਤੋਂ ਕਾਂਗਰਸੀ ਉਮੀਦਵਾਰ ਸ਼ਲਿੰਦਰ ਸਿੰਘ ਸ਼ੈਲੀ ਦੇ ਨਾਲ ਵਾਰਡ ਵਾਸੀਆਂ ਦਾ ਪਿਆਰ ਕਬੂਲਦੇ ਹੋਏ ਮੰਤਰੀ ਨਵਜੋਤ ਸਿੰਘ ਸਿੱਧੂ।
Read More »ਹਰ ਵੋਟਰ ਪੰਜੇ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਕਾਂਗਰਸ ਨੂੰ ਮਜ਼ਬੂਤ ਕਰੇ- ਸੱਚਰ
ਕਾਂਗਰਸੀ ਉਮੀਦਵਾਰ ਸ੍ਰੀਮਤੀ ਲਵਲੀਨ ਮਹਾਜਨ ਦੀ ਹਮਾਇਤ `ਚ ਮੀਟਿੰਗ ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਨਗਰ ਨਿਗਮ ਵਾਰਡ ਨੰਬਰ 51 ਤੋਂ ਕਾਂਗਰਸੀ ਉਮੀਦਵਾਰ ਸ੍ਰੀਮਤੀ ਲਵਲੀਨ ਮਹਾਜਨ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲ਼ਿਆ ਜਦ ਜਿਲਾ ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਆਪਣੇ ਗ੍ਰਹਿ ਸੰਤ ਐਵਨਿਊ ਵਿਖੇ ਭਾਰੀ ਇੱਕਠ ਕਰ ਕੇ ਲਵਲੀਨ ਮਹਾਜਨ ਨੂੰ ਸੀਨੀਅਰ …
Read More »
Punjab Post Daily Online Newspaper & Print Media