ਸੰਦੌੜ, 3 ਜੂਲਾਈ (ਹਰਮਿੰਦਰ ਸਿੰਘ) – ਨੇੜਲੇ ਪਿੰਡ ਬਿਸਨਗੜ੍ਹ ਗੁਰਦੁਆਰਾ ਸਿੰਘ ਸਭਾ ਵਿਖੇ ਸਮੂਹ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰੇਕ ਮਹੀਨੇ ਦੀ ਤਰਾਂ ਪੂਰਨਮਾਸ਼ੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗਾਂ ਉਪਰੰਤ ਧਾਰਮਿਕ ਸਮਾਗਮ ਆਯੋਜਿਤ ਕਰਵਾਇਆ ਗਿਆ।ਉਪਰੰਤ ਸਿੱਖ ਪ੍ਰਚਾਰਕਾਂ ਵਿਚੋਂ ਸਭ ਤੋਂ ਛੋਟੀ ਉਮਰ …
Read More »ਪੰਜਾਬੀ
ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਦੇ 12 ਵਿਦਿਆਰਥੀ ਨੌਕਰੀ ਲਈ ਚੁਣੇ ਗਏ
ਬਠਿੰਡਾ, 3 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਵਿਦਿਆਰਥੀਆਂ ਦੀ 100 ਫੀਸਦੀ ਪਲੇਸਮੇਂਟ ਦੇ ਟੀਚੇ ਨੂੰ ਪੂਰਾ ਕਰਨ ਦੇ ਮੰਤਵ ਨਾਲ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਉਚੇਚੇ ਯਤਨ ਜਾਰੀ ਰੱਖੇ ਹੋਏ ਹਨ ਜਿਨ੍ਹਾਂ ਦੀ ਬਦੌਲਤ ਵੱਖ-ਵੱਖ ਪਲੇਸਮੇਂਟ ਡਰਾਈਵਾਂ ਦੌਰਾਨ ਯੂਨੀਅਨ ਰੋਡਵੇਜ਼ ਕਾਰਪੋਰੇਸ਼ਨ, ਰਿਲਾਇੰਸ ਰਿਟੇਲ ਲਿਮ. ਬਾਨੀ ਮਿਲਕ ਪ੍ਰੋਡਿਊਸਰ ਕੰਪਨੀ ਲਿਮ. ਅਤੇ ਥਾਈਰੋਕੇਅਰ ਟੈਕਨਾਲੋਜੀਜ ਲਿਮ. ਵਰਗੀਆਂ ਪ੍ਰਸਿੱਧ ਕੰਪਨੀਆਂ …
Read More »ਡਿਪਟੀ ਕਮਿਸ਼ਨਰ ਨੇ ਲੋੜਵੰਦ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਨੂੰ ਵੰਡੇ ਚੈੱਕ
ਬਠਿੰਡਾ, 3 ਜੁਲਾਈ (ਅਵਤਾਰ ਸਿੰਘ ਕੈਂਥ) – ਡਿਪਟੀ ਕਮਿਸ਼ਨਰ ਬਠਿੰਡਾ-ਕਮ-ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਵਰਿੰਦਰ ਸ਼ਰਮਾ,ਬਠਿੰਡਾ ਨੇ ਲੋੜਵੰਦ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਨੂੰ ਝੰਡਾ ਦਿਵਸ ਫੰਡ ਵਿੱਚੋਂ ਮਾਲੀ ਸਹਾਇਤਾ ਦੇ ਚੈੱਕ ਵੰਡੇ। ਇਸ ਮੌਕੇ ਉਹਨਾਂ ਇਕੱਤਰ ਹੋਏ ਸਾਬਕਾ ਸੈਨਿਕਾਂ ਅਤੇ ਉਹਨਾਂ ਦੀਆਂ ਵਿਧਵਾਵਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਉਹਨਾਂ ਕਿਹਾ ਕਿ ਜ਼ਿਲ੍ਹਾਂ ਪ੍ਰਸ਼ਾਸਨ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਸਾਬਕਾ ਸੈਨਿਕਾਂ …
Read More » ਸਵੈ ਰੋਜਗਾਰ ਯੋਜਨਾ ਤਹਿਤ ਕਮਿਸ਼ਨਰ ਨਗਰ ਨਿਗਮ ਪਾਸੋਂ ਲਿਆ ਜਾ ਸਕਦਾ ਹੈਂ 2 ਲੱਖ ਕਰਜ਼ਾ
ਬਠਿੰਡਾ, 3 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਨਗਰ ਨਿਗਮ ਬਠਿੰਡਾ ਦੇ ਇਲਾਕੇ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਆੳਣੁ ਵਾਲੇ ਪਰਿਵਾਰਾਂ ਲਈ ਪੰਜਾਬ ਸਟੇਟ ਅਰਬਨ ਲਾਇਵਲੀ ਹੂਡ ਮਿਸ਼ਨ ਦੀ ਸਕੀਮ ਸਵੈ ਰੋਜ਼ਗਾਰ ਤਹਿਤ ਕੋਈ ਵੀ ਵਪਾਰ ਸ਼ੁਰੂ ਕਰਨ ਲਈ ਬੈਂਕ ਕਰਜ਼ੇ ਲੈ ਕੇ ਕੰਮ ਸੁਰੂ ਕੀਤਾ ਜਾ ਸਕਦਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਕਮਿਸ਼ਨਰ ਨਗਰ ਨਿਗਮ ਬਠਿੰਡਾ ਸ੍ਰੀ …
Read More »ਡਿਜ਼ੀਟਲ ਲਾਕਰ ਵਿੱਚ ਲੋਕ ਆਪਣੇ ਦਸਤਾਵੇਜ਼ ਆਨਲਾਈਨ ਸੁਰੱਖਿਅਤ ਰੱਖ ਸਕਦੇ ਹਨ-ਡੀ.ਸੀ
3 ਤੋਂ 7 ਜੁਲਾਈ ਤੱਕ ਡਿਜੀਟਲ ਸਪਤਾਹ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਬਠਿੰਡਾ, 3 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡਿਪਟੀ ਕਮਿਸ਼ਨਰ ਬਠਿੰਡਾ ਵਰਿੰਦਰ ਕੁਮਾਰ ਸ਼ਰਮਾ ਨੇ 3 ਜੁਲਾਈ ਤੋਂ 7 ਜੁਲਾਈ ਤੱਕ ਮਨਾਏ ਜਾ ਰਹੇ ਕੌਮੀ ਡਿਜੀਟਲ ਸਪਤਾਹ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਖੇ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੀ ਸ਼ਰਮਾ ਨੇ ਕਿਹਾ ਕਿ ਡਿਜੀਟਲ ਲਾਕਰ ਭਾਰਤ ਸਰਕਾਰ …
Read More » ਸ਼੍ਰੋਮਣੀ ਸੇਵਕ ਸਭਾ ਦਮਦਮੀ ਟਕਸਾਲ ਵੱਲੋਂ ਮੈਨੇਜਰ ਜਥੇ: ਪਰਮਜੀਤ ਸਿੰਘ ਮੁੰਡਾ ਪਿੰਡ ਸਨਮਾਨਿਤ
ਅਲਗੋਂ ਕੋਠੀ, 3 ਜੁਲਾਈ (ਹਰਦਿਆਲ ਸਿੰਘ ਭੈਣੀ) – ਸ਼੍ਰੋਮਣੀ ਸੇਵਕ ਸਭਾ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ ਤੇ ਸਮੂੰਹ ਸਿੱਖ ਸੰਗਤਾਂ ਸਮੇਤ ਧਾਰਮਿਕ ਯਾਤਰਾ ਕਰਦਿਆਂ ਬੀੜ ਸਾਹਿਬ ਪਹੁੰਚੇ ਤੇ ਮੈਨੇਜਰ ਸਾਹਿਬ ਨੂੰ ਮਿਲੇ ਤੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਵਿਸ਼ੇਸ਼ ਯੋਗਨਦਾਨ ਪਾਉਣ ਬਦਲੇ ਉਨਾਂ ਸਨਮਾਨਿਤ ਕੀਤਾ।ਇਸ ਅਵਸਰ ‘ਤੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਈ.ਸੀ, …
Read More »ਸ੍ਰੀ ਰਸ਼ਪਾਲ ਸਿੰਘ ਨੇ ਬਤੌਰ ਸੁਪਰਡੰਟ ਅਹੁਦਾ ਸੰਭਾਲਿਆ
ਬਟਾਲਾ, 3 ਜੁਲਾਈ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਸੁਪਰਡੰਟ ਤੇ ਕਲੈਰੀਕਲ ਅਮਲੇ ਦੀਆਂ ਬਦਲੀਆਂ ਵਿੱਚ ਸ੍ਰੀ ਰਸ਼ਪਾਲ ਸਿੰਘ ਦੀ ਬਦਲੀ ਜਿਲ੍ਹਾ ਸਿੱਖਿਆ ਅਫਸਰ (ਸਸ) ਗੁਰਦਾਸਪੁਰ ਵਿਖੇ ਕੀਤੀ ਗਈ। ਜਿਲ੍ਹਾ ਸਿੱਖਿਆ ਅਫਸਰ (ਸਸ) ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸਮੁੱਚੇ ਸਟਾਫ ਦੀ ਹਾਜ਼ਰੀ ਵਿੱਚ ਸ੍ਰੀ ਰਸ਼ਪਾਲ ਸਿੰਘ ਨੇ ਬਤੌਰ ਸੁਪਰਡੰਟ ਜਿਲ੍ਹਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਵਿਖੇ …
Read More »ਡਿਪਟੀ ਕਮਿਸ਼ਨਰ ਵੱਲੋਂ ਸ਼ਿਵ ਬਟਾਲਵੀ ਆਡੀਟੋਰੀਅਮ ਦੇ ਕੰਮ ਦਾ ਜਾਇਜਾ
ਬਟਾਲਾ, 3 ਜੁਲਾਈ (ਨਰਿੰਦਰ ਬਰਨਾਲ) – ਬਿਰਹਾ ਦੇ ਸੁਲਤਾਨ ਤੇ ਪ੍ਰਸਿੱਧ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਬਟਾਲਾ ਸ਼ਹਿਰ ‘ਚ ਬਣੇ ਸ਼ਿਵ ਆਡੀਟੋਰੀਅਮ ਦੇ ਮੁਰੰਮਤ ਕਾਰਜ ਅੰਤਿਮ ਪੜ੍ਹਾਅ ‘ਤੇ ਪਹੁੰਚ ਗਏ ਹਨ ਅਤੇ ਛੇਤੀ ਹੀ ਇਹ ਆਡੀਟੋਰੀਅਮ ਸ਼ਿਵ ਤੇ ਸਾਹਿਤ ਪ੍ਰੇਮੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨੇ ਅੱਜ ਬਟਾਲਾ ਵਿਖੇ …
Read More »ਅਨਿਲ ਸ਼ਰਮਾ ਬਣੇ ਲੜਕੇ ਬਟਾਲਾ ਸਕੂਲ ਦੇ ਪ੍ਰਿੰਸੀਪਲ
ਬਟਾਲਾ, 3 ਜੁਲਾਈ (ਨਰਿੰਦਰ ਬਰਨਾਲ) ਸਿਖਿਆ ਵਿਭਾਗ ਵਿੱਚ ਬੀਤੇ ਦਿਨੀ ਕੀਤੀਆਂ ਗਈਆਂ ਪ੍ਰਿੰਸੀਪਲਾਂ ਦੀਆਂ ਬਦਲੀਆਂ ਦੌਰਾਨ ਸ੍ਰੀ ਅਨਿਲ ਸ਼ਰਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਖੁਜਾਲਾ ਦੀ ਬਦਲੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਬਟਾਲਾ ਕਰ ਦਿਤੀ ਗਈ। ਸ੍ਰੀ ਅਨਿਲ ਸ਼ਰਮਾ ਅੱਜ ਲੜਕੇ ਸਕੂਲ ਬਟਾਲਾ ਵਿਖੇ ਆਪਣੀ ਹਾਜ਼ਰੀ ਦੇ ਦਿਤੀ ਗਈ ਹੈ। ਅੱਜ ਹਾਜ਼ਰ ਹੋਣ ਮੌਕੇ ਉਹਨਾਂ ਦੇ ਨਾਲ ਡਿਪਟੀ ਡੀ ਈ …
Read More »ਗਲਤ ਪਾਰਕਿੰਗ ਵਾਲੇ ਵਾਹਣਾਂ ਕਾਰਣ ਲੱਗਦੇ ਨੇ ਜਾਮ – ਪ੍ਰਵੀਨ ਸਹਿਗਲ
ਅੰਮ੍ਰਿਤਸਰ, 2 ਜੁਲਾਈ (ਗੁਰਚਰਨ ਸਿੰਘ) ਸ੍ਰੀ ਗੁਰੂ ਰਾਮ ਦਾਸ ਜੀ ਵਲੋਂ ਵਸਾਈ ਗਈ ਨਗਰੀ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਹਾਲ ਬਜ਼ਾਰ ਵਿੱਚ ਜਿਲਾ ਪ੍ਰਸਾਸ਼ਨ ਵਲੋਂ ਲਗਾਈ ਗਈ ਪੀਲੀ ਲਾਈਨ ਨੂੰ ਵਾਹਨ ਚਾਲਕਾਂ ਵਲੋਂ ਟਿੱਚ ਸਮਝਿਆ ਜਾਂਦਾ ਹੈ।ਜਿਸ ਨਾਲ ਪ੍ਰਮੁੱਖ ਵਪਾਰਕ ਕੇਂਦਰ ਹਾਲ ਬਜਾਰ ਵਿੱਚ ਲੱਗਦੇ ਜਾਮ ਕਾਰਣ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਹਨਾਂ …
Read More »
Punjab Post Daily Online Newspaper & Print Media