ਸੰਗਰੂਰ, 17 ਅਪ੍ਰੈਲ (ਪੰਜਾਬ ਪੋਸਟ- ਕੰਗ) – ਅਮਨਬੀਰ ਸਿੰਘ ਨੂੰ ਸਾਰੇ ਪਰਿਵਾਰ ਵਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਪੰਜਾਬੀ
ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ ਤਰਲੋਕ ਸਿੰਘ ਦੀਵਾਨਾ ਦੀ ਕਾਵਿ ਪੁਸਤਕ `ਸਿੱਖੀ ਦਾ ਮਹਿਲ` ਲੋਕ ਅਰਪਿਤ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਹਾਲੀ ਵਿਖੇ ਕਰਵਾਏੇ ਗਏ ਸਾਹਿਤਕ ਸਮਾਰੋਹ ਦੌਰਾਨ ਉੇੱਘੇ ਸਟੇਜੀ ਕਵੀ ਸ੍ਰ. ਤਰਲੋਕ ਸਿੰਘ ਦੀਵਾਨਾ ਦੀ 17ਵੀਂ ਕਾਵਿ ਪੁਸਤਕ `ਸਿੱਖੀ ਦਾ ਮਹਿਲ` ਲੋਕ ਅਰਪਣ ਕੀਤੀ ਗਈ।ਇਸ ਸਮਾਰੋਹ ਦੀ ਪ੍ਰਧਾਨਗੀ ਰੋਪੜ ਤੋਂ ਆਏ ਨਾਮਵਰ ਪੱਤਰਕਾਰ ਤੇ ਕਾਲਮ ਨਵੀਸ ਸ੍ਰ. ਸਵਰਨ ਸਿੰਘ ਭੰਗੂ, ਉੱਘੇ ਸ਼ਾਇਰ …
Read More »ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਅੰਮ੍ਰਿਤਸਰ ਵਿਕਾਸ ਮੰਚ ਦੇ ਤੀਜੀ ਵਾਰ ਲਗਾਤਾਰ ਪ੍ਰਧਾਨ ਬਣੇ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਕੁਲਵੰਤ ਸਿੰਘ ਅਣਖੀ ਨੂੰ ਸਮਾਜਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੀ ਸਲਾਨਾ ਚੋਣ ਵਿੱਚ ਸਰਬਸੰਮਤੀ ਨਾਲ ਲਗਾਤਾਰ ਤੀਜੀ ਵਾਰ ਪ੍ਰਧਾਨ ਚੁਣ ਲਿਆ ਗਿਆ ਹੈ।ਸਥਾਨਕ ਅਸ਼ੋਕਾ ਸਕੂਲ਼ ਵਿਖੇ ਹੋਈ ਮੀਟਿੰਗ ਵਿੱਚ ਹਾਜਰ ਮੈਂਬਰਾਂ ਵਲੋਂ ਕੁਲਵੰਤ ਸਿੰਘ ਅਣਖੀ ਨੂੰ ਉਨਾਂ ਦੀਆਂ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਸੇਵਾਵਾਂ ਦੇ ਮੱਦੇਨਜ਼ਰ ਇੱਕ ਸਾਲ ਲਈ ਮੁੜ …
Read More »ਅਲਗੋਂਕੋਠੀ ਦੇ ਕਾਂਗਰਸੀ ਵਰਕਰਾਂ ਨੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ
ਅਲਗੋਂਕੋਠੀ/ ਅਮਰਕੋਟ, 17 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – ਹਲਕਾ ਖੇਮਕਰਨ ਵਿਚ ਸੁੱਖਪਾਲ ਸਿੰਘ ਭੁਲਰ ਦਾ ਚੋਣ ਜਿਤ ਕੇ ਐਮ.ਐਲ.ਏ ਬਣਨ ਦੀ ਖੁਸ਼ੀ `ਚ ਕਸਬਾ ਅਲਗੋਂਕੋਠੀ ਦੇ ਕਾਂਗਰਸੀ ਵਰਕਰਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।ਇਸ ਮੋਕੇ ਪਹੁੰਚੇ ਹਲਕਾ ਵਿਧਾਇਕ ਸੁੱਖਪਾਲ ਸਿੰਘ ਨੂੰ ਸ਼ਹਿਰ ਵਾਸੀਆਂ ਨੇ ਸਨਮਾਨਿਤ ਕੀਤਾ ।ਇਸ ਮੋਕੇ ਭੁੱਲਰ ਨੇ ਕਿਹਾ ਕਿ …
Read More »ਨੋਜਵਾਨ ਵਾਤਾਵਰਣ ਸੰਭਾਲ ਤਹਿਤ ਬੂਟੇ ਲਗਾਏ ਗਏ
ਅਲਗੋਂਕੋਠੀ/ ਅਮਰਕੋਟ, 17 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – ਨੋਜਵਾਨ ਵਾਤਾਵਰਣ ਸੰਭਾਲ ਲਹਿਰ ਤਹਿਤ ਅਤੇ ਸਟਡੀ ਸਰਕਲ ਅਮਰਕੋਟ ਦੇ ਸਹਿਯੋਗ ਨਾਲ ਦਸ਼ਮੇਸ਼ ਪਬਲਿਕ ਸਕੂਲ ਅਮਰਕੋਟ ਵਿਖੇ ਬੂਟੇ ਲਗਾਏ ਗਏ।ਜਗਦੀਪ ਸਿੰਘ ਸੈਦਪੁਰ, ਜਸਵਿੰਦਰ ਸਿੰਘ ਜੱਸ ਅਮਰਕੋਟ, ਮਲਕੀਅਤ ਸਿੰਘ ਲੱਧੂ ਵਾਲੇ, ਮੰਗਲ ਸਿੰਘ ਬਹਿਲਾਂ, ਪ੍ਰਿੰਸ ਉਬੋਕੇ, ਇੰਦਰਜੀਤ ਸਿੰਘ ਅਮਰਕੋਟ, ਗੁਰਦੇਵ ਸਿੰਘ, ਪ੍ਰਚਾਰਕ ਸੁਖਵਿੰਦਰ ਸਿੰਘ, ਦਲਜੀਤ ਸਿੰਘ ਅਮਰਕੋਟ, ਬਲਜੀਤ ਸਿੰਘ ਰਾਜੋਕੇ …
Read More »ਵੋਟਾਂ ਖਾਤਰ ਸੌਦਾ ਸਾਧ ਦੇ ਡੇਰੇ ਜਾਣ ਵਾਲੇ ਜਾਂ ਉਸ ਦੇ ਪੈਰੋਕਾਰਾਂ ਨਾਲ ਇਕੱਤਰਤਾਵਾਂ ਕਰਨ ਵਾਲੇ ਆਗੂਆਂ ਨੂੰ ਲੱਗੀ ਤਨਖਾਹ
ਪੇਸ਼ ਹੋਏ 39 ਆਗੂਆਂ ਵਿੱਚ 18 ਪਤਿਤ ਅਤੇ 21 ਸਾਬਤ ਸੂਰਤ- 4 ਰਹੇ ਗੈਰਹਾਜਰ ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵੋਟਾਂ ਖਾਤਰ ਸੌਦਾ ਸਾਧ ਦੇ ਡੇਰੇ ਜਾਣ ਵਾਲੇ ਜਾਂ ਉਸ ਦੇ ਪੈਰੋਕਾਰਾਂ ਨਾਲ ਇਕੱਤਰਤਾਵਾਂ ਕਰਨ ਵਾਲੇ ਵਿਅਕਤੀਆਂ ਸਬੰਧੀ ਪੰਜ ਸਿੰਘ ਸਾਹਿਬਾਨ ਵੱਲੋਂ ਦੀਰਘ ਵਿਚਾਰਾਂ ਕਰਨ ਉਪਰੰਤ ਅੱਜ 39 ਵਿਅਕਤੀਆਂ ਨੂੰ ਤਨਖਾਹੀਏ ਐਲਾਨ ਕੇ ਧਾਰਮਿਕ ਸਜ਼ਾ (ਤਨਖਾਹ) ਲਗਾਈ ਗਈ।ਸ੍ਰੀ ਅਕਾਲ …
Read More »ਪੱਤਰਕਾਰ ਸ਼ਿਵਰਾਜ ਰਾਜੂ ਦੇ ਹਮਲੇ ਦੇ ਦੋਸ਼ੀ 20 ਅਪ੍ਰੈਲ ਤੱਕ ਜੇਲ੍ਹ ਨਾ ਭੇਜੇ ਤਾਂ ਸੰਘਰਸ਼ ਹੋਵੇਗਾ- ਜਸਬੀਰ ਪੱਟੀ
ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਗਿੱਦੜਬਾਹਾ ਵਿਖੇ ਇੱਕ ਪੰਜਾਬੀ ਅਖਬਾਰ ਦੇ ਰਿਪੋਰਟਰ ਸ਼ਿਵਰਾਜ ਰਾਜੂ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਢਿਲੋ ਵੱਲੋ ਉਸ ਦੇ ਦਫਤਰ ਵਿੱਚ ਆ ਕੇ ਹਲਕੇ ਦੇ ਵਿਧਾਇਕ ਰਾਜਾ ਵੜਿੰਗ ਦੇ ਪੀ.ਏ ਦੇ ਇਸ਼ਾਰਿਆਂ `ਤੇ ਕੁੱਟਮਾਰ ਕਰਨ ਅਤੇ ਉਸ ਨੂੰ ਪਿਸ਼ਾਬ ਤੱਕ ਜਬਰੀ ਪਿਲਾਉਣ ਅਤੇ ਨੱਕ ਨਾਲ ਲਕੀਰਾਂ ਕੱਢਣ ਲਈ ਮਜਬੂਰ ਕਰਨ ਦੀ …
Read More »ਡਾਕਟਰ ਨੇਕੀ ਸੰਪਾਦਕੀ ਸਲਾਹਕਾਰ ਬਣੇ
ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੈਡੀਕਲ ਖੇਤਰ ਦੀ ਨਾਮਵਰ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਸਥਾਨਕ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਡਾਕਟਰੀ ਰਸਾਲੇ ਜੇ.ਕੇ ਪ੍ਰੈਕਟੀਸ਼ਨਰ ਦਾ ਸੰਪਾਦਕੀ ਸਲਾਹਕਾਰ ਨਿਯੁੱਕਤ ਕੀਤਾ ਗਿਆ ਹੈ। ਇਸ ਦੀ ਲਿਖਤੀ ਸੂਚਨਾ ਇਸ ਜਨਰਲ ਦੇ ਐਗਜੈਕਟਿਵ ਐਡੀਟਰ ਡਾਕਟਰ ਜਫਰ ਅੱਬਾਸ ਨੇ ਡਾਕਟਰ ਨੇਕੀ ਨੂੰ ਭੇਜੀ ਹੈ। ਇਹ …
Read More »ਕੁਲਵੰਤ ਗਿੱਲ ਦੀ ਬਣਾਈ ਗਈ ਪੇਂਟਿੰਗ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸਨਮਾਨ
ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ) – ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਕੀਤੇ ਗਏ ਬਿਹਤਰੀਨ ਇੰਤਜ਼ਾਮਾਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸਨਮਾਨ ਅੰਮ੍ਰਿਤਸਰ ਦੇ ਮਸ਼ਹੂਰ ਆਰਟਿਸਟ ਕੁਲਵੰਤ ਸਿੰਘ ਗਿੱਲ ਵਲੋਂ ਬਣਾਈਆਂ ਗਈ ਪੇਂਟਿੰਗਾਂ ਨਾਲ ਕੀਤਾ ਗਿਆ। ਇਹ ਪੇਂਟਿੰਗ ਨਿਤੀਸ਼ ਕੁਮਾਰ ਨੂੰ ਗੁਰੂ ਪਿਆਰਾ ਦੀ ਉਪਾਦੀ ਵਜੋਂ ਸਨਮਾਨਿਤ ਕਰਨ ਲਈ …
Read More »ਹਾਕਮ ਧਿਰ ਦੇ ਟੋਲੇ ਨੂੰ ਪੱਤਰਕਾਰ ਰਾਜੂ `ਤੇ ਢਾਹੇ ਅਣਮਨੁੱਖੀ ਤਸ਼ੱਦਦ ਦੀ ਸਖਤ ਸਜ਼ਾ ਦਿਤੀ ਜਾਵੇ- ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ
ਅੰਮ੍ਰਿਤਸਰ 16 ਅਪ੍ਰੈਲ- (ਪੰਜਾਬ ਪੋਸਟ ਬਿਊਰੋ) – ਬਠਿੰਡਾ ਵਿਖੇ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ `ਤੇ ਕਾਂਗਰਸ ਪਾਰਟੀ ਦੇ ਬਾਹੂ ਬਲੀ ਗੁੰਡਿਆਂ ਵਲੋਂ ਹਮਲਾ ਕਰਨ ਅਤੇ ਜ਼ਲਾਲਤ ਦੇਣ ਲਈ ਜ਼ਬਰੀ ਮਨੁੱਖੀ ਪਿਸ਼ਾਬ ਪਿਲਾ ਕੇ ਕੀਤੇ ਅਣਮਨੁੱਖੀ ਵਰਤੀਰੇ ਨੂੰ ਜਿੰਨਾ ਵੀ ਨਿੰਦਿਆ ਜਾਵੇ ਉਨਾਂ ਹੀ ਥੋੜ੍ਹਾ ਹੈ। ਪੱਤਰਕਾਰ ਸ਼ਿਵਰਾਜ ਸਿੰਘ ਤੇ ਹੋਏ ਤਸ਼ੱਦਦ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਮਜੀਠਾ ਰੋਡ ਸਥਿਤ ਸ਼ਹੀਦ ਭਗਤ …
Read More »
Punjab Post Daily Online Newspaper & Print Media