ਲੌਗੋਵਾਲ, 3 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਦਾ ਉਦੇਸ਼ ਸਕੂਲ ਦੀ ਖ਼ਾਸ ਪ੍ਰਾਰਥਨਾ ਸਭਾ ਵਿੱਚ ਇੱਕ ਇਕਾਂਗੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ।ਸ਼ਹੀਦ ਉਧਮ ਸਿੰਘ ਨੇ ਜਲਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਜਰਨਲ ਡਾਇਰ ਨੂੰ ਲਿਆ ਅਤੇ ਅਮਰ ਸ਼ਹੀਦ ਨੂੰ ਫਾਂਸੀ ਦੀ ਸਜ਼ਾ ਤੱਕ ਸਾਰਾ …
Read More »ਪੰਜਾਬੀ
ਢੱਟਾ ਅਤੇ ਪਾਲੀ (ਵਿਅੰਗ)
ਪਾਲੀ ਹਰ ਰੋਜ਼ ਸ਼ਹਿਰੋਂ ਕੰਮ ਤੋਂ ਆਪਣੇ ਪਿੰਡ ਨੂੰ ਬੰਬੂਕਾਟ `ਤੇ ਜਾਂਦਾ ਹੈ।ਇੱਕ ਦਿਨ ਹਰ ਰੋਜ਼ ਦੀ ਤਰ੍ਹਾਂ ਸ਼ਹਿਰੋਂ ਪਿੰਡ ਨੂੰ ਜਾ ਰਿਹਾ ਸੀ, ਅਚਾਨਕ ਪਿੰਡ ਦੇ ਮੋੜ `ਤੇ ਇੱਕ ਢੱਟਾ ਪਾਲੀ ਦੇ ਬੰਬੂਕਾਟ ਦੇ ਮੂਹਰੇ ਆ ਗਿਆ ਤੇ ਕਹਿਣ ਲੱਗਾ, `ਅੱਜ ਨਹੀਂ ਜਾਣ ਦੇਣਾ ਤੈਨੂੰ……`। ਅੱਗੋਂ ਪਾਲੀ ਕਹਿੰਦਾ, `ਭਾਈ ਕਿਉਂ ਨਹੀਂ ਜਾਣ ਦੇਣਾ……ਮੈਂ ਕੀ ਵਿਗਾੜਿਆ ਤੇਰਾ?` ਢੱਟਾ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2019 ਦੇ ਸੈਸ਼ਨ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ।ਪ੍ਰੋਫੈਸਰ ਇੰਚਾਰਜ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਪ੍ਰੁੀਖਿਆਵਾਂ ਦੇ ਨਤੀਜੇ ਐਲਾਨੇ ਗਏ ਹਨ, ਉਨ੍ਹਾਂ ਵਿਚ ਐਮ.ਐਸ.ਸੀ ਬਾਇਓ ਟੈਕਨਾਲੋਜੀ ਸਮੈਸਟਰ-4, ਐਮ.ਐਸ.ਸੀ (ਭੌਤਿਕ) ਸਮੈਸਟਰ-2, ਬੈਚਲਰ ਆਫ਼ ਵੋਕੇਸ਼ਨ (ਪ੍ਰਿੰਟਿੰਗ ਟੈਕਨਾਲੋਜੀ), ਸਮੈਸਟਰ-4, ਬੈਚਲਰ ਆਫ਼ ਵੋਕੇਸ਼ਨ …
Read More »ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਸੁਲਿਲ ਅਰੋੜਾ ਦੀ ਭਾਰਤੀ ਕ੍ਰਿਕਟ ਟੀਮ ਅੰਡਰ-19 `ਚ ਹੋਈ ਚੋਣ
ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ)- ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਗਿਆਰਵੀਂ ਜਮਾਤ ਪੜ੍ਹਦੇ ਵਿਦਿਆਰਥੀ ਸੁਨਿਲ ਅਰੋੜਾ ਨੂੰ ਭਾਰਤੀ ਕ੍ਰਿਕਟ ਟੀਮ ਅੰਡਰ-19 `ਚ ਸ਼ਾਮਲ ਕੀਤਾ ਗਿਆ ਹੈ। ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਇਸ ਚੋਣ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਸਲਿਲ 8 ਤੋਂ 13 ਸਤੰਬਰ 2019 ਨੂੰ ਸ੍ਰੀ ਲੰਕਾ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਭਾਗ ਲਵੇਗਾ, …
Read More »ਇੰਪਰੂਵਮੈਂਟ ਟਰੱਸਟ ਦੇ ਚੈਅਰਮੇਨ ਦਿਨੇਸ਼ ਬੱਸੀ ਦਾ ਸਨਮਾਨ
ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ ਬਿਊਰੋ) – ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ ਦਿਨੇਸ਼ ਬੱਸੀ ਦਾ ਸਨਮਾਨ ਕਰਦੇ ਹੋਏ ਪੁਤਲੀਘਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਅਰੋੜਾ, ਅਮਿਤ ਅਰੋੜਾ ਅਤੇ ਗੁਰੂ ਰਾਮ ਦਾਸ ਐਸੋਸੀਏਸ਼ਨ ਸੋਸਾਇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੱਪੀ ਤੇ ਹੋਰ।
Read More »ਰੁੱਖ
ਸਭ ਨੂੰ ਜੀਵਨ ਦਾਨ ਬਖਸ਼ਦੇ ਸਭ ਦੀ ਹੀ ਜ਼ਿੰਦ ਜਾਨ ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ। ਆਪਣੇ ਹੀ ਸਿਰ ਮੱਥੇ ਝੱਲਣ ਝੱਖੜ ਮੀਂਹ ਹਨੇਰੀ ਮਸਤੀ ਦੇ ਵਿੱਚ ਮਸਤ ਹੋ ਜਾਂਦੇ ਲਾਉਣ ਰਤਾ ਨਾ ਦੇਰੀ ਪ੍ਰਕਿਰਤੀ ਦੀ ਰੱਖਿਆ ਕਰਦੇ ਆਉਂਦੇ ਜਦੋਂ ਤੂਫਾਨ ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ। ਖੁਸ਼ੀ ਗਮੀ ਦੇ ਮੌਕੇ ਦੁੱਖ ਸੁੱਖ ਸਭ ਦੇ ਨਾਲ …
Read More »ਜ਼ੁਬਾਨ ਦਾ ਇਕਰਾਰਨਾਮਾ
ਕਦੇ ਸਮਾਂ ਹੁੰਦਾ ਸੀ ਜਦੋ ਜੁਬਾਨ ਨਾਲ ਕੀਤੇ ਕੌਲ-ਇਕਰਾਰ ਦਾ ਵੀ ਮੁੱਲ ਹੁੰਦਾ ਸੀ।ਪੁਰਾਣੇ ਲੋਕ ਜੋ ਜ਼ੁਬਾਨ ਨਾਲ ਵਾਅਦਾ ਕਰ ਲੈਂਦੇ ਉਹ ਤੋੜ ਨਿਭਾਉਦੇਂ ਸਨ।ਭਾਵੇਂ ਕਿ ਕੀਤੇ ਵਾਅਦੇ ਸਮੇਂ ਨਾ ਕੋਈ ਗਵਾਹ, ਨਾ ਕੁੱਝ ਲਿਖਿਆ ਅਤੇ ਨਾ ਹੀ ਕੋਈ ਸਬੂਤ ਹੁੰਦਾ ਸੀ।ਬਿਨ੍ਹਾਂ ਨਫਾ ਨੁਕਸਾਨ ਵੇਖਿਆ ਸਿਰ ਧੜ ਦੀ ਬਾਜ਼ੀ ਲੱਗ ਜਾਂਦੀ ਸੀ। ਜੁਬਾਨ ਦੇ ਸਿਰ `ਤੇ ਹੀ ਵੱਡੇ …
Read More »ਅਸਲੀ ਹੀਰੇ (ਮਿੰਨੀ ਕਹਾਣੀ)
ਸਵੇਰੇ-ਸਵੇਰੇ ਆਪਣੇ ਦਰਾਂ ਮੂਹਰੇ ਖੜ੍ਹਕੇ ਅਖਬਾਰ ਪੜ੍ਹ ਰਹੇ ਨੋਜਵਾਨ ਜਗਤਾਰ ਸਿੰਘ ਨੂੰ ਗਲੀ ’ਚੋਂ ਲੰਘੇ ਜਾ ਰਹੇ ਬਜ਼ੁਰਗ ਨਛੱਤਰ ਸਿਉਂ ਨੇ ਕਿਹਾ, ‘ਭਤੀਜ, ਸੁਣਾ ਕੋਈ ਅੱਜ ਦੀ ਖਾਸ ਖਬਰ।’ ‘ਲਓ ਸੁਣ ਲੋ ਚਾਚਾ ਜੀ, ਜੋ ਇੰਗਲੈਂਡ ਵਾਲੇ ਆਪਣਾ ਹੀਰਾ ਲੈ ਗਏ ਸੀ।ਆਪਣੀ ਸਰਕਾਰ ਉਸਨੂੰ ਵਾਪਸ ਲਿਆਉਣ ਦੀ ਤਿਆਰੀ ਕਰ ਰਹੀ ਏ’, ਜਗਤਾਰ ਸਿੰਘ ਨੇ ਬਿਨਾਂ ਅਖਬਾਰ ਵੱਲ੍ਹ ਦੇਖਿਆ ਪਹਿਲਾਂ …
Read More »ਹੋਰ ਸੁਣਾ……. (ਹਾਸ ਵਿਅੰਗ )
ਨਿਮਾਣਾ ਸਿਹੁੰ ਦੀ ਜਿੰਦਗੀ ਬੁੱਢੇ ਵਾਰੇ ਬੜੀ ਸ਼ਾਂਤਮਈ ਗੁਜ਼ਰ ਰਹੀ ਸੀ।ਖੂੰਡੇ ਦੇ ਸਹਾਰੇ ਚੱਲ ਕੇ ਸੱਥ ਵਿੱਚ ਪਹੁੰਚ ਕੇ ਸਾਰਾ ਦਿਨ ਆਪਣੇ ਸਾਥੀਆਂ ਨਾਲ ਕੀਤੀਆਂ ਗੱਲਾਂ ਬਾਤਾਂ ਉਸ ਨੂੰ ਤਰੋ-ਤਾਜ਼ਾ ਕਰ ਦਿੰਦੀਆਂ।ਨਿਮਾਣੇ ਦੇ ਲੜਕੇ ਨੇ ਉਸ ਨੂੰ ਆਪਣੇ ਜਨਮ ਦਿਨ `ਤੇ ਮੋਬਾਈਲ ਫੋਨ ਲੈ ਦਿੱਤਾ।ਨਿਮਾਣੇ ਦੇ ਪੋਤਰੇ ਨੇ ਝੱਟ ਪਟ ਹੀ ਬਜ਼ਾਰੋਂ ਡੋਰੀ ਲਿਆ ਕੇ ਫੋਨ ਵਿਚ ਪਰੋ ਕੇ …
Read More »ਧੀਆਂ
ਕਿਉਂ ਲੋਕੋ ਜੱਗ ਵਿੱਚ ਰੀਤ ਪੁੱਠੀ ਜਿਹੀ ਪੈ ਗਈ ਧੀ ਜਨਮ ਲੈਣ ਤੋ ਪਹਿਲਾ ਹੀ ਵੱਸ ਮਸ਼ੀਨਾਂ ਦੇ ਪੈ ਗਈ ਇਨਸਾਨ ਕਿਉਂ ਇੱਕੋ ਗੱਲ ਨੂੰ ਪੱਲੇ ਬੰਨ੍ਹ ਕੇ ਬਹਿ ਗਿਆ ਕਿ ਸਭ ਕੁੱਝ ਦੁਨੀਆਂ `ਤੇ ਪੁੱਤਰਾਂ ਨਾਲ ਹੀ ਰਹਿ ਗਿਆ ਕਾਹਤੋਂ ਜਨਮ ਲੈਣ ਨੀ ਦਿੰਦੇ ਧੀਆਂ ਨੂੰ। ਕਿਉਂ ਲੋਕੋ ਤੁਸੀ ਕੁੱਖਾਂ ਵਿੱਚ ਮਾਰਨ ਲੱਗ ਪਏ ਰੱਬ ਦਿਆਂ ਜੀਆਂ ਨੂੰ। ਇੱਕ …
Read More »
Punjab Post Daily Online Newspaper & Print Media