ਪਠਾਨਕੋਟ, 4 ਜੁਲਾਈ (ਪੰਜਾਬ ਪੋਸਟ ਬਿਊਰੋ)- ਖੇਤੀ ਆਮਦਨ ਵਧਾਉਣ ਲਈ ਜ਼ਰੂਰੀ ਹੈ ਕਿ ਪੈਦਾ ਕੀਤੀਆਂ ਖੇਤੀ ਵਸਤਾਂ ਦਾ ਮੰਡੀਕਰਨ ਖੱਪਤਕਾਰ ਤੱਕ ਪਹੁੰਚਾ ਕੇ ਖੁਦ ਕੀਤਾ ਜਾਵੇ ਤਾਂ ਜੋ ਖਪਤਕਾਰ ਨੂੰ ਵਾਜ਼ਬ ਭਾਅ ਤੇ ਮਿਆਰੀ ਵਸਤੂ ਮਿਲ ਸਕੇ ਅਤੇ ਕਿਸਾਨ ਨੂੰ ਵਾਜ਼ਬ ਭਾਅ ਮਿਲ ਸਕੇ।।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ, ਸ੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ …
Read More »ਪੰਜਾਬੀ
ਬੀਮਾਰੀਆਂ ਤੋਂ ਬਚਾਅ ਲਈ ਲੋਕਾਂ ਨੂੰ ਪਖਾਨੇ ਬਣਾਉਣ ਲਈ ਕੀਤਾ ਜਾਵੇ ਜਾਗਰੂਕ – ਵਧੀਕ ਡਿਪਟੀ ਕਮਿਨਸ਼ਰ
ਪਠਾਨਕੋਟ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਸਵੱਛ ਭਾਰਤ ਮੁਹਿਮ ਵਿੱਚ ਤੇਜੀ ਲਿਆਉਣ ਲਈ ਰੂਰਲ ਡਾਕਟਰਾਂ ਦੀ ਸ਼ਮੂਲੀਅਤ ਨੂੰ ਮੁੱਖ ਰੱਖਦੇ ਹੋਏ ਸ. ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਨਸ਼ਰ (ਵਿਕਾਸ) ਦੀ ਪ੍ਰਧਾਨਗੀ ਹੇਠ ਇਕ ਵਿਸੇਸ ਮੀਟਿੰਗ ਸਥਾਨਕ ਸਵੀਮਿੰਗ ਪੁਲ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਗੁਰਜੀਤ ਸਿੰਘ ਐਸ.ਡੀ.ਐਮ ਧਾਰਕਲਾਂ, ਨਰੇਸ ਕਾਂਸਰਾ …
Read More »ਬਾਬਾ ਚੰਨਣ ਜੀ ਦਾ ਦੋ ਰੋਜ਼ਾ ਮੇਲਾ ਸੰਪਨ- ਦੇਸ਼ ਵਿਦੇਸ਼ ਦੀ ਸੰਗਤ ਨੇ ਭਰੀ ਹਾਜ਼ਰੀ
ਚੌਂਕ ਮਹਿਤਾ, 4 ਜੁਲਾਈ (ਜੋਗਿੰਦਰ ਸਿੰਘ ਮਾਣਾ)- ਮਹਾਨ ਬੰਦਗੀ ਵਾਲੇ ਮਹਾਂਪੁਰਸ ਬਾਬਾ ਚੰਨਣ ਜੀ ਦਾ ਦੋ ਰੋਜਾ ਧਾਰਮਿਕ ਜੋੜ ਮੇਲਾ ਪਿੰਡ ਚੰਨਣਕੇ ਵਿਖੇ ਬੜੀ ਸਰਧਾਂ ਨਾਲ ਸੰਗਤਾ ਵੱਲੋਂ ਮਨਾਇਆ ਗਿਆ।1 ਜੁਲਾਈ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ 2 ਜੁਲਾਈ ਰਾਤ ਨੂੰ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪ੍ਰਸਿੱਧ ਕੀਰਤਨੀਏ ਭਾਈ ਕੁਲਬੀਰ ਸਿੰਘ ਦਮਦਮੀ ਟਕਸਾਲ ਵਾਲੇ, ਗਿਆਨੀ ਜਸਵਿੰਦਰ ਸਿੰਘ …
Read More »ਗੁਰੂ ਨਗਰੀ ‘ਚ ਅਧੁਨਿਕ ਵਿਕਾਸ ਨਾਲ ਹੀ ਲੱਗੇਗਾ ਇਤਿਹਾਸਕ ਸਿਕਿਊਰਿਟੀ ਸਿਸਟਮ -ਅਨਿਲ ਜੋਸ਼ੀ
ਸੀ.ਸੀ.ਟੀ.ਵੀ ਸਿਕਿਊਰਿਟੀ ਸਿਸਟਮ ਲਗਾਉਣ ਲਈ ਕੰਪਨੀਆਂ ਨੇ ਦਿਖਾਈ ਟੈਕਨੀਕਲ ਪ੍ਰੋਜੈਕਸ਼ਨ ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ਵਿੱਚ ਵੱਡੇ ਪੱਧਰ ਉੱਤੇ ਚੱਲ ਰਹੇ ਵਿਕਾਸ ਕੰਮਾਂ ਦੇ ਸਬੰਧ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਨਗਰ ਸੁੱਧਰ ਟਰੱਸਟ ਦੇ ਦਫ਼ਤਰ ਵਿੱਚ ਸਬੰਧਤ ਅਧਿਕਾਰੀਆਂ ਨਾਲ ਰਿਵਿਉ ਮੀਟਿੰਗ ਕੀਤੀ।ਇਸ ਦੌਰਾਨ ਸ਼੍ਰੀ ਜੋਸ਼ੀ ਨੇ ਵਿਧਾਨ ਸਭਾ …
Read More »ਮੁਹੱਲੇ ‘ਚ ਮੋਬਾਇਲ ਟਾਵਰ ਲਗਾਓਣ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ
ਜੰਡਿਆਲਾ ਗੁਰੂ, 4 ਜੁਲਾਈ (ਹਰਿੰਦਰ ਪਾਲ ਸਿੰਘ)- ਮੁਹੱਲਾ ਪਟੇਲ ਨਗਰ ਦੇ ਬਾਹਰ ਨੇੜੇ ਸ਼ੇਖ ਫੱਤਾ ਗੇਟ ਮੁਹੱਲਾ ਨਿਵਾਸੀਆਂ ਵਲੋਂ ਅੱਜ ਮੋਬਾਇਲ ਟਾਵਰ ਲਗਾਓਣ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।ਧਰਨੇ ਵਿਚ ਸ਼ਾਮਿਲ ਔਰਤਾਂ ਆਦਿ ਨੇ ਦਸਿਆ ਕਿ ਅਜੀਤ ਟੱਕਰ ਕਰਿਆਨਾ ਸਟੋਰ ਵਲੋਂ ਆਪਨੀ ਦੁਕਾਨ ਦੀ ਛੱਤ ‘ਤੇ ਇਕ ਪ੍ਰਾਇਵੇਟ ਮੋਬਾਇਲ ਕਂਪਨੀ ਵਲੋਂ ਬਿਨਾਂ ਮੁਹੱਲਾ ਨਿਵਾਸੀਆਂ ਦੀ ਸਲਾਹ ਤੋਂ ਟਾਵਰ ਲਗਾਇਆ …
Read More »ਜਿਲੇ ‘ਚ ਪਾਰਦਰਸ਼ੀ ਢੰਗ ਨਾਲ ਗਰੀਬਾਂ ਨੂੰ ਕਣਕ ਦਾਲ ਦੀ ਹੋ ਰਹੀ ਵੰਡ ਤੋਂ ਕਾਂਗਰਸੀ ਬੁਖਲਾਏ
ਅਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋ ਗਰੀਬਾਂ ਨੂੰ ਸ’ਸਤੇ ਦਰ ‘ਤੇ ਕਣਕ ਦਾਲ ਦੀ ਹੋ ਰਹੀ ਵੰਡ ਤੋ ਕਾਂਗਰਸੀ ਏਨੀ ਬੁਖਲਾਹਟ ਵਿੱਚ ਆ ਗਏ ਹਨ ਦਿਨੋ ਦਿਨੋ ਬੇਤੁਕੀ ਬਿਆਨਬਾਜੀ ਕਰਕੇ ਗਰੀਬਾਂ ਦਾ ਮਜਾਕ ਉਡਾ ਰਹੇ ਹਨ। ਇਨਾ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਮਾਰਕੀਟ ਕਮੇਟੀ ਅਟਾਰੀ ਦੇ ਚੇਅਰਮੈਨ ਹਰਦੇਵ ਸਿੰਘ ਲਾਲੀ, ਦਰਸ਼ਨ ਸਿੰਘ ਲਹੌਰੀਮੱਲ, ਵਿਕੀ …
Read More »ਹੌਲੀ ਸਿਟੀ ਵੂਮੈਨ ਵੈਲਫੇਅਰ ਐਸੋਸੀਏਸ਼ਨ ਕਰੇਗੀ ਤੀਆਂ ਆਯੋਜਤ
ਅੰਮ੍ਰਿਤਸਰ, 4 ਜੁਲਾਈ (ਗੁਰਮੀਤ ਸੰਧੂ)- ਮਹਿਲਾਵਾਂ ਦੇ ਹੱਕਾਂ ਤੇ ਅਧਿਕਾਰਾਂ ਤੋਂ ਇਲਾਵਾ ਉਨ੍ਹਾਂ ਦੇ ਮਾਨ ਸਨਮਾਨ ਲਈ ਹਾਅ ਦਾ ਨਾਅਰਾ ਮਾਰਨ ਵਾਲੀ ਪੰਜਾਬ ਦੀ ਨਾਮਵਰ ਸਮਾਜ ਭਲਾਈ ਸੰਸਥਾ ਹੌਲੀ ਸਿਟੀ ਵੂਮੈਨ ਵੈਲਫੇਅਰ ਐਸੋਸੀਏਸ਼ਨ ਮਹਿਲਾਵਾਂ ਦਾ ਅਲੋਪ ਹੋ ਰਿਹਾ ਤਿਉਹਾਰ ਤੇ ਮੇਲਾ ਤੀਆਂ ਆਯੋਜਤ ਕਰੇਗੀ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੀ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੋਰ ਸੰਧੂ ਤੇ ਜਨਰਲ …
Read More »ਤਾਮਿਲਨਾਡੂ ‘ਚ ਤਿੰਨ ਦਿਨਾਂ ਕੌਮੀ ਰੂਰਲ ਖੇਡਾਂ ਲਈ ਐਂਟਰੀਆਂ ਭੇਜਣ ਦੀ ਆਖਰੀ ਮਿਤੀ 30 ਜੁਲਾਈ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ ਬਿਊਰੋ)- ਰਾਸ਼ਟਰ ਪੱਧਰੀ ਤਿੰਨ ਦਿਨਾਂ ਰੂਰਲ ਖੇਡਾਂ 26 ਅਗਸਤ ਤੋਂ ਲੈ ਕੇ 28 ਅਗਸਤ ਤੱਕ ਜਾਇਆ ਪ੍ਰਿਯਾ ਵਿਦਿਆਲਿਆ ਸਕੂਲ ਵਿਰਦੋਆਂਚਲਮ ਜਿਲ੍ਹਾ ਕੂਡਾਲੋਰੀ ਤਾਮਿਲਨਾਡੂ ਵਿਖੇ ਆਯੋਜਤ ਹੋਣਗੀਆਂ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਰਾਸ਼ਟਰੀ ਖੋਖੋ ਕੋਚ ਪਹਿਲਵਾਨ ਅਮਿਤ ਕੁਮਾਰ ਨੇ ਦੱਸਿਆ ਕਿ ਇਸ ਦੋਰਾਨ 17,19 ਤੇ ਇਸ ਤੋਂ ਵੱਧ ਉਮਰ ਵਰਗ ਦੇ ਲੜਕੇ-ਲੜਕੀਆਂ ਹਿੱਸਾ ਲੈ ਸਕਣਗੇ।ਇਸ ਦੋਰਾਨ …
Read More »ਬਰਸਾਤ ਦੀ ਆਮਦ ‘ਤੇ ਵਿਰਸਾ ਵਿਹਾਰ ਵਿੱਚ ਨਾਮਵਰ ਸ਼ਾਇਰਾਂ ਨੇ ਕਾਵਿਕ ਮਹੌਲ ਸਿਰਜਿਆ
ਅੰਮ੍ਰਿਤਸਰ, 4 ਜੁਲਾਈ (ਦੀਪ ਦਵਿੰਦਰ) ਸਾਹਿਤ ਅਕੈਡਮੀ ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਸਾਹਿਤਕ ਸਮਾਗਮਾਂ ਦੀ ਲੜ੍ਹੀ ਤਹਿਤ ਸਥਾਨਕ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਏਕਮ ਸਾਹਿਤਕ ਮੰਚ ਅਤੇ ਨਾਰੀ ਚੇਤਨਾ ਮੰਚ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ। ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਸ਼੍ਰੋਮਣੀ ਸ਼ਾਇਰ ਸ੍ਰੀ ਦਰਸ਼ਨ ਬੁੱਟਰ, ਜੈਨਿੰਦਰ ਚੌਹਾਨ, ਅਜਾਇਬ ਸਿੰਘ ਹੁੰਦਲ, ਡਾ. ਰਵਿੰਦਰ ਅਤੇ ਕਥਾਕਾਰ ਦੀਪ ਦਵਿੰਦਰ ਸਿੰਘ ਦੀ ਸਾਂਝੀ …
Read More »’350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ’ ਲਹਿਰ ਨੂੰ ਸਮਰਪਿਤ 12ਵਾਂ ਅਰਦਾਸ ਸਮਾਗਮ ਅਯੋਜਿਤ
ਜਪ-ਤਪ ਸਾਡੇ ਹਿਰਦੇ ਦੀ ਖੁਰਾਕ ਹੀ ਬਣ ਜਾਵੇ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 4 ਜੁਲਾਈ (ਪ੍ਰੀਤਮ ਸਿੰਘ) ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਅਸੀਸ ਨਾਲ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵੱਲੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ‘350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ’ ਲਹਿਰ ਨੂੰ ਸਮਰਪਿਤ 12ਵਾਂ ਜਪ-ਤਪ ਅਰਦਾਸ ਸਮਾਗਮ …
Read More »
Punjab Post Daily Online Newspaper & Print Media