ਬਟਾਲਾ, 27 ਨਵੰਬਰ (ਪੰਜਾਬ ਪੋਸਟ- ਨਰਿੰਦਰ ਸਿੰਘ ਬਰਨਾਲ) – ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਲਾਗੂ ਕੀਤੀ ਗਈ ਹੈ ਜੋ ਮੀਲ ਪੱਥਰ ਸਾਬਤ ਹੋਵੇਗੀ।ਇਸ ਯੋਜਨਾ ਤਹਿਤ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਹਰ ਪਿੰਡ ਦੇ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਦਾ ਨਾਮ, ਪਤਾ, ਉਮਰ ਸਮੇਤ …
Read More »ਪੰਜਾਬੀ
ਜ਼ਹਿਰਾਂ ਰਹਿਤ ਸਬਜ਼ੀਆਂ ਲਈ ਘਰੇਲੂ ਬਗੀਚੀ ਜਰੂਰ ਲਗਾਈ ਜਾਵੇ – ਬਾਗਬਾਨੀ ਅਫ਼ਸਰ
ਬਟਾਲਾ, 27 ਨਵੰਬਰ (ਪੰਜਾਬ ਪੋਸਟ- ਨਰਿੰਦਰ ਸਿੰਘ ਬਰਨਾਲ) – ਮੰਡੀਕਰਨ ਲਈ ਪੈਦਾ ਕੀਤੀਆਂ ਸਬਜ਼ੀਆਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕੀਟ ਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਸਬਜ਼ੀਆਂ ਵਿੱਚ ਕੀਟ ਨਾਸ਼ਕਾਂ ਦਾ ਅਸਰ ਰਹਿ ਜਾਂਦਾ ਹੈ।ਤਾਜ਼ੀ, ਤੱਤ ਭਰਪੂਰ ਅਤੇ ਕੀਟ ਨਾਸ਼ਕਾਂ ਦੀ ਘੱਟੋ ਘੱਟ ਵਰਤੋਂ ਨਾਲ ਤਿਆਰ ਸਬਜ਼ੀ ਪ੍ਰਾਪਤ ਕਰਨ ਲਈ ਹਰ ਕਿਸਾਨ ਪਰਿਵਾਰ ਨੂੰ ਆਪਣੀ ਘਰੇਲੂ …
Read More »ਪਿੰਡ ਆਪਣੇ ਫੇਰਾ ਪਾ ਆਵਾਂ
ਪੀਜ਼ੇ ਖਾ ਮਨ ਅੱਕਿਆ ਏ, ਸਾਗ ਤੌੜੀ ਦਾ ਖਾ ਆਵਾਂ। ਜੱਭ ਛੱਡਾਂ ਇੰਨਾਂ ਦੌੜਾਂ ਦਾ, ਪਿਪਲੀ ਪੀਂਘ ਝੁਆ ਆਵਾਂ। ਸੱਥ `ਚ ਬੈਠੇ ਬਾਬਿਆਂ ਨਾਲ, ਬਾਜ਼ੀ ਤਾਸ਼ ਦੀ ਲਾ ਆਵਾਂ। ਸ਼ਹਿਰੀ ਬੈਠੇ ਜੀਅ ਕਰਦਾ, ਪਿੰਡ ਆਪਣੇ ਫੇਰਾ ਪਾ ਆਵਾਂ। ਤੁਰਾਂ ਫੜ ਕੇ ਉਂਗਲੀ ਬਾਪੂ ਦੀ, ਮੈਂ ਡਿੱਗਾਂ ਤੇ ਮੈਨੂੰ ਚੱਕੇ ਉਹ। ਫਿਰ ਗਦੇੜੀ ਚੜ ਜਾਵਾਂ, ਨਾ ਰੰਮੀ ਉੱਤੇ ਅੱਕੇ ਉਹ। ਜਾ …
Read More »ਬੁਢਾਪਾ
ਦੋ ਵਕਤ ਦੀ ਰੋਟੀ ਤੇ ਕੱਪੜਾ, `ਤੇ ਸਿਰ ਉਤੇ ਛੱਤ, ਚਾਹੀਦਾ ਬਜ਼ੁੱਰਗਾਂ ਨੂੰ, ਦੇਈਏ ਜੋ ਆਪਣੇ ਹੱਥ ਵੱਸ। ਪਰ ਵੇਖਿਆ ਮਾਂ ਪਿਉ ਨੂੰ, ਕਈਆਂ ਨੇ ਹੁੰਦਾ ਖੂੰਜ਼ੇ ਲਾਇਆ, ਨਹੀਂ ਤਾਂ ਬੱਸ ਵੇਟ ਕਰੋ, ਬੁਢਾਪਾ ਥੋਡੇ `ਤੇ ਵੀ ਆਇਆ… ਜਦ ਵਿਹਲ ਮਿਲੇ ਮਿੱਤਰੋ, ਗੱਪਾਂ ਬਹਿ ਇਹਨਾਂ ਕੋਲ ਮਾਰੋ, ਕੀ ਚਾਹੀਦਾ ਬਾਪੂ, ਬਹਿ ਕੇ ਏਨੀ ਗੱਲ ਚਿਤਾਰੋ। ਕੱਲਾਪਨ ਹੋਵੇ ਨਾ ਉਹਨਾਂ ਨੂੰ, …
Read More »ਕਰਜ਼ਾ
ਮੇਰੀ ਅਰਜ਼ ਉਤੇ ਗੌਰ ਫਰਮਾਓ ਵੀਰਨੋ, ਥੋੜੇ ਜਿਹੇ ਕਰਜ਼ੇ ਪਿੱਛੇ ਨਾ ਜੀਵਨ ਗਵਾਓ ਵੀਰਨੋ, ਪਿਆਰੇ ਹੋਗੇ ਰੱਬ ਤਾਈਂ, ਕਿਹੜਾ ਘਰ ਸੁਖੀ ਵੱਸੂਗਾ, ਕਰਜ਼ੇ ਦਾ ਸ਼ਿਕੰਜਾ ਪਹਿਲਾਂ ਨਾਲੋਂ ਵੱਧ ਕੱਸੂਗਾ, ਬੱਚਿਆਂ `ਤੇ ਬੋਝ ਨਾ ਵਧਾਇਓ ਵੀਰਨੋ, ਥੋੜੇ ਜਿਹੇ ਕਰਜ਼ੇ ਪਿੱਛੇ ਨਾ… ਇਕ ਥਾਂ ਉਤੇ, ਕਦੇ ਨਾ ਖੜੇ ਪਰਛਾਵਾਂ, ਅੱਜ ਪਿਆ ਘਾਟਾ ਕੱਲ ਹੋਊ ਸ਼ਾਵਾ, ਚੜਦੀ ਕਲਾ ਦੀ ਸਦਾ ਸੁੱਖ ਮੰਗੋ ਵੀਰਨੋ, …
Read More »ਨਹੀਂ ਭੁਲਣੀਆਂ ਮੌਜਾਂ
ਪਤਾ ਨਹੀਂ ਕਿੰਨੀਆਂ ਕੁ ਆਸਾਂ ਮੰਨ ਅੰਦਰ ਧਾਰੀ ਬਜ਼ੁੱਰਗ, ਸੇਵਾਮੁਕਤ ਅਤੇ ਹੋਰ ਲੋੜਵੰਦ ਲਾਇਨ ਵਿੱਚ ਧੀਰਜ ਬੰੰਨ ਕੇ ਖੜਿਆਂ ਨੂੰ ਕਾਫ਼ੀ ਸਮਾਂ ਹੋ ਗਿਆ ਸੀ ਅਤੇ ਬਾਬੂ ਦੀ ਉਡੀਕ ਕਰ ਰਹੇ ਸਨ ਕਿ ਕਦੋਂ ਆ ਕੇ ਆਪਣੀ ਖਾਲੀ ਪਈ ਕੁਰਸੀ ਤੇ ਬਿਰਾਜਮਾਨ ਹੋਣ ਤੇ ਅਸੀਂ ਵੀ ਫ਼ਾਰਗ ਹੋ ਕੇ ਆਪਣੇ ਘਰਾਂ ਨੂੰੰ ਜਾਈਏ।ਮੈਂ ਵੀ ਕੰਮ ਲਈ ਬੈਠਾ ਉਡੀਕ ਕਰ …
Read More »ਮਾਂ ਐਸਾ ਜੰਮੇ ਪੁੱਤ ……
ਪਰਉਪਕਾਰ ਕਮਾਵੇ ਜੋ, ਮਾਂ ਐਸਾ ਜੰਮੇ ਪੁੱਤ। ਬਿਲਕੁੱਲ ਜਾਂ ਫ਼ਿਰ ਬਾਂਝ ਰਹੇ, ਜੰਮੇ ਨਾ ਕਪੁੱਤ॥ ਪੱਤ ਮਾਪਿਆਂ ਦੀ ਰੋਲੇ ਜੋ, ਉਹ ਕੁਲੱਛਣੀ ਧੀ। ਕੁੱਖ ‘ਚ ਧੀਅ ਨੂੰ ਮਾਰਨ ਦੀ ਪੈਣੀ ਨਹੀਂ ਸੀ ਲੀਹ॥ ਰੱਖੜੀ ਗੁੱਟ ਸਜਾਉਣ ਲਈ, ਚਾਹੀਦੈ ਇਕ ਵੀਰ। ਵੀਰਾਂ ਦੇ ਨਾਲ ਭੈਣ ਦਾ, ਦੋਸਤੋ ਜੱਗ ਵਿੱਚ ਸੀਰ॥ ਭੈਣਾਂ ਦੇ ਲਈ ਬਾਜ਼ ਭਰਾਵਾਂ, ਵਿਹੜਾ ਸੱਖਣਾ ਜੋ। ਕਾਸ਼ ਨਾ ਐਸਾ …
Read More »ਅਲੋਪ ਹੋਇਆ ਦਰੀ ਦਾ ਝੋਲਾ ਤੇ ਝਾਲਰ ਵਾਲੀ ਪੱਖੀ
ਪੰਜਾਬ ਦੇ ਵਿਰਸੇ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਕੁੱਝ ਅਲੋਪ ਹੋ ਗਿਆ ਹੈ ਅਤੇ ਅਲੋਪ ਹੋ ਰਿਹਾ ਹੈ। ਕੋਈ ਸਮਾਂ ਸੀ ਜਦ ਦਰੀ ਦੇ ਝੋਲੇ ਅਤੇ ਝਾਲਰ ਵਾਲੀ ਪੱਖੀ ਦਾ ਰਿਵਾਜ਼ ਸਿਖ਼ਰਾਂ ਉਪਰ ਸੀ।ਕਿਤੇ ਬਾਹਰ ਰਿਸ਼ਤੇਦਾਰੀ ਵਿੱਚ ਜਾਣਾ ਤਾਂ ਕੱਪੜੇ ਦਰੀ ਦੇ ਝੋਲੇ ‘ਚ ਪਾਉਣੇ ਜੋ ਕਿ ਦਰੀ ਦੀ ਤਰਾਂ ਹੀ ਘਰਾਂ ‘ਚ ਸਾਡੀਆਂ ਧੀਆਂ, ਭੈਣਾਂ ਤੇ ਮਾਵਾਂ …
Read More »ਨਾ ਸ਼ਿਕਵਾ ਕੋਈ ਤੇਰੇ `ਤੇ…
ਕਿਉ ਜਾਨੋਂ ਵਧ ਕੇ ਚਾਹ ਬੈਠਾ ਸੀ, ਕਿਉਂ ਸਾਹਾਂ ਵਿਚ ਵਸਾ ਬੈਠਾ ਸੀ, ਹੋ ਕੇ ਰੰਗੋਂ ਬੇਰੰਗ ਸਜਣਾਂ, ਕੋਰੇ ਕਾਗਜ ਚਿਹਰੇ ਤੇ…… ਨਾ ਸ਼ਿਕਵਾ ਕੋਈ ਤੇਰੇ ਤੇ……… ਕਈ ਸ਼ਿਕਵੇ ਤੈਨੂੰ ਮੇਰੇ ਤੇ………. ਮਿੱਟੀ ਦੇ ਵਿਚ ਰੁੱਲ ਗਏ ਆਂ, ਕੋਡੀਆਂ ਦੇ ਭਾਅ ਤੁਲ ਗਏ ਆਂ, ਅਲਖ ਆਹਟ ਦੇਣੇ ਨੂੰ, ਕਾਂ ਬੋਲੇ ਸੀ ਬਨੇਰੇ `ਤੇ…… ਨਾ ਸ਼ਿਕਵਾ ਕੋਈ ਤੇਰੇ `ਤੇ……… ਕਈ ਸ਼ਿਕਵੇ …
Read More »ਭਾਈ ਅਰਜਨ ਸਿੰਘ ਸਿੱਧੂ
ਤੇਰੀ ਯਾਦ ਤਾਂ ਬਥੇਰੀ ਆਊ ਪੁੱਤਰਾ, ਪਰ ਤੂੰ ਨਹੀਂ ਆਉਣਾ ਜੱਗ `ਤੇ ਮੁੜ ਵੇ, ਮਾਂ ਨੂੰ ਹਮੇਸ਼ਾਂ ਰਹੂਗੀ ਤੇਰੀ ਥੁੜ ਵੇ… ਤੇਰੀ ਨਹੀਂ ਸੀ ਉਮਰ ਅਜੇ ਜਾਣ ਦੀ, ਤੂੰ ਤਾਂ ਸਾਰਿਆਂ ਨੂੰ ਸੁੱਟ ਗਿਓਂ ਰੋਲ ਕੇ, ਵੇ ਜਾਂਦੇ ਹੋਏ ਕੁੱਝ ਨਾ ਗਿਓਂ ਮਾਂ ਨੂੰ ਬੋਲ ਕੇ… ਤੂੰ ਤਾਂ ਅਜੇ ਸੀ ਵੀ ਹੱਸਣਾ ਤੇ ਖੇਡਣਾ, ਪਰ …
Read More »
Punjab Post Daily Online Newspaper & Print Media