ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਦੇਸ਼-ਵਿਦੇਸ਼ ਦੀਆਂ ਪੰਥ-ਦਰਦੀ ਸੰਸਥਾਵਾਂ ਅਤੇ ਸ਼ਖਸੀਅਤਾਂ ਦਾ ਮੰਚ ਪੰਥਕ ਤਾਲਮੇਲ ਸੰਗਠਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਦਰ ਮੁੱਖ ਸਕੱਤਰ ਦੀ ਨਿਯੱਕਤੀ ਕਰਨ ਦੀ ਚੱਲ ਰਹੀ ਪ੍ਰਕ੍ਰਿਆ ਨੂੰ ਸਰਾਸਰ ਗਲਤ ਕਰਾਰ ਦਿੰਦਾ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਨਿਯਮਾਂ ਵਿਚ ਐਸੀ ਨਿਯੁੱਕਤੀ ਕਰਨ ਦਾ ਕੋਈ ਨਿਯਮ ਨਹੀਂ ਹੈ ਤੇ ਨਾ ਹੀ 58 ਸਾਲ ਤੋਂ ਵਧੇਰੇ …
Read More »ਪੰਜਾਬੀ
ਅੱਡਾ ਅਲਗੋਂ ਕੋਠੀ ਵਿਖੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ
ਅਗਲੋਂ ਕੋਠੀ, 2 ਜੁਲਾਈ (ਹਰਦਿਆਲ ਸਿੰਘ ਭੈਣੀ) – ਅੱਡਾ ਅਲਗੋਂ ਕੋਠੀ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਸਵੇਰ ਤੋਂ ਸ਼ਾਮ ਤੱਕ ਚੱਲੀ ਇਸ ਛਬੀਲ ਦੌਰਾਨ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੇ ਠੰਡਾ ਮਿੱਠਾ ਜਲ ਛੱਕ ਕੇ ਗਰਮੀ ਤੋਂ ਰਾਹਤ ਪਾਈ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ, ਬਿੱਟੂ ਸ਼ਾਹ ਅਰੌੜਾ, ਦਲਬੀਰ ਸਿੰਘ, ਜਗੀਰ, ਗੁਰਪਾਲ ਸਿੰਘ, ਮਨਪ੍ਰੀਤ, ਗੁਰਮੀਤ, ਪਵਨ ਕੁਮਾਰ, ਗੁਰਿੰਦਰ, ਬੌਬੀ, ਗਗਨ, …
Read More » ਗਹਿਰੀ ਮੰਡੀ ਵਿਖੇ 44ਵਾਂ ਸਲਾਨਾ ਜੋੜ ਮੇਲਾ ਕਰਵਾਇਆ
ਗਹਿਰੀ ਮੰਡੀ, 2 ਜੁਲਾਈ (ਡਾ. ਨਰਿੰਦਰ ਸਿੰਘ) – ਸਥਾਨਕ ਹਜਰਤ ਪੀਰ ਸੂਫੀ ਸ਼ਾਹ ਅਤੇ ਹਜਰਤ ਪੀਰ ਗੁਲਾਮ ਮੁਹੰਮਦ ਸ਼ਾਹ ਦੀ ਯਾਦ ਵਿੱਚ 44ਵਾਂ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ਵਿਚ ਦੂਰੋਂ-ਦੂਰੋਂ ਚੱਲ ਕੇ ਆਈਆਂ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ।ਮੁੱਖ ਸੇਵਾਦਾਰ …
Read More »ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਦੇ ਕੰਮ ਅਰੰਭ ਹੋਣ ‘ਤੇ ਸ: ਬਾਦਲ ਤੇ ਪਾਰਟੀ ਆਗੂਆਂ ਦਾ ਕੀਤਾ ਧੰਨਵਾਦ
ਵਿਕਾਸ ਵਿਚ ਅੜਿੱਕਾ ਬਣਨ ਵਾਲੇ ਆਗੂ ਫੋਕੀ ਵਾਹ-ਵਾਹ ਤੋਂ ਬਾਜ ਆਉਂਣ- ਮਨਮੋਹਨ ਟੀਟੂ ਅੰਮ੍ਰਿਤਸਰ, 2 ਜੁਲਾਈ (ਗੁਰਚਰਨ ਸਿੰਘ) – ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਬਣਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੀ ਹੋਲੀ ਸਿਟੀ ਟਰੱਸਟ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਦੀ ਟੀਟੂ ਵਲੋਂ ਅੱਜ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ, ਕਾਰਪੋਰੇਸ਼ਨ ਵਲੋਂ ਇਨ੍ਹਾਂ ਸਮੂਹ ਰਸਤਿਆਂ ਦੇ ਟੈਂਡਰ …
Read More »ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਮਨਾਇਆ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਭਗਤੀ ਤੇ ਸ਼ਕਤੀ ਦੇ ਸੁਮੇਲ ਨਾਲ ਕੀਤੀ ਸਿਰਜਣਾ – ਸਿੰਘ ਸਾਹਿਬ ਦੁਨਿਆਵੀ ਤਖ਼ਤਾਂ ਨਾਲੋਂ ਮਹਾਨ ਹੈ ਅਕਾਲ ਦਾ ਤਖ਼ਤ ਅੰਮ੍ਰਿਤਸਰ, 2 ਜੁਲਾਈ (ਗੁਰਪ੍ਰੀਤ ਸਿੰਘ) – ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ …
Read More »ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਲਾਈਟਾਂ ਦੇ ਬਟਨ ਦਬਾ ਕੇ ਸਟਰੀਟ ਲਾਈਟ ਨੂੰ ਕੀਤਾ ਚਾਲੂ
ਅੰਮ੍ਰਿਤਸਰ, 2 ਜੁਲਾਈ (ਗੁਰਚਰਨ ਸਿੰਘ) – ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਵੱਲੋਂ ਵਾਰਡ ਨੰ. 12 ਵਿਚ ਪੈਂਦੇ ਇਲਾਕਾ ਸਰੀਨ ਹਸਪਤਾਲ, ਬਟਾਲਾ ਰੋਡ ਦੇ ਨਜ਼ਦੀਕ ਦੇ ਇਲਾਕੇ ਵਿਚ ਸਟਰੀਟ ਲਾਈਟਾਂ ਦੇ ਬਟਨ ਦਬਾ ਕੇ ਸਟਰੀਟ ਲਾਈਟ ਨੂੰ ਚਾਲੂ ਕੀਤਾ, ਜਿਸ ਤੇ ਲਗਭਗ 4.70 ਲੱਖ ਰੁਪਏ ਲਾਗਤ ਆਈ ਹੈ।ਇਸ ਅਵਸਰ ਤੇ ਉਹਨਾਂ ਦੇ ਨਾਲ ਸ੍ਰੀ ਸੰਧਿਆ ਸਿੱਕਾ ਕੌਸਲਰ, ਅਨੁੱਜ ਸਿੱਕਾ ਸਾਬਕਾ ਕੌਸਲਰ, …
Read More »ਰਾਮਪਾਲ ਸਿੰਘ ਨੇ ਬਤੋਰ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਅਹੁੱਦਾ ਸੰਭਾਲਿਆ
ਹੁਸ਼ਿਆਰਪੁਰ, 2 ਜੁਲਾਈ (ਸਤਵਿੰਦਰ ਸਿੰਘ) – ਰਾਮਪਾਲ ਸਿੰਘ ਨੇ ਬਤੋਰ ਜਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਦਾ ਅਹੁੱਦਾ ਸੰਭਾਲਿਆ। ਇਸ ਤੋ ਪਹਿਲਾ ਜਿਲ੍ਹਾ ਸਿੱਖਿਆ ਅਫ਼ਸਰ ਦੀ ਅਸਾਮੀ ਤੇ ਸ਼੍ਰੀਮਤੀ ਸੁਖਵਿੰਦਰ ਕੋਰ ਸੇਵਾ ਨਿਭਾ ਰਹੇ ਸਨ। ਇਸ ਤੋ ਪਹਿਲਾ ਰਾਮਪਾਲ ਸਿੰਘ 2009 ਤੋਂ ਬਤੋਰ ਪ੍ਰਿੰਸੀਪਲ ਸਸਸਸ ਖੁਡਾ, 2011 ਤੋ ਬਤੋਰ ਊਪ ਜਿਲ੍ਹਾ ਸਿੱਖਿਆ ਅਫ਼ਸਰ(ਐਲੀ.ਸਿ) ਅਤੇ 2011 ਤੋ 2014 ਮਾਰਚ ਤੱਕ ਜਿਲ੍ਹਾ ਸਿੱਖਿਆ ਅਫ਼ਸਰ(ਐਲੀ.ਸਿ) ਹੁਸ਼ਿਆਰਪੁਰ …
Read More »ਕਿਰਨ ਸੈਣੀ ਨੇ ਬਤੋਰ ਪ੍ਰਿੰਸੀਪਲ ਸਸਸਸ (ਮੁੰਡੇ) ਘੰਟਾ ਘਰ ਅਹੁੱਦਾ ਸੰਭਾਲਿਆ
ਹੁਸ਼ਿਆਰਪੁਰ, 2 ਜੁਲਾਈ (ਸਤਵਿੰਦਰ ਸਿੰਘ) – ਸਸਸਸ (ਮੁੰਡੇ) ਹੁਸ਼ਿਆਰਪੁਰ ਵਿਖੇ ਸ਼੍ਰੀ ਮਤੀ ਕਿਰਨ ਸੈਣੀ ਨੇ ਬਤੋਰ ਪ੍ਰਿਸੀਪਲ ਅਹੁਦਾ ਸੰਭਾਲਿਆ। ਇਸ ਤੋ ਪਹਿਲਾ ਉਹ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਅਜੋਵਾਲ ਵਿਖੇ ਬਤੋਰ ਪ੍ਰਿਸੀਪਲ ਸੇਵਾ ਨਿਭਾ ਰਹੇ ਸਨ। ਇਸ ਮੋਕੇ ਅਹੁਦਾ ਸੰਭਾਲਦੇ ਸ਼੍ਹੀਮਤੀ ਕਿਰਨ ਸੈਣੀ ਨੇ ਕਿਹਾ ਕਿ ਉਹ ਸਿੱਖਿਆ ਦੇ ਪ੍ਰਸਾਰ ਅਤੇ ਮਿਆਰ ਨੂੰ ਊਚਾ ਚੁਕਣ ਵਿੱਚ ਕੋਈ ਵੀ ਕਮੀ …
Read More »ਹੜ੍ਹਾਂ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ
ਹੁਸ਼ਿਆਰਪੁਰ, 2 ਜੁਲਾਈ (ਸਤਵਿੰਦਰ ਸਿੰਘ) – ਬਰਸਾਤੀ ਮੌਸਮ ਦੇ ਮੱਦੇਨਜ਼ਰ ਦਰਿਆ ਬਿਆਸ ਦੇ ਨਾਲ ਲਗਦੇ ਪਿੰਡਾਂ ‘ਚ ਹੜਾਂ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਅੱਜ ਜਿਲ੍ਹੇ ‘ਚ ਪੈਂਦੇ ਦਰਿਆ ਬਿਆਸ ਦੇ ਨੇੜਲੇ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਵੱਖ-ਵੱਖ ਥਾਵਾਂ ਤੇ ਕੀਤੇ ਗਏ ਪ੍ਰਬੰਧਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਖੁਦ …
Read More »ਯੂਨੀਵਰਸਿਟੀ ਦੇ 9 ਵਿਦਿਆਰਥੀਆਂ ਦੀ 3.75 ਲੱਖ ੇ ਸਾਲਾਨਾ ਪੈਕੇਜ ‘ਤੇ ਨੌਕਰੀ ਲਈ ਚੋਣ
ਅੰਮ੍ਰਿਤਸਰ, 2 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 9 ਵਿਦਿਆਰਥੀਆਂ ਨੂੰ ਵੋਡਾਫੋਨ ਕੰਪਨੀ ਵੱਲੋਂ ਨੌਕਰੀਆਂ ਲਈ 3.75 ਲੱਖ ਰੁੁਪਏ ਸਾਲਾਨਾ ਪੈਕੇਜ ‘ਤੇ ਚੁਣ ਲਿਆ ਗਿਆ ਹੈ। ਇੰਜੀ. ਅਮਿਤ ਚੋਪੜਾ, ਸਹਾਇਕ ਪਲੇਸਮੈਂਟ ਅਫਸਰ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਵੋਡਾਫੋਨ ਦੇ ਚੈਨਲ ਮੈਨੇਜਰ ਦੇ ਅਹੁਦੇ ਲਈ ਗਰੁੱਪ ਡਿਸਕਸ਼ਨ ਤੇ ਐਚ.ਆਰ. ਇੰਟਰਵਿਊ ਦੇ ਆਧਾਰ ‘ਤੇ ਕੀਤੀ ਗਈ। …
Read More »
Punjab Post Daily Online Newspaper & Print Media