Wednesday, November 25, 2026

ਪੰਜਾਬੀ

ਦੇਸ ਰਾਜ ਹੈਰੀਟੇਜ਼ ਸਕੂਲ ਬਟਾਲਾ ਵੱਲੋ ਵਿਦਿਆਰਥੀ ਵਾਸਤੇ ਕੋਰਸ ਸ਼ੁਰੂ

ਬਟਾਲਾ, 14 ਜੂਨ (ਨਰਿੰਦਰ ਬਰਨਾਲ) – ਸਿੱਖਿਆ ਦੇ ਖੇਤਰ ਵਿੱਚ ਬਟਾਲੇ ਦੀ ਅਗਾਂਹ ਵਧੂ ਵਿਚਾਰਾਂ ਤੇ ਸਿੱਖਿਆ ਦੇ ਖੇਤਰ ਮੱਲਾਂ ਮਾਰਨ ਵਾਲੀ ਸੰਸਥਾ ਦੇਸ ਰਾਜ ਹੈਰੀਟੇਜ਼ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਵਿਦਿਆਰਥੀਆਂ ਵਾਸਤੇ ਵੱਖ ਵੱਖ ਕੋਰਸ ਸੁਰੂ ਕੀਤੇ ਗਏ ਹਨ।ਸਕੂਲ ਐਮ ਡੀ ਸ੍ਰੀ ਮਦਨ ਲਾਲ ਤੋ ਪ੍ਰਾਪਤ ਜਾਣਕਾਰੀ ਅਨੂਸਾਰ ਬਾਰਵੀਂ ਕਰਨ ਤੋ ਬਾਅਦ ਕੌਸਲ ਵਿਕਾਸ ਯੌਜਨਾ ਤਹਿਤ ਫਰੀ ਕੋਰਸ ਕਰ ਸਕਦੇ …

Read More »

ਪਾਖੰਡ ਅਤੇ ਪਾਖੰਡੀ ਬਾਬਿਆਂ ਦੇ ਬਹਿਕਾਵਿਆਂ ‘ਚ ਨਾ ਆਉਣ ਲਈ ਕੀਤਾ ਜਾਗਰੂਕ

ਖਾਲੜਾ, 13 ਜੂਨ (ਰਣਬੀਰ ਸਿੰਘ ਗੋਲਣ / ਲਖਵਿੰਦਰ ਗੋਲਣ) – ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਸਿੱਖਿਆ ਲੈ ਰਹੇ ਬੱਚਿਆਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਗੁਰੂ ਸਾਹਿਬਾਨਾਂ ਦੀ ਬਖਸ਼ੀ ਗਈ ਦਾਤ ਸਿੱਖੀ ਅਤੇ ਸਿੱਖ ਇਤਿਹਾਸ ਬਾਰੇ ਲੋਕਾਂ ਨੂੰ ਜਾਣੁ ਕਰਵਾਇਆ ਜਾ ਰਿਹਾ ਹੈ ਅਤੇ ਸਿੱਖਾਂ ਨੂੰ ਅੰਮ੍ਰਿਤ ਛੱਕ ਕੇ ਸਿੰਘ ਸੱਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਕਿ …

Read More »

ਹਸਪਤਾਲ ‘ਚ ਸਾਰੀ ਰਾਤ ਸੌਂ ਨਹੀ ਸਕੇ ਪ੍ਰੋ: ਭੁੱਲਰ, ਰਿਸ਼ਤੇ ‘ਚੋਂ ਵੱਡੇ ਭਰਾ ਮਹਿਲ ਸਿੰਘ ਨੇ ਕੀਤੀ ਮੁਲਾਕਾਤ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ ਬਿਊਰੋ) – ਦਿੱਲੀ ਦੀ ਸਭ ਤੋਂ ਵੱਧ ਸੁਰਖਿਆ ਵਾਲੀ ਤਿਹਾੜ ਜੇਲ੍ਹ ਤੋਂ ਤਬਬਦੀਲ ਕਰਕੇ ਬੀਤੇ ਕੱਲ ਅੰਮ੍ਰਿਤਸਰ ਲਿਆ ਕੇ ਮਾਨਸਿਕ ਰੋਗ ਇਲਾਜ ਕੇਂਦਰ ਵਿੱਚ ਦਾਖਲ ਕੀਤੇ ਗਏ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਪੂਰੀ ਰਾਤ ਠੀਕ ਤਰ੍ਹਾਂ ਸੌਂ ਨਹੀ ਸਕੇ, ਜਿਸ ਕਾਰਣ ਡਾਕਟਰ ਵੀ ਪ੍ਰੇਸ਼ਾਨ ਰਹੇ।ਸਥਾਨਕ ਮੈਡੀਕਲ ਕਾਲਜ ਸਥਿਤ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਅਤੇ ਮਾਨਸਕਿ …

Read More »

ਸੜਕ ‘ਚ ਸਕੇ ਭਰਾਵਾਂ ਦੀਆਂ ਲਾਸ਼ਾਂ ਰੱਖ ਕੇ ਇਲਾਕਾ ਨਿਵਾਸੀਆਂ ਕੀਤਾ ਹਾਈਵੇ ਜਾਮ

ਡਾ. ਵੇਰਕਾ ਨੇ ਦੋਸ਼ੀਆਂ ਖਿਲ਼ਾਫ ਕਾਰਵਾਈ ਤੇ ਛੋਟੇ ਬੇਟੇ ਨੂੰ ਨੌਕਰੀ ਦਿਵਾਉਣ ਦਾ ਦਿੱਤਾ ਭਰੋਸਾ ਛੇਹਰਟਾ, 13 ਜੂਨ (ਪ.ਪ) – ਬੀਤੀ ਦੇਰ ਸ਼ਾਮ ਕੌਟ ਖਾਲਸਾ ਸਥਿਤ ਦਸ਼ਮੇਸ਼ ਨਗਰ ਵਿਖੇ ਸੀਵਰੇਜ ਵਿਚ ਡਿੱਗੇ ਰਾਜੇਸ਼ ਕੁਮਾਰ ਨੂੰ ਬਚਾਉਂਦੇ ਹੌਏ 2 ਸਕੇ ਭਰਾ ਅੰਮ੍ਰਿਤਪਾਲ ਸਿੰਘ ਤੇ ਰਾਜਵਿੰਦਰ ਸਿੰਘ ਦੀ ਮੋਤ ਹੋ ਗਈ ਸੀ, ਪੁਲਿਸ ਨੇ ਸ਼ਨੀਵਾਰ ਨੂੰ ਦੌਵਾਂ ਭਰਾਵਾਂ ਦੀਆਂ ਲਾਸ਼ਾਂ ਦਾ ਪੌਸਟਮਾਰਟਮ …

Read More »

 ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਚ ਐਨਸੀਸੀ ਕੈਂਪ ਦਾ ਆਯੋਜਨ

ਛੇਹਰਟਾ, 13 ਜੂਨ (ਪ.ਪ) – ਫਸਟ ਪੰਜਾਬ ਬਟਾਲੀਅਨ ਵਲੋਂ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿੱਚ ਕਰਨਲ ਅਰੁਣਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਂਠ 10 ਦਿਨਾ ਐਨਸੀਸੀ  ਕੈਂਪ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਅੰਜਨਾ ਗੁਪਤਾ ਨੇ ਫਸਟ ਪੰਜਾਬ ਬਟਾਲੀਅਨ ਦੇ ਅਫਸਰਾਂ ਤੇ ਕੈਡਿਟਾਂ ਦਾ ਸਵਾਗਤ ਕੀਤਾ ਤੇ ਕੈਂਪ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਕੈਂਪ ਵਿਚ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਜਿਲਿਆਂ ਦੇ ਕਰੀਬ 600 ਤੌਂ …

Read More »

ਗੱਡੀ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ

ਛੇਹਰਟਾ, 13 ਜੂਨ (ਪ.ਪ) – ਬੀਤੀ ਦੇਰ ਰਾਤ ਛੇਹਰਟਾ ਰੇਲਵੇ ਫਾਟਕ ਨਜਦੀਕ ਅਰਜੁਨ ਨਗਰ ਭੱਠਾ ਵਿਖੇ ਡੀਐਮਯੂ ਨਾਲ ਟਕਰਾ ਕੇ ਇਕ ਵਿਅਕਤੀ ਦੀ ਮੌਤ ਹੋ ਗਈ।ਜੀਆਰਪੀ ਛੇਹਰਟਾ ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ 8:15 ਵਜੇ ਡੀਐਮਯੂ ਗੱਡੀ 74644 ਅਟਾਰੀ ਤੌਂ ਅੰਮ੍ਰਿਤਸਰ ਵੱਲ ਜਾ ਰਹੀ ਸੀ, ਜਿਵੇਂ ਗੱਡੀ ਅਰਜੁਨ ਨਗਰ ਭੱਠਾ ਨਜਦੀਕ ਪਹੁੰਚੀ ਤਾਂ ਇਕ ਵਿਅਕਤੀ ਇਸ …

Read More »

ਪਿੰਡ ਬਰਵਾਲਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਪੱਟੀ, 13 ਜੂਨ ((ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) ਨੇੜਲੇ ਪਿੰਡ ਬਰਵਾਲਾ ਪਿੰਡ ਦੀ ਸਮੁਹ ਸੰਗਤ ਨੇ ਮਿਲ ਕੇ ਠੰਡੇ ਮਿੰਠੇ ਜਲ ਦੀ ਛਬੀਲ ਲਗਾਈ ਗਈ ।ਇਸ ਦੌਰਾਨ ਸਾਰਾ ਦਿਨ ਠੰਡੇ ਮਿੰਠੇ ਜਲ ਦੀ ਸੇਵਾ ਕੀਤੀ ਗਈ ਅਤੇ ਨਾਲ ਛੋਲੇ ਪੂੜੀਆ ਦਾ ਲੰਗਰ ਵੀ ਲਾਇਆ ਗਿਆ।

Read More »

ਸ੍ਰੀ ਅਨਿਲ ਜੋਸ਼ੀ ਵਲੋਂ ਸ਼ਹਿਰਾਂ ਵਿਚ ਵਿਕਾਸ ਵਾਸਤੇ ਲੋੜੀਂਦੇ ਫੰਡਾਂ ਬਾਰੇ ਰਿਵਿਉ ਮੀਟਿੰਗ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਸ਼ਹਿਰਾਂ ਵਿਚ ਵਿਕਾਸ ਵਾਸਤੇ ਲੋੜੀਂਦੇ ਫੰਡਾਂ ਬਾਰੇ ਰਵਿਉ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸ੍ਰੀ ਅਸ਼ੋਕ ਗੁਪਤਾ, ਆਈ.ਏ.ਐਸ., ਸਕੱਤਰ, ਸਥਾਨਕ ਸਰਕਾਰ ਵਿਭਾਗ, ਸ੍ਰੀ ਜੇ.ਐਮ.ਬਾਲਾਮੁਰੁਗਨ, ਆਈ.ਏ.ਐਸ., ਸੀ.ਈ.ਓ, ਪੀ.ਐਮ.ਆਈ.ਡੀ.ਸੀ., ਸ੍ਰੀ ਡੀ.ਕੇ.ਤਿਵਾੜੀ, ਆਈ.ਏ.ਐਸ, ਸੀ.ਈ.ਓ, ਪੀ.ਡਵਲਿਯੁ.ਐਸ.ਐਸ.ਬੀ, ਸ੍ਰੀ ਪ੍ਰਿਆਂਕ ਭਾਰਤੀ, ਆਈ.ਏ.ਐਸ., ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ ਰਾਜ ਦੀਆਂ ਨਗਰ ਨਿਗਮਾਂ ਦੇ ਮੇਅਰ, …

Read More »

ਸਬਜ਼ੀ ਮੰਡੀ ਵੱਲਾ ਤੋਂ ਚੋਰੀ ਟਰੱਕ ਮਲਕਪੁਰ ਤੋਂ ਬਰਾਮਦ

ਜੰਡਿਆਲਾ ਗੁਰੂ, 13 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੀ 10 ਜੂਨ ਦੀ ਰਾਤ ਨੂੰ 12 ਚੱਕੀ ਐਲ.ਪੀ. ਗੱਡੀ ਨੰ. ਜੀ.18.ਏ.ਟੀ.9685 ਜੋ ਕਿ ਗੁਜਰਾਤ ਤੋਂ ਸਬਜ਼ੀ ਮੰਡੀ ਵੱਲ੍ਹਾ ਵਿਖੇ ਪਿਆਜ ਲੈ ਕੇ ਆਈ ਸੀ ਨੂੰ ਏਥੋਂ ਉਸ ਸਮੇ ਚੌਰਾਂ ਵੱਲੋ ਚੌਰੀ ਕਰ ਲਿਆ ਗਿਆ ਸੀ ਜਦੋ ਡਰਾਇਵਰ ਖਾਣਾ ਖਾਣ ਗਿਆ ਸੀ।ਜਿਸ ਦੀ ਸ਼ਿਕਾਇਤ ਪੁਲਿਸ ਚੌਂਕੀ ਵੱਲ੍ਹਾ ਐਫ.ਆਈ. ਆਰ. ਨੰਬਰ …

Read More »

 ਧਰਮ ਪ੍ਰਚਾਰ ਲਹਿਰ 159ਵੇਂ ਗੇੜ ਦੇ ਸਮਾਗਮਾਂ ਲਈ ਹਲਕਾ ਘੁਰਾਲੀ ਲਈ ਰਵਾਨਾ

ਪ੍ਰੋ: ਭੁੱਲਰ ਨੂੰ ਅੰਮ੍ਰਿਤਸਰ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਅੰਮ੍ਰਿਤਸਰ, 13 ਜੂਨ (ਗੁਰਚਰਨ ਸਿੰਘ) – ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਅਧੀਨ ਪਿਛਲੇ 10 ਸਾਲਾਂ ਤੋਂ ਆਰੰਭੀ ਧਰਮ ਪ੍ਰਚਾਰ ਲਹਿਰ ਦਾ 159ਵੇਂ ਗੇੜ ਲਈ ਅੱਜ ਹੈਡ ਕਵਾਟਰ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ, ਰੇਲਵੇ ਬੀ-ਬਲਾਕ ਅੰਮ੍ਰਿਤਸਰ ਤੋਂ ਅਰਦਾਸ ਕਰਨ ਉਪਰੰਤ ਜਥੇਦਾਰ ਬਲਦੇਵ ਸਿੰਘ …

Read More »