Wednesday, November 25, 2026

ਪੰਜਾਬੀ

ਰੇਲਵੇ ਪੁੱਲ ਦਾ ਮਸਲਾ ਲਟਕਣ ਕਾਰਨ ਇਲਾਕਾ ਨਿਵਾਸੀ ਪਰੇਸ਼ਾਨ

ਪੁੱਲ ਦਾ ਕੰਮ ਜ਼ਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ  – ਵਿਜੈਇੰਦਰ ਸਿੰਗਲਾ ਧੂਰੀ, 10 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੰਗਰੂਰ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਹਲਕਾ ਸੰਗਰੂਰ ਦੇ ਮੌਜੂਦਾ ਵਿਧਾਇਕ ਸ਼੍ਰੀ ਵਿਜੈਇੰਦਰ ਸਿੰਗਲਾ ਦੇ ਯਤਨਾਂ ਸਦਕਾ ਧੂਰੀ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਪੈਂਦੇ ਰੇਲਵੇ ਫਾਟਕਾਂ ਦੇ ਲੰਮਾਂ ਸਮਾਂ ਬੰਦ ਰਹਿਣ ਦੀ ਸਮੱਸਿਆ ਤੋਂ ਇਲਾਕਾ ਨਿਵਾਸੀਆਂ ਨੂੰ ਛੁਟਕਾਰਾ ਦਿਵਾਉਣ ਲਈ …

Read More »

ਮੈਕਸ ਹਸਪਤਾਲ ਵਲੋਂ ਆਈ ਚੈਕਅੱਪ ਕੈਂਪ ਆਯੋਜਿਤ

ਬਠਿੰਡਾ, 10 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮੈਕਸ ਹਸਪਤਾਲ ਵੱਲੋਂ ਮੈਡੀਕਲ ਪ੍ਰੇਕਟਿਸ਼ਨਰ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਪਿੰਡ ਜੰਗੀਰਾਣਾ ਵਿੱਚ ਆਈ ਚੈਕਅਪ ਕੈਂਪ ਮੌਕੇ 250 ਵੱਲੋਂ ਅਧਿਕ ਮਰੀਜਂ ਦਾ ਆਈ ਚੈਕਅਪ ਕਰਦਿਆਂ ਹੀ ਉਥੇ ਹੀ ਜਰੂਰਤਮੰਦ ਮਰੀਜਾਂ ਦੀ ਮੁਫਤ ਲੈਂਜ ਸਰਜਰੀ ਵੀ ਕੀਤੀ ਗਈ। ਮੈਕਸ ਹਸਪਤਾਲ ਵੱਲੋਂ ਆਈ ਸਪੈਸ਼ਲਿਸਟ ਅਤੇ ਲੇਸਿਕ ਲੇਜ਼ਰ ਲੈਂਜ ਸਰਜਨ ਡਾ. ਪਾਰੂਲ …

Read More »

ਬੱਚਿਆਂ ਨੇ ਸ਼ਬਦ ਕੀਰਤਨ, ਭਾਸ਼ਣ ਅਤੇ ਕਵਿਤਾ ਨਾਲ ਟੇ੍ਰਨਿੰਗ ਕੈਂਪ ਨੂੰ ਕੀਤਾ ਸਫਲ

ਬੱਚਿਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਵੰਡੇ ਬਠਿੰਡਾ, 10 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬੱਚਿਆਂ ਦੇ  ਗੁਰਮਤਿ ਟੇ੍ਰਨਿੰਗ ਕੈਂਪ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵਲੋਂ ਹੋਰ ਧਾਰਮਿਕ ਸੁਸਾਇਟੀਆਂ ਅਤੇ ਸੰਗਤਾਂ ਦਾ ਸਹਿਯੋਗ ਨਾਲ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਲਾਇਆ ਗਿਆ।ਜਿਸ ਵਿਚ ਗੁਰਮਤਿ ਗਿਆਨ ਪ੍ਰਕਾਸ਼ ਮਿਸ਼ਨਰੀ ਕਾਲਜ ਦੇ  ਪ੍ਰਚਾਰਕਾਂ ਵਲੋਂ ਬੱਚਿਆਂ ਨੂੰ  ਸਿੱਖ ਇਤਿਹਾਸ ਨਾਲ ਜੋੜਨ …

Read More »

ਦਿੱਲੀ ਦੀ ਪ੍ਰਸਿੱਧ ਫੋਟੋਗਰਾਫਰ ਚਾਂਦਨੀ ਬੱਤਰਾ ਨੇ ਫੋਟੋਗਰਾਫੀ ਵਰਕਸ਼ਾਪ ਲਗਾਈ

ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਆਰਟ ਗੈਲਰੀ `ਚ 4 ਜੂਨ  ਤੋਂ ਚੱਲ ਰਹੇ 6ਵੇਂ ਸਮਰ ਆਰਟ ਕੈਪ ਵਿੱਚ ਕਲਾ ਦੇ ਹਰ ਖੇਤਰ ਤੋਂ ਬਚਿਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।ਇਸੇ ਸਿਲਸਿਲੇ ਵਿੱਚ ਅੱਜ ਦਿੱਲੀ ਤੋਂ ਪ੍ਰਸਿੱਧ ਫੋਟੋਗਰਾਫਰ ਚਾਂਦਨੀ ਬੱਤਰਾ ਦੀ ਫੋਟੋਗਰਾਫੀ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਬਾਰੇ ਜਾਣਕਾਰੀ ਦੇਂਦਿਆਂ ਪ੍ਰੋਗ੍ਰਾਮ ਦੇ ਕਨਵੀਨਰ ਡਾਕਟਰ ਅਰਵਿੰਦਰ ਸਿੰਘ ਚਮਕ ਨੇ …

Read More »

ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਭਗਤ ਕਬੀਰ ਜੀ ਦਾ ਅੱਜ ਜਨਮ ਦਿਹਾੜਾ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਥਾਹ ਸ਼ਰਧਾ ਨਾਲ ਮਨਾਇਆ ਗਿਆ।ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਨਮ ਦਿਹਾੜੇ ਨੂੰ ਸਮਰਪਿਤ ਪਰਸੋ ਰੋਜ਼ ਤੋਂ ਰੱਖੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਅੱਜ ਸਵੇਰੇ ਪਾਏ ਗਏ।ਹਜ਼ੂਰੀ ਰਾਗੀ …

Read More »

ਭੱਠਿਆਂ `ਤੇ ਪਥੇਰ ਦਾ ਕੰਮ ਕਰਦੇ ਕਿਰਤੀਆਂ ਦੀ ਮਜ਼ਦੂਰੀ ਦੇ ਰੇਟ ਹੋਏ ਤੈਅ – ਸਿੱਧੂ

ਪਠਾਨਕੋਟ, 9 ਜੂਨ (ਪੰਜਾਬ ਪੋਸਟ ਬਿਊਰੋ) – ਲਾਲ ਝੰਡਾ ਪੰਜਾਬ ਲੇਬਰ ਯੂਨੀਅਨ ਸਬੰਧਤ ਸੀ.ਟੀ.ਯੂ ਪੰਜਾਬ ਵੱਲੋਂ ਜਿਲ੍ਹਾ ਪਠਾਨਕੋਟ ਦੇ ਭੱਠਾ ਮਾਲਕਾਂ ਨੂੰ 17 ਅਪ੍ਰੈਲ 2017 ਨੂੰ ਆਪਣੀਆਂ ਮੰਗਾਂ ਪ੍ਰਤੀ ਦਿੱਤੇ ਗਏ ਮੰਗ ਪੱਤਰ ਦੇ ਆਧਾਰ `ਤੇ ਅੱਜ ਯੂਨੀਅਨ ਆਹੁਦੇਦਾਰਾਂ ਅਤੇ ਭੱਠਾ ਮਾਲਕਾਂ ਵਿੱਚ ਇਕ ਮੀਟਿੰਗ ਕਰਵਾ ਕੇ ਉਨ੍ਹਾਂ ਦੀ ਮੰਗਾ ਪੂਰੀਆਂ ਕੀਤੀਆਂ ਗਈਆਂ।ਇਹ ਜਾਣਕਾਰੀ ਕਰਨੈਲ ਸਿੰਘ ਸਿੱਧੂ ਕਿਰਤ ਤੇ ਸਲਾਹ …

Read More »

ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ ਦੀ ਉਲੰਘਣਾ ਕਰਕੇ ਲਗਾਇਆ ਝੌਨਾ ਕੀਤਾ ਨਸ਼ਟ

ਪਠਾਨਕੋਟ, 9 ਜੂਨ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਝੋਨੇ ਦੀ 15 ਜੂਨ ਅਤੇ ਬਾਸਮਤੀ ਦੀ ਲਵਾਈ 5 ਜੁਲਾਈ ਤੋਂ ਪਹਿਲਾਂ ਨਾ ਕਰਨ ਦੀਆਂ ਹਦਾਇਤਾਂ ਦੇ ਬਾਵਜੂਦ ਬਲਾਕ ਪਠਾਨਕੋਟ ਦੇ ਪਿੰਡ ਪੱਡਿਆਂਲਾੜੀ ਦੇ ਕਿਸਾਨ ਭਾਨੂੰ ਪ੍ਰਤਾਪ ਸਿੰਘ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਬਾਰੇ ਸੂਚਨਾ ਮਿਲਦਿਆਂ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ  ਦੇ ਹੁਕਮਾਂ ਤੇ …

Read More »

ਵਿਰਾਸਤ-ਏ-ਖ਼ਾਲਸਾ ਨੂੰ ਚਿੱਟਾ ਹਾਥੀ ਕਹਿਣ ਵਾਲੇ ਸਿੱਧੂ ਸਿੱਖ ਇਤਿਹਾਸ ਤੋਂ ਅਣਜਾਨ -ਭਾਈ ਰਾਮ ਸਿੰਘ

ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਭਾਈ ਰਾਮ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣੇ ਵਿਰਾਸਤ-ਏ-ਖ਼ਾਲਸਾ ਨੂੰ ਚਿੱਟਾ ਹਾਥੀ ਕਹਿਣ `ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਿੱਖ ਪ੍ਰੰਪਰਾਵਾਂ ਤੇ ਸਿੱਖ ਇਤਿਹਾਸ ਤੋਂ ਅਨਜਾਣ ਹਨ।ਜਿੰਨਾਂ ਨੇ ਖ਼ਾਲਸਾ ਵਿਰਾਸਤ ਨੂੰ ਬਿਨਾਂ ਦੇਖੇ …

Read More »

ਮੰਦਸੌਰ ’ਚ ਹੱਕਾਂ ਲਈ ਸੰਘਰਸ਼ ਕਰਦੇ ਕਿਸਾਨਾਂ ਨੂੰ ਪੁਲਿਸ ਵੱਲੋਂ ਮਾਰਨ ਦੀ ਲੋਕ ਮੋਰਚਾ ਇਕਾਈ ਵਲੋਂ ਨਿੰਦਾ

ਸਮਰਾਲਾ, 9 ਜੂਨ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼ ’ਚ ਮੰਦਸੌਰ ਜਿਲ੍ਹੇ ਦੇ ਪਿਪਲੀਆ ਮੰਡੀ ਵਿਖੇ ਹੱਕਾਂ ਲਈ ਅੰਦੋਲਨ ਕਰਦੇ ਕਿਸਾਨਾਂ ਤੇ ਪੁਲਿਸ ਵੱਲੋਂ ਬੰਬਾਂ ਨਾਲ ਅਤੇ ਫਾਇਰਿੰਗ ਕਰਕੇ ਅੱਠ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਦਰਜਨਾਂ ਕਿਸਾਨਾਂ ਨੂੰ …

Read More »

ਬਿਨਾਂ ਪਰਮਿਟ ਚੱਲਦੀਆਂ ਬੱਸਾਂ ਖਿਲਾਫ ਵੱਡੀ ਕਾਰਵਾਈ

18 ਦੇ ਕੱਟੇ ਚਲਾਨ ਅਤੇ 7 ਬੱਸਾਂ ਕੀਤੀਆਂ ਜ਼ਬਤ ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਕੈਪਟਨ ਅਮਰਿੰਦਰ ਸਿੰਘ ਵਲੋਂ ਨਿੱਜੀ ਟਰਾਂਸਪੋਰਟ ਮਾਫੀਆ ‘ਤੇ ਸਿਕੰਜਾ ਕੱਸਣ ਲਈ 10 ਦਿਨਾਂ ਦੇ ਦਿੱਤੇ ਗਏ ਟਾਈਮ ਦੇ ਮੱਦੇਨਜ਼ਰ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਜੀ.ਟੀ ਰੋਡ ਵੱਲਾ ਬਾਈਪਾਸ ਚੌਕ ਵਿਖੇ ਤੜਕੇ ਸਵੇਰੇ ਤੋ ਅੰਜ਼ਾਮ ਵਿੱਚ ਲ਼ਿਆਂਦੀ ਗਈ ਕਾਰਵਾਈ ਦੌਰਾਨ ਸ਼ਾਮ ਤੱਕ ਬਿਨਾਂ ਪਰਮਿਟ …

Read More »