ਨਵੀਂ ਦਿੱਲੀ, 19 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਤਿੰਨ ਦਿਨੀ ਭਵਿੱਖ ਸਲਾਹ ਮੇਲੇ ਵਿੱਚ ਅੱਜ ਦਿੱਲੀ ਘੱਟ ਗਿਣਤੀ ਕਮੀਸ਼ਨ ਦੇ ਚੇਅਰਮੈਨ ਕਮਰ ਅਹਿਮਦ ਨੇ ਘੱਟ ਗਿਣਤੀ ਕੌਮਾ ਦੇ ਬੱਚਿਆਂ ਨੂੰ ਸਰਕਾਰੀ ਫੀਸ ਮਾਫੀ ਤੇ ਵਜੀਫਾ ਸਕੀਮਾ ਦੀ ਜਾਣਕਾਰੀ ਦੇਣ ਵਾਸਤੇ ਸਰਕਾਰ ਅਤੇ ਦਿੱਲੀ ਕਮੇਟੀ ਵੱਲੋਂ ਲਗਾਏ ਗਏ ਸਟਾਲਾਂ ਦਾ ਵੀ ਦੌਰਾ ਕੀਤਾ। …
Read More »ਪੰਜਾਬੀ
ਦਿੱਲੀ ਕਮੇਟੀ ਵੱਲੋਂ ਆਨੰਦਪੁਰ ਸਾਹਿਬ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਭੇਜੀ ਗਈ ਵਿਸ਼ੇਸ਼ ਟ੍ਰੇਨ
ਨਵੀਂ ਦਿੱਲੀ, 19 ਜੂਨ (ਅੰਮ੍ਰਿਤ ਲਾਲ ਮੰਨਣ) – ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਦੇ 350 ਸਾਲਾਂ ਸਮਾਗਮਾ ਵਿੱਚ ਹਿੱਸਾ ਲੈਣ ਲਈ ਦਿੱਲੀ ਤੋਂ 1530 ਯਾਤਰੂਆਂ ਦਾ ਜਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਗਿਆ ਹੈ। ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਨੇ ਸਫਦਰਜੰਗ ਸਟੇਸ਼ਨ ਤੋਂ ਇਸ ਵਿਸ਼ੇਸ਼ ਟ੍ਰੇਨ ਨੂੰ ਦੇਰ ਰਾਤ ਰਵਾਨਾ ਕਰਦੇ ਹੋਏ ਯਾਤਰੂਆਂ ਦੀ ਚੰਗੀ ਯਾਤਰਾ …
Read More »ਆਈ. ਆਈ. ਐਮ ਗੁਰੂ ਨਗਰੀ ਵਿੱਚ ਸਥਾਪਿਤ ਕਰਨ ‘ਤੇ ਸ: ਛੀਨਾ ਨੇ ਜੇਤਲੀ ਤੇ ਬਾਦਲ ਦਾ ਕੀਤਾ ਧੰਨਵਾਦ
ਇਲਾਕਾ ਨਿਵਾਸੀਆਂ ਲਈ ਆਈ. ਆਈ. ਐਮ. ਹੋਵੇਗੀ ਸੰਜੀਵਨੀ ਬੂਟੀ – ਸ: ਛੀਨਾ ਅੰਮ੍ਰਿਤਸਰ, 19 ਜੂਨ (ਪ੍ਰੀਤਮ ਸਿੰਘ) – ਗੁਰੂ ਨਗਰੀ ਦੇ ਸਥਾਨਕ ਮਾਨਾਂਵਾਲਾ ਵਿੱਚ ਭਾਰਤੀ ਇੰਸਟੀਚਿਊਟ ਆਫ਼ ਮੈਨੇਜ਼ਮੈਂਟ (ਆਈ. ਆਈ. ਐੱਮ.) ਦੀ ਸਥਾਪਨਾ ਕੀਤੇ ਜਾਣ ‘ਤੇ ਅੱਜ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਅਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ …
Read More »ਵਿੱਦਿਆ ਵੀ ਕਮਾਲ, ਨਾਲ ਸਿੱਖੀ ਦੀ ਸੰਭਾਲ ਐਵਾਰਡ ਦਿੱਤੇ ਗਏ
ਉੱਚ ਪਦਵੀ ‘ਤੇ ਪਹੁੰਚ ਕੇ ਵੀ ਸਿੱਖੀ ਸੰਭਾਲਣ ਵਾਲੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਜਿਆਦਾ ਖੁਸ਼ੀ ਮਿਲਦੀ ਹੈ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 19 ਜੂਨ (ਪ੍ਰੀਤਮ ਸਿੰਘ) – 350 ਸਾਲ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਥਾਪਨਾ ਦਿਵਸ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ …
Read More »ਨਹੀ ਬਹੁੜੀ ਸਰਕਾਰ ਤਾਂ ਦੁਖੀ ਧਰਮਪੁਰਾ ਵਾਸੀਆਂ ਆਪ ਅਰੰਭੇ ਉਪਰਾਲੇ
ਬਟਾਲਾ, 19 ਜੂਨ (ਨਰਿੰਦਰ ਬਰਨਾਲ) – ਬਟਾਲਾ ਸਹਿਰ ਦੀ ਮਸ਼ਹੂਰ ਕਲੌਨੀ ਧਰਮ ਪੁਰਾ ਵਿਖੇ ਜੇਕਰ ਸੀਵਰੇਜ ਦੀ ਵਿਵਸਥਾ ਨੂੰ ਵੇਖਿਆ ਜਾਵੇ ਤਾਂ ਹਰ ਪਾਸੇ ਲੀਕ ਹੋਏ ਸੀਵਰੇਜ ਆਪ ਦਾ ਸਵਾਗਤ ਕਰਨਗੇ।ਈ.ਐਸ.ਆਈ ਡਿਸਪੈਂਸਰੀ ਤੇ ਸਰਕਾਰੀ ਹਸਪਤਾਲ ਦੇ ਬਾਹਰਵਾਰ ਵਿਵੱਸਥਾ ਇਸ ਤਰ੍ਹਾਂ ਦੀ ਹੈ ਕਿ ਦੁਕਾਨਾਂ ਵਾਲੇ ਨਿੱਤ ਹੀ ਕਮੇਟੀ ਘਰ ਵਿੱਚ ਲਿਖਤੀ ਸ਼ਿਕਾਇਤਾਂ ਕਰਕੇ ਹਾਰ ਚੁੱਕੇ ਹਨ, ਪਰ ਦਿਨ-ਬ-ਦਿਨ ਕਾਲੌਨੀ ਦੇ …
Read More »ਪੀ.ਐਚ.ਸੀ ਵਲਟੋਹਾ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ
ਪੱਟੀ, 18 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਸਿਵਲ ਸਰਜਨ ਤਰਨ ਤਾਰਨ ਡਾ. ਵਰਿੰਦਰਾ ਸਿੰਘ ਅਤੇ ਜਿਲ੍ਹਾ ਮਲੇਰੀਆ ਅਫਸਰ ਤਰਨਤਾਰਨ ਦੇ ਦਿਸ਼ਾ ਨਿਰਦੇਸ਼ ਹੇਠ ਪੀ.ਐਚ.ਸੀ ਰਾਜੋਕੇ, ਖੇਮਕਰਨ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਮਿੰਨੀ ਪੀ.ਐਚ.ਸੀ. ਵਲਟੋਹਾ ਦੇ ਮੈਡੀਕਲ ਅਫਸਰ ਡਾ. ਸਪਨਾ ਰਾਜ ਦੀ ਦੇਖ ਰੇਖ ਹੇਠ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸੰਬੋਧਨ ਕਰਦਿਆਂ ਡਾ. ਸਪਨਾ ਰਾਜ ਨੇ …
Read More »ਮੈਗੀ ਵਾਂਗ ਨਸ਼ਿਆਂ ‘ਤੇ ਵੀ ਲਗਾਈ ਜਾਵੇ ਮੁਕੰਮਲ ਪਾਬੰਦੀ – ਸਰਪੰਚ ਦਿਓਲ
ਪੱਟੀ, 18 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਸਮਾਜ ਸੇਵਕ ਅਤੇ ਸਰਪੰਚ ਕਾਰਜ ਸਿੰਘ ਦਿਓਲ ਨੇ ਕਿਹਾ ਹੈ ਕਿ ਮੈਗੀ ‘ਤੇ ਪਾਬੰਦੀ ਲਗਾਉਣਾ ਕੋਈ ਮਾੜੀ ਗੱਲ ਨਹੀ ਹੈ। ਪਰ ਜਦੋ ਨਸ਼ਿਆਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਅੱਖਾਂ ਕਿਉ ਬੰਦ ਕਰ ਲੈਂਦੀ ਹੈ। ਕੀ ਨਸ਼ੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀ ਕਰਦੇ। ਇੱਕ ਪਾਸੇ ਤਾਂ ਸਰਕਾਰ ਨਸ਼ਿਆਂ ਵਿਰੁੱਧ …
Read More »ਬਿਨ੍ਹਾਂ ਕਿਸੇ ਸਬੂਤ ਦੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਗਈ ਫਾਂਸੀ ਦੇ ਲਈ ਬ੍ਰਿਟੇਨ ਸਰਕਾਰ ਮੰਗੇ ਮਾਫ਼ੀ – ਕੋਛੜ
ਸਾਂਡਰਸ ਦੇ ਕਤਲ ਸੰਬੰਧੀ ਦਰਜ਼ ਰਿਪੋਰਟ ਦੇ ਆਧਾਰ ‘ਤੇ ਭਾਰਤ ਕਰੇ ਬ੍ਰਿਟੇਨ ਸਰਕਾਰ ਵਿਰੁੱਧ ਕਾਰਵਾਈ ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ ਬਿਊਰੋ) – ਲਾਹੌਰ ਦੇ ਜਿਸ ਅੰਗਰੇਜ਼ ਪੁਲਿਸ ਅਧਿਕਾਰੀ ਏ.ਐਸ.ਪੀ. ਜੋਨ ਪੀ. ਸਾਂਡਰਸ ਦੇ ਕਤਲ ਦੇ ਦੋਸ਼ ਵਿਚ 23 ਮਾਰਚ 1931 ਨੂੰ ਲਾਹੌਰ ਵਿਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ, ਉਸ ਸੰਬੰਧ ਵਿਚ ਦਰਜ਼ …
Read More »ਅਕਾਲੀ-ਭਾਜਪਾ ਸਰਕਾਰ 2017 ਦੀਆਂ ਚੋਣਾਂ ‘ਚ ‘ ਹਾਰ ਨੂੰ ਵੇਖਦਿਆਂ ਪੰਜਾਬ ਦਾ ਮਹੌਲ ਖ਼ਰਾਬ ਕਰਨ ਤੇ ਤੁਲੀ – ਕੱਕੜ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ) – ਪੰਜਾਬ ਦੀਆਂ ਆ ਰਹੀਆਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਪਣੀਂ ਹਾਰ ਨੂੰ ਪ੍ਰਤੱਖ ਵੇਖਦਿਆਂ ਅਕਾਲੀ-ਭਾਜਪਾ ਸਰਕਾਰ ਪੰਜਾਬ ਦਾ ਮਹੌਲ ਖ਼ਰਾਬ ਕਰਨ ਤੇ ਤੁਲੀ ਹੋਈ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕਤੱਰ ਅਮਨਦੀਪ ਸਿੰਘ ਕੱਕੜ ਨੇ ਕੀਤਾ।ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਕੋਲ ਪੰਜਾਬ ਵਾਸੀਆਂ ਕੋਲੋਂ ਵੋਟਾਂ ਲੈਣ ਲਈ …
Read More »ਐਸ.ਐਸ.ਏ./ਰਮਸਾ ਤੇ ਐਜ਼ੂਕੇਸ਼ਨ ਪ੍ਰੋਵਾਈਡਰ ਅਧਿਆਪਕਾਂ ਵੱਲੋਂ ਮੋਹਾਲੀ ਵਿਖੇ ਰੋਸ ਧਰਨਾ
30 ਜੂਨ ਦੀ ਡੀ.ਜੀ.ਐੱਸ.ਈ ਨਾਲ ਮੀਟਿੰਗ ਦਾ ਦਿੱਤਾ ਭਰੋਸਾ ਮੋਹਾਲੀ, 18 ਜੂਨ (ਪੰਜਾਬ ਪੋਸਟ ਬਿਊਰੋ) – ਐੱਸ.ਐੱਸ.ਏ. ਫ਼ ਰਮਸਾ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਲੰਮੇ ਸਮੇਂ ਤੋਂ ਰੁਕੀਆ ਤਨਖਾਹਾਂ ਅਤੇ ਹੋਰ ਵਿਭਾਗੀ ਮੰਗਾਂ ਦੇ ਸੰਬੰਧ ਵਿੱਚ ਮੋਹਾਲੀ ਵਿਖੇ ਸਿੱਖਿਆ ਸਦਨ ਫੇਜ-8 ਵਿੱਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ।ਇਸ ਸਮੇਂ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਅਤੇ …
Read More »
Punjab Post Daily Online Newspaper & Print Media