ਬਠਿੰਡਾ, 1 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਤੇਜਾ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਸਰਕਲ ਕੈਨਾਲ ਦੇ ਵਾਈਸ ਪ੍ਰਧਾਨ ਬਣਾਏ ਗਏ ਹਨ।ਅਕਾਲੀ ਦਲ ਦੇ ਵਰਕਰਾਂ ਵਿਚ ਨਵੀਂਂ ਰੂਹ ਫੂਕਣ ਅਤੇ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਅਹੁੱਦੇਦਾਰਾਂ ਦੀ ਜੋ ਲਿਸਟ ਜਾਰੀ ਕੀਤੀ ਗਈ ਹੈ, ਉਸ ਵਿੱਚ ਤੇਜਾ ਸਿੰਘ ਬਰਾੜ ਦਾ ਨਾਮ …
Read More »ਪੰਜਾਬੀ
ਤਖਤਾਂ ਦੇ ਜਥੇਦਾਰਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਵਲੋਂ ਸਰਬੱਤ ਖਾਲਸਾ ਕੰਟਰੋਲ ਰੂਮ ਦਾ ਉਦਘਾਟਨ
ਬਠਿੰਡਾ, 1 ਅਗਸਤ (ਜਸਵਿਮਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿੱਖ ਕੌਮ ਦੇ ਸ਼ਾਨਾਂਮੱਤੇ ਭਵਿੱਖ ਲਈ 10 ਨਵੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਕੀਤਾ ਜਾ ਰਿਹਾ ਹੈ। ਉਸ ਦੀ ਸਾਰੀ ਜਾਣਕਾਰੀ, ਸਮੁੱਚੀ ਤਿਆਰੀ ਅਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਤਾਲਮੇਲ ਲਈ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਪਿੰਡ ਦਾਦੂ ਸਿਰਸਾ ਹਰਿਆਣਾ ਵਿਖੇ ਪਿਛਲੇ ਦਿਨੀ ਕੰਟਰੋਲ …
Read More »”ਮਾਂ ਦਾ ਦੁੱਧ ਬੱਚੇ ਲਈ ਸੰਤੋਖਜਨਕ ਵਿਕਾਸ ਕੁੰਜੀ ਹੈ’- ਸਿਵਲ ਸਰਜਨ
ਬਠਿੰਡਾ, 1 ਅਗਸਤ (ਜਸਵਿਮਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾਂ. ਰੁਘਬੀਰ ਸਿੰਘ ਰੰੰਧਾਵਾ ਦੀ ਰਹਿਨੁਮਾਈ ਹੇਠ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸਪਤਾਹ ਦੀ ਸ਼ੁਰੂਆਤ ਸਿਵਲ ਹਸਪਤਾਲ ਬਠਿੰਡਾ ਤੋਂ ਕੀਤੀ ਗਈ ।ਪੰਜਾਬ ਸਰਕਾਰ ਤੋਂ ਪ੍ਰਾਪਤ ਥੀਮ ”ਮਾਂ ਦਾ ਦੁੱਧ ਬੱਚੇ ਲਈ ਸੰਤੋਖਜਨਕ ਵਿਕਾਸ ਕੁੰਜੀ ਹੈ’ ਤਹਿਤ ਵੋਮੈਨ ਐਂਡ ਚਿਲਡਰਨ ਹਸਪਤਾਲ ਬਠਿੰਡਾ ਵਿਖੇ …
Read More »3 ਸੂਬਿਆਂ ਦੀ ਟੈਕਸ ਮੁਆਫੀ ਕਾਰਨ ਹੀ ਪੰਜਾਬ ਦੀ ਇੰਡਸਟਰੀ ਫੇਲ ਹੋਈ – ਪ੍ਰੋ: ਬਲਜਿੰਦਰ ਕੌਰ
ਬਠਿੰਡਾ, 1 ਅਗਸਤ (ਜਸਵਿਮਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੇਂਦਰੀ ਕਾਰਜਕਾਰਨੀ ਦੀ ਮਂੈਬਰ ਅਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪੋ. ਬਲਜਿੰਦਰ ਕੌਰ ਨੇ ਸੁਖਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਤੇ ਪਲਟ ਵਾਰ ਕਰਦਿਆ ਸਵਾਲ ਕੀਤਾ ਕਿ ਬਾਦਲ ਸਾਹਿਬ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਨ ਤੋਂ ਪਹਿਲਾ ਪੰਜਾਬ ਦੇ ਲੋਕਾਂ ਨੂੰ ਖੁਦ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 2 ਅਗਸਤ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਮਾਮਲਾ ਸੰਸਦ ਦੀ ਵੀਡੀਓ ਬਨਾਉਣ ਦਾ – ਪੁਰਾਣੇ ਸਟੈਂਡ ‘ਤੇ ਕਾਇਮ ਰਹੇ ਭਗਵੰਤ ਮਾਨ – ਸੰਸਦੀ ਕਮੇਟੀ ਨੇ ਅੱਜ ਪੇਸ਼ੀ ਲਈ ਮੁੜ ਬੁਲਾਇਆ। ▶ ਗਰੇਸ ਮਾਰਕਸ ਦੇਣ ਦਾ ਮਾਮਲਾ ਹਾਈ …
Read More »ਕਿਸਾਨ ਮਜਦੂਰ ਜਥੇਬੰਦੀ ਵੱਲਂੋ ਨਵੀਆਂ ਕਮੇਟੀਆਂ ਦੀਆਂ ਚੋਣਾਂ ਸ਼ੁਰੂ
ਤਰਸਿੱਕਾ, 31 ਜੁਲਾਈ (ਕੰਵਲ ਜੋਧਾਨਗਰੀ) – ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬਕਾਲਾ ਦੀ ਮੀਟਿੰਗ ਪਿੰਡ ਜੋਧਾਨਗਰੀ ਵਿਖੇ ਮੁਖਬੈਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸੂਬਾ ਸੀਨੀ:ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮ ਨੰਗਲ ਅਤੇ ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਚੱਬਾ ਵਿਸ਼ੇਸ਼ ਤੋਰ ‘ਤੇ ਪਹੁੰਚੇ।ਜਿਸ ਵਿੱਚ ਜਥੇਬੰਦੀ ਦੇ ਦਿੱਤੇ ਪ੍ਰੋਗ੍ਰਾਮ ਤਹਿਤ ਚੋਣ ਕਰਨ ਅਤੇ 4 ਸਤੰਬਰ ਨੂੰ ਦਾਣਾ ਮੰਡੀ …
Read More »ਅੱਡਾ ਟਾਂਗਰਾ ਵਿਖੇ ਦੁਕਾਨਦਾਰਾਂ ਨੇ ਜੀ.ਟੀ ਰੋਡ ‘ਤੇ ਛਬੀਲ ਲਗਾਈ
ਤਰਸਿੱਕਾ, 31 ਜੁਲਾਈ (ਕੰਵਲ ਜੋਧਾਨਗਰੀ) – ਅੱਤ ਦੀ ਪੈ ਰਹੀ ਗਰਮੀ ਨੂੰ ਮੁੱਖ ਰੱਖਦਿਆ ਹੋਇਆਂ ਬੀਤੇ ਦਿਨ ਅੱਡਾ ਟਾਂਗਰਾ ਵਿਖੇ ਹਰ ਸਾਲ ਦੀ ਤਰ੍ਰਾਂ ਜੀ.ਟੀ ਰੋਡ ਤੇ ਠੰਡੇ ਮਿੱਠੇ ਜੱਲ ਦੀ ਛਬੀਲ ਲਗਾਈ ਗਈ।ਸਵੇਰ ਵੇਲੇ ਤੋਂ ਹੀ ਦੁਕਾਨਦਾਂਰਾਂ ਵਲੋਂ ਵੱਡੇ ਟੈਂਟ ਲਾ ਕੇ ਠੰਡਾ ਮਿੱਠਾ ਜੱਲ, ਜਲ ਜੀਰਾ ਅਤੇ ਛੋਲੇ ਭੰਗੂਰ ਦਾ ਲੰਗਰ ਚਲਾਇਆ ਗਿਆ।ਛਬੀਲ ਦੇ ਨਾਲ-ਨਾਲ ਸਿੱਖ ਧਰਮ ਨੂੰ …
Read More »ਥਾਣਾ ਮੋਹਕਮਪੁਰਾ ਦੀ ਐਸ.ਐਚ.ਓ ਨਰਿੰਦਰ ਕੌਰ ਮੱਲ੍ਹੀ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼ਿਵ ਸੈਨਾ ਬਾਲ ਠਾਕਰੇ ਯੂਥ ਸੈਨਾ ਦੇ ਯੂਥ ਨੇਤਾ ਰਜਿੰਦਰ ਸਹਿਦੇਵ ਦੀ ਅਗਵਾਈ ਵਿਚ ਐਸ.ਐਚ.ਓ ਨਰਿੰਦਰ ਕੌਰ ਮੱਲ੍ਹੀ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਰਜਿੰਦਰ ਸਹਿਦੇਵ ਨੇ ਕਿਹਾ ਕਿ ਪੰਜਾਬ ਪੁਲਿਸ ਵਿਚ ਔਰਤ ਦਾ ਵੱਡੇ ਪੱਧਰ ‘ਤੇ ਅਫਸਰ ਬਨਣਾ ਔਰਤਾਂ ਲਈ ਬੜੇ ਹੀ ਮਾਨ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਨਰਿੰਦਰ ਕੌਰ ਮੱਲ੍ਹੀ ਪਹਿਲਾਂ ਵੀ …
Read More »ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ ਨੂੰ ਸਮਰਪਿਤ ਫਰੀ ਕੈਂਸਰ ਤੇ ਮੈਡੀਕਲ ਚੈਕਅੱਪ ਕੈਂਪ
ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ ਸੱਗੂ) – ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ ਨੂੰ ਸਮਰਪਿਤ ਕੈਂਸਰ ਰੋਕੋ ਅਤੇ ਮੈਡੀਕਲ ਕੈਂਪ 31 ਜੁਲਾਈ 2016 ਦਿਨ ਐਤਵਾਰ ਨੂੰ ਮਾਨਾਂਵਾਲਾ ਵਿਖੇ ਲਗਾਇਆ ਗਿਆ।ਇਸ ਕੈਂਪ ਦਾ ਰਸਮੀ ਉਦਘਾਟਨ ਡਾ. ਬੀ.ਐਸ.ਬੱਲ ਪ੍ਰਿੰਸੀਪਲ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਕੀਤਾ। ਕੈਂਸਰ ਰੋਕੋ ਚੈਰੀਟੇਬਲ ਸੰਸਥਾ ਯੂ.ਕੇ ਵੱਲੋਂ 2 ਗੱਡੀਆਂ ਜਿਨਾਂ ਵਿਚ ਕੈਂਸਰ ਦੇ ਸਾਰੇ ਟੈਸਟ ਕਰਨ ਦੀਆਂ ਸਹੂਲਤਾਂ …
Read More »ਸ਼ਹੀਦ ਊਧਮ ਸਿੰਘ ਨੇ ਫਰੰਗੀ ਸਰਕਾਰ ਵੱਲੋਂ ਪਾਈ ਭਾਝੀ ਵਿਆਜ ਸਮੇਤ ਮੋੜੀ- ਪ੍ਰਿੰ. ਤਰਸਿੱਕਾ
ਚੌਂਕ ਮਹਿਤਾ, 31 ਜੁਲਾਈ (ਜੋਗਿੰਦਰ ਸਿੰਘ ਮਾਣਾ) ਪੰਜਾਬ ਦੀ ਅਣਖੀ ਧਰਤੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਸੁਨਾਮ ਜੀ ਦੇ ਸ਼ਹੀਦੀ ਦਿਵਸ਼ ਤੇ ਅੱਜ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿ ਵੱਲੋ ਅੱਡਾ ਖੁਜਾਲਾ ਵਿਖੇ ਵਿਸ਼ੇਸ ਪ੍ਰੋਗਰਾਮ ਕਰਵਾਇਆ ਗਿਆ ਤੇ ਦੇਸ਼ ਭਗਤੀ ਦੇ ਗੀਤ ਗਾ ਕੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ …
Read More »
Punjab Post Daily Online Newspaper & Print Media