Wednesday, November 25, 2026

ਪੰਜਾਬੀ

ਮਾਨਸੂਨ ਦੀ ਵਰਖਾ ਨੇ ਲੋਕਾਂ ਨੂੰ ਗਰਮੀ ਤੋਂ ਦਿਵਾਈ ਨਿਜਾਤ

 ਸ੍ਰੀ ਹਰਿਮੰਦਰ ਸਾਹਿਬ ਵਿਖੇ ਪੈ ਰਹੀ ਬਾਰਿਸ਼ ਤੇ ਪ੍ਰੀਕਰਮਾ ਕਰਦੇ ਹੋਏ ਸ਼ਰਧਾਲੂ। ਛੇਹਰਟਾ, 22 ਜੂਨ (ਸੁਖਬੀਰ ਸਿੰਘ ਖੁਰਮਣੀਆਂ)  – ਗਰਮੀ ਤੋਂ ਨਿਜ਼ਾਤ ਦਿਵਾਉਣ ਲਈ ਲੋਕਾਂ ਦੀਆਂ ਅਰਦਾਸਾਂ ਨੂੰ ਉਸ ਸਮੇਂ ਬੂਰ ਪਿਆ ਜਦ ਸਵੇਰ ਤੋਂ ਹੀ ਅਕਾਸ਼ ਵਿਚ ਬੱਦਲਵਾਈ ਅਤੇ ਠੰਡੀਆਂ ਹਵਾਵਾਂ ਚੱਲਣ ਨਾਲ  ਮੌਸਮ ਖੁਸ਼ਗਵਾਰ ਹੋ ਗਿਆ।ਸੰਘਣੇ ਬੱਦਲ ਛਾਏ ਹੋਣ ਕਰਕੇ ਇਕ ਦਮ ਚਾਰੇ ਪਾਸੇ ਹਨੇਰਾ ਛਾਅ ਗਿਆ।ਹਲਕੀ ਤੇ …

Read More »

ਬਾਬਾ ਰਾਮ ਸਿੰਘ ਟਰਾਂਸਪੋਰਟ ਦੇ ਟਰੱਕ ਡਰਾਇਵਰਾਂ ਨੂੰ ਟਰੈਫਿਕ ਦੇ ਗੁਰ ਸਿਖਾਏ

ਜੰਡਿਆਲਾ ਗੁਰੂ, 22 ਜੂਨ (ਹਰਿੰਦਰ ਪਾਲ ਸਿੰਘ) – ਪੁਲਿਸ ਜਿਲਾ੍ਹ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਜਸਦੀਪ ਸੈਣੀ ਦੀਆਂ ਵਿਸੇਸ਼ ਹਦਾਇਤਾਂ ਤੇ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ ਤੇ ਹੈਡਕਾਂਸਟੇਬਲ ਇੰਦਰਮੋਹਣ ਸਿੰਘ ਵੱਲੋ ਲੋਕਾਂ ਨੂੰ ਟਰੈਫਿਕ ਨਿਯਮਾ ਤੋ ਜਾਣੂ ਕਰਵਾਉਣ ਲਈ ਇੱਕ ਮਹਿੰਮ ਚਲਾਈ ਹੋਈ ਹੈ ਸਕੂਲਾਂ, ਕਾਲਜਾਂ, ਟਰੱਕ ਯੁਨੀਅਨਾਂ, ਟੈਂਪੂ ਯੁਨੀਅਨਾ, ਟੈਕਸੀ ਸਟੈਂਡਾਂ, ਪਿੰਡਾਂ ਦੀਆਂ ਪੰਚਾਇਤਾਂ ਆਦਿ ਵਿੱਚ ਜਾ ਕੇ …

Read More »

ਚੋਰੀ ਦੀ ਪੜਤਾਲ ਕਰਵਾਉਣ ਦੀ ਵਿਧਵਾ ਰਤਨ ਕੌਰ ਨੇ ਉੱਚ ਅਧਿਕਾਰੀਆਂ ਤੋਂ ਕੀਤੀ ਮੰਗ

ਜੰਡਿਆਲਾ ਗੁਰੂ, 22 ਜੂਨ (ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੁ ਦੇ ਪੈਂਦੇ ਪਿੰਡ ਗੱਦਲੀ ਵਿਖੇ ਚੋਰਾਂ ਨੇ ਰਾਤ ਦੇ ਸਮੇਂ ਗਹਿਣੇ,ਪੈਸਿਆਂ ਦੀ ਲੁੱਟ ਖੋਹ ਕੀਤੀ ਜਾਣਕਾਰੀ ਅਨੁਸਾਰ ਪਿੰਡ ਗੱਦਲੀ ਦੀ ਰਤਨ ਕੋਰ ਵਿਧਵਾ ਅਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਿਨੀ ਆਪਣੀ ਬੇਟੀ ਕੋਲ ਪਿੰਡ ਰਾਣਾ ਕਾਲਾ ਗਈ ਸੀ ਜੋ ਕਿ ਉਸ ਦਾ ਲੜਕਾ ਮਨੋਹਰ ਸਿੰਘ ਵੀ ਆਪਣੀ ਭੂਆ ਕੋਲੋਂ …

Read More »

ਡੀ. ਸੀ ਵੱਲੋਂ ਬਕਾਇਆ ਪਏ ਕੇਸਾਂ ਅਤੇ ਵਸੂਲੀ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼

ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਅੱਜ ਮਾਲ ਵਿਭਾਗ ਦੇ ਕੰਮਕਾਜ਼ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਬਕਾਇਆ ਪਏ ਕੇਸਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕਰਨ ਅਤੇ ਨਾਲ ਹੀ ਫੁਟਕਲ ਬਕਾਇਆਂ ਦੀ ਵਸੂਲੀ ਦੇ ਕੰਮ ਵਿਚ ਤੇਜ਼ੀ ਲਿਆਉਣ। ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਚ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ …

Read More »

ਭਾਜਪਾ ਦਫ਼ਤਰ ਦੇ ਪਿੱਛੇ ਖੜੇ ਪਾਣੀ ਨੂੰ ਤੁਰੰਤ ਕੱਢਿਆ ਜਾਵੇ ਰਾਜੇਸ਼ ਹਨੀ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ ਬਿਊਰੋ) – ਸ਼ਹਿਰ ਵਿੱਚ ਮਾਨਸੂਨ ਦੀ ਹੋਈ ਭਾਰੀ ਬਰਸਾਤ ਨਾਲ ਭਾਜਪਾ ਦਫ਼ਤਰ ਦੇ ਬਾਹਰ ਚਾਰੇ ਪਾਸੇ ਪਾਣੀ ਭਰ ਗਿਆ ਹੈ। ਜਿਸ ਦੇ ਨਾਲ ਦਫ਼ਤਰ ਦੀ ਇਮਾਰਤ ਨੂੰ ਖ਼ਤਰਾ ਪੈਦਾ ਹੋਣ ਦੀ ਖਦਸਾ ਪੈਦਾ ਹੋ ਗਿਆ ਹੈ।ਅੱਜ ਸਵੇਰੇ ਭਾਜਪਾ ਜਿਲਾ ਪ੍ਰਧਾਨ ਰਾਜੇਸ਼ ਹਨੀ ਨੇ ਦਫ਼ਤਰ ਦਾ ਚਾਰੇ ਪਾਸਿਓਂ ਨਰੀਖਣ ਕੀਤਾ।ਉਨ੍ਹਾਂ ਨੇ ਇੰਪਰੂਵਮੈਂਟ ਦਫਤਰ ਨੂੰ ਤੁਰੰਤ ਪਾਣੀ …

Read More »

ਇੱਕ ਔਰਤ 7 ਕਿਲੋ 500 ਗ੍ਰਾਮ ਭੁੱਕੀ ਸਮੇਤ ਗ੍ਰਿਫਤਾਰ

ਸੰਦੋੜ, 22 ਜੂਨ (ਹਰਮਿੰਦਰ ਸਿੰਘ ਭੱਟ) – ਥਾਣਾ ਸੰਦੌੜ ਦੇ ਮੁੱਖੀ ਐਸ ਐਚ ੳ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸਾਂ ਹੇਠ ਏ ਐਸ ਆਈ ਗੁਰਮੇਜ ਸਿੰਘ ਵਲੋਂ  ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਇੱਕ ਔਰਤ ਮਨਪ੍ਰੀਤ ਕੌਰ ਉਰਫ ਮਨੀ ਪਤਨੀ ਸੋਮਾ ਪੁੱਤਰ ਪਾਲਾ ਵਾਸੀ ਲਗੜੋਈ ਨੂੰ 7 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਹਿਰਾਸਤ ਵਿਚ ਲੈ ਲਿਆ ਗਿਆ। ਥਾਣਾ ਸੰਦੌੜ ਤੋ …

Read More »

ਯੰਗ ਸਪੋਰਟਸ ਕਲੱਬ ਨੇ ਰਾਜੇਸ਼ ਹਨੀ ਦਾ ਕੀਤਾ ਸਨਮਾਨ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ ਬਿਊਰੋ) – ਭਾਜਪਾ ਦਫ਼ਤਰ ਵਿੱਚ ਯੰਗ ਸਪੋਰਟਸ ਕਲੱਬ ਦੇ ਮੈਬਰਾਂ ਨੇ ਐਡਵੋਕੇਟ ਰਾਜੇਸ਼ ਹਨੀ ਨੂੰ ਭਾਜਪਾ ਪ੍ਰਧਾਨ ਬਨਣ ‘ਤੇ ਸਨਮਾਨਿਤ ਕੀਤਾ।ਕਲੱਬ ਦੇ ਜਨਰਲ ਸਕੱਤਰ ਰਮਨ ਰਾਠੋਰ ਨੇ ਕਿਹਾ ਕਿ ਇਹ ਅਤਿਅੰਤ ਖੁਸ਼ੀ ਦਾ ਮੌਕਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਭਾਜਪਾ ਦੀ ਕਮਾਨ ਇੱਕ ਨੌਜਵਾਨ ਤੇ ਕਾਬਲ ਵਿਅਕਤੀ ਨੂੰ ਸੋਂਪੀ ਹੈ।ਉਨ੍ਹਾਂ ਨੇ ਕਿਹਾ ਕਿ ਸਾਨੂੰ …

Read More »

ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ‘ਮੇਰੀਆਂ ਯਾਦਾਂ ਮੇਰੇ ਗੀਤ’ ਪੁਸਤਕ ਲੋਕ ਅਰਪਣ

ਸੰਦੋੜ, 22 ਜੂਨ (ਹਰਮਿੰਦਰ ਸਿੰਘ ਭੱਟ) – ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਸਰਪ੍ਰਸਤੀ ਹੇਠ ਮਾਸਟਰ ਚੰਦ ਸਿੰਘ ਰੰਗਾਰਾ ਦੀ ਪੁਸਤਕ ‘ਮੇਰੀਆਂ ਯਾਦਾਂ ਮੇਰੇ ਗੀਤ’ ਲੋਕ ਅਰਪਣ ਕੀਤੀ ਗਈ।ਇਸ ਪੁਸਤਕ ਸਬੰਧੀ ਸੰਖੇਪ ਜਿਹਾ ਸਮਾਗਮ ਬਲਵੰਤ ਫਰਵਾਲੀ ਦੇ ਗ੍ਰਹਿ ਵਿਖੇ ਕੀਤਾ ਗਿਆ। ਜਿਸ ਵਿਚ ਪ੍ਰਧਾਨਗੀ ਮੰਡਲ ਸ. ਮੱਘਰ ਸਿੰਘ ਭੂਦਨ, ਮਾਸਟਰ ਚੰਦ ਸਿੰਘ ਰੰਗਾਰਾ, ਪ੍ਰੋ: ਗੁਰਦੇਵ ਸਿੰਘ …

Read More »

ਬਠਿੰਡਾ ਛਾਉਣੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਬਠਿੰਡਾ, 22 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਛਾਉਣੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਅਯੋਜਿਤ ਪ੍ਰੋਗਰਾਮ ਤੇ ਸੈਨਾ ਦੇ ਜਵਾਨਾਂ ਨੂੰ ਯੋਗ ਦੇ ਕਿਰਿਆਵਾਂ ਕਰਵਾਉਣ ਲਈ ਯੋਗ ਟੀਚਰ ਹਰਸ਼ ਸ਼ਰਮਾ ਪਹੁੰਚੇ।ਯੋਗ ਟੀਚਰ ਨੇ ਸੈਨਾ ਦੇ ਜਵਾਨਾਂ ਨੂੰ ਯੋਗ ਦੇ ਆਸਨ ਕਰਵਾਉਂਣ ਦੇ ਨਾਲ-ਨਾਲ ਆਸਨ ਦੇ ਲਾਭਾਂ ਬਾਰੇ ਵੀ ਵਿਸਥਾਰ ਨਾਲ ਦੱਸਿਆਂ। ਯੋਗ ਸਮਾਰੋਹ ਵਿੱਚ ਜਵਾਨਾਂ …

Read More »

ਪੰਜਾਬ ਅਨਟੇਡਿਡ ਟੈਕਨੀਕਲ ਇੰਸਟੀਚਿਊਸ਼ਨ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਵੀ.ਸੀ ਵਲੋਂ ਮੀਟਿੰਗ

ਬਠਿੰਡਾ, 22 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਅਨ-ਟੇਡਿਡ ਟੈਕਨੀਕਲ ਇੰਸਟੀਚਿਊਸ਼ਨ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਮਾਨਯੋਗ ਵਾਇਸ ਚਾਂਸਲਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਡਾ. ਜਸਬੀਰ ਸਿੰਘ ਹੁੰਦਲ, ਰਜਿਸਟਰਾਰ, ਡਾ. ਅਸ਼ੋਕ ਕੁਮਾਰ ਗੋਇਲ, ਡਾਇਰੈਕਟਰ ਕਾਲਜ ਡਿਵੈਲਪਮੈਂਟ, ਦਵਿੰਦਰਪਾਲ ਸਿੰਘ, ਡਾਇਰੈਕਟਰ ਦੇਸ਼ ਭਗਤ ਫਾਉਂਡੇਸ਼ਨ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮੋਗਾ, ਪਰਵੀਨ ਗਰਗ, ਚੇਅਰਮੈਨ, ਆਈ.ਐਸ.ਐਫ, ਮੋਗਾ, …

Read More »