ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਲਈ ਮੰਗੇ ਸੁਝਾਅ ਪਠਾਨਕੋਟ/ ਬਟਾਲਾ, 24 ਅਗਸਤ (ਨਰਿੰਦਰ ਬਰਨਾਲ) – ਐਤਵਾਰ ਨੂੰ ਮਾਸਟਰ ਕਾਡਰ ਪਠਾਨਕੋਟ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਰਮਨ ਕੁਮਾਰ ਦੀ ਪ੍ਰਧਾਨਗੀ ਹੇਠ ਸ.ਸ.ਸ.ਸ ਦੌਲਤਪੁਰ ਰੱਖੀ ਗਈ ਜਿਸ ਵਿੱਚ ਪਠਾਨਕੋਟ ਜਿਲੇ’ਚ ਕੰਮ ਕਰਦੇ ਅਧਿਆਪਕਾਂ ਨੂੰ ਪਹਿਲੇ ਹੀ ਦਿਨ ਸੱਦਾ ਭੇਜ ਦਿੱਤਾ ਗਿਆ।ਇਸ ਮੀਟਿੰਗ ਵਿੱਚ ਯੂਨੀਅਨ ਦੀ ਡੀ.ਪੀ.ਆਈ.ਪੰਜਾਬ ਨਾਲ ਹੋਈ ਮੀਟਿੰਗ …
Read More »ਪੰਜਾਬੀ
ਪਿੰਡ ਚੂੰਘ ਦਾ ਸਲਾਨਾ ਜੋੜ ਮੇਲਾ ਗਾਇਕਾ ਖੁਸ਼ਬੂ ਕੌਰ ਨੇ ਲੁੱਟਿਆ
ਬਟਾਲਾ, 24 ਅਗਸਤ (ਨੰਿਰੰਦਰ ਬਰਨਾਲ) – ਪਿੰਡ ਚੂੰਗ ਵਿਖੇ ਬਾਬਾ ਗੁਲਾਬ ਦਾਸ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਕਰਾਇਆ ਗਿਆ।ਜਿਸ ਵਿੱਚ ਕੇ. ਐਸ ਸਿਆਲਕਾ, ਸੁਖਵਿੰਦਰ ਰਾਜੂ ਤੋਂ ਇਲਾਵਾ ਪੰਜਾਬ ਦੀ ਨਾਮਵਰ ਗਾਇਕਾ ਖੁਸ਼ਬੂ ਕੌਰ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ।ਮੇਲਾ ਕਮੇਟੀ ਅਤੇ ਪ੍ਰਬੰਧਕਾਂ ਨੇ ਗਾਇਕਾ ਖੁਸਬੂ ਕੌਰ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ।ਇਸ ਮੌਕੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ …
Read More »ਸਿਮਰਨ ਹਸਪਤਾਲ ਵਿਖੇ ਹੱਡੀਆਂ ਦਾ ਫ੍ਰੀ ਮੈਡੀਕਲ ਚੈਕਅੱਪ ਕੈਂਪ ਲੱਗਾ
ਭਿੱਖੀਵਿੰਡ, 24 ਅਗਸਤ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਸਥਿਤ ਸਿਮਰਨ ਹਸਪਤਾਲ ਖੇਮਕਰਨ ਰੋਡ ਵਿਖੇ ਹੱਡੀਆਂ ਦਾ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਦੌਰਾਨ ਅੰਮ੍ਰਿਤਸਰ ਤੋਂ ਹੱਡੀਆਂ ਦੇ ਮਸ਼ਹੂਰ ਡਾਕਟਰ ਇੰਦਰ ਮੋਹਨ ਸ਼ਰਮਾ ਐਮ.ਬੀ.ਬੀ.ਐਸ (ਐਮ.ਐਸ, ਐਮ.ਸੀ.ਐਚ) ਆਰਥੋ ਨੇ ਹੱਡੀਆਂ ਤੇ ਪੋਲੀਓ ਦੇ ਮਰੀਜ਼ਾਂ ਦਾ ਚੈਕਅੱਪ ਕੀਤਾ।ਇਸ ਸਮੇਂ ਹਸਪਤਾਲ ਦੇ ਡਾਇਰੈਕਟਰ ਡਾ. ਗੁਰਮੇਜ ਸਿੰਘ ਵੀਰਮ ਨੇ ਦੱਸਿਆ ਕਿ ਬਾਰਡਰ ਏਰੀਆ ਦੇ …
Read More » ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਨੂੰ ਮਿਲੀ ਦਾਨ ਦੀ ਰਾਸ਼ੀ
ਅਲਗੋਂ ਕੋਠੀ, 24 ਅਗਸਤ (ਹਰਦਿਆਲ ਸਿੰਘ ਭੈਣੀ) ਸਥਾਨਕ ਸਰਕਾਰੀ ਕੰਨਿਆ ਹਾਈ ਸਕੂਲ ਦੀਆਂ ਵਿਦਿਆਰਥਣਾਂ ਦੀਆਂ ਪੜ੍ਹਾਈ ਸਬੰਧੀ ਮੁੱਢਲੀਆਂ ਲੋੜਾਂ ਤੇ ਹੋਰ ਸਹੂਲਤਾਂ ਵਾਸਤੇ ਸਕੂਲ ਦੇ ਮੁੱਖ ਅਧਿਆਪਕ ਸz: ਸੁਭਿੰਦਰਜੀਤ ਸਿੰਘ ਤੇ ਸਮੂੰਹ ਸਟਾਫ ਨੇ 15,000/- (ਪੰਦਰਾਂ ਹਜ਼ਾਰ ਰੁਪਏ) ਦਾਨ ਦੀ ਰਾਸ਼ੀ ਦਿੱਤੀ। ਸਕੂਲ ਦੀ ਪ੍ਰਾਰਥਨਾ ਸਭਾ ਉਪਰੰਤ ਕਰਵਾਏ ਸੰਖੇਪ ਸਮਾਗਮ ਦੌਰਾਨ ਸਕੂਲ ਦੇ ਮੁੱਖ ਅਧਿਆਪਕ ਤੇ ਬਾਕੀ ਸਟਾਫ ਨੇ ਦਾਨ …
Read More »ਅੱਜ ਦੀਆਂ ਸੁਰਖੀਆਂ…………
ਚੌਕੀ ਅੰਨਗੜ੍ਹ ਦੀ ਪੁਲਿਸ ਨੇ ਲਾਇਆ ਲੰਗਰ
ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ)- ਸਥਾਨਕ ਨਗਰ ਨਿਗਮ ਵਾਰਡ ਨੰ: ੫੯ ਤਹਿਤ ਆਉਂਦੀ ਅੰਨਗੜ੍ਹ ਪੁਲਿਸ ਚੌਕੀ ਅੰਨਗੜ੍ਹ ਵਿਖੇ ਚੌਕੀ ਇੰਚਾਰਜ਼ ਏ. ਐਸ. ਆਈ ਗੁਰਜੀਤ ਸਿੰਘ ਦੀ ਅਗਵਾਈ ਹੇਠ ਚੌਕੀ ਸਟਾਫ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਸਰਬਤ ਦੇ ਭਲੇ ਲਈ ਲੰਗਰ ਲਾਇਆ ਗਿਆ।ਲੰਗਰ ਸ਼ੁਰੂ ਕਰਨ ਦੀ ਸ਼ੁਰੂਆਤ ਤੋਂ ਪਹਿਲਾ ਚੌਕੀ ਅੰਨਗੜ੍ਹ ਦੀ ਪੁਲਿਸ ਪਾਰਟੀ ਵੱਲੋ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਗੁਰਦੁਆਰਾ …
Read More »ਸਾਈਬਰ ਅਪਰਾਧ ਜੋਰਾਂ ‘ਤੇ -ਪੰਜਾਬ ਰਾਜ ਪਾਵਰਕਾਮ ਦੇ ਮੁਲਾਜ਼ਮ ਦੇ ਖਾਤੇ ਚੋਂ 20000 ਉਡਾਏ
ਛੇਹਰਟਾ, 23 ਅਗਸਤ (ਪ.ਪ) – ਕੁੱਝ ਸ਼ਰਾਰਤੀ ਅਨਸਰਾਂ ਵਲੋਂ ਬੈਂਕ ਗ੍ਰਾਹਕਾਂ ਨੂੰ ਫੋਨ ਤੇ ਗੁੰਮਰਾਹ ਕਰਕੇ ਉਨਾਂ ਦੇ ਏਟੀਐਮ ਕਾਰਡ ਨੰਬਰ ਹਾਸਲ ਕਰਕੇ ਖਰੀਦਾਰੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਇਸੇ ਸਿਲਸਿਲੇ ਤਹਿਤ ਪੰਜਾਬ ਰਾਜ ਪਾਵਰਕਾਮ ਦੇ ਮੁਲਾਜਮ ਅਸ਼ਵਨੀ ਜੋਸ਼ੀ ਵਾਸੀ ਛੇਹਰਟਾ ਦੇ ਨਿੱਜੀ ਮੋਬਾਇਲ ਤੋਂ ਇੱਕ ਵਿਅਕਤੀ ਨੇ ਬੈਂਕ ਅਧਿਕਾਰੀ ਬਣ ਕੇ ਫੋਨ ਕੀਤਾ ਤੇ ਉਨਾਂ ਦੇ ਬੈਂਕ ਦੀ ਗੁਪਤ …
Read More »ਵਿਆਹ ਦੀਆਂ ਮੁਬਾਰਕਾਂ – ਸੌਰਵ ਉਪਲ ਤੇ ਮਨੀਸ਼ਾ
ਵਾਸੀ ਬਟਾਲਾ ਸੌਰਵ ਉਪਲ ਤੇ ਮਨੀਸ਼ਾ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਮਜੀਠੀਆ ਨੂੰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕੀਤਾ ਸਨਮਾਨਿਤ
ਮਹਿਤਾ ਚੌਕ/ ਤਰਸਿੱਕਾ, 23 ਅਗਸਤ (ਕਵਲ ਜੋਧਾਨਗਰੀ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਮਹਿਤਾ ਚੌਕ ਵਿਖੇ ਸਥਿਤ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪਹੁੰਚ ਕੇ ਟਕਸਾਲ ਦੇ ਮੁਖੀ ਸੰਤ ਬਾਬਾ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਦੀ ਸਿਹਤ ਸੰਬੰਧੀ ਹਾਲਚਾਲ ਪੁੱਛਿਆ। ਇਸ ਮੌਕੇ ਸ: ਮਜੀਠੀਆ ਨੂੰ ਟਕਸਾਲ ਦੇ ਮੁਖੀ …
Read More »ਮੰਤਰੀ ਮਜੀਠੀਆ ਵੱਲੋਂ ਰੱਖੜ ਪੁੰਨਿਆ ਕਾਨਫਰੰਸ ਦੇ ਪ੍ਰਬੰਧਾ ਦਾ ਲਿਆ ਜਾਇਜ਼ਾ
ਰਈਆ/ ਬਾਬਾ ਬਕਾਲਾ, 23 ਅਗਸਤ (ਬਲਵਿੰਦਰ ਸਿਮਘ ਸੰਧੂ) – ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ 29 ਅਗਸਤ 2015 ਨੂੰ ਰੱਿਖੜ ਪੁੰਨਿਆ ਦੇ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਜਾਣ ਵਾਲੀ ਵਿਸ਼ਾਲ ਕਾਨਫਰੰਸ ਦੇ ਪ੍ਰਬੰਧਾ ਦਾ ਜਾਇਜਾ ਲਿਆ। ਉਨ੍ਹਾਂ ਬਾਬਾ ਬਕਾਲਾ ਵਿਖੇ ਕਾਨਫਰੰਸ ਵਾਲੀ ਜਗ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਜਰੂਰੀ ਦਿਸ਼ਾ ਨਿਰਦੇਸ …
Read More »
Punjab Post Daily Online Newspaper & Print Media