Wednesday, November 25, 2026

ਪੰਜਾਬੀ

ਹਕੀਕੀ ਗੱਲਾਂ

ਮਿੱਠਾ ਬਹੁਤ ਖਾਂਦੇ ਸਨ, ਸਾਡੇ ਬਜ਼ੁੱਰਗ ਪੁਰਾਣੇ ਪਰ ਹੁਣ ਮਿੱਠੇ ਵੱਲ ਝਾਕਣ ਨਾ, ਅੱਜਕੱਲ ਦੇ ਨਿਆਣੇ। ਹਕੀਕੀ ਗੱਲਾਂ ਮੈਂ ਲਿਖਦਾ ਹਾਂ, ਬਿਲਕੱਲ ਝੂਠ ਨਾ ਰਾਈ ਪਿੰਡ ਮੇਰੇ ਦੇ ਇਕ ਬਜ਼ੁੱਰਗ ਨੇ, ਸੀ ਇਹ ਗੱਲ ਸੁਣਾਈ। ਖਾਧੇ 32 ਜੋਟੇ ਲੱਡੂਆਂ ਦੇ, ਸਾਡੇ ਪਿੰਡ ਸੁਦਾਗਰ ਧੜੀ ਇਕ ਸੀ ਚੌਲ ਖਾ ਗਿਆ, ਓਹਦਾ ਭਰਾ ਮਲਾਗਰ। ਪਹਿਲੇ ਸਮਿਆਂ ਵਿੱਚ ਧਿਆਣੀਆਂ, ਸੀ ਪਿੰਡਾਂ ਵਿੱਚ ਖਵੌਂਦੇ …

Read More »

ਫ਼ਰਜ਼

               ਅਰਥਸ਼ਾਸ਼ਤਰ ਵਿਸ਼ੇ `ਚ ਐਮ.ਏ ਕਰਨ ਤੋਂ ਬਾਅਦ ਜਦੋਂ ਮੈਂ ਬੀ.ਐਡ `ਚ ਦਾਖਲਾ ਲਿਆ ਤਾਂ ਐਮ.ਏ ਕਰਦਿਆਂ ਕਾਲਜ ਵਿੱਚ ਮਾਣੇ ਖੁੱਲ੍ਹੇ ਮਾਹੌਲ ਤੋਂ ਬਾਅਦ ਬੀ.ਐਡ ਦੇ ਅਨੁਸ਼ਾਸ਼ਿਤ ਮਾਹੌਲ `ਚ ਪੜਦਿਆਂ ਸ਼ੁਰੂ ਵਿੱਚ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਦੁਬਾਰਾ ਕਿਸੇ ਸਕੂਲ `ਚ ਦਾਖਲਾ ਲੈ ਲਿਆ ਹੋਵੇ।ਬੀ.ਐਡ ਕਰਨ ਦੌਰਾਨ ਮੈਂ ਆਪਣੀ ਇੱਕ ਅਧਿਆਪਕਾ ਤੋਂ ਬਹੁਤ ਪ੍ਰਭਾਵਿਤ ਹੋਈ ਸੀ ਜੋ ਕਿ ਸਾਨੂੰ ਫਿਲਾਸਫੀ …

Read More »

ਗੋਰਖਾਲੈਂਡ ਦੀ ਮੰਗ

ਸਾਡੇ ਦੇਸ਼ ਵਿੱਚ ਬਹੁਤੇ ਅਜਿਹੇ ਮਾਮਲੇ ਹਨ ਜਿਹਨਾਂ ਦਾ ਕੋਈ ਸਥਾਈ ਹੱਲ ਕੱਢਿਆ ਜਾਵੇ ਤਾਂ ਉਥੋਂ ਦੇ ਜਨਜੀਵਨ ਅਤੇ ਸਾਡੇ ਮੁਲਕ ਲਈ ਸੁਖਮਈ ਹੋਵੇਗਾ ਅਤੇ ਭਾਰਤ ਇੱਕ ਅਗਾਂਹਵਧੂ ਦੇਸ਼ਾਂ ਦੀ ਕਤਾਰ ਵਿੱਚ ਡਾਢੀ ਰਫਤਾਰ ਨਾਲ ਅੱਗੇ ਵਧੇਗਾ।ਸੈਰ ਸਪਾਟੇ ਅਤੇ ਚਾਹ ਦੇ ਬਾਗਾਂ ਲਈ ਮਸ਼ਹੂਰ ਪਹਾੜੀ ਖੇਤਰ ਦਾਰਜਲਿੰਗ ਦੇ ਹਾਲਾਤ ਫੇਰ ਪੱਟੜੀ ਤੋਂ ਲੱਥੇ ਹੋਏ ਹਨ।ਆਜ਼ਾਦੀ ਤੋਂ ਬਾਅਦ ਤੋਂ ਹੀ ਗੋਰਖਾਲੈਂਡ …

Read More »

ਰਾਹ

ਬਾਪੂ ਨੇ ਇਕ ਰਾਹ ਦੱਸਿਆ, ਚਾਈਂ ਚਾਈਂ ਮੈਂ ਉਸ ਰਾਹ ਨੱਸਿਆ। ਉੱਚਾ ਨੀਵਾਂ ਵਿੰਗ ਤੜਿੰਗਾ, ਚੜ ਗਿਆ ਮੇਰਾ ਸਾਹ ਸੀ। ਮੰਜ਼ਿਲ ਪਹੁੰਚ ਕੇ ਪਤਾ ਹੈ ਲੱਗਾ, ਸੱਚ ਵਾਲਾ ਉਹ ਰਾਹ ਸੀ। ਸਫ਼ਰ ਤੇ ਵਾਟ ਲੰਮੇਰੀ ਸੀ, ਵਿੱਚ ਪਹੁੰਚਣ ਲੱਗੀ ਦੇਰੀ ਸੀ। ਹੁਣ ਸਿਫ਼ਤਾਂ ‘ਰੰਮੀ’ ਕਰਦੇ ਨੇ, ਜਦ ਰੁਤਬੇ ਲਏ ਪਾ ਸੀ। ਮੰਜ਼ਿਲ ਪਹੁੰਚ ਕੇ … ਬੜੀ ਮੁਸ਼ਕਿਲ ਦੇ ਨਾਲ ਜੂਝੇ …

Read More »

ਇੱਕ ਦੂਸਰੇ ਦੇ ਪੂਰਕ ਹਨ ਧਰਮ ਅਤੇ ਰਾਜਨੀਤੀ

   ਮਨੁੱਖੀ ਇਤਿਹਾਸ ਵਿਚ ਧਰਮ ਅਤੇ ਰਾਜਨੀਤੀ ਦੋਵਾਂ ਪ੍ਰਣਾਲੀਆਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ।ਧਰਮ ਅਤੇ ਰਾਜਨੀਤੀ ਇਕ ਦੂਜੇ ਦੇ ਪੂਰਕ ਹਨ। ਜਿਵੇਂ ਸਰੀਰ ਅਤੇ ਆਤਮਾ। ਸੱਭਿਅਤਾਵਾਂ ਦੇ ਆਰੰਭ ਵਿਚ ਧਰਮ ਅਤੇ ਰਾਜਨੀਤੀ ਦੋਵੇਂ ਇਕ ਦੂਜੇ ਲਈ ਸਹਾਈ ਹੋਏ ਹਨ। ਪੰਜਾਬ ਵਿਚ ਵੀ ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਹਕੂਮਤ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਸਿੱਖ ਮਿਸਲਾਂ ਅਤੇ ਸਿੱਖ ਰਿਆਸਤਾਂ …

Read More »

ਸਿੱਖ ਧਰਮ ਦੀ ਵਿਲੱਖਣਤਾ ਦਾ ਪ੍ਰਤੀਕ ਮੀਰੀ-ਪੀਰੀ ਦਾ ਸਿਧਾਂਤ

    ਮੀਰੀ-ਪੀਰੀ ਦਾ ਸਿਧਾਂਤ ਸਿੱਖ ਧਰਮ ਦੀ ਵਿਲੱਖਣਤਾ ਦਾ ਪ੍ਰਤੀਕ ਹੈ। ਧਰਮਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਕਿਸੇ ਧਰਮ ਨੇ ਅਧਿਆਤਮਿਕ ਪ੍ਰਭੂਸੱਤਾ ਦੇ ਨਾਲ-ਨਾਲ ਰਾਜਨੀਤਿਕ ਸੱਤਾ ਨੂੰ ਵੀ ਪ੍ਰਭਾਵਿਤ ਕੀਤਾ।ਮੀਰੀ ਤੇ ਪੀਰੀ ਇਕ ਦੂਜੇ ਦੇ ਪੂਰਕ ਹਨ।ਇਸ ਨਾਲ ਜਿੱਥੇ ਅੰਦਰੂਨੀ ਵਿਕਾਰਾਂ ਨੂੰ ਦੂਰ ਕਰਕੇ ਅਧਿਆਤਮਿਕ ਮੰਡਲਾਂ ਵਿਚ ਹਾਜ਼ਰੀ ਲੱਗਦੀ ਹੈ ਉੱਥੇ ਨਾਲ ਦੀ ਨਾਲ ਦੁਨਿਆਵੀਂ (ਰਾਜਨੀਤਿਕ) ਨਿਸ਼ਚਿਤਤਾ ਦਾ …

Read More »

ਉਦੋਨੰਗਲ ਵਿਖੇ ਬਾਬਾ ਇਲਾਹੀ ਸ਼ਾਹ ਮੇਲੇ ਦੀਆਂ ਤਿਆਰੀਆਂ ਮੁਕੰਮਲ

ਮਾਸਟਰ ਸਲੀਮ ਤੇ ਸੁਰਿੰਦਰ ਸ਼ਿੰਦਾ ਸਮੇਤ ਕਈ ਨਾਮਵਰ ਗਾਇਕਾਂ ਦਾ ਲੱਗਾ ਖੁੱਲ੍ਹਾ ਅਖਾੜਾ ਚੌਂਕ ਮਹਿਤਾ, 1 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਉਦੋਨੰਗਲ ਵਿਖੇ ਦਰਗਾਹ ਬਾਬਾ ਇਲਾਹੀ ਸ਼ਾਹ ‘ਤੇ 4-5 ਜੁਲਾਈ ਨੂੰ ਹੋ ਰਹੇ ਦੋ ਦਿਨਾਂ ਸਲਾਨਾ ਜੋੜ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ  ਕਰ ਲਈਆ ਗਈਆਂ ਹਨ।ਜਿਸ ਸੰਬੰਧੀ ਅੱਜ ਇਥੇ ਸੀਨੀਅਰ ਕਾਂਗਰਸੀ ਆਗੂ ਗੁਰਮੇਜ਼ ਸਿੰਘ ਰੰਧਾਵਾ ਜਿਲ੍ਹਾ ਜਨਰਲ …

Read More »

ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ (ਐਗਰੀਕਲਚਰ) ਦੀ ਕੌਂਸਲਿੰਗ ਦਾ ਦੂਜਾ ਪੜਾਅ ਮੁਕੰਮਲ

ਬਾਹਰਲੇ ਰਾਜਾਂ ਦੇ ਵਿਦਿਆਰਥੀਆਂ ਕਾਲਜ ’ਚ ਦਾਖਲਾ ਲੈਣ ਲਈ ਵਿਖਾ ਰਹੇ ਖ਼ਾਸ ਦਿਲਚਸਪੀ ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਨਵ-ਸਥਾਪਿਤ ਪ੍ਰਬੰਧਕੀ ਬਲਾਕ ਦੇ ਬੇਸਮੈਂਟ ਹਾਲ ’ਚ 2 ਰੋਜ਼ਾ (30 ਜੂਨ ਤੋਂ 1 ਜੁਲਾਈ) ਤੱਕ ਚੱਲਣ ਵਾਲੀ ਬੀ.ਐਸ.ਸੀ (ਐਗਰੀਕਲਚਰ) ਦੀ ਕੌਂਸਲਿੰਗ ਦਾ ਅੱਜ ਦੂਜਾ ਪੜ੍ਹਾਅ ਮੁਕੰਮਲ ਹੋ ਗਿਆ।ਸੰਨ 1932 ਤੋਂ ਸਥਾਪਿਤ ਐਗਰੀਕਲਚਰ ਵਿਭਾਗ ’ਚ …

Read More »

ਚੀਫ਼ ਖ਼ਾਲਸਾ ਦੀਵਾਨ ਵਲੋਂ ਕੀਰਤਨ ਦਰਬਾਰ ਦੀਆਂ ਤਿਆਰੀਆਂ ਸੰਬੰਧੀ ਵਿਸ਼ੇਸ਼ ਇਕੱਤਰਤਾ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿੱਖ ਜਗਤ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਤੇ ਇਸ ਦੇ ਅਧੀਨ ਚੱਲ ਰਹੇ ਸਮੂਹ ਅਦਾਰਿਆਂ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਪੁਰਬ 23 ਜੁਲਾਈ 2017 ਦਿਨ ਐਤਵਾਰ ਨੂੰ ਸ਼ਾਮ 5:00 ਤੋਂ 10:30 ਵਜੇ ਤੱਕ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।ਇਸ ਦਿਨ ਦੀਵਾਨ ਦੇ …

Read More »

ਬਾਬਾ ਫ਼ਰੀਦ ਕਾਲਜ ਵਿਖੇ ਇਕ ਦਿਨਾ ਵਰਕਸ਼ਾਪ ‘ਵਿਨੋਵੇਸ਼ਨ 2.0’ ਦਾ ਆਯੋਜਨ

ਬਠਿੰਡਾ, 1 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਵਿਖੇ ‘ਵਿਨੋਵੇਸ਼ਨ 2.0’  ਨਾਂ ਦੀ  ਇੱਕ ਦਿਨ ਵਰਕਸ਼ਾਪ ਕਾਲਜ ਦੇ ਰੋਬੋਟਿਕਸ ਕਲੱਬ (ਰੋਬੋਟਰੋਆਇਜ਼) ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ।ਜਿਸ ਵਿਚ 10+2 (ਨਾਨ-ਮੈਡੀਕਲ) ਅਤੇ ਵੱਖ-ਵੱਖ ਬਹੁ-ਤਕਨੀਕੀ (ਪੋਲੀਟੈਕਨਿਕ) ਕਾਲਜਾਂ ਦੇ 100 ਤੋਂ ਵਧੇਰੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।ਇਸ …

Read More »