ਚੌਂਕ ਮਹਿਤਾ, 13 ਨਵੰਬਰ (ਜੋਗਿੰਦਰ ਸਿੰਘ ਮਾਣਾ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਯੋਜਿਤ ਜਿਲਾ ਪੱਧਰੀ ਸਹਿ-ਅਕਾਦਮਿਕ ਮੁਕਾਬਲੇ ਜੋ ਕਿ ਸ੍ਰੀ ਅੰਮ੍ਰਿਤਸਰ ਵਿਖੇ ਸੰਪੰਨ ਹੋਏ ਸਨ, ਵਿੱਚੋਂ ਸ੍ਰੀ ਗੁ੍ਰੂਰੂ ਰਾਮਦਾਸ ਸੀਨੀ. ਸੈਕੰ. ਸਕੂਲ ਨਾਥ ਦੀ ਖੂਹੀ (ਚੰਨਣਕੇ) ਦੇ ਪ੍ਰਾਇਮਰੀ ਵਰਗ ਦੇ ਬੱਚਿਆਂ ਵਿੱਚੋਂ ਭਾਸ਼ਣ ਪ੍ਰਤੀਯੋਗਤਾ ਵਿੱਚ ਮਨਵੀਰ ਸਿੰਘ 5ਵੀਂ ਜਮਾਤ ਨਟ ਜਿਲੇ ਵਿੱਚੋਂ ਦੂਸਰਾ ਸਥਾਨ, ਜੈਸਮੀਨ ਕੌਰ ਜਮਾਤ ਚੌਥੀ ਨੇ …
Read More »ਪੰਜਾਬੀ
ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਸਕਾਲਰਸ਼ਿਪ 8ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਲਾਹੇਵੰਦ
ਮਲੋਟ, 13 ਨਵੰਬਰ (ਪੰਜਾਬ ਪੋਸਟ ਬਿਊਰੋ) – ਰਾਜ ਸਾਇੰਸ ਸਿਖਿਆ ਸੰਸਥਾ ਪੰਜਾਬ, ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪੰਜਾਬ, ਚੰਡੀਗੜ੍ਹ ਦੇ ਸਹਿਯੋਗ ਨਾਲ ਸਾਲ 2008-2009 ਤੋਂ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (ਪੀ.ਐਸ.ਟੀ.ਐਸ.ਈ) ਸਕਾਲਰਸ਼ਿਪ ਦੀ ਪ੍ਰੀਖਿਆ ਲਈ ਜਾ ਰਹੀ ਹੈ।ਲੈਕਚਰਾਰ ਵਿਜੈ ਗਰਗ ਨੇ ਦੱਸਿਆ ਕਿ ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋ ਹਰ ਸਾਲ ਕੁੱਲ 1000 ਵਜੀਫਾ ਉਨਾਂ ਹੁਸ਼ਿਆਰ ਵਿਦਿਆਥੀਆਂ ਨੂੰ ਦਿੱਤੇ ਜਾਂਦੇ …
Read More »ਪ੍ਰਭੂ ਆਪਣੇ ਭਗਤਾਂ ਦੀ ਰੱਖਿਆ ਕਰਦੇ ਹਨ ਜਿਵੇਂ ਮਾਂ ਆਪਣੇ ਬੱਚੇ ਦੀ – ਭਾਈ ਨਰੇਸ਼ ਜੀ
ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਸਾਧੂ ਆਸ਼ਰਮ ਵਿਚ ਚੱਲ ਰਹੀ ਸ਼੍ਰੀ ਮਦਭਾਗਵਤ ਦੇ 7ਵੇਂ ਦਿਨ ਪੁਜਾਰੀ ਸ਼ੁਭਮ ਸਵਾਮੀ ਨੇ ਨਵਗ੍ਰਹਿ ਪੂਜਨ ਕਰਵਾਇਆ।ਇਸ ਪੂਜਨ ਵਿਚ ਦਇਆ ਚੰਦ ਬੱਬਰ, ਕ੍ਰਿਸ਼ਨ ਬੱਬਰ ਸ਼ਾਮਲ ਹੋਏ ਅਤੇ ਕਥਾ ਵਿਆਸ ਭਾਈ ਨਰੇਸ਼ ਜੀ ਨੂੰ ਤਿਲਕ ਲਗਾ ਕੇ ਮਾਲਾ ਪਹਿਨਾਈ। ਕਥਾ ਸ਼੍ਰੀ ਹਰੀ ਨਾਮ ਸੰਕੀਰਨ ਨਾਲ ਸ਼ੁਰੂ ਹੋਈ। ਅੱਜ ਦੇ ਸਤਸੰਗ ਵਿਚ ਸ਼੍ਰੀ ਕ੍ਰਿਸ਼ਨ …
Read More »ਤੁਲਸੀ ਵਿਆਹ ਮੌਕੇ ਕੀਤੀ ਗਊਸ਼ਾਲਾ ਦੀ ਸਫ਼ਾਈ
ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਰਾਮਦੇਵ ਵਿਕਾਸ ਅਤੇ ਜਾਗ੍ਰਤੀ ਟਰੱਸਟ (ਇਕਾਈ ਪੰਜਾਬ) ਵੱਲੋਂ ਤੁਲਸੀ ਵਿਆਹ ਮੌਕੇ ਸਥਾਨਕ ਗਊਸ਼ਾਲਾ ਵਿਚ ਸਾਫ਼ ਸਫ਼ਾਈ ਕੀਤੀ ਗਈ।ਇਸ ਮੌਕੇ ਟਰਸਟ ਦੀ ਪੰਜਾਬ ਮਹਿਲਾ ਇੰਚਾਰਜ਼ ਸੰਤੋਸ਼ ਪ੍ਰਜਾਪਤੀ ਦੀ ਅਗਵਾਈ ਵਿਚ ਗਊਸ਼ਾਲਾ ਵਿਚ ਟਰੱਸਟ ਦੇ ਮੈਂਬਰਾਂ ਵੱਲੋਂ ਸਾਫ਼ ਸਫਾਈ ਦੀ ਮੁਹਿੰਮ ਚਲਾਈ ਗਈ ਅਤੇ ਪੂਰੀ ਗਊਸ਼ਾਲਾ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ।
Read More »ਸੁਰ ਆਂਗਨ ਸੰਸਥਾ ਨੇ ਬਾਲ ਦਿਵਸ ਨੂੰ ਸਮਰਪਤ ਸੰਗੀਤ ਸੰਧਿਆ ਦਾ ਅਯੋਜਨ ਕੀਤਾ
ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸੁਰ ਆਂਗਨ ਸੰਸਥਾ ਫਾਜ਼ਿਲਕਾ ਵੱਲੋਂ ਬਾਲ ਦਿਵਸ ਨੂੰ ਸਮਰਪਤ ਸੰਗੀਤ ਸੰਧਿਆ ਸੁਰੀਲੀ ਪਰਵਾਜ, ਬਾਲ ਕਲਾਕਾਰਾਂ ਦੀ ਸੁਰੀਲੀ ਕੋਸ਼ਿਸ਼ ਦਾ ਅਯੋਜਨ ਬੀਤੀ ਦੇਰ ਸ਼ਾਮ ਸਥਾਨਕ ਮਹਾਵੀਰ ਕਲੋਨੀ ਵਿਚ ਸਥਿਤ ਸੁਰ ਆਂਗਨ ਦੇ ਵੇਹੜੇ ਵਿਚ ਕੀਤਾ ਗਿਆ। ਪ੍ਰੋਗਰਾਮ ਵਿਚ ਡਾ. ਰੇਨੂੰ ਧੂੜੀਆ, ਕੋਂਫੀ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਰਜਨੀ ਕੁੱਕੜ ਅਤੇ ਜੋਤੀ ਬੀਐਡ ਕਾਲਜ ਦੀ ਪ੍ਰਿੰਸੀਪਲ ਅਨੀਤਾ …
Read More »ਸ਼੍ਰੀ ਰਾਮ ਮੰਦਰ ਵਿਚ ਧੂਮਧਾਮ ਨਾਲ ਸੰਪਨ ਹੋਇਆ ਤੁਲਸੀ ਵਿਆਹ
ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਤੁਲਸੀ- ਸ਼ਾਲੀਗ੍ਰਾਮ ਵਿਆਹ ਤਿਓਹਾਰ ਦੇ ਤਹਿਤ ਸਥਾਨਕ ਸਿੱਧ ਸ਼੍ਰੀ ਰਾਮ ਕੀਰਤਨ ਮੰਦਰ ਵਿਚ ਤੁਲਸੀ ਅਤੇ ਸ਼ਾਲੀਗ੍ਰਾਮ ਦਾ ਵਿਆਹ ਧੂਮਧਾਮ ਨਾਲ ਆਤਿਸ਼ਬਾਜੀ ਦੇ ਵਿਚਕਾਰ ਕਰਵਾਇਆ ਗਿਆ। ਇਸ ਮੌਕੇ ਵਰ ਪੱਖ ਵੱਲੋਂ ਮੰਦਰ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕਾਮਰਾ, ਉਨ੍ਹਾਂ ਦੀ ਪਤਨੀ ਆਸ਼ਾ ਕਾਮਰਾ ਅਤੇ ਹੋਰ ਅਹੁੱਦੇਦਾਰ ਬਰਾਤ ਲੈਕੇ ਮੰਦਰ ਪਹੁੰਚੇ ਜਿੱਥੇ ਵਹੁਟੀ ਪੱਖ ਤੁਲਸੀ ਮਾਤਾ ਵੱਲੋਂ …
Read More »ਜੂਨੀਅਰ ਡਾਂਸ ਮੁਕਾਬਲੇ ਵਿਚ ਗੋਡ ਗਿਫਟਿਡ ਸਕੂਲ ਦੀ ਮੀਨੂੰ ਐਂਡ ਪਾਰਟੀ ਜੇਤੂ
ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸਪਾਇਸ ਡਾਂਸ ਅਤੇ ਭੰਗੜਾ ਅਕੈਡਮੀ ਵੱਲੋਂ ਬੀਤੇ ਦਿਨੀਂ ਸਥਾਨਕ ਆਰਬਿਟ ਰਿਸੋਰਟ ਵਿਚ ਕਰਵਾਏ ਗਏ ਮੁਕਾਬਲਿਆਂ ਵਿਚ ਸਥਾਨਕ ਗੋਡ ਗਿਫਟਿਡ ਪਲੇ ਵੇ ਸਕੂਲ ਦੇ ਬੱਚੇ ਜੇਤੂ ਰਹੇ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਬੰਧਕ ਆਰ.ਆਰ. ਠਕਰਾਲ ਅਤੇ ਸਹਾਇਕ ਕੋਆਰਡੀਨੇਟਰ ਰੇਨੂੰ ਸੇਤੀਆ ਨੇ ਦੱਸਿਆ ਕਿ ਬੱਚਿਆਂ ਨੇ ਫੈਂਸੀ ਡਰੈਸ ਅਤੇ ਜੂਨੀਅਰ ਡਾਂਸ ਵਿਚ ਹਿੱਸਾ ਲਿਆ। ਜਿਸ ਵਿਚ …
Read More »ਟੀ.ਈ.ਟੀ ਟੈਸਟ ਦੇ ਚੁੱਕੇ ਅਧਿਆਪਕਾਂ ਨੇ ਨਤੀਜਾ ਐਲਾਣ ਕਰਨ ਦੀ ਕੀਤੀ ਮੰਗ
ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) ਟੀ.ਈ.ਟੀ ਟੈਸਟ ਦੇ ਚੁੱਕੇ ਅਧਿਆਪਕਾਂ ਦੀ ਇੱਕ ਮੀਟਿੰਗ ਪ੍ਰਿੰਸ ਕੰਬੋਜ ਅਤੇ ਸੰਦੀਪ ਸੰਧਾ ਦੀ ਪ੍ਰਧਾਨਗੀ ਵਿਚ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਜਿਸ ਵਿਚ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਟੈਸਟ ਸਤੰਬਰ 2016 ਵਿਚ ਹੋ ਰਹੀ ਧੱਕੇਸ਼ਾਹੀ ਦਾ ਵਿਰੋਧ ਕੀਤਾ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਵੱਖ ਵੱਖ ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ …
Read More »ਮਦਨ ਲਾਲ ਗਗਨੇਜਾ ਬਣੇ ਸੁਸਾਇਟੀ ਦੇ 306ਵੇਂ ਨੇਤਰਦਾਨੀ
ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਅੱਖਾਂਦਾਨ ਅਭਿਆਨ ਦੇ ਲਈ ‘ ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਖਾਂਦਾਨ ਅਭਿਆਨ ਵਿਚ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ। ਇਸਦੇ ਨਤੀਜੇ ਵਜੋਂ ਅੱਖਾਂ ਦਾਨੀਆਂ ਦੀ ਗਿਦਤੀ ਵਿਚ ਸੁਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਲਗਾਤਾਰ ਵਾਧਾ ਹੋ …
Read More »ਆਪ ਦੇ ਫਾਜ਼ਿਲਕਾ ਤੋਂ ਉਮੀਦਵਾਰ ਸਮਰਬੀਰ ਸਿੰਘ ਨੇ ਕੀਤਾ ਵੱਖ ਵੱਖ ਪਿੰਡਾਂ ਦਾ ਦੋਰਾ
ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਹਰਿਆਣਾ ਨੂੰ ਲਾਭ ਦੇਣ ਦੇ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਪਿਛੇ ਲੱਗ ਕੇ ਸੁਪ੍ਰੀਮ ਕੋਰਟ ਵਿਚ ਐਸਵਾਈਐਲ ਮੁੱਦੇ ਤੇ ਪੰਜਾਬ ਦਾ ਕਮਜ਼ੋਰ ਪੱਖ ਪੇਸ਼ ਕੀਤਾ। ਜਿਸ ਕਾਰਨ ਹਰਿਆਣਾ ਦੇ ਹੱਕ ਵਿਚ ਫੈਸਲਾ ਆਇਆ। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਵਿਧਾਨਸਭਾ ਤੋਂ ਉਮੀਦਵਾਰ ਸਮਰਬੀਰ ਸਿੰਘ ਨੇ ਚੋਣ …
Read More »
Punjab Post Daily Online Newspaper & Print Media