Wednesday, November 25, 2026

ਪੰਜਾਬੀ

ਰਿੰਟੂ ਨੇ ਪ੍ਰੀਤ ਨਗਰ ਪੰਚਾਇਤ ਵਿੱਚ ਲਹਿਰਾਇਆ ਰਾਸ਼ਟਰੀ ਝੰਡਾ

ਅੰਮ੍ਰਿਤਸਰ, 16 ਅਗਸਤ (ਗੁਰਚਰਨ ਸਿੰਘ) – ਪ੍ਰੀਤ ਨਗਰ ਪੰਚਾਇਤ ਵੱਲੋਂ ਫਤਹਿਗੜ ਚੂੜੀਆਂ ਰੋਡ ‘ਤੇ ਸਰਪੰਚ ਰਾਜਵਿੰਦਰ ਸਿੰਘ ਲਾਡਾ ਦੀ ਅਗਵਾਈ ਵਿੱਚ ਆਜਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨਾਂ ਇਸ ਮੌਕੇ ਕਿਹਾ ਕਿ ਲੰਮੇ ਸੰਘਰਸ਼ ਤੋਂ ਬਾਅਦ ਹਾਸਲ ਹੋਈ …

Read More »

ਖਾਲੜਾ ਬਾਰਡਰ ‘ਤੇ ਕੌਮੀ ਜ਼ਜਬੇ ਤੇ ਸਦਭਾਵਨਾ ਨਾਲ ਮਨਾਇਆ ਅਜ਼ਾਦੀ ਦਿਵਸ

ਖਾਲੜਾ, 16 ਅਗਸਤ (ਲਖਵਿੰਦਰ ਸਿੰਘ ਗੌਲਣ / ਰਿੰਪਲ ਗੋਲਣ) ਸਰਹੱਦਾਂ ‘ਤੇ ਤਨਾਅ ਦੇ ਬਾਵਜੂਦ 15 ਅਗਸਤ ਦਾ ਅਜ਼ਾਦੀ ਦਿਹਾੜ੍ਹਾ ਕੌਮੀ ਜ਼ਜਬੇ ਅਤੇ ਸਦਭਾਵਨਾ ਨਾਲ ਮਨਾਇਆ ਗਿਆ।ਇਸ ਸਮੇ ਬੀ ਐਸ.ਐਫ.ਦੇ ਜਵਾਨਾਂ ਵੱਲੋ 138 ਬਟਾਲੀਅਨ ਦੇ ਕੰਪਨੀ ਕਮਾਂਡਰ ਪੀ.ਐਸ ਰਾਵਤ ਦੀ ਅਗਵਾਈ ਵਿੱਚ ਸ਼ਾਨਦਾਰ ਪਰੇਡ ਦਾ ਮੁਜ਼ਾਹਰਾ ਕੀਤਾ ਗਿਆ।ਅਜ਼ਾਦੀ ਦਿਵਸ ਪ੍ਰੋਗਰਾਮ ਵੇਖਣ ਪੁੱਜੇ ਹਜ਼ਾਰਾਂ ਲੋਕਾ ਵੱਲੋ ਭਾਰਤ ਦੇ ‘ਭਾਰਤ ਮਾਤਾ ਦੀ ਜੈ’ …

Read More »

 ਖੇਤਾਂ ‘ਚੋਂ ਬਿਜਲੀ ਦੀ ਤਾਰ ਤੋ ਕਰੰਟ ਲੱਗਣ ਕਾਰਨ ਇੱਕ ਦੀ ਮੋਤ – 2  ਜ਼ਖਮੀ

ਬਿਜ਼ਲੀ ਮਹਿਕਮੇ ਤੋਂ ਚੋਰੀ ਰਾਤ ਨੂੰ ਲਗਾਈ ਸੀ ਤਾਰ- ਐਸ.ਡੀ.ਓ ਨੇ ਕੀਤੀ ਪੁਸ਼ਟੀ  ਖਾਲੜਾ, 16 ਅਗਸਤ (ਲਖਵਿੰਦਰ ਸਿੰਘ ਗੌਲਣ / ਰਿੰਪਲ ਗੋਲਣ) – ਖੇਤਾਂ ਵਿੱਚ ਬਾਸਮਤੀ ਦੀ ਫਸਲ ਨੂੰ ਸਪਰੇਅ ਕਰਦੇ ਤਿੰਨ ਵਿਅਕਤੀਆਂ ਨੂੰ ਬਿਜ਼ਲੀ ਦੀ ਤਾਰ ਤੋ ਜ਼ਬਰਦਸਤ ਕਰੰਟ ਪੈਣ ਨਾਲ ਇੱਕ ਦੀ ਮੋਕੇ ਤੇ ਹੀ ਮੋਤ ਅਤੇ ਦੋ ਜਣਿਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੈ। …

Read More »

ਅਟਾਰੀ ਵਾਹਗਾ ਸਰਹੱਦ ‘ਤੇ ਹਰ ਸਾਲ ਦੀ ਤਰਾਂ ਜਗਾਈਆਂ ਮੋਮਬੱਤੀਆ

ਦੋਵੇਂ ਮੁਲਕਾਂ ਦੇ ਲੋਕ ਵੱਡੀ ਗਿਣਤੀ ਵਿੱਚ ਰਾਤ 12 ਵਜ਼ੇ ਸਰਹੱਦ ‘ਤੇ ਪਹੁੰਚੇ ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ ਬਿਊਰੋ) – 69 ਵਰੇਂ ਪਹਿਲਾਂ ‘ਅਜ਼ਾਦੀ’ ਮਿਲਣ ਉਪਰੰਤ ਵੱਖ ਹੋਏ ਹਿੰਦ-ਪਾਕਿ ਮੁਲਕਾ ਦੇ ਲੋਕਾ ਨੂੰ ਸਦੀਆਂ ਪੁਰਾਣੀਆਂ ਭਾਈਚਾਰਕ ਸਾਝਾਂ ਮੁੜ ਸੁਰਜੀਤ ਕਰਨ ਅਤੇ ਅਮਨ ‘ਤੇ ਦੋਸਤੀ ਨਾਲ ਮਿਲ ਜੁੱਲ ਕੇ ਰਹਿੰਣ ਦਾ ਸੁਨੇਹਾਂ ਦੇਦਾਂ 20 ਵਾਂ ਹਿੰਦ-ਪਾਕਿ ਪੰਜਾਬੀ ਮਿੱਤਰਤਾਂ ਮੇਲਾ ਅੱਜ ਸ਼ਾਮ …

Read More »

69ਵੇਂ ਆਜ਼ਾਦੀ ਦਿਵਸ ਸਬੰਧੀ ਐਟ ਹੋਮ ਸਮਾਗਮ ਵਿੱਚ ਪੁੱਜੇ ਵਿਧਾਇਕ ਅਸ਼ਵਨੀ ਸ਼ਰਮਾ

ਪਠਾਨਕੋਟ, 16 ਅਗਸਤ (ਪ.ਪ) – ਪੰਜਾਬ ਸਰਕਾਰ ਵੱਲੋ ਪਠਾਨਕੋਟ ਵਿਖੇ ਸ਼ਾਹਪੁਰ ਚੌਕ ਤੋਂ ਸਰਕਾਰੀ ਕਾਲਜ ਤੱਕ ਜਾਂਦੀ ਸੜਕ ਦੀ ਨਵ ਉਸਾਰੀ ‘ਤੇ 2 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਹ ਸੜਕ ਮਿਸ਼ਨ ਚੌਕ ਤੱਕ ਜਾਏਗੀ। ਇਹ ਪ੍ਰਗਟਾਵਾ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ 69ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਸਥਾਨਕ ਐਵਲਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਟ ਹੋਮ …

Read More »

68 ਪੰਜਾਬੀ ਨੌਜਵਾਨ ਅਜੇ ਵੀ ਅਮਰੀਕਾ ਦੀ ਜੇਲ ਵਿਚ ਨਜਰਬੰਦ- ਸਤਨਾਮ ਚਾਹਲ

ਜਲੰਧਰ, 16 ਅਗਸਤ (ਪ.ਪ) – ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਵਲੋਂ ਅਮਰੀਕਾ ਦੀਆਂ ਵੱਖ ਵੱਖ ਜੇਲਾਂ ਵਿਚ ਨਜਰਬੰਦ ਪੰਜਾਬੀ ਨੌਜਵਾਨਾਂ ਦਾ ਪਤਾ ਲਗਾਉਣ ਲਈ ਆਰੰਭ ਕੀਤੀ ਗਈ ਮੁਹਿੰਮ ਦੌਰਾਨ ਪਤਾ ਲਗਾ ਹੈ ਕਿ 68 ਪੰਜਾਬੀ ਨੌਜਵਾਨ ਅਜੇ ਵੀ ਨਾਰਥ ਵੈਸਟ ਡਟਿੰਨਸ਼ਨ ਸੈਂਟਰ ਟਾਕੋਮਾ (ਸਿਆਟਲ) ਵਿਚ ਇੰਮੀਗਰੇਸ਼ਨ ਐਂਡ ਕਸਟਮ ਇਨਫਰਸਮੈਂਟ ਵਿਭਾਗ ਵਲੋਂ ਠੇਕੇ ਉਪਰ ਦਿਤੀ ਗਈ ਜੇਲ ਵਿਚ ਨਜਰਬੰਦ ਹਨ।ਇਸ ਗਲ …

Read More »

 ਆਮ ਆਦਮੀ ਪਾਰਟੀ ਨੇ ਅਜ਼ਾਦੀ ਦਿਵਸ ਮੌਕੇ ਝੰਡਾ ਲਹਿਰਾਇਆ

ਹੁਸ਼ਿਆਰਪੁਰ, 16 ਅਗਸਤ (ਸਤਵਿੰਦਰ ਸਿੰਘ) – ਅਜ਼ਾਦੀ ਦਿਵਸ ਮੌਕੇ ਆਮ ਆਦਮੀ ਪਾਰਟੀ ਵਲੋ ਬੁੱਧ ਰਾਮ ਕਲੋਨੀ ਹੁਸ਼ਿਆਰਪੁਰ ਵਿੱਚ ਸਥਿਤ ਦਫਤਰ ਵਿੱਚ ਝੰਡਾ ਲਹਿਰਾਇਆ ਗਿਆ।ਝੰਡਾ ਲਹਿਰਾਉਣ ਦੀ ਰਸਮ ਸੂਬੇਦਾਰ ਵਿਕਰਮਜੀਤ ਸਿੰਘ ਵਲੋ ਪ੍ਰੋਫੈਸਰ ਹਰਬੰਸ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ।ਇਸ ਮੌਕੇ ਬੋਲਦਿਆ ਪ੍ਰੋਫੈਸਰ ਹਰਬੰਸ ਸਿੰਘ ਨੇ ਦੇਸ਼ ਵਾਸੀਆ ਨੂੰ ਸ਼ੁਭ ਕਾਮਨਾਵਾਂ ਦਿੀਿਤਆਂ ਤੇ ਦੇਸ਼ ਦੀ ਆਣ ਬਾਣ ਤੇ ਸ਼ਾਨ ਲਈ ਪ੍ਰੇਰਿਆ।ਦੇਸ਼ …

Read More »

ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਮੌਕੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਲਹਿਰਾਇਆ ਝੰਡਾ

ਹੁਸ਼ਿਆਰਪੁਰ, 16 ਅਗਸਤ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵੱਲੋਂ ਨਵੀਂ ਸਨਅੱਤੀ ਨੀਤੀ ਦੇ ਤਹਿਤ ਰਾਜ ਵਿੱਚ ਨਵੇਂ ਉਦਯੋਗ ਲਗਾਉਣ ਲਈ ਉਦਯੋਗਪਤੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਸਿੰਗਲ ਰੂਮ ਸਰਵਿਸਜ਼ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਸ ਸੁਵਿਧਾ ਤਹਿਤ ਉਦਯੋਗ ਲਗਾਉਣ ਲਈ ਸਾਰੇ ਵਿਭਾਗਾਂ ਤੋਂ ਐਨ.ਓ.ਸੀ. ਲੈਣ ਵਾਸਤੇ ਇੱਕ ਅਧਿਕਾਰੀ ਨੂੰ ਸਾਰੀਆਂ ਪਾਵਰਾਂ ਦੇ ਕੇ ਸਰਟੀਫਿਕੇਟ ਲੈਣ ਨੂੰ ਸੁਖਾਲਾ …

Read More »

ਸ਼ਹੀਦ ਸਰਾਭਾ ਦੇ ਵਾਰਸਾਂ ਨੇ ਆਜਾਦੀ ਦਿਹਾੜੇ ਵਾਲੇ ਦਿਨ ਕਾਲੇ ਝੰਡੇ ਦਿਖਾ ਕੇ ਜਤਾਇਆ ਰੋਸ

‘ਸ਼ਹੀਦਾਂ’ ਦੀ ਬਦੌਲਤ ਕੁਰਸੀਆਂ ਮੱਲੀ ਬੈਠੇ ਲੀਡਰ ਸ਼ਹੀਦ ਮੰਨਣ ਨੂੰ ਤਿਆਰ ਨਹੀਂ – ਬੀਬੀ ਸੁਖਦੇਵ ਕੌਰ ਸੰਦੌੜ/ ਅਹਿਮਦਗੜ੍ਹ, 16 ਅਗਸਤ (ਹਰਮਿੰਦਰ ਸਿੰਘ ਭੱਟ) – ਇਕ ਪਾਸੇ ਲੋਕ ਆਜਾਦੀ ਦਾ ਦਿਹਾੜਾ ਪੁਰੇ ਦੇਸ਼ ਵਿਚ ਜਸ਼ਨ ਨਾਲ ਮਨਾਊਦੇ ਹਨ ਅਤੇ ਲੀਡਰ ਤਿਰੰਗਾ ਝੰਡਾ ਲਹਿਰਾਕੇ ਉਸ ਨੂੰ ਸਲਾਮੀ ਦਿੰਦੇ ਹਨ,ਪਰੰਤੂ ਅੱਜਤੱਕ ਕਿਸੇ ਵੀ ਲੀਡਰ ਨੇ ਇਹ ਸੋਚਿਆ ਹੈ।ਕਿ ਜਿਸ ਆਜਾਦੀ ਦਾ ਅੱਜ ਅਸੀਂ …

Read More »

ਡਾ. ਜਾਕਿਰ ਹੁਸੈਨ ਮਿਊਂਸਪਲ ਸਟੇਡੀਅਮ ਵਿਖੇ 69ਵਾਂ ਸੁਤੰਤਰਤਾ ਦਿਵਸ ਮਨਾਇਆ

ਸੰਦੌੜ/ ਮਾਲੇਰਕੋਟਲਾ 16 ਅਗਸਤ (ਹਰਮਿੰਦਰ ਸਿੰਘ ਭੱਟ) – ਸਥਾਨਕ ਡਾ.ਜਾਕਿਰ ਹੁਸੈਨ ਮਿਊਂਸਪਲ ਸਟੇਡੀਅਮ ਵਿੱਚ 69ਵਾਂ ਸੁਤੰਤਰਤਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਜਿੱਥੇ ਕੋਮੀ ਝੰਡਾ ਮੁੱਖ ਮਹਿਮਾਨ ਸ਼੍ਰੀਮਤੀ ਐਫ.ਨਿਸਾਰਾ ਖਾਤੂਨ (ਫਰਜ਼ਾਨਾ ਆਲਮ), ਮੁੱਖ ਸੰਸਦੀ ਸਕੱਤਰ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਨੇ ਅਪਣੇ ਕਰ ਕਮਲਾਂ ਨਾਲ ਲਹਿਰਾਇਆ। ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ, ਪੁਲਿਸ …

Read More »