Wednesday, November 25, 2026

ਪੰਜਾਬੀ

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਲੱਮ ਖੇਤਰ ਦੇ ਲੋਕਾਂ ਲਈ ਲੀਗਲ ਲਿਟਰੇਸੀ ਸੈਮੀਨਾਰ

ਪਠਾਨਕੋਟ, 21 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੀ ਨਿਰਦੇਸ਼ਾਂ ਅਨੁਸਾਰ ਸਲਮ ਖੇਤਰ ਗੌਰਮਿੰਟ ਕਾਲਜ ਰੋਡ ਲਮੀਣੀ ਵਿਖੇ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ ਸ੍ਰੀਮਤੀ ਸੋਨੀਆ ਅਰੋੜਾ ਅਤੇ ਸ੍ਰੀਮਤੀ ਆਰਤੀ ਤਤਿਆਲ (ਰਿਟੈਨਰ ਲਾਇਰਜ਼) ਵਲੋ ਕੀਤਾ ਗਿਆ।ਸ੍ਰੀਮਤੀ ਸੋਨੀਆ ਅਰੋੜਾ ਅਤੇ ਸ੍ਰੀਮਤੀ ਆਰਤੀ ਤਤਿਆਲ (ਰਿਟੈਨਰ ਲਾਇਰਜ਼) ਵਲੋਂ ਸਲੱਮ ਏਰੀਆ ਵਿੱਚ ਰਹਿੰਦੇ ਲੋਕਾਂ ਨੂੰ ਉਹਨਾ ਦੇ ਹੱਕਾਂ ਵਿਚ ਬਣੇ ਕਾਨੂੰਨੀ …

Read More »

ਪੱਤਰਕਾਰਾਂ ਨੂੰ ਟੋਲ ਟੈਕਸ ਮੁਆਫ ਕਰਨ ‘ਤੇ ਪੱਤਰਕਾਰ ਐਸੋਸੀਏਸ਼ਨ ਨੇ ਕੀਤਾ ਮੁੱਖ ਮੰਤਰੀ ਦਾ ਧੰਨਵਾਦ

ਪੱਤਰਕਾਰਾਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਹੋਵੇ ਕਾਰਵਾਈ – ਜਸਬੀਰ ਪੱਟੀ ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋ ਪੱਤਰਕਾਰ ਭਾਈਚਾਰੇ ਨੂੰ ਪਲੇਠੀ ਕੈਬਨਿਟ ਮੀਟਿੰਗ ਵਿੱਚ ਟੋਲ ਟੈਕਸ ਤੋਂ ਛੋਟ  ਦੇਣ ਦੇ ਕੀਤੇ ਐਲਾਨ ਦਾ ਸੁਆਗਤ ਕਰਦਿਆ ਪੱਤਰਕਾਰਾਂ ਦੀਆ ਮੰਗਾਂ ਲਈ ਲੰਮੇ ਸਮੇਂ ਤੋ ਸੰਘਰਸ਼ ਕਰਦੀ ਆ ਰਹੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਨੇ ਮੁੱਖ ਮੰਤਰੀ ਕੈਪਟਨ …

Read More »

ਭਰੂਣ ਹੱਤਿਆ ਦੇ ਬਾਵਜੂਦ ਵੀ ਧੀਆਂ ਨੂੰ ਪੜ੍ਹਾਉਣ `ਚ ਪੰਜਾਬ ਬਾਕੀ ਸੂਬਿਆਂ `ਚ ਮੋਹਰੀ

ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਸੰਧੂ) – ਭਰੂਣ ਹੱਤਿਆ ਵਰਗੀ ਸਮਾਜਿਕ ਅਲਾਮਤ ਦਾ ਸਾਹਮਣਾ ਕਰ ਰਹੇ ਪੰਜਾਬ ਨੇ ਧੀਆਂ ਨੂੰ ਪੜ੍ਹਾਉਣ ਲਿਖਾਉਣ ਦੇ ਮਾਮਲੇ ਵਿੱਚ ਆਪਣੇ ਗਵਾਂਢੀ ਸੂਬੇ ਨੂੰ ਪਛਾੜ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੀ ਨਾਮਵਰ ਸਮਾਜ ਭਲਾਈ ਸੰਸਥਾ ‘ਮਾਣ ਧੀਆਂ ਤੇ’ ਦੇ ਮੁੱਖ ਸੇਵਾਦਾਰ ਲਿਮਕਾ ਬੁੱਕ ਆਫ ਰਿਕਾਰਡਜ਼ ਹੋਲਡਰ ਗੁਰਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਨੈਸ਼ਨਲ …

Read More »

ਵਿਸ਼ਵ ਪਰਿਪੇਖ `ਚ ਹਿੰਦੀ ਭਾਸ਼ਾ ਤੇ ਸਾਹਿਤ ਦਾ ਬਦਲਦਾ ਰੂਪ ਵਿਸ਼ੇ ‘ਤੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਦੋ ਰੋਜ਼ਾ ਵਿਸ਼ਵ ਪਰਿਪੇਖ ਵਿਚ ਹਿੰਦੀ ਭਾਸ਼ਾ ਤੇ ਸਾਹਿਤ ਦਾ ਬਦਲਦਾ ਰੂਪ ਵਿਸ਼ੇ ‘ਤੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਯੂ.ਜੀ.ਸੀ ਦੇ ਸਹਿਯੋਗ ਨਾਲ ਕੀਤਾ ਗਿਆ।ਡੀਨ, ਅਕਾਦਮਿਕ ਮਾਮਲੇ …

Read More »

ਯੂ.ਐਮ.ਪੀ ਐਲ ਨੇ ਲਾਂਚ ਕੀਤਾ ਕੁਕਿੰਗ ਆਇਲ, ਕਈ ਬੀਮਾਰੀਆਂ ਤੋਂ ਦਿਵਾਏਗਾ ਨਿਜ਼ਾਤ

ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) ਦੇਸ਼ ਦੀ ਨਾਮਵਰ ਹਰਬਲ ਕੰਪਨੀ ਯੂ.ਐਮ.ਪੀ.ਐਲ ਨੇ ਇਕ ਅਜਿਹਾ ਕੂਕਿੰਗ ਆਇਲ ਤਿਆਰ ਕੀਤਾ ਹੈ, ਜੋ ਵੱਖ ਵੱਖ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਤਾਂ ਬਚਾਵੇਗਾ ਹੀ ਬਲਕਿ ਨਾਲ ਹੀ ਖਾਣੇ ਦਾ ਸੁਆਦ ਵੀ ਦੁੱਗਣਾ ਕਰੇਗਾ। ਇਸ ਕੂਕਿੰਗ ਆਇਲ ‘ਆਓਲੀਵਿਰਸ ਆਇਲ’ ਨੂੰ ਅੱਜ ਇਥੇ ਪਰਮ ਹੰਸ ਸੰਤ ਮਿਲਖਾ ਸਿੰਘ ਰਿਆੜ ਵੱਲੋਂ ਮਾਰਕਿਟ ’ਚ ਉਤਾਰਿਆ ਗਿਆ।ਕੰਪਨੀ ਦੇ ਮੈਨੇਜਿੰਗ ਡਾਇਰੈਕਟਰ …

Read More »

ਸ੍ਰੀ ਪੋਲਾ ਭਾਸਕਰ ਸੀ.ਓ ਤਿਰੂਮਾਲਾ ਤਿਰੂਪਤੀ ਟਰੱਸਟ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮਿ੍ਤਸਰ, 21 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਪੋਲਾ ਭਾਸਕਰ ਆਈ ਏ ਐਸ,  ਸੀ.ਓ. ਤਿਰੂਮਾਲਾ ਤਿਰੂਪਤੀ ਦੇਵਾਸਤਨਾਮ (ਟੀ.ਟੀ.ਡੀ) ਟਰੱਸਟ ਆਂਧਰਾ ਪ੍ਰਦੇਸ਼ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਉਨਾਂ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦਾ ਆਨੰਦ ਮਾਣਿਆ। ਸ. ਹਰਚਰਨ ਸਿੰਘ ਮੁੱਖ ਸਕੱਤਰ ਨੇ ਉਨਾਂ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਪ੍ਰੀਕਰਮਾ ਵਿੱਚ ਸਥਿਤ ਇਤਿਹਾਸਕ ਅਸਥਾਨਾਂ ਬਾਰੇ ਜਾਣਕਾਰੀ …

Read More »

ਮਜੀਠੀਆ ਨੇ ਪੈਦਲ ਰੋਡ ਸ਼ੋਅ ਰਾਹੀਂ ਮਜੀਠਾ ਦੇ ਲੋਕਾਂ ਦਾ ਕੀਤਾ ਧੰਨਵਾਦ

ਦਲਿਤ ਵਰਗ ਨਾਲ ਕਿਸੇ ਤਰਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਮਜੀਠੀਆ ਮਜੀਠਾ, 21 ਮਾਰਚ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ  ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਸ਼ਹਿਰ ਵਿੱਚ ਇੱਕ ਜ਼ਬਰਦਸਤ ਪੈਦਲ ਰੋਡ ਸ਼ੋਅ ਕਰਦਿਆਂ ਉਹਨਾਂ ਨੂੰ ਲਗਾਤਾਰ ਤੀਜੀ ਵਾਰ ਵੱਡੀ ਜਿੱਤ ਦਿਵਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਮਜੀਠੀਆ ਨੇ ਕਿਹਾ …

Read More »

ਗੈਰ ਜਮਹੂਰੀ ਤੇ ਫਿਰਕੂ ਤਾਕਤਾਂ ਦਾ ਲੋਕ ਪੱਖੀ ਅਗਾਂਹਵਧੂ ਸੰਘਰਸ਼ੀਲ ਤਾਕਤਾਂ ਇਕਜੁੱਟ ਹੋ ਕੇ ਵਿਰੋਧ ਕਰਨ -‘ਤਰਕ’

ਸਮਰਾਲਾ, 21 ਮਾਰਚ (ਪੰਜਾਬ ਪੋਸਟ- ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਕਨਵੀਨਰ ਸਿਕੰਦਰ ਸਿੰਘ ਤੇ ਕੋ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਯੂਨੀਵਰਸਿਟੀ ’ਚ ਰਾਮਜਸ ਕਾਲਜ ’ਚ ਹੋਏ ਵਿਵਾਦ ਤੋਂ ਬਾਅਦ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਗੁਰਮੇਹਰ ਕੌਰ ਰਾਮ ਜਸ ਕਾਲਜ ਦੀ ਵਿਦਿਆਰਥਣ ਨੂੰ ਏਸ ਕਰਕੇ ਜਵਰ ਜਨਾਹ ਅਤੇ ਜਾਨੋਂ ਮਾਰਨ …

Read More »

ਮਾਰੂਤੀ-ਸਜ਼ੂਕੀ ਵਰਕਰ ਯੂਨੀਅਨ ਦੇ ਆਗੂਆਂ ਨੂੰ ਉਮਰ ਕੈਦ ਦੀ ਸਣਾਈ ਸਜ਼ਾ ਰੱਦ ਕਰਨ ਦੀ ਅਪੀਲ

ਸਮਰਾਲਾ, 21 ਮਾਰਚ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ ਇਕਾਈ ਸਮਰਾਲਾ ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਤੇਰਾਂ ਸਾਬਕਾ ਮੁਲਾਜ਼ਾਮਾਂ ਨੂੰ ਉਮਰ ਕੈਦ, 18 ਹੋਰ ਮੁਲਾਜ਼ਮਾਂ ’ਚੋਂ ਚਾਰ ਨੂੰ ਪੰਜ-ਪੰਜ ਸਾਲ ਕੈਦ, 14 ਮੁਲਾਜ਼ਮਾਂ ਨੂੰ ਪੱਚੀ ਪੱਚੀ ਸੌਂ ਰੁਪੈ ਜੁਰਮਾਨਾ ਭਰਨਾ ਤੇ ਜੇਲ ’ਚ ਕੱਟੀ ਸਜਾ ਸੁਣਾਈ, ਸਜਾ ਨੂੰ ਰੱਦ ਕਰਨ …

Read More »

ਫਾਜ਼ਿਲਕਾ ਦੀ ਜਨਤਾ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰਾਂਗਾ: ਦਵਿੰਦਰ ਘੁਬਾਇਆ

ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਬਲਾਕ ਕਾਂਗਰਸ ਕਮੇਟੀ ਫਾਜ਼ਿਲਕਾ ਵੱਲੋਂ ਕਾਂਗਰਸ ਦਫ਼ਤਰ ਵਿਚ ਫਾਜ਼ਿਲਕਾ ਦੇ ਨਵੇਂ ਚੁਣੇ ਵਿਧਾਇਕ ਦਵਿੰਦਰ ਘੁਬਾਇਆ ਦਾ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ ਅਤੇ ਹੋਰ ਕਾਂਗਰਸੀ ਆਗੂਆਂ ਨੇ ਸਵਾਗਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਸੁਰਿੰਦਰ ਕਾਲੜਾ ਨੇ ਕਿਹਾ ਕਿ ਫਾਜ਼ਿਲਕਾ ਵਿਚ ਕਾਂਗਰਸ ਦੀ ਜਿੱਤ ਵਿਚ ਸਾਰਿਆਂ ਵਰਕਰਾਂ ਅਤੇ ਆਗੂਆਂ ਨੇ ਸਹਿਯੋਗ ਦਿੱਤਾ ਜਿਸ …

Read More »