Tuesday, November 24, 2026

ਪੰਜਾਬੀ

ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਜਨਮ ਦਿਨ ਦੀਆਂ ਖੁਸ਼ੀਆ ਕੀਤੀਆਂ ਸਾਂਝੀਆਂ

ਜੰਡਿਆਲਾ ਗੁਰੂ, 18 ਜੂਨ (ਹਰਿੰਦਰ ਪਾਲ ਸਿਮਘ) – ਜੰਡਿਆਲਾ ਗੁਰੂ ਤੋਂ ਪੱਤਰਕਾਰੀ ਦੇ ਖੇਤਰ ਦੇ ਨਾਲ-ਨਾਲ ਸਮਾਜ ਸੇਵਾ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਸ੍ਰ: ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਵਲੋਂ 17 ਜੂਨ ਆਪਣੇ ਜਨਮ ਦਿਨ, 18 ਜੂਨ ਆਪਨੇ ਵਿਆਹ ਦੀ ਵਰ੍ਹੇਗੰਢ ਅਤੇ ਸਪੁੱਤਰ ਕਾਕਾ ਹਰਸ਼ਪ੍ਰੀਤ ਸਿੰਘ ਨੈਵੀ ਦੇ ਜਨਮ ਦਿਨ ਦੀ ਖੁਸ਼ੀ ‘ਚ ਗੁਰਦੁਆਰਾ ਸਿੰਘ ਸਭਾ …

Read More »

ਅਕਾਲੀ ਰਾਜ ਵਿੱਚ ਹੀ ਸਾਡੀਆਂ “ਨੰਨੀਆਂ ਛਾਵਾਂ” ਪਿੰਡ ਵਿੱਚ ਅਸੁਰੱਖਿਅਤ, ਪਿੰਡ ਵਾਸੀਆਂ ਨੇ ਬੀਬੀ ਬਾਦਲ ਕੋਲੋਂ ਕੀਤੀ ਇਨਸਾਫ ਦੀ ਮੰਗ

ਜੰਡਿਆਲਾ ਗੁਰੂ, 17 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਉੱਚ ਸਿੱਖਿਆ ਪ੍ਰਾਪਤ ਕਰਨ ਲਈ ਜੰਡਿਆਲਾ ਗੁਰੂ ਦੇ ਆਸ-ਪਾਸ ਪਿੰਡਾਂ ਦੀਆ ਧੀਆਂ-ਭੈਣਾ ਨੂੰ ਪਿੰਡ ਦੇ ਰਸਤੇ ਪੈਦਲ, ਸਾਈਕਲ , ਐਕਟਿਵਾ, ਬੱਸਾ ਆਦਿ ਰਾਹੀਂ ਜੰਡਿਆਲਾ ਗੁਰੂ ਜਾਂ ਅੰਮ੍ਰਿਤਸਰ ਆਉਣਾ ਜਾਣਾ ਪੈਂਦਾ ਹੈ। ਪਰ ਇਹਨਾ ਧੀਆ-ਭੈਣਾਂ ਉੱਪਰ ਸਿਆਸੀ ਥਾਪੜੇ ਹੇਠ ਬੁਰੀ ਨਜ਼ਰ ਰੱਖਣ ਵਾਲੇ ਨਸ਼ੇੜੀ ਗੱਭਰੂ ਪਿੰਡਾ ਦੀਆ ਗਲੀਆ, ਚੋਂਕਾ ਤੋਂ ਇਲਾਵਾ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅੱਜ 19 ਜੂਨ ਨੂੰ ਛੁੱਟੀ ਐਲਾਨ

ਅਧਿਆਪਕਾਂ ਦੀ ਵਾਕ-ਇਨ-ਇੰਟਰਵਿਊ ਪ੍ਰੀਕਿਆ ਨਿਰਧਾਰਤ ਮਿਤੀ, ਸਮੇਂ ਤੇ ਸਥਾਨ ਅਨੁਸਾਰ ਅਮ੍ਰਿਤਸਰ, 18 ਜੂਨ (ਚਰਨਜੀਤ ਸਿੰਘ ਛੀਨਾ) – ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਦੇ ਮੱਦੇਨਜ਼ਰ ਵਿਸ਼ਾਲ ਸਮਾਗਮ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਅਤੇ ਪ੍ਰਬੰਧਕੀ ਬਲਾਕ ਦੀਆਂ ਸ਼ਾਖਾਵਾਂ ਵਿਚ ਕੱਲ੍ਹ 19 ਜੂਨ ਸ਼ੁੁੱਕਰਵਾਰ ਨੂੰ ਛੁੱਟੀ ਹੋਵੇਗੀ।ਇਸ ਤੋਂ ਇਲਾਵਾ ਅਧਿਆਪਕਾਂ ਦੀ ਵਾਕ-ਇਨ-ਇੰਟਰਵਿਊ ਪ੍ਰੀਕਿਆ ਨਿਰਧਾਰਤ ਮਿਤੀ, …

Read More »

ਕੰਵਰਬੀਰ ਸਿੰਘ ਤੇ ਸਾਥੀਆਂ ਪ੍ਰੋ: ਭੁੱਲਰ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ

ਸਮੁੱਚਾ ਸਿੱਖ ਪੰਥ ਭਾਈ ਭੁੱਲਰ ਦੇ ਨਾਲ-ਆਈ.ਐਸ.ਓ ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖ ਜਥੇਬੰਦੀ ਆਈ.ਐਸ.ਓ. ਵਲੋਂ ਕੌਮ ਦੇ ਸੂਰਬੀਰ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤਯਾਬੀ ਤੇ ਚੜ੍ਹਦੀਕਲਾ ਲਈ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਕਾਮਨਾ ਕੀਤੀ ਗਈ ਕਿ ਗੁਰੂ ਮਹਾਰਾਜ ਪ੍ਰੋ: ਭੁੱਲਰ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤੀ ਬਖਸ਼ਣ ਅਤੇੇ ਨਾਲ ਹੀ ਸਮੁੱਚੇ ਪੰਥ ਨੂੰ ਅਪੀਲ ਕੀਤੀ ਗਈ …

Read More »

ਨਾਮਵਰ ਗਜ਼ਲਗੋ ਖੁਸ਼ਵੰਤ ਕੰਵਲ ਦਾ ਦੇਹਾਂਤ- ਸਸਕਾਰ ਕੀਤਾ

ਅੰਮ੍ਰਿਤਸਰ, 18 ਜੂਨ (ਗੁਰਚਰਨ ਸਿੰਘ) – ਸਾਹਿਤਕ ਹਲਕਿਆਂ ਵਿੱਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜੁਬਾਨ ਦੇ ਨਾਮਵਰ ਸ਼ਾਇਰ ਸ੍ਰੀ ਖੁਸ਼ਵੰਤ ਕੰਵਲ ਇਸ ਦੁਨੀਆਂ ਵਿੱਚ ਨਹੀਂ ਰਹੇ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਅੱਜ ਉਨ੍ਹਾਂ ਸਥਾਨਕ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਆਪਣੀ ਰਿਹਾਇਸ਼ ਤੇ ਆਖਰੀ ਸਵਾਸ ਲਏ। ਸ੍ਰੀ ਦੀਪ ਦਵਿੰਦਰ ਸਿੰਘ ਅਤੇ ਦੇਵ ਦਰਦ ਤੋਂ …

Read More »

ਸ੍ਰ. ਹਰਜੀਤ ਸਿੰਘ ਬੇਦੀ ਨਮਿਤ ਅੰਤਿਮ ਅਰਦਾਸ 21 ਜੂਨ ਨੂੰ

ਅੰਮ੍ਰਿਤਸਰ, 18 ਜੂਨ (ਗੁਰਪ੍ਰੀਤ ਸਿੰਘ) – ਸ੍ਰ. ਹਰਜੀਤ ਸਿੰਘ ਬੇਦੀ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 21 ਜੂਨ ਐਤਵਾਰ ਨੂੰ ਪੈਣਗੇ।ਸ੍ਰ ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਸ੍ਰ. ਹਰਜੀਤ ਸਿੰਘ ਬੇਦੀ ਇਸ ਫਾਨੀ ਸੰਸਾਰ ਤੋਂ ਸਾਨੂੰ 11 ਜੂਨ ਨੂੰ ਅਲਵਿਦਾ ਕਹਿ ਕੇ ਚੱਲੇ ਗਏ।ਇਹ ਵਿਛੋੜਾ ਨਾ ਭੁਲਣ ਯੋਗ ਹੈ ਉਨਾਂ …

Read More »

ਡਿਪਟੀ ਕਮਿਸ਼ਨਰ ਵੱਲੋਂ ਬਟਾਲਾ ਵਿਖੇ ਚੱਲ ਰਹੇ ਵਿਕਾਸ ਕਾਰਜ ਦਾ ਜਾਇਜਾ

ਵਿਕਾਸ ਕਾਰਜਾਂ ਨੂੰ ਛੇਤੀ ਮੁਕੰਮਲ ਕਰਨ ਦੀਆਂ ਦਿੱਤੀਆਂ ਹਦਾਇਤਾਂ ਬਟਾਲਾ, 18 ਜੂਨ (ਨਰਿੰਦਰ ਬਰਨਾਲ) – ਬਟਾਲਾ ਵਿਖੇ ਬਣ ਰਹੇ ਡਰਾਇਵਿੰਗ ਸਕੂਲ, ਆਧੁਨਿਕ ਪਸ਼ੂ ਮੇਲਾ ਗਰਾਉਂਡ ਅਤੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਦੇ ਨਿਰਮਾਣ ਕਾਰਜਾਂ ਦਾ ਜਾਇਜਾ ਅੱਜ ਡਿਪਟੀ ਕਮਿਸ਼ਨ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਵਲੋਂ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਬਟਾਲਾ ਸ. ਸਕੱਤਰ ਸਿੰਘ ਬੱਲ, ਤਹਿਸੀਲਦਾਰ ਅਰਵਿੰਦਰਪਾਲ ਸਿੰਘ ਤੇ ਐੱਸ.ਡੀ.ਓ. …

Read More »

ਕਬੂਤਰਾਂ ਤੋਂ ਹੋਏ ਝਗੜੇ ‘ਚ ਪੁੱਤਰ ਜ਼ਖ਼ਮੀ, ਮਾਂ ਦੀ ਮੌਤ

ਬਟਾਲਾ, 18 ਜੂਨ (ਨਰਿੰਦਰ ਬਰਨਾਲ) – ਪਿੰਡ ਦਰਗਾਬਾਦ ‘ਚ ਕਬੂਤਰਾਂ ਤੋਂ ਹੋਏ ਝਗੜੇ ‘ਚ ਇੱਕ ਪੁੱਤਰ ਜ਼ਖ਼ਮੀ ਹੋ ਗਿਆ ਜਦਕਿ ਉਸ ਦੀ ਮਾਤਾ ਦੀ ਮੌਤ ਹੋ ਗਈ । ਸਥਾਨਕ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ‘ਚ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੁਖਵਿੰਦਰ ਕੌਰ ਪੁੱਤਰੀ ਮਦਨ ਸਿੰਘ ਤੇ ਗੁਰੀਪ ਸਿੰਘ ਪੁੱਤਰ ਮਦਨ ਸਿੰਘ ਵਾਸੀ ਦਰਗਾਬਾਦ ਨੇ ਦੱਸਿਆ ਕਿ ਉਨ੍ਹਾਂ ਨੇ …

Read More »

ਡੀ.ਜੀ.ਪੀ ਵਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਭਰੋਸੇ ਉਪਰੰਤ ਅਕਾਲੀ ਆਗੂ ਦਾ ਕੀਤਾ ਸਸਕਾਰ

ਅੰਮ੍ਰਿਤਸਰ, 17 (ਗੁਰਚਰਨ ਸਿੰਘ) – ਡੀ.ਜੀ.ਪੀ ਸ੍ਰੀ ਸੁਮੇਧ ਸੈਣੀ ਵਲੋਂ ਸਪੈਸ਼ਲ ਇਵੈਸਟੀਗੇਸ਼ਨ ਟੀਮ ਬਣਾ ਕੇ ਨਿਰਪੱਖ ਜਾਂਚ ਕਰਵਾਉਣ ਅਤੇ ਦੋਸ਼ੀ ਪੁਲਿਸ ਪਾਰਟੀ ਖਿਲਾਫ ਸਖਤ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਉਪਰੰਤ ਮ੍ਰਿਤਕ ਦੇ ਪਰਿਵਾਰ ਵਲੋਂ ਪੋਸਟ ਮਾਰਟਮ ਕਰਵਾ ਕੇ ਅਕਾਲੀ ਆਗੂ ਮੁਖਜੀਤ ਸਿੰਘ ਮੁੱਖਾ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਤੇ ਪੇਡਾ ਚੇਅਰਮੈਨ ਉਪਕਾਰ ਸਿੰਘ …

Read More »

ਜਲੰਧਰ ਪੁਲਿਸ ਵਲੋਂ ਕਾਬੂ ਕੀਤੇ ਹਿਮਾਚਲ ਦੇ 5 ਸਮੱਗਲਰਾਂ ਪਾਸੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ

ਜਲੰਧਰ, 17 ਜੂਨ (ਪ.ਪ.ਬ) – ਨਸ਼ੇ ਦੀ ਤਸਕਰੀ ਮਾਮਲੇ ਵਿੱਚ ਜਲੰਧਰ ਪੁਲਿਸ ਨੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਉਸ ਨੇ ਹਿਮਾਚਲ ਦੇ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਇਕ ਕਿਲੋ 150 ਗ੍ਰਾਮ ਆਈਸ ਅਤੇ 900 ਗ੍ਰਾਮ ਕ੍ਰਿਸਟਲ ਕੋਕੀਨ ਨਸ਼ੇ ਬਾਰਮਦ ਕੀਤੇ ਗਏ, ਜਿਨਾਂ ਦੀ ਅੰਤਰਰਾਸ਼ਟਰੀ ਬਾਜਰ ਵਿੱਚ ਕੀਮਤ 6 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਸਮੱਗਲਰਾਂ …

Read More »