Wednesday, November 25, 2026

ਪੰਜਾਬੀ

ਵਿਕਾਸ ਕਾਰਜਾਂ ਸਬੰਧੀ ਸਰਕਾਰੀ ਕਾਲਜ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ

ਸੰਦੌੜ, 15 ਨਵੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਨੂੰ ਹੋਰ ਅੱਗੇ ਵਧਾਉਂਦਿਆਂ ਸਥਾਨਕ ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਡਾ. ਮੁਹੰਮਦ ਜਮੀਲ ਦੀ ਯੋਗ ਅਗਵਾਈ ਅਧੀਨ ਇੱਕ ਸਾਦਾ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਮੁਹੰਮਦ ਇਜ਼ਹਾਰ ਆਲਮ ਆਈ.ਪੀ.ਐਸ. ਰਿਟਾ. ਡੀ.ਜੀ.ਪੀ. ਪੰਜਾਬ ਮੁੱਖ ਮਹਿਮਾਨ ਵਜੋਂ ਤਸ਼ਰੀਫ ਲਿਆਏ। ਇਸ ਮੌਕੇ ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਨੇ ਮੁੱਖ ਮਹਿਮਾਨ ਇਜ਼ਹਾਰ …

Read More »

ਬਾਲ ਦਿਵਸ ਅਤੇ ਰਾਸ਼ਟਰੀ ਏਕਤਾ ਦਿਵਸ ਮੌਕੇ ਵਿਸ਼ੇਸ਼ ਸਮਾਗਮ

ਸੰਦੌੜ, 15 ਨਵੰਬਰ (ਹਰਮਿੰਦਰ ਸਿੰਘ ਭੱਟ)- ਸੋਹਰਾਬ ਪਬਲਿਕ ਸਕੂਲ ਵਿਖੇ ਚਾਚਾ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਤੇ ਮਨਾਏ ਜਾਂਦੇ ਬਾਲ ਦਿਵਸ ਅਤੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਚੇਅਰਮੈਨ ਅਮਜਦ ਅਲੀ, ਸਕੂਲ ਦੇ ਡਾਇਰੈਕਟਰ ਅਤੇ ਹਰਫ ਕਾਲਜ ਦੇ ਪ੍ਰਿੰਸੀਪਲ ਇਰਸ਼ਾਦ ਅਹਿਮਦ ਖਾਨ ਨੇ ਸ਼ਮੂਲੀਅਤ …

Read More »

ਮਾਲੇਰਕੋਟਲਾ ਬਲਾਕ-2 ਦੇ 19 ਪਿੰਡਾਂ ਦੀਆਂ ਪੰਚਾਇਤਾਂ ਤੇ ਪਤਵੰਤਿਆਂ ਦੀ ਸਾਂਝੀ ਮੀਟਿੰਗ

ਸੰਦੌੜ, 15 ਨਵੰਬਰ (ਹਰਮਿੰਦਰ ਸਿੰਘ ਭੱਟ)- ਭਾਰਤ ਸਰਕਾਰ ਵੱਲੋਂ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਪਿੰਡਾਂ ‘ਚ ਸਾਫ ਪਾਣੀ ਦੀ ਸਪਲਾਈ ਅਤੇ ਖੁੱਲੇ ਵਿਚ ਸ਼ੌਚ (ਲੈਟਰੀਨ) ਮੁਕਤ ਬਣਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਲ ਸਪਲਾਈ ਅਤੇ ਸ਼ੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਅੱਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਰਾਜੇਸ਼ ਗੁਪਤਾ ਦੀ ਅਗਵਾਈ ਹੇਠ ਸਥਾਨਕ ਬੀ.ਡੀ.ਪੀ.ਓ. ਦਫਤਰ ਵਿਖੇ ਮਾਲੇਰਕੋਟਲਾ ਬਲਾਕ-2 ਦੇ 19 ਪਿੰਡਾਂ …

Read More »

ਵਿਸ਼ਾਲ ਸਦਭਾਵਨਾ ਰੈਲੀ ਦੀ ਤਿਆਰੀ ਸਬੰਧੀ ਗੁ: ਨਾਨਕੀਆਣਾ ਸਾਹਿਬ ਸੰਗਰੂਰ ਵਿਖੇ ਮੀਟਿੰਗ 16 ਨੂੰ

ਸੰਦੌੜ, 15 ਨਵੰਬਰ (ਹਰਮਿੰਦਰ ਸਿੰਘ ਭੱਟ)- ਬਰਗਾੜੀ ਕਾਂਡ ਤੋਂ ਬਾਅਦ ਪੰਜਾਬ ਅੰਦਰ ਬਣੇ ਨਾਜ਼ੂਕ ਮਹੌਲ ਨੂੰ ਸ਼ਾਂਤਮਈ ਬਣਾਈ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ 28 ਨਵੰਬਰ ਨੂੰ ਮੋਗਾ ਵਿਖੇ ਸੰਗਰੂਰ, ਬਰਨਾਲਾ ਅਤੇ ਮੋਗਾ ਤਿੰਨ ਜ਼ਿਲਿਆਂ ਦੀ ਕੀਤੀ ਜਾ ਰਹੀ ਵਿਸ਼ਾਲ ਸਦਭਾਵਨਾਂ ਰੈਲੀ ਦੀ ਤਿਆਰੀ ਸਬੰਧੀ 16 ਨਵੰਬਰ ਨੂੰ ਗੁਰਦੁਆਰਾ ਨਾਨਕੀਆਣਾ ਸਾਹਿਬ ਸੰਗਰੂਰ ਵਿਖੇ ਬੁਲਾਈ ਗਈ ਮੀਟਿੰਗ ‘ਚ ਵੱਧ ਤੋਂ ਵੱਧ …

Read More »

ਕ੍ਰਿਸ਼ਨ ਕੁਮਾਰ ਨੂੰ ਕਾਂਗਰਸ ਵਾਈਸ ਪ੍ਰਧਾਨ ਦੇ ਅਹੁੱਦੇ ਦਾ ਨਿਯੁੱਕਤੀ ਪੱਤਰ ਸੌਂਪਿਆ

ਬਠਿੰਡਾ, 15 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਰੇਲਵੇ ਲਾਇਨ ਪਾਰ ਇਲਾਕੇ ਦੇ ਪ੍ਰਤਾਪ ਨਗਰ, ਗਲੀ ਨੰਬਰ 2 ਵਿਚ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ।ਜਿਸ ਵਿਚ ਸਾਬਕਾ ਵਿਧਾਇਕ ਹਰਮੰਦਰ ਸਿੰਘ ਜੱਸੀ ਨੇ ਸ਼ਮੂਲੀਅਤ ਕਰਦਿਆਂ ਸ਼ਹਿਰ ਦੇ ਨੋਜਵਾਨ ਕਿਸ਼ਨ ਕੁਮਾਰ ਨੂੰ ਕਾਂਗਰਸ ਪਾਰਟੀ ਵਿਚ ਵਾਈਸ ਪ੍ਰਧਾਨ ਦਾ ਅਹੁੱਦਾ ਦੇ ਕੇ ਸਨਮਾਨਤ ਕੀਤਾ ਅਤੇ ਇਸ ਮੌਕੇ ਇਨ੍ਹਾਂ ਤੋਂ ਇਲਾਵਾ …

Read More »

ਉੱਚ ਪੱਧਰੀ ਮੀਟਿੰਗ ਕਰਕੇ ਸਾਰੀਆਂ ਮੰਗਾਂ ਪ੍ਰਵਾਨ ਕਰਨ’ਤੇ ਸਿਹਤ ਮੰਤਰੀ ਦਾ ਧੰਨਵਾਦ

ਬਠਿੰਡਾ, 15 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਗਾਂਧੀ ਮਾਰਕੀਟ ਵਿਖੇ ਕਰਨ ਤੋਂ ਬਾਅਦ ਪ੍ਰੈਸ ਕਲੱਬ ਬਠਿੰਡਾ ਵਿਖੇ ਕੈਮਿਸਟਾਂ ਨੇ ਭਾਰੀ ਗਿਣਤੀ ਵਿੱਚ ਜਸਵੀਰ ਸਿੰਘ ਮਹਿਰਾਜ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਸਮੂਲੀਅਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਨੀ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਬਾਰੇ ਦੱਸਿਆ ਤਾਂ ਉਨ੍ਹਾ ਨੇ ਤੇਜੀ …

Read More »

ਪੈਨਸ਼ਨਰਜ਼ ਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਬਠਿੰਡਾ, 15 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਪੈਨਸ਼ਨਰਜ਼ /ਸੀਨੀਅਰ ਸਿਟੀਜ਼ਨ ਵਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਕਮਿਊਨਟੀ ਹਾਲ ਫੇਜ਼-1 ਵਿਖੇ ਹੋਈ ਜਿਸ ਵਿਚ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਕਰਦਿਆਂ ਜਗਦੀਸ਼ ਜਾਏ ਬਾਂਸਲ ਵਲੋਂ ਰੇਲਵੇ ਟਿਕਟ ਖਿੜਕੀ ਸ਼ੁਰੂ ਕਰਨ, ਮਾਡਲ ਟਾਊਨ ਵਿੱਚ ਪੋਸਟ ਆਫ਼ਿਸ ਚਾਲੂ ਕਰਨ ਲਈ ਵੀ ਚਾਨਣਾ ਪਾਇਆ ਅਤੇ ਲਾਈਫ਼ ਸਰਟੀਫਿਕੇਟ, ਇੰਨਸੋਰੈੋਸ਼ ਸਕੀਮ ਬਾਰੇ ਬੋਲਿਆ।ਇਸ ਤੋਂ ਇਲਾਵਾ ਸ਼ਹਿਰ …

Read More »

ਮੋਦੀ ਸਰਕਾਰ ਵਲੋਂ ਟਾਈਟਲਰ ਨੂੰ ਦਿੱਤੀ ਕਲੀਨ ਚਿਟ ਖਾਰਿਜ਼ ਕਰਾਵਾਂਗੇ 17 ਨਵੰਬਰ ਦਾ ਫੈਸਲਾ ਅਹਿਮ – ਫੂਲਕਾ ਮੋਦੀ ਸਰਕਾਰ ਵਲੋਂ ਟਾਈਟਲਰ ਨੂੰ ਦਿੱਤੀ ਕਲੀਨ ਚਿਟ ਖਾਰਿਜ਼ ਕਰਾਵਾਂਗੇ 17 ਨਵੰਬਰ ਦਾ ਫੈਸਲਾ ਅਹਿਮ – ਫੂਲਕਾ

ਬਠਿੰਡਾ, 15 ਨਵੰਬਰ (ਅਵਤਾਰ ਸਿੰਘ ਕੈਂਥ)- ਮੋਦੀ ਸਰਕਾਰ ਵਲੋਂ ਟਾਈਟਲਰ ਨੂੰ ਦਿੱਤੀ ਕਲੀਨ ਚਿਟ ਦੇ ਉਪਰ ਫੈਸਲਾ 17 ਨਵੰਬਰ ਨੂੰ ਆਉਣਾ ਹੈ।ਇਸ ਉਪਰ ਆਖਰੀ ਬਹਿਸ 28 ਅਕਤੂਬਰ ਤੇ 30 ਅਕਤੂਬਰ 2015 ਨੂੰ ਹੋਈ ਸੀ।ਪੀੜ੍ਹਤਾਂ ਵਲੋਂ ਮੁੱਖ ਵਕੀਲ ਦੇ ਤੋਰ ‘ਤੇ ਬਹਿਸ ਉਨਾਂ ਕੀਤੀ ਸੀ ਕਿ ਟਾਈਟਲਰ ਦੇ ਖਿਲਾਫ ਪੁਖਤਾ ਸਬੂਤ ਮੌਜੂਦ ਹਨ, ਟਾਈਟਲਰ ਨੇ ਗਵਾਹਾਂ ਨੂੰ ਡਰਾਇਆ, ਧਮਕਾਇਆ ਤੇ ਹਵਾਲਾ …

Read More »

ਦਿਵਾਲੀ ਦੇ ਤਿਓਹਾਰ ਮੌਕੇ ਜਗਾਏ ਰਵਾਇਤੀ ਮਿੱਟੀ ਦੇ ਦੀਵੇ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ ਸੱਗੂ) – ਦਿਵਾਲੀ ਮੌਕੇ ਐਨ.ਆਈ.ਆਈ.ਟੀ ਅੰਮ੍ਰਿਤਸਰ ਸੈਂਟਰ ਵਿਖੇ ਰਵਾਇਤੀ ਮਿੱਟੀ ਦੇ ਦੀਵੇ ਜਗਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਸਮੇਂ ਰਾਜਬੀਰ ਕੌਰ, ਈਸ਼ਾ ਅਨੰਦ ਅਤੇ ਨੀਰੂ ਬੱਗਾ। ਦਿਵਾਲੀ ਮੌਕੇ ਐਨ.ਆਈ.ਆਈ.ਟੀ ਅੰਮ੍ਰਿਤਸਰ ਸੈਂਟਰ ਵਿਖੇ ਰਵਾਇਤੀ ਮਿੱਟੀ ਦੇ ਦੀਵੇ ਜਗਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਸਮੇਂ ਨੀਰੂ ਬੱਗਾ ਅਤੇ ਸਿੰਧੂ ਭਾਟੀਆ।

Read More »