ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ ਬਿਊਰੋ) – ਕਿੱਕਰ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਦੇ ਚਲਾਣੇ `ਤੇ ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਐਸੋਸ਼ੀਏਸ਼ਨ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ, ਦਿਲਜੀਤ ਸਿੰਘ ਬੇਦੀ, ਸਤਿਬੀਰ ਸਿੰਘ, ਪ੍ਰੀਤਮ ਸਿੰਘ ਪੁਰੀ, ਬਲਬੀਰ ਸਿੰਘ, ਰਾਜ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਿੱਕਰ ਸਿੰਘ ਦਾ ਜਨਮ 1939 ਈ: ਵਿੱਚ ਰਾਜਸਥਾਨ ਪ੍ਰਾਂਤ ਦੇ ਜਿਲ੍ਹਾ ਗੰਗਾਨਗਰ ਪਿੰਡ ਜੂਨਾਂਗੜ੍ਹ …
Read More »ਪੰਜਾਬੀ
ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਨੀਟ (ਯੂ.ਜੀ) ਇਮਤਿਹਾਨ `ਚ ਗੱਡੇ ਝੰਡੇ
ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀ ਭਵਿਆ ਪਾਹਵਾ ਨੇ ਨੀਟ (ਯੂ.ਜੀ) ਇਮਤਿਹਾਨ -2019 ਵਿੱਚ ਜਿਲ੍ਹਾ ਟਾਪਰ, ਪੰਜਾਬ ਵਿੱਚ ਚੌਥਾ ਰੈਂਕ ਤੇ ਏ.ਆਈ.ਆਰ-165 ਹਾਸਲ ਕੀਤਾ ਹੈ। ਸਕੂਲ ਦਾ ਵਿਹੜਾ ਉਦੋਂ ਖੁਸ਼਼ੀਆਂ ਨਾਲ ਭਰ ਗਿਆ, ਜਦੋਂ ਨੀਟ (ਯੂ.ਜੀ) ਇਮਤਿਹਾਨ -2019 ਦਾ ਨਤੀਜਾ ਐਲਾਨਿਆ ਗਿਆ।ਉਸ ਵੇਲੇ ਇਹ ਇੱਕ ਉਤਸ਼ਾਹ ਦਾ …
Read More »ਡੀ.ਏ.ਵੀ ਪਬਲਿਕ ਸਕੂਲ ਇੰਟਰ ਪ੍ਰਸ਼ਨੋਤਰੀ ਮੁਕਾਬਲੇ `ਚ ਜੇਤੂ
ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਤਰ ਸਕੂਲ ਪ੍ਰਸ਼ਨੋਤਰੀ ਮੁਕਾਬਲੇ ਵਿੱਚ 24 ਸਕੂਲਾਂ ਵਿੱਚੋਂ ਜੇਤੂ ਰਿਹਾ।ਇਹ ਮੁਕਾਬਲਾ ਸ਼੍ਰੀ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ `ਚ ਆਯੋਜਿਤ ਕੀਤਾ ਗਿਆ।ਇਸ ਪ੍ਰਸ਼ਨੋਤਰੀ ਮੁਕਾਬਲੇ ਵਿੱਚ 5 ਸੈਮੀਫਾਈਨਲ ਰਾਊਂਡ ਸਨ, ਜਿੰਨ੍ਹਾਂ ਵਿੱਚ 6 ਸਕੂਲਾਂ ਨੇ ਇਸ ਨੂੰ ਕੁਆਲੀਫਾਈ ਕੀਤਾ।ਫਾਈਨਲ ਟੀਮ ਵਿੱਚ ਸਕੂਲ ਦੇ 4 ਟੀਮ ਮੈਂਬਰ ਸਨ।ਜਮਾਤ …
Read More »ਤਿੰਨ ਰੋਜ਼ਾ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਸੁਲਤਾਨਪੁਰ ਲੋਧੀ `ਚ 27 ਸਤੰਬਰ ਤੋਂ
ਚੀਫ ਖਾਲਸਾ ਦੀਵਾਨ ਵਿਖੇ ਵਿਸ਼ਵ ਪੱਧਰੀ ਸਿੱਖ ਜੱਥੇਬੰਦੀਆਂ ਦੀ ਇਕੱਤਰਤਾ ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਸ੍ਰੀ ਗੁਰੁ ਨਾਨਕਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੰੁ ਸਮਰਪਿਤ ਤਿੰਨ ਰੋਜ਼ਾ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ 27,28,29 ਸਤੰਬਰ 2019 ਨੂੰ ਸੁਲਤਾਨਪੁਰ ਲੋਧੀ ਵਿਖੇ ਪੰਥਕ ਸ਼ਾਨੋ ਸ਼ੌਕਤ ਅਤੇ ਜਾਹੋ ਜਲਾਲ ਨਾਲ ਮਨਾਉਣ ਹਿੱਤ ਪੋ੍ਰਗਰਾਮਾਂ ਦੀ ਰੂਪ ਰੇਖਾ …
Read More »ਕਾਮਰੇਡ ਹਾਕਮ ਸਿੰਘ ਦੀ ਯਾਦ `ਚ ਸੀ.ਪੀ.ਆਈ ਲਿਬਰੇਸ਼ਨ ਵਲੋਂ ਕਾਨਫਰੰਸ
ਭੀਖੀ/ ਮਾਨਸਾ, 7 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਦੀ ਨਕਸਲਬਾੜੀ ਲਹਿਰ ਦੇ ਨਾਇਕ ਕਾਮਰੇਡ ਹਾਕਮ ਸਿੰਘ ਸਮਾਉਂ ਤੇ ਜੰਗ ਵਿਰੋਧੀ ਲਹਿਰ ਦੇ ਸ਼ਹੀਦ ਬਲਵਿੰਦਰ ਸਿੰਘ ਸਮਾਉਂ ਤੇ ਮਨੋਜ ਭੀਖੀ ਨੂੰ ਸਮਰਪਿਤ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਵਲੋਂ ਸਥਾਨਕ ਸ਼ਿਵ ਮੰਦਰ ਵਿਖੇ ਕਾਨਫਰੰਸ ਕੀਤੀ ਗਈ।ਜਿਸ ਵਿਚ ਇਸ ਗੱਲ `ਤੇ ਜ਼ੋਰ ਦਿੱਤਾ ਗਿਆ ਕਿ ਖੱਬੀ ਲਹਿਰ ਨੂੰ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, …
Read More »ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਦਰੱਖਤ ਹੀ ਬਚਾਅ ਸਕਦੇ ਹਨ- ਪਿੰਕਾ
ਭੀਖੀ/ ਮਾਨਸਾ, 7 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋ ਵਾਤਾਵਰਣ ਪੇ੍ਰਮੀ ਬਲਵੀਰ ਸਿੰਘ ਅਗਰੋਈਆ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ ਮੌਕੇ ਮਾਨਸਾ ਤੋਂ ਸਾਇਕਲਾਂ `ਤੇ ਭੈਣੀ ਬਾਘਾ ਹੁੰਦੇ ਹੋਏ ਪਿੰਡ ਖੋਖਰ ਦੇ ਅਗਾਂਹਵਧੂ ਕਿਸਾਨ ਰਮਨਦੀਪ ਸਿੰਘ ਦੇ ਖੇਤ ਵਿੱਚ ਨਿੰਮ, ਡੇਕ, ਅਮਰੂਦ ਆਦਿ ਦੇ ਪੌਦੇ ਲਗਾਏ ਗਏ। …
Read More »ਵਿਸ਼ਵ ਵਾਤਾਵਰਣ ਦਿਵਸ ਮੌਕੇ ਹਰੇਕ ਪਿੰਡ `ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਏ 550 ਪੌਦੇ
ਭੀਖੀ/ ਮਾਨਸਾ, 7 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਵਿਸ਼ਵ ਵਾਤਾਵਰਣ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ।ਇਸੇ ਤਹਿਤ ਜ਼ਿਲ੍ਹੇ ਦੇ ਹਰੇਕ ਪਿੰਡ 550 ਪੌਦੇ ਲਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ …
Read More »ਬੋਰਵੈਲ `ਚ ਫਸੇ ਫਤਿਹਬੀਰ ਸਿੰਘ ਨੂੰ ਕੱਢਣ ਲਈ ਕੋਸ਼ਿਸ਼ਾਂ ਜਾਰੀ
ਲੌਂਗੋਵਾਲ, 7 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਭਗਵਾਨਪੁਰਾ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਇੱਕ ਛੋਟੇ ਜਿਹੇ ਬੱਚੇ ਫਤਹਿ ਵੀਰ ਸਿੰਘ ਦੇ ਬੋਰਵੈਲ ਵਿੱਚ ਡਿੱਗ ਜਾਣ ਕਾਰਨ ਜਿਥੇ ਹਰ ਪਾਸੇ ਗਮੀ ਦਾ ਮਾਹੌਲ ਹੈ।ਉਥੇ ਪ੍ਰਸ਼ਾਸਨ ਐਨ.ਡੀ.ਆਰ.ਐਫ ਅਤੇ ਆਰਮੀ ਦੇ ਨਾਲ ਨਾਲ ਆਮ ਲੋਕਾਂ ਵਲੋਂ ਬੱਚੇ ਨੂੰ ਬੋਰਵੈਲ ਵਿਚੋਂ ਬਾਹਰ ਕੱਢਣ ਲਈ ਸਿਰ ਤੋੜ ਯਤਨ ਜਾਰੀ ਹਨ …
Read More »ਸਾਈ ਮੰਦਰ ਵਿਖੇ ਸ਼੍ਰੀ ਸਾਈ ਭਜਨ ਸੰਧਿਆ ਅੱਜ ਸ਼ਾਮ 7 ਜੂਨ ਨੂੰ
ਧੂਰੀ, 7 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੀ ਸ਼ਿਰਡੀ ਸਾਈ ਸੇਵਾ ਪਰਿਵਾਰ ਸੁਸਾਇਟੀ ਧੂਰੀ ਵੱਲੋਂ ਪ੍ਰਧਾਨ ਅਸ਼ਵਨੀ ਕੁਮਾਰ ਧੀਰ ਅਤੇ ਚੇਅਰਮੈਨ ਸੱਤਪਾਲ ਸਿੰਗਲਾ ਦੀ ਅਗਵਾਈ ਹੇਠ ਪਾਲਕੀ ਅਤੇ ਸ਼ੋਭਾ ਯਾਤਰਾ 6 ਜੂਨ ਨੂੰ ਕੱਢੀ ਗਈ।ਜਾਗ ਸਿੰਘ ਸਾਬਕਾ ਸਰਪੰਚ ਵਲੋਂ ਪੂਜਾ ਤੇ ਹਾਰ ਦੀ ਰਸਮ ਤੇ ਰਵਾਨਗੀ ਦੀ ਰਸਮ ਰਵੀ ਭੂਸ਼ਨ ਸ਼ਰਮਾ ਨੇ ਕੀਤੀ। ਸ਼ਾਮ 3.00 ਵਜੇ ਤੋਂ ਸ਼ੁਰੂ …
Read More »ਸਰਕਾਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ 6 ਦਿਨਾ ਸਮਰ ਕੈਂਪ ਸੰਪਨ
ਮਲੋਟ, 6 ਜੂਨ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ 6 ਦਿਨਾ ਸਮਰ ਕੈਂਪ ਸੰਪਨ ਹੋ ਗਿਆ।ਇਸ ਸਮਾਤੀ ਸਮਾਸਗ ਵਿੱਚ ਡਾ: ਮਦਨ ਲਾਲ ਕਮਰਾ ਅਤੇ ਡਾ: ਪੁਸ਼ਪਾ ਕਮਰਾ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ।ਮੁੱਖ ਮਹਿਮਾਨ ਡਾ. ਕਮਰਾ ਨੇ ਸਮਰ ਕੈਂਪ ਨੂੰ ਇੱਕ ਸ਼ਲਾਘਾਯੋਗ ਕਦਮ ਦੱਸਿਆ, ਜਿਸ ਵਿੱਚ ਬੱਚਿਆਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ।ਸਕੂਲ …
Read More »
Punjab Post Daily Online Newspaper & Print Media