Wednesday, November 25, 2026

ਪੰਜਾਬੀ

ਸਕੂਲ ਬੱਸ `ਤੇ ਹਮਲਾ ਤੇ ਮਾਮਲੇ `ਚ ਦੋ ਖਿਲਾਫ ਕੇਸ

ਭੀਖੀ/ਮਾਨਸਾ, 4 ਅਗਸਤ (ਪੰਜਾਬ ਪੋਸਟ- ਕਮਲ ਕਾਂਤ) – ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੀ ਬੱਸ `ਤੇ ਹਮਲਾ ਕਰਨ ਦੇ ਮਾਮਲੇ ਵਿਚ ਭੀਖੀ ਪੁਲਿਸ ਨੇ 2 ਵਿਅਕਤੀਆਂ ਖਿ਼ਲਾਫ ਮਾਮਲਾ ਦਰਜ ਕੀਤਾ ਹੈ। ਬੱਸ ਚਾਲਕ ਚਮਕੌਰ ਸਿੰਘ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਹ ਸਵੇਰੇ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਿਵੇਂ ਹੀ ਸਕੂਲ ਪੁੱਜਾ ਤਾਂ ਉੱਥੇ ਖੜੇ ਕੁੱਝ ਵਿਅਕਤੀ ਸਕੂਲੀ ਵਿਦਿਆਰਥਣਾਂ ਦੀ …

Read More »

ਸਮਾਜ ਸੇਵਾ ਨੂੰ ਸਮਰਪਿਤ ਜੋੜਾ ਮੁਫਤ `ਚ ਵੰਡ ਰਿਹਾ ਹੈ ਕੱਪੜੇ ਦੇ ਥੈਲੇ

ਭੀਖੀ/ਮਾਨਸਾ, 4 ਅਗਸਤ (ਪੰਜਾਬ ਪੋਸਟ- ਕਮਲ ਕਾਂਤ) – ਸਮਾਜ ਸੇਵਾ ਨੂੰ ਸਮਰਪਿਤ ਗੁਰਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਚਰਨਜੀਤ ਕੌਰ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ `ਚ ਮੁਲਾਜ਼ਮ ਹਨ ਤੇ ਉਹ ਘਰ ਦੇ ਪੁਰਾਣੇ ਕੱਪੜਿਆਂ, ਪਰਦਿਆਂ, ਬੈੱਡ ਸੀਟਾਂ ਆਦਿ ਤੋਂ ਥੈਲੇ ਤਿਆਰ ਕਰਕੇ ਹਰ ਰੋਜ਼ ਸਬਜ਼ੀ ਮੰਡੀ ਵਿੱਚ ਸਬਜ਼ੀ ਖਰੀਦਣ ਆਏ ਲੋਕਾਂ ਨੂੰ ਮੁਫਤ ਵਿੱਚ ਵੰਡਦੇ ਹਨ । ਉਹਨਾਂ ਵਲੋਂ ਹਰ …

Read More »

ਪਾਕਿਸਤਾਨ ਗੁਰਦੁਆਰਾ ਕਮੇਟੀ ਵਲੋਂ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦਾ ਸਨਮਾਨ

ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਮੀਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦੀ ਅਗਵਾਈ ਹੇਠ ਕਰਤਾਰਪੁਰ ਸਾਹਿਬ ਲਾਂਘਾ ਪ੍ਰੋਜੈਕਟ ਵੱਲ ਵਿਸ਼ੇਸ਼ ਤੱਵਜੋਂ ਦਿੱਤੀ ਜਾ ਰਹੀ ਹੈ।ਮਿਥੇ ਸਮੇਂ ਤੋਂ ਪਹਿਲਾਂ ਪਹਿਲਾਂ ਇਹ ਮੁਕੰਮਲ ਕਰ ਲਿਆ ਜਾਵੇਗਾ।ਪਾਕਿਸਤਾਨ ਵਲੋਂ ਕੀਤੇ ਜਾਣ ਵਾਲੇ ਮੁੱਖ ਸਮਾਗਮ ਵਿੱਚ ਸੰਸਾਰ ਭਰ ਤੋਂ ਸਿੱਖ ਪ੍ਰਤੀਨਿਧੀਆਂ …

Read More »

ਦਲਦਲ

          ਪਿੰਡ ਵੜਦਿਆਂ ਹੀ ਫਿਰਨੀ ਉੱਤੇ ਓਹਨਾਂ ਦਾ ਘਰ ਸੀ।ਜਿਸ ਨੂੰ ਲੱਗਾ ਇੱਕ ਬਹੁਤ ਵੱਡਾ ਲੋਹੇ ਦਾ ਗੇਟ ਅੱਧਾ ਖੁੱਲਾ ਪਿਆ ਸੀ।ਅੰਦਰ ਵੜਦਿਆਂ ਹੀ ਇਕ ਘੁੱਣ ਖਾਧੀ ਸੁੱਕੀ ਟਾਹਲੀ ਗੇਟ ਦੇ ਖੱਬੇ ਪਾਸੇ ਲੱਗੀ ਸੀ, ਜੋ ਇੰਝ ਜਾਪਦਾ ਸੀ ਕਿਸੇ ਵੀ ਵਖਤ ਡਿੱਗ ਸਕਦੀ ਹੈ।ਬਾਹਰ ਬਣੀ ਬੈਠਕ ਤੋਂ ਸੀਮੇਂਟ ਦੇ ਖਲੇਪੜ ਉੱਠੇ ਪਏ ਸਨ।ਬਨੇਰਿਆਂ ਵਿੱਚ ਲੱਗੇ ਸੀਮੈਂਟ ਦੇ ਪਾਵੇ ਅੱਧੇ …

Read More »

ਸੰਤ ਨਿਧਾਨ ਸਿੰਘ ਸ੍ਰੀ ਹਜ਼ੂਰ ਸਾਹਿਬ

    ਸੰਤ ਅਤਰ ਸਿੰਘ ਮਸਤੂਆਣਾ, ਬਾਬਾ ਈਸ਼ਰ ਸਿੰਘ ਨਾਨਕਸਰ ਅਤੇ ਬਾਬਾ ਨੰਦ ਸਿੰਘ ਕਲੇਰਾਂ ਜਿਹੇ ਸਾਧੂ- ਮਹਾਂਪੁਰਖਾਂ ਵਾਂਗ ਹੀ ਸੰਤ ਬਾਬਾ ਨਿਧਾਨ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਪਰਉਪਕਾਰੀ ਅਤੇ ਪਰ-ਸੁਆਰਥੀ ਬਿਰਤੀ ਬਾਰੇ ਗੁਰਮੁੱਖ-ਜਨਾਂ ਨੂੰ ਭਲੀ-ਭਾਂਤ ਪਤਾ ਹੈ।    ਜਿਨ੍ਹਾਂ ਲੋਕਾਂ ਨੇ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ ਹਨ, ਉਨ੍ਹਾਂ ਨੂੰ ਗੁਰਦੁਆਰਾ ਲੰਗਰ ਸਾਹਿਬ ਅਤੇ ਇਸ ਦੇ ਸੰਚਾਲਕ ਸੰਤ ਬਾਬਾ …

Read More »

ਲੇਬਰ ਦਫਤਰ ਵਿਖੇ ਰਜਿਸਟਰਡ ਉਸਾਰੀ ਕਿਰਤੀ ਸਰਕਾਰੀ ਸਕੀਮਾਂ ਦਾ ਉਠਾ ਰਹੇ ਹਨ ਲਾਭ – ਅਮਿਤ ਵਿੱਜ

ਪਠਾਨਕੋਟ, 3 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ `ਚ ਮਈ 2019 ਤੱਕ ਪੰਜਾਬ ਕੰਸਟਰਕਸ਼ਨ ਵਰਕਰਜ ਵੈਲਫੇਅਰ ਬੋਰਡ ਅਧੀਨ ਕਰੀਬ 37832 ਉਸਾਰੀ ਕਿਰਤੀ ਵੱਖ-ਵੱਖ ਸਕੀਮਾਂ ਅਧੀਨ ਦਿੱਤੀਆਂ 39220 ਅਰਜ਼ੀਆਂ ਵਜੋਂ ਕਰੀਬ 34 ਕਰੋੜ ਦੀ ਰਾਸ਼ੀ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ। ਇਹ ਜਾਣਕਾਰੀ ਅਮਿਤ ਵਿੱਜ ਵਿਧਾਇਕ ਵਿਧਾਨ ਸਭਾ ਹਲਕਾ ਪਠਾਨਕੋਟ ਨੇ ਅਪਣੇ ਦਫਤਰ ਵਿਖੇ ਹਰਦੀਪ ਸਿੰਘ ਕਿਰਤ ਤੇ ਸੁਲਾਹ ਅਫਸਰ …

Read More »

ਰਸਾਇਣ ਮੁਕਤ ਬਾਸਮਤੀ ਲਈ ਪਿੰਡ ਮਿਰਜ਼ਾਪੁਰ ਵਿਖੇ ਕੈਂਪ 8 ਅਗਸਤ ਨੂੰ – ਡਾ. ਅਮਰੀਕ ਸਿੰਘ

ਪਠਾਨਕੋਟ, 3 ਅਗਸਤ (ਪੰਜਾਬ ਪੋਸਟ ਬਿਊਰੋ) – ਬਲਾਕ ਪਠਾਨਕੋਟ ਵਿੱਚ ਜੁਲਾਈ ਮਹੀਨੇ ਦੌਰਾਂ ਕੀਤੇ ਪਸਾਰ ਕਾਰਜਾਂ ਦੀ ਸਮੀਖਿਆ ਲਈ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਮਹੀਨਾਵਾਰ ਮੀਟਿੰਗ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ,  ਗੁਰਦਿੱਤ ਸਿੰਘ, ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ, ਸੁਦੇਸ਼ ਕੁਮਾਰ, ਸ਼੍ਰੀਮਤੀ ਸਾਕਸ਼ੀ ਕੁਮਾਰੀ, ਅੰਸ਼ੁਮਨ ਕੁਮਾਰ, ਨਿਰਪਜੀਤ …

Read More »

ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਰੈਲੀ ਦਾ ਆਯੋਜਨ

ਪਠਾਨਕੋਟ, 3 ਅਗਸਤ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 02-08-19 ਤੋ 07-08-19 ਤੱਕ ਜਿਲੇ ਦੀ ਸਾਰੀਆਂ ਸੰਸਥਾਵਾਂ  `ਐਮਪਾਵਰ ਪੇਰੈਨਟਸ ਐਨਏਬਲ ਬਰੈਸਟ ਫੀਡਿੰਗ`  ਥੀਮ ਤਹਿਤ ਸਿਵਲ ਹਸਪਤਾਲ ਪਠਾਨਕੋਟ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿਲਾ ਟੀਕਾਕਰਣ ਆਫਸਰ ਡਾ. ਕਿਰਨ ਬਾਲਾ ਨੇ ਰੈਲੀ ਨੂੰ …

Read More »

ਪੰਜਾਬ ਨਾਟਸ਼ਾਲਾ ਵਿਖੇ `11ਵੀਂ ਗੀਤਾਂ ਭਰੀ ਸ਼ਾਮ ਦਾ ਆਯੋਜਨ

ਪੰਜਾਬ ਨਾਟਸ਼ਾਲਾ ਵਿਖੇ `11ਵੀਂ ਗੀਤਾਂ ਭਰੀ ਸ਼ਾਮ ਦਾ ਆਯੋਜਨ ਅੰਮ੍ਰਿਤਸਰ, 29 ਜੁਲਾਈ ( ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਪੰਜਾਬੀ ਸਕਰੀਨ ਕਲੱਬ ਵਲੋਂ ਮਹਾਨ ਗਾਇਕ ਪਦਮ ਸ਼੍ਰੀ ਮੁਹੰਮਦ ਰਫੀ ਦੀ 39ਵੀਂ ਬਰਸੀ ਨੂੰ ਸਰਮਪਿਤ 11ਵੀਂ ਫਿਲਮੀ ਗੀਤਾਂ ਭਰੀ ਸ਼ਾਮ (ਓਲਡ ਇਜ਼ ਗੋਲਡ ਰਫੀ ਨਾਈਟ) ਦਾ ਆਯੋਜਨ ਕੀਤਾ ਗਿਆ।        ਇਸ ਪ੍ਰੋਗਰਾਮ ਦਾ ਸ਼ੁਭਆਰੰਭ ਮੁੱਖ ਮਹਿਮਾਨ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਸਬੰਧੀ ਤਹਿਸੀਲ ਪੱਧਰੀ ਮੁਕਾਬਲੇ ਆਯੋਜਿਤ

ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸ.ਕੰ.ਸ.ਸ.ਸਮਾਰਟ ਸਕੂਲ ਮਾਲ ਰੋਡ ਵਿਖੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਨੂੰ ਪੂਰੀ ਸ਼ਰਧਾ ਅਤੇ ਖੁਸ਼ੀਆਂ ਨਾਲ ਮਨਾਉਂਦੇ ਹੋਇਆਂ ਤਹਿਸੀਲ ਪੱਧਰੀ ਮੁਕਾਬਲੇ ਆਯੋਜਿਤ ਕਰਵਾਏ ਗਏ।ਜਿਸ ਵਿੱਚ ਅੰਮ੍ਰਿਤਸਰ ਤਹਿਸੀਲ ਦੇ ਵੱਖ-ਵੱਖ ਸਰਕਾਰੀ ਸਕੂਲਾਂ ਨੇ ਸ਼ਮੂਲੀਅਤ ਕੀਤੀ।ਇਸ ਸਮਾਗਮ ਵਿਚ ਲੇਖ ਮੁਕਾਬਲੇ, …

Read More »