ਬਠਿੰਡਾ, 4 ਜੁਲਾਈ (ਅਵਤਾਰ ਸਿੰਘ ਕੈਂਥ)-ਚੋਣ ਮਨੋਰਥ ਪੱਤਰ ਦੀ ਚੇਅਰਪਰਸਨ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਇਸ ਵਾਰ ਚੋਣਾਂ ਤੋਂ ਕਾਫੀ ਪਹਿਲਾਂ ਟਿਕਟਾਂ ਦਾ ਐਲਾਨ ਹੋ ਜਾਏਗਾ ਪੰਜਾਬ ਕਾਂਗਰਸ ਵੱਲੋਂ ਚੋਣ ਮਨੋਰਥ ਪੱਤਰ ਦੀ ਤਿਆਰੀ ਲਈ ਵਪਾਰੀਆਂ,ਸਨਅਤਕਾਰਾਂ ਤੇ ਹੋਰ ਵੱਖ ਵੱਖ ਵਰਗਾਂ ਦੇ ਵਿਚਾਰ ਜਾਨਣ ਲਈ ਬਠਿੰਡਾ ਪੁੱਜੇ ਬੀਬੀ ਭੱਠਲ ਪੱਤਰਕਾਰਾਂ …
Read More »ਪੰਜਾਬੀ
ਐਸ.ਐਸ.ਪੀ ਬਠਿੰਡਾ ਵਲੋਂ ਵਕੀਲਾਂ ਦੇ ਵਹੀਕਲਾਂ ਲਈ ਐਡਵੋਕੇਟ ਸਟਿਕਰ ਜਾਰੀ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਬਾਰ ਐਸੋਸੀੲੈਸ਼ਨ ਦੇ ਪ੍ਰਧਾਨ ਗੁਰਇਕਬਾਲ ਸਿੰਘ ਚਹਿਲ ਦੀ ਅਗਵਾਈ ਵਿਚ ਸਮੂਹ ਅਹੁੱਦੇਦਾਰਾਂ ਨੇ ਐਸ.ਐਸ.ਪੀ ਸਵਪਨ ਸ਼ਰਮਾ ਦੇ ਸਹਿਯੋਗ ਨਾਲ ਸਮੂਹ ਵਕੀਲਾਂ ਦੇ ਵਹੀਕਲਾਂ ਲਈ ਐਡਵੋਕੇਟ ਸਟੀਕਰ ਜਾਰੀ ਕੀਤੇ।ਬਾਰ ਪ੍ਰਧਾਨ ਚਹਿਲ ਨੇ ਕਿਹਾ ਕਿ ਐਡਵੋਕੇਟ ਵਾਲੇ ਸਟਿਕਰਾਂ ਦੀ ਦੁਰਵਰਤੋ ਨੂੰ ਨਵੇਂ ਸਟੀਕਰਾਂ ਨਾਲ ਠੱਲ ਪਵੇਗੀ।ਉਨ੍ਹਾਂ ਇਹ ਵੀ ਕਿਹਾ …
Read More »ਕੁੱਝ ਘੰਟਿਆਂ ਦੀ ਬਾਰਿਸ਼ ਨੇ ਨਗਰ ਨਿਗਮ ਦੇ ਵਿਕਾਸ ਕਾਰਜਾਂ ਦੀ ਕੱਢੀ ਫੂਕ
ਟਿੱਬਿਆਂ ਦਾ ਸ਼ਹਿਰ ਛੋਟੇ ਛੋਟੇ ਟਾਪੂਆ ਵਿੱਚ ਕੀਤਾ ਤਬਦੀਲ ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਛਲੇ ਕਈ ਦਿਨਾਂ ਤੋ ਪੈਰ ਹੀ ਅੱਤਾ ਦੀ ਗਰਮੀ ਰਾਹਤ ਦਿੰਦੀਆ ਭਾਰੀ ਮਾਤਰਾ ‘ਚ ਹੋਈ ਬਾਰਿਸ਼ ਨੇ ਸ਼ਹਿਰ ਵਿਚ ਹਰ ਪਾਸੇ ਪਾਣੀ ਹੀ ਪਾਣੀ ਕਰ ਦਿੱਤਾ। ਭਾਰੀ ਮੀਹ ਨੇ ਜਿੱਥੇ ਲੋਕਾਂ ਨੂੰ ਕਈ ਦਿਨਾਂ ਤੋ ਪੈ ਰਹੀ ਗਰਮੀ ਤੋ ਰਾਹਤ ਦਵਾਈ …
Read More »ਆਪਣੇ ਕਾਰਜਕਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਜਗਮੀਤ ਬਰਾੜ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੀ ਸੱਤਾ ਤੇ ਦੁਬਾਰਾਂ ਕਾਬਜ ਹੋਣ ਲਈ ਬਾਦਲ ਪਰਿਵਾਰ ਹਰ ਹੀਲਾ ਵਸੀਲਾ ਵਰਤ ਕਰ ਸਕਦਾ ਹੈ ਬਾਦਲ ਪਰਿਵਾਰ ਵੱਲੋ ਸਤਾ ਦਾ ਨਿੱਘ ਮੰਨਣ ਲਈ ਭਾਈਚਾਰਕਾਂ ਸਾਂਝ ਦੀ ਬਲੀ ਦਿੱਤੀ ਜਾ ਸਕਦੀ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਬਕਾ ਲੋਕ ਸਭਾ ਮੈਬਰ ਜਗਮੀਤ ਸਿੰਘ ਬਰਾੜ ਨੇ …
Read More »ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਭਾਰੀ ਮੀਂਹ ਕਾਰਨ ਫਿਰ ਵੀ ਭਾਰੀ ਗਿਣਤੀ ਵਿਚ ਸੰਗਤਾਂ ਨੇ ਭਾਗ ਲਿਆ।ਇਸ ਹਫ਼ਤਾਵਾਰੀ ਦਾ ਸਮਾਗਮ ਗੁਰਚਰਨ ਸਿੰਘ, 80 …
Read More »ਬਾਰਿਸ਼ ਕਾਰਨ ਮਕਾਨ ਦੀ ਛੱਤ ਡਿੱਗੀ, ਮਾਂ ਪੁੱਤ ਦੀ ਮੌਤ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿਛਲੇ ਲੰਮੇਂ ਸਮੇਂ ਤੋਂ ਅਤਿ ਦੀ ਗਰਮੀ ਨਾਲ ਬੇਹਾਲ ਲੋਕ ਰੱਬ ਅੱਗੇ ਬਾਰਸ਼ ਲਈ ਅਰਦਾਸਾਂ ਕਰ ਰਹੇ ਹਨ। ਪਰ ਨੇੜਲੇ ਪਿੰਡ ਡੱਬਵਾਲੀ ਮਲਕੋ ਕੀ ਵਿੱਚ ਕਿਸੇ ਨੇ ਸੋਚਿਆਂ ਵੀ ਨਹੀਂ ਸੀ ਹੋਣਾ ਕਿ ਮਲੋਟ ਇਲਾਕੇ ਵਿੱਚ ਅੱਜ ਸਵੇਰ ਹੋਈ ਮਾਨਸੂਨ ਦੀ ਇਹ ਪਲੇਠੀ ਬਾਰਸ਼ ਇੱਕ ਗਰੀਬ ਪਰਿਵਾਰ ‘ਤੇ ਕਹਿਰ ਬਣ …
Read More »ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਕੋਲੋ ਵੱਡੀ ਮਾਤਰਾ ‘ਚ ਨਸ਼ੀਲੀਆਂ ਦਵਾਈਆਂ ਬਰਾਮਦ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇੇ ਗਰੋਹ ਦਾ ਬਠਿੰਡਾ ਪੁਲਿਸ ਨੇ ਪਰਦਾ ਫਾਸ਼ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਅਤੇ ਵੱਡੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਬਰਮਾਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ ਇਸ ਗਿਰੋਹ ਬਾਰੇ ਜਾਣਕਾਰੀ ਦਿੰਦਿਆ ਐਸ ਪੀ ਅਪ੍ਰੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ 30 ਜੂਨ ਨੂੰ …
Read More »ਅਕਾਲੀ-ਭਾਜਪਾ ਫਿਰਕੂ ਸਿਆਸਤ ਖੇਡ ਰਹੇ ਹਨ, ‘ਆਪ’ ਉਨ੍ਹਾਂ ਲਈ ਗੰਭੀਰ ਚੁਣੌਤੀ ਬਣ ਕੇ ਉਭਰੀ – ਕੇਜਰੀਵਾਲ
ਡੇਰਾ ਬਾਬਾ ਨਾਨਕ ਸਰਹੱਦ ਤੋਂ ਗੁ: ਕਰਤਾਰਪੁਰ ਸਾਹਿਬ (ਪਾਕਿਸਤਾਨ) ਮੱਥਾ ਟੇਕਿਆ ਗੁਰਦਾਸਪੁਰ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਉੱਤੇ ਫ਼ਿਰਕੂ ਸਿਆਸਤ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਉਦਿਆਂ ਕਿਹਾ ਹੈ ਕਿ ਕੇਵਲ ਆਮ ਆਦਮੀ ਪਾਰਟੀ ਹੀ ਇੱਕੋ-ਇੱਕ ਅਜਿਹੀ ਪਾਰਟੀ ਹੈ, …
Read More »ਸਪੀਡ ਰਾਡਾਰ ਨਾਲ ਚਾਰ ਪਹੀਆ ਵਾਹਣਾਂ ਦੀ ਚੈਕਿੰਗ ਨਾਲ ਐਲੀਵੇਟਿਡ ‘ਤੇ ਹਾਦਸੇ ਘਟੇ
ਅੰਮ੍ਰਿਤਸਰ, 3 ਜੁਲਾਈ (ਜਗਦੀਪ ਸਿੰਘ ਸੱਗੂ) ਸਥਾਨਕ ਐਲੀਵੇਟਿਡ ਸੜਕ ‘ਤੇ ਹਾਦਸਿਆਂ ਨੂੰ ਰੋਕਣ ਲਈ ਹਾਈਸਪੀਡ ਟਰੈਫਿਕ ਨੂੰ ਕੰਟਰੋਲ ਕਰਨ ਲਈ ਟਰੈਫਿਕ ਵਿਭਾਗ ਵਲੋਂ ਚਾਰ ਪਹੀਆ ਵਾਹਣ ਦੀ ਚੈਕਿੰਗ ਲਗਾਤਾਰ ਜਾਰੀ ਹੈ।ਡਿਊਟੀ ‘ਤੇ ਤਾਇਨਾਤ ਟਰੈਫਿਕ ਵਿਭਾਗ ਦੇ ਏ.ਐਸ.ਆਈ ਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਸੜਕ ਦੇ ਉਪਰ ਟਰੈੀਫਕ ਵਿਭਾਗ ਵਲੋਂ ਚਾਰ ਪਹੀਆ ਵਾਹਣਾਂ ਦੀ ਸਪੀਡ 50 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਿਤ ਕੀਤੀ …
Read More »ਵਿਦੇਸ਼ੀ ਨੌਜਵਾਨਾਂ ਦੇ ਬੁੱਢੇ ਮਾਪਿਆਂ ਦੀ ਦੁੱਖਭਰੀ ਗਾਥਾ ਬਿਆਨ ਕਰ ਗਿਆ ਨਾਟਕ ‘ਤਰਕਾਲਾਂ’
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ) – ਸਥਾਨਕ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵਲੌਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ, ਸ੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਅੱਜ ਤੀਜੇ ਦਿਨ ਪੇਸ਼ ਕੀਤਾ ਨਾਟਕ ਉਤਰਕਾਲਾਂ ਵਿਦੇਸ਼ੀਂ ਵਸਦੇ ਨੌਜਵਾਨਾਂ ਦੇ ਪਿੱਛੇ ਇਕਲਾਪਾ ਹੰਢਾ ਰਹੇ ਬਜੁੱਰਗ ਮਾਪਿਆ ਦੀ ਦੁੱਖਭਰੀ ਗਾਥਾ ਬਿਆਨ ਕਰ ਗਿਆ। ਮਰਾਠੀ ਨਾਟਕਕਾਰ ਸ੍ਰੀ ਜੈਵੰਤ ਦਲਵੀ ਦੇ ਇਸ ਨਾਟਕ ਨੂੰ ਪੰਜਾਬੀ ਰੂਪ …
Read More »
Punjab Post Daily Online Newspaper & Print Media