Wednesday, November 25, 2026

ਪੰਜਾਬੀ

ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਸਰਕਾਰੀ ਛੁੱਟੀ ਲਈ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬੇ ਅੰਦਰ 10 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰਨ ਦੀ ਮੰਗ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਸਈਅਦ ਨੂੰ ਪੱਤਰ ਲਿਖਿਆ ਹੈ।ਪੱਤਰ ਵਿੱਚ ਉਨ੍ਹਾਂ ਆਖਿਆ ਹੈ ਕਿ ਸਿੱਖਾਂ ਦੇ …

Read More »

ਵਿਰਾਸਤੀ ਯਾਦਗਾਰਾਂ ਸਬੰਧੀ ਗਲਤ ਬਿਆਨੀ ਕਰਨ ਤੋਂ ਗੁਰੇਜ਼ ਕਰਨ ਸਿੱਧੂ -ਪ੍ਰੋ: ਬਡੂੰਗਰ

ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਨਵਜੋਤ ਸਿੰਘ ਸਿੱਧੂ ਨੂੰ ਖਾਲਸਾ ਪੰਥ ਦੇ ਸ਼ਾਨਾਂਮੱਤੇ ਇਤਿਹਾਸ ਦੇ ਨਾਲ-ਨਾਲ ਸਿੱਖ ਵਿਰਾਸਤ ਦਾ ਸਤਿਕਾਰ ਕਰਦਿਆਂ ਵਿਰਾਸਤੀ ਯਾਦਗਾਰਾਂ ਸਬੰਧੀ ਗਲਤ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ …

Read More »

ਖਾਲਸਾ ਅਕੈਡਮੀ ਦਾ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ

ਚੌਕ ਮਹਿਤਾ, 8 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦਾ ਸਾਲ 2016-17 ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ, ਜਿਸ ਵਿੱਚ ਸ਼ਹਿਨਾਜਦੀਪ ਸਿੰਘ …

Read More »

ਕੈਬਨਿਟ ਮੰਤਰੀ ਸਿੱਧੂ ਵਲੋਂ ਅੰਮ੍ਰਿਤਸਰ ਵਿਖੇ ਕਰਨਗੇ ਸਾਂਝੀ ਰਸੋਈ ਦੀ ਸ਼ੁਰੂਆਤ 10 ਜੂਨ ਨੂੰ

10 ਰੁਪਏ ‘ਚ ਆਮ ਲੋਕਾਂ ਨੂੰ ਮਿਲੇਗਾ ਸਵਾਦਲਾ ਤੇ ਪੋਸ਼ਟਿਕ ਭੋਜਨ ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਆਮ ਪਬਲਿਕ ਨੂੰ ਸਵਾਦਲਾ ਤੇ ਪੋਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਸਾਂਝੀ ਰਸੋਈ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਵਿਅਕਤੀ ਭੁੱਖੇ ਪੇਟ ਨਾ ਰਹੇ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ (ਆਈ.ਏ.ਐਸ) ਨੇ …

Read More »

ਧੂਰੀ ਪਿੰਡ ‘ਚ ਗੋਦਾਮ ਨੂੰ ਅਚਾਨਕ ਅਗ ਲੱਗਣ ਨਾਲ ਸੜਿਆ ਲੱਖਾਂ ਦਾ ਸਮਾਨ

ਧੂਰੀ ਸ਼ਹਿਰ ਨੂੰ ਫਾਇਰ-ਬ੍ਰਿਗੇਡ ਸਹੂਲਤ ਦੇਣ ਦੀ ਉਠੀ ਜ਼ੋਰਦਾਰ ਮੰਗ ਧੂਰੀ, 8 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਪਿੰਡ ‘ਚ ਆਈ.ਟੀ.ਸੀ ਕੰਪਨੀ ਦੇ ਹੋਲਸੈਲਰ ਡੀਲਰ ਮਹੇਸ਼ ਐਂਡ ਕੰਪਨੀ ਦੇ ਗੋਦਾਮ ਨੂੰ ਅਚਾਨਕ ਅੱਗ ਲੱਗਣ ਨਾਲ ਲਗਭਗ 30-35 ਲੱਖ ਰੁਪਏ ਦਾ ਸਮਾਨ ਸੜ ਜਾਣ ਦਾ ਅਨੁਮਾਨ ਹੈ। ਮਹੇਸ਼ ਐਂਡ ਕੰਪਨੀ ਦੇ ਮਾਲਕ ਮਹੇਸ਼ ਬਾਂਸਲ ਦੇ ਦੱਸਿਆ ਕਿ ਰਾਤ ਨੂੰ ਤਕਰੀਬਨ …

Read More »

ਬਾਬਾ ਰਾਮਾਨੰਦ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ 10 ਨੂੰ

‘ਜਿਨੀ ਚੱਲਣਾ ਜਾਣਿਆ’ ਕਿਤਾਬ ਵੀ ਹੋਵੇਗੀ ਰਲੀਜ਼ ਸੰਦੌੜ, 8 ਜੂਨ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਇਮਾਮਗੜ੍ਹ ਵਿਖੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿਚ ਬਾਬਾ ਰਾਮਾਨੰਦ ਜੀ ਦੀ 35ਵੀਂ ਬਰਸੀ ਦੇ ਸੰਬੰਧ ਵਿੱਚ ਸਾਲਾਨਾ ਗੁਰਮਤਿ ਸਮਾਗਮ ਡੇਰਾ ਇਮਾਮਗੜ੍ਹ (ਮਲੇਰਕੋਟਲਾ) ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਹਰਪਾਲ ਦਾਸ ਦੀ ਦੇਖ ਰੇਖ ਹੇਠ 10 ਜੂਨ …

Read More »

ਕਿਸਾਨ ਨੇ ਕਿਸਾਨ ‘ਤੇ ਲਾਏ ਹਰਾ ਚਾਰਾ ਤੇ ਝੋਨੇ ਦੀ ਪਨੀਰੀ ਵਾਹੁਣ ਦੇ ਦੋਸ਼

ਅਲਗੋਕੋਠੀ/ ਅਮਰਕੋਟ, 8 ਜੂਨ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਬਲਾਕ ਭਿੱਖੀਵਿੰਡ ਅਧੀਨ ਪਿੰਡ ਲਖਨਾ ਵਾਸੀ ਕਿਸਾਨ ਨਿਰਮਲ ਸਿੰਘ ਪੁੱਤਰ ਦਲੀਪ ਸਿੰਘ ਨੇ ਜਮੀਨੀ ਵਿਵਾਦ ਦੇ ਚੱਲਦੇ ਰੰਜਿਸ ਤਹਿਤ ਆਪਣਾ ਹਰਾ ਚਾਰਾ ਤੇ ਝੋਨੇ ਦੀ ਪਨੀਰੀ ਵਾਹ ਕੇ ਨਸ਼ਟ ਕਰ ਦੇਣ ਦੇ ਦੋਸ਼ ਲਗਾਏ ਹਨ।ਇਸ ਸੰਬਧੀ ਜਾਣਕਾਰੀ ਦੇਂਦਿਆਂ ਉਕਤ ਪੀੜਤ ਕਿਸਾਨ ਨੇ ਦੱਸਿਆ ਕਿ ਉਸਦੇ ਸ਼ਰੀਕੇ ‘ਚੋਂ ਭਰਾ ਲੱਗਦੇ ਕਿਸਾਨ ਪ੍ਰਮਜੀਤ …

Read More »

ਅਨਮੋਲ ਰਿਸ਼ਤਾ- `ਮਾਂ`

                      ਇਸ ਦੁਨੀਆਂ ਦੇ ਰਿਸ਼ਤੇ ਵੀ ਅਨੋਖੇ ਹਨ।ਇਹ ਰਿਸ਼ਤੇ ਕੁੱਝ ਖੂਨ ਦੇ ਹਨ ਜਾਂ ਕੁੱਝ ਰਿਸ਼ਤੇ ਪਿਆਰ ਦੇ ਰਿਸ਼ਤੇ ਹਨ।ਇਹ ਰਿਸ਼ਤੇ ਆਮ ਤੌਰ `ਤੇ ਸਮਾਂ ਆਉਣ `ਤੇ ਬਦਲਦੇ ਰਹਿੰਦੇ ਹਨ।ਅੱਜ ਮਨੁੱਖ ਕੋਲ ਪੈਸਾ ਹੈ, ਸ਼ੌਹਰਤ ਹੈ ਤਾਂ ਕਈ ਬੇਲੋੜੀਂਦੇ ਰਿਸ਼ਤੇ ਵੀ ਬਣ ਜਾਂਦੇ ਹਨ, ਪਰ ਜਦੋਂ ਮਨੁੱਖ ਜੇਬ ਤੋਂ ਫਕੀਰ ਹੋ ਜਾਂਦਾਂ ਹੈ ਤਾਂ ਸਾਰੇ ਰਿਸ਼ਤੇ ਬਿਨਾਂ ਕਹੇ ਹੀ ਖਤਮ …

Read More »

ਮੁਰਾਦਾਂ

ਸ਼ੱਜਣਾਂ ਮਿਲਣੀਆਂ ਨਾ ਮੁਰਾਦਾਂ ਤੈਨੂੰ ਮੂੰਹੋਂ ਮੰਗੀਆਂ, ਲੜਨਾਂ ਸਿਖਾਵੇ ਜਿੰਦਗੀ ਤੈਨੂੰ ਵਾਂਗਰ ਇਹ ਜੰਗੀਆਂ। ਹੁੰਦਾ ਕੀ ਹੈ ਅੱਲ੍ਹੜਪੁਣਾ, ਚੜ੍ਹਦੀ ਜਵਾਨੀ ਦਾ ਨਸ਼ਾ, ਜੋ ਸੱਧਰਾਂ ਸਨ ਸਾਡੀਆਂ ਫਰਜ਼ਾਂ ਨੇ ਸੂਲੀ ਟੰਗੀਆਂ। ਦੇਖੀਆਂ ਨੇ ਮੈ ਯਾਰੋ ਇਥੇ ਭੀੜਾਂ ਬੇਕਾਬੂ ਹੁੰਦੀਆਂ, ਬੋਲਣ ਜੇ ਲਗ ਜਾਣ ਕਿਧਰੇ ਜੀਭਾਂ ਯਾਰੋ ਗੁੰਗੀਆਂ। ਅੱਜ ਲੁੱਟਦੇ ਨੇ ਆਪਣੇ ਹੀ ਦੇਸ਼ ਨੂੰ ਲੋਕ ਬਹੁਤੇ, ਪਹਿਲਾਂ ਤਾਂ ਲੁੱਟਿਆ ਸੀ ਇਹ …

Read More »

ਕਮਜ਼ੋਰ ਵਿਅਕਤੀ ਦਾ ਹਥਿਆਰ ਹੈ ਗਾਲ ਕੱਢਣੀ ?

ਗੁਰਬਾਣੀ ਦਾ ਉਪਦੇਸ਼ ਹੈ ਕਿ, ‘‘ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ’’ ਜੋ ਕਿ ਹਰੇਕ ਵਿਅਕਤੀ ਲਈ ਖੂਬਸੂਰਤ ਸੁਨੇਹਾ ਹੈ ਪ੍ਰੰਤੂ ਅੱਜ ਅਸੀ ਇਸ ਸੁਨੇਹੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਗੁਰਮਤਿ ਛੱਡ ਕੇ ਮਨਮੱਤ ਕਰ ਰਹੇ ਹਾਂ।ਗਾਲਾਂ ਕੱਢਣ ਵਾਲਾ ਇਨਸਾਨ ਝਗੜਾਲੂ, ਗੁੱਸੇਖੋਰ, ਨੁਕਤਾਚੀਨੀ ਤੇ ਬੁੜ-ਬੁੜ ਕਰਨ ਵਾਲਾ ਹੁੰਦਾ ਹੈ, ਉਸ ਨੂੰ ਕਦੇ ਖੁਸ਼ੀ ਨਹੀਂ ਹੁੰਦੀ ਅਤੇ ਉਸ ਦੀ …

Read More »