ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਕੰਪਲਕਸ ਵਿਖੇ ਕੈਪ ਕਮਾਂਡਿੰਗ ਅਫਸਰ ਕਰਨਲ ਅਸ਼ਵਨੀ ਕੁਮਾਰ ਦੀ ਕਮਾਨ ਹੇਠ ਚੱਲ ਰਹੇ ਰਾਸ਼ਟਰੀ ਏਕਤਾ ਕੈਪ-1 ਦਾ ਨਿਰੀਖਣ ਅੱਜ ਡਿਪਟੀ ਡਾਇਰੈਕਟਰ ਜਨਰਲ ਬ੍ਰਿਗੇਡੀਅਰ ਰੂਵੀਨ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਕੈਂਪ ਦੇ ਡਿਪਟੀ ਕੈਂਪ ਕਮਾਂਡੈਟ ਕਰਨਲ ਰਜੀਵ ਪੂਨੀਆਂ ਮੇਜਰ ਕਵਿਤ ਸੀ.ਆਰ ਅਤੇ ਕੈਂਪ ਮੀਡੀਆ ਇੰਚਾਰਜ …
Read More »ਪੰਜਾਬੀ
ਲ਼ਗਾਤਾਰ ਪੈ ਰਹੇ ਮੂਸਲਾਧਾਰ ਮੀਂਹ ਨੇ ਜਨਜੀਵਨ ਕੀਤਾ ਅਸਤ ਵਿਅੱਸਤ
ਘੰਟਿਆਂਬੱਧੀ ਸੜਕਾਂ `ਤੇ ਖੜੇ ਪਾਣੀ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਗਾਤਾਰ ਪੈ ਰਹੇ ਮੂਸਲਾਧਾਰ ਮੀਂਹ ਨਾਲ ਸ਼ਹਿਰ ਦਾ ਜਨਜੀਵਨ ਅਸਤ ਵਿਅੱਸਤ ਹੋ ਗਿਆ।ਤੜਕੇ ਸਵੇਰੇ ਤੋਂ ਸ਼ੁਰੂ ਹੋਈ ਇਸ ਬਰਸਾਤ ਨਾਲ ਸ਼ਹਿਰ ਦੇ ਜਿਆਦਾਤਰ ਇਲਾਕਿਆਂ ਵਿੱਚ ਪਾਣੀ ਖੜਾ ਹੋ ਗਿਆ ਅਤੇ ਲੋਕ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ। ਸ਼ਹਿਰ ਦਾ ਸੀਵਰੇਜ਼ …
Read More »ਡੀ.ਸੀ.ਪੀ ਅਮਰੀਕ ਸਿੰਘ ਪਵਾਰ ਸਨਮਾਨਿਤ
ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਵ-ਨਿਯੁੱਕਤ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਨੂੰ ਕਾਂਗਰਸ ਵਪਾਰ ਮੰਡਲ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਸਮੇਂ ਗੱਲਬਾਤ ਕਰਦਿਆਂ ਗਿਨੀ ਭਾਟੀਆ ਨੇ ਕਿਹਾ ਕਿ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਪਹਿਲਾਂ ਵੀ ਗੁਰੂਆਂ ਦੀ ਇਸ ਇਤਿਹਾਸਕ ਧਰਤੀ ਦੇ ਲੋਕਾਂ ਦੀ ਸੇਵਾ ਕਰ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰਖਦੇ ਹੋਏ ਹੁਣ ਉਨਾਂ …
Read More »ਹਾਲੀਵੁੱਡ ਫਿਲਮ “ਦਾ ਬਲੈਕ ਪ੍ਰਿੰਸ” ਦਾ ਵੀਡੀਓ ਗੀਤ “ਵਾਰ ਹਰੀ ਸਿੰਘ ਨਲੂਆ” ਰਲੀਜ਼
ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ ਬਿਊਰੋ) – ਓਫਬਾਰਡਰ ਪ੍ਰੋਡਕਸ਼ਨ ਵਲੋ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਹਾਲੀਵੁੱਡ ਫਿਲਮ “ਦਾ ਬਲੈਕ ਪ੍ਰਿੰਸ” ਵਿੱਚ ਮੁੱਖ ਵਜੋਂ ਕੰਮ ਕਰ ਰਹੇ ਸਤਿੰਦਰ ਸਰਤਾਜ ਵਲੋਂ ਇਕ ਫਿਲਮ ਦਾ ਵੀਡੀਓ ਗੀਤ “ਵਾਰ ਹਰੀ ਸਿੰਘ ਨਲੂਆ” ਰਲੀਜ਼ ਕੀਤਾ ਗਿਆ।ਇਸ ਮਹਿਫ਼ਲ ਦੌਰਾਨ `ਦਾ ਬਲੈਕ ਪ੍ਰਿੰਸ` `ਚ …
Read More »ਸ਼ਿੰਦਰਪਾਲ ਚਾਹਲ ਪੰਜਾਬ ਚੰਡੀਗੜ ਜਰਨਲਿਸਟ ਐਸੋਸੀਏਸ਼ਨ ਦੀ ਜਲੰਧਰ ਇਕਾਈ ਦੇ ਪ੍ਰਧਾਨ ਬਣੇ
ਜਲੰਧਰ, 28 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਚੰਡੀਗੜ ਜਰਨਲਿਸਟ ਐੇਸੋਸਿਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਜਿਲਾ ਜਲੰਧਰ ਇਕਾਈ ਦੀ ਚੋਣ ਕਰਵਈ ਗਈ, ਜਿਸ ਵਿੱਚ ਸ਼ਿੰਦਰਪਾਲ ਸਿੰਘ ਚਾਹਲ ਨੂੰ ਜਿਲਾ ਪ੍ਰਧਾਨ ਅਤੇ ਕੁਲਵਿੰਦਰ ਸਿੰਘ ਘੁੰਮਣ ਨੂੰ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ । ਜਸਬੀਰ ਸਿੰਘ ਪੱਟੀ ਨੇ ਇਸ ਸਮੇਂ ਕਿਹਾ ਕਿ ਐਸੋਸਿਏਸ਼ਨ ਪੱਤਰਕਾਰਾਂ ਦੀ ਹਰ ਸਮੱਸਿਆ ਲਈ …
Read More »ਪ੍ਰਭੂ ਯਿਸੂ ਮਸੀਹ ਦੇ ਖਿਲਾਫ ਅਪ ਸ਼ਬਦ ਬੋਲਣ ਦੇ ਵਿਰੁੱਧ ਹਰਚੋਵਾਲ ਚੋਕ `ਚ ਚੱਕਾ ਜਾਮ
ਹਰਚੋਵਾਲ (ਗੁਰਦਾਸਪੁਰ) 29 ਜੂਨ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ) – ਜਿਲਾ ਤਰਨਤਾਰਨ ਦੇ ਪਿੰਡ ਸੰਘਾ ਵਿੱਚ ਕੁੱਝ ਸ਼ਰਾਰਤੀ ਤੱਤਾਂ ਵਲੋਂ ਪ੍ਰਭੂ ਯਿਸ਼ੂ ਮਸੀਹ ਦੀ ਸ਼ਾਨ ਦੇ ਖਿਲਾਫ ਅਪਸ਼ਬਦਾਂ ਦੀ ਵਰਤੋਂ ਕਰਨ ਦੇ ਖਿਲਾਫ ਕਸਬਾ ਹਰਚੋਵਾਲ ਚੌਕ `ਚ ਇਸਾਈ ਭਾਈਚਾਰੇ ਵਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਰੋਸ਼ ਵਜੋ ਚੱਕਾਾ ਜਾਮ ਕਰ ਕੇ ਚਾਰੇ ਪਾਸੇ ਦੀ ਆਵਾਜਾਈ ਰੋਕ ਦਿੱਤੀ ਗਈ।ਇਸ ਘਟਨਾ ਦੀ ਨਿਖੇਧੀ …
Read More »ਚੀਫ ਖਾਲਸਾ ਦੀਵਾਨ ਵਲੋਂ ਮੁੰਬਈ ਵਿੱਚ ਖੂਬਸੂਰਤ ਗੁਰਦੁਆਰਾ ਸਾਹਿਬ ਸਥਾਪਿਤ
ਛੇਤੀ ਹੀ ਅੱਖਾਂ ਦਾ ਕਲੀਨਿਕ ਤੇ ਛੋਟੇ ਬੱਚਿਆਂ ਲਈ ਕਿੰਡਰਗਾਰਟਨ ਸਕੂਲ ਖੋਲਣ ਦੀ ਯੋਜਨਾ ਮੁੰਬਈ, 29 ਜੂਨ (ਪੰਜਾਬ ਪੋਸਟ ਬਿਊਰੋ) – ਮੁੰਬਈ ਵਿਚ ਸਿੱਖੀ ਵਿਰਸੇ ਤੋਂ ਦੂਰ ਜਾ ਰਹੀ ਨਵੀਂ ਪਨੀਰੀ ਨੂੰ ਸਿੱਖੀ ਜੀਵਨ ਜਾਚ ਨਾਲ ਜੋੜਨ ਦੇ ਉਪਰਾਲਿਆਂ ਵਜੋਂ ਚੀਫ ਖਾਲਸਾ ਦੀਵਾਨ ਨੇ ਮੁੰਬਈ ਵਿਖੇ ਪੁਰਾਤਨ ਪਰੰਪਰਾਵਾਂ ਤੇ ਆਧੁਨਿਕ ਤਕਨੀਕੀ ਸੁੱਖ ਸੁਵਿਧਾਵਾਂ ਅਨੁਸਾਰ ਇਕ ਬਹੁਤ ਹੀ ਖੂਬਸੂਰਤ ਗੁਰਦੁਆਰਾ ਸਾਹਿਬ …
Read More »ਪੰਜਾਬ `ਚ ਨਸ਼ਿਆਂ ਲਈ ਅਕਾਲੀ, ਭਾਜਪਾ ਤੇ ਸ਼੍ਰੋਮਣੀ ਕਮੇਟੀ ਜਿੰਮੇਵਾਰ – ਬਾਸਰਕੇ
ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ) – ਪੰਜਾਬ ਵਿੱਚ ਨਸ਼ਿਆਂ ਨੇ ਜੋ ਨੋਜਵਾਨਾਂ ਦੀ ਬਰਬਾਦੀ ਕੀਤੀ ਹੈ, ਉਸ ਦੇ ਜਿੰਮੇਵਾਰ ਅਕਾਲੀ, ਭਾਜਪਾ ਤੇ ਸੋ੍ਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹਨ।ਪਿਛਲ਼ੇੇ 10 ਸਾਲ਼ਾਂ ਦੇ ਰਾਜਕਾਲ ਦੌਰਾਨ ਨਸ਼ਿਆਂ ਦਾ ਧੰਦਾ ਦਿਨੋ ਦਿਨ ਪ੍ਰਫੂਲਤ ਹੁੰਦਾ ਰਿਹਾ ਹੈ ਤੇ ਸੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖੀ ਪ੍ਰਚਾਰ `ਚ ਅਵੇਸਲੀ ਰਹੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਗਰਸ ਦੇ ਸੀਨੀਅਰ ਆਗੂ ਤੇ …
Read More »ਹਰਿਆਣਾ ਦੇ ਮੀਰੀ-ਪੀਰੀ ਮੈਡੀਕਲ ਕਾਲਜ `ਚ ਸੀ.ਟੀ ਸਕੈਨ ਤੇ ਡਾਇਲਸਿਸ ਮਸ਼ੀਨਾਂ ਲੱਗਣਗੀਆਂ
ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਸ਼ਾਹਬਾਦ ਮਾਰਕੰਡਾ (ਹਰਿਆਣਾ) ਵਿਖੇ ਚੱਲਦੇ ਮੀਰੀ-ਪੀਰੀ ਮੈਡੀਕਲ ਕਾਲਜ ਵਿਚ ਬਿਹਤਰ ਸਿਹਤ ਸਹੂਲਤਾਂ ਅਤੇ ਉਚ-ਮਿਆਰੀ ਮੈਡੀਕਲ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜਿਸ ਤਹਿਤ ਕਾਲਜ ਵਿਖੇ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਾਲਜ ਦੇ ਦੌਰੇ ਉਪਰੰਤ ਕੀਤਾ।ਉਨ੍ਹਾਂ ਕਿਹਾ ਕਿ ਹਰਿਆਣਾ …
Read More »ਨਿਲਾਮ ਹੋਈਆਂ ਖੱਡਾਂ ਦੇ ਪੰਜ ਕਿਲੋਮੀਟਰ ਖੇਤਰ ਦੇ ਪਿੰਡਾਂ ਦੇ ਵਿਕਾਸ ਅਧੀਨ ਮਾਡਲ ਸਕੂਲ ਬਣਾਏ ਜਾਣਗੇ
ਪਠਾਨਕੋਟ, 28 ਜੂਨ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਵਿੱਚ ਨਿਲਾਮ ਹੋਈਆਂ ਖੱਡਾਂ ਦੇ ਪੰਜ ਕਿਲੋਮੀਟਰ ਖੇਤਰ ਵਿੱਚ ਆਉਂਦੇ ਪਿੰਡਾਂ ਦੇ ਵਿਕਾਸ ਅਧੀਨ 45 ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਜਲਦੀ ਹੀ 1978 ਡਬਲ ਡੈਸਕ ਦਿੱਤੇ ਜਾਣਗੇ ਅਤੇ ਇਸ ਦੇ ਨਾਲ ਹੀ ਸਕੂਲ ਨੂੰ ਮਾਡਲ ਸਕੂਲ ਬਣਾਉਂਣ ਲਈ ਹੋਰ ਵੀ ਉਪਰਾਲੇ ਕੀਤੇ ਜਾਣਗੇ। ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ …
Read More »
Punjab Post Daily Online Newspaper & Print Media