Wednesday, November 25, 2026

ਪੰਜਾਬੀ

ਖਾਣਾ ਪੀਣਾ ਵੀ ਜਰੂਰੀ ਚਾਹੀਦਾ…………..

ਅੰਮ੍ਰਿਤਸਰ, 6 ਜੂਨ (ਗੁਰਚਰਨ ਸਿੰਘ) – ਜੂਨ 1984ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਫੌਜੀ ਹਮਲੇ ਦੀ ਯਾਦ ‘ਚ ਮਨਾਏ ਗਏ ਘੱਲੂਘਾਰਾ ਦਿਵਸ ਮੌਕੇ ਜਿਲਾ ਤੇ ਪੁਲਿਸ ਪ੍ਰਸਾਸ਼ਨ ਵਲੋਂ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ। ਤਸਵੀਰ ਵਿੱਚ ਡਿਊਟੀ ਦੌਰਾਨ  ਦੁਪਹਿਰ ਦਾ ਖਾਣਾ ਖਾਂਦੇ ਹੋਏ ਪੰਜਾਬ ਪੁਲਿਸ ਦੇ ਜਵਾਨ।

Read More »

 ਦਲ ਖਾਲਸਾ ਦੇ ਸੱਦੇ ‘ਤੇ ਅੰਮ੍ਰਿਤਸਰ ਬੰਦ ਰਿਹਾ

ਅੰਮ੍ਰਿਤਸਰ, 6 ਜੂਨ (ਗੁਰਚਰਨ ਸਿੰਘ) – ਘੱਲੂਘਾਰਾ ਦਿਵਸ ‘ਤੇ ਦਲ ਖਾਲਸਾ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਅੰਮ੍ਰਿਤਸਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੀਆਂ ਪ੍ਰਮੁੱਖ ਮਾਰਕੀਟਾਂ, ਬਜ਼ਾਰ, ਨਿੱਜੀ ਅਦਾਰੇ ਤੇ ਸਕੂਲ ਬੰਦ ਰਹੇ।ਇਸ ਬੰਦ ਦੌਰਾਨ ਕਿਸੇ ਵੀ ਮੰਦਭਾਗੀ ਘਟਨਾ ਨੂੰ ਰੋਕਣ ਲਈ ਜਿਲ੍ਹਾ ਤੇ ਪੁਲਿਸ ਪ੍ਰਾਸ਼ਸ਼ਨ ਵੱਲੋਂ ਸੁਰੱਖਿਆ ਦੇ ਕਰੜੇ ਇੰਤਜਾਮ ਕੀਤੇ ਗਏ ਸਨ ਅਤੇ ਪ੍ਰਮੁੱਖ ਚੌਂਕਾਂ ਤੇ ਬਜ਼ਾਰਾਂ …

Read More »

ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਈ ਤਾਂ ਪੱਟੀ ਥਾਣੇ ਅੱਗੇ ਲੱਗੇਗਾ ਧਰਨਾ – ਢਿੱਲੋਂ

ਪੱਟੀ, 6 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਕੱਪੜਿਆਂ ਦੀ ਸਿਲਾਈ ਦਿੱਤੇ ਸਮੇਂ ‘ਚ ਨਾ ਹੋਣ ‘ਤੇ ਰਾਤ ਸਮੇਂ ਘਰੋਂ ਬਾਹਰ ਕੱਢ ਕੇ ਗਲੀ ‘ਚ ਬੇਸਬਾਲਾਂ ਤੇ ਕਿਰਪਾਨਾਂ ਨਾਲ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਨਗਰ ਸੁਧਾਰ ਸਭਾ ਦੇ ਪ੍ਰਧਾਨ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀ …

Read More »

ਪਿੰਡ ਉਸਮਾਂ ਵਿੱਚ ਹੋਇਆ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦਾ ਭਾਰੀ ਇਕੱਠ

ਪੱਟੀ, 6 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ) ਪਿੰਡ ਉਸਮਾਂ ਵਿੱਚ ਹੋਈ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਮੀਟਿੰਗ ਰਜਿੰਦਰ ਸਿੰਘ ਉਸਮਾਂ ਦੇ ਗ੍ਰਹਿ ਵਿਖੇ ਹਰਮਨ ਸਿੰਘ ਯੂਥ ਇੰਚਾਰਜ ਦੀ ਪ੍ਰੇਰਨਾ ਸਦਕਾ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੱਟੀ ਹਲਕੇ ਦੇ ਯੂਥ ਆਗੂ ਬਲਜੀਤ ਸਿੰਘ ਅਜ਼ਾਦ ਨੇ ਯੂਥ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਸਾਰੀਆਂ ਹੀ …

Read More »

ਸਤਿਕਾਰ ਕਮੇਟੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਵੱਚਨਬੱਧ- ਦਰਾਜਕੇ, ਊਧੋਕੇ

ਖਾਲੜਾ (ਭਿੱਖੀਵਿੰਡ), 6 ਜੂਨ (ਰਣਬੀਰ ਸਿੰਘ ਗੋਲਣ, ਕੁਲਵਿੰਦਰ ਸਿੰਘ) ਸਤਿਕਾਰ ਕਮੇਟੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਵੱਚਨਬੱਧ ਹਨ ਅਤੇ ਸਮੇਂ ਸਮੇਂ ‘ਤੇ ਪੰਥਕ ਮਸਲਿਆਂ ਤੇ ਅੰਦੋਲਨਾਂ ਵਿੱਚ ਵੀ ਉਹਨਾਂ ਦੇ ਸਿੰਘ ਵਧ ਚੜ ਕੇ ਹਿੱਸਾ ਲੈਂਦੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਤਿਕਾਰ ਕਮੇਟੀਆਂ ਦੇ ਸਿੰਘਾਂ ਚਾਨਣ ਸਿੰਘ ਦਰਾਜਕੇ ਤੇ ਰਣਜੀਤ ਸਿੰਘ ਖਾਲਸਾ ਉਧੋਕੇ ਨੇ ਸਾਡੇ ਪੱਤਰਕਾਰਾਂ …

Read More »

ਜਗਜੀਤ ਸਿੰਘ ਦੀ ਮੌਤ ਦੇ ਪ੍ਰਧਾਨ ਅਵਤਾਰ ਸਿੰਘ ਵਲੋਂ ਡੂੰਘੇ ਅਫਸੋਸ ਦਾ ਇਜ਼ਹਾਰ

ਕਿਹਾ ਇਸ ਦੁੱਖ ਦੀ ਘੜੀ ‘ਚ ਸ਼ੋ੍ਮਣੀ ਕਮੇਟੀ ਜਗਜੀਤ ਸਿੰਘ ਦੇ ਪ੍ਰੀਵਾਰ ਨਾਲ ਅੰਮ੍ਰਿਤਸਰ, 6 ਜੂਨ (ਗੁਰਪ੍ਰੀਤ ਸਿੰਘ) – ਜੰਮੂੁ ਕਸ਼ਮੀਰ ਦੇ ਪਿੰਡ ਚੌਹਾਲਾ ਆਰ ਐਸ ਪੁਰਾ ਦੇ ਨੌਜਵਾਨ ਵਸਨੀਕ ਜਗਜੀਤ ਸਿੰਘ ਨੂੰ ਪੁਲੀਸ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ ਦੀ ਮੌਤ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘਾ ਅਫਸੋਸ ਜ਼ਾਹਿਰ ਕਰਦਿਆਂ ਪੁਲੀਸ ਦੀ ਇਸ ਕਾਰਵਾਈ …

Read More »

ਮੈਕਡੋਨਲਡ ਕੰਪਨੀ ਵੱਲੋਂ ਲਿਖਤੀ ਮੁਆਫ਼ੀ ਮੰਗਣਾ ਚੰਗੀ ਗੱਲ – ਅਵਤਾਰ ਸਿੰਘ

ਅੰਮ੍ਰਿਤਸਰ, 6 ਜੂਨ (ਗੁਰਪ੍ਰੀਤ ਸਿੰਘ) – ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇ: ਅਵਤਾਰ ਸਿੰਘ ਨੇ ਕਿਹਾ ਹੈ ਕਿ ਮੈਕਡੋਨਲਡ ਕੰਪਨੀ ਵੱਲੋਂ ਇਟਲੀ ਵਿਖੇ ਅੰਤਰੁਰਾਸ਼ਟਰੀ ਐਕਸਪੋ ਮੇਲੇ ਤਹਿਤ ਖਾਣਾ ਪਰੋਸਣ ਵਾਲੀ ਟਰੇ ਵਿੱਚ ਰੱਖੇ ਵਾਲੇ ਪੋਸਟਰ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾ ਕੇ ਬ’ਜਰ ਗਲਤੀ ਕੀਤੀ ਸੀ ਜਿਸ ਦਾ ਸ਼ੋ੍ਰਮਣੀ ਕਮੇਟੀ ਵੱਲੋਂ ਸਖ਼ਤ ਨੋਟਿਸ ਲੈਂਦਿਆਂ ਮੈਕਡੋਨਲਡ ਕੰਪਨੀ …

Read More »

ਅਣਪਛਾਤਿਆਂ ਵਲੋਂ ਘਰ ਅੰਦਰ ਦਾਖਲ ਹੋ ਕੇ ਬਜੁੱਰਗ ਔਰਤ ਦੀ ਹੱਤਿਆ

ਛੇਹਰਟਾ, 6 ਜੂਨ (ਪ.ਪ) – ਥਾਣਾ ਕੰਟੌਨਮੈਂਟ ਅਧੀਨ ਆਉਂਦੀ ਚੌਂਕੀ ਕਬੀਰ ਪਾਰਕ ਦੇ ਇਲਾਕਾ ਮੌਹਨੀ ਪਾਰਕ ਵਿਖੇ ਇਕ ਬਜੁੱਰਗ ਔਰਤ ਦੀ ਹੱਤਿਆ ਹੌਣ ਦਾ ਖਬਰ ਪ੍ਰਾਪਤ ਹੌਇਆ ਹੈ।ਚੌਂਕੀ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਸਵੇਰੇ ਕਰੀਬ 9.00 ਵਜੇ ਇਤਲਾਹ ਮਿਲੀ ਸੀ ਕਿ ਮੌਹਨੀ ਪਾਰਕ ਵਿਖੇ ਇਕ ਬਜੁਰਗ ਔਰਤ ਦੀ ਕਿਸੇ ਨੇ ਹੱਤਿਆਂ ਕਰ ਦਿੱਤੀ ਹੈ।ਉਹ ਮੌਕੇ ਤੇ ਪੁੱਜੇ …

Read More »

 ਸ਼ਿਵ ਸੈਨਾ ਨੇ ਹਵਨ ਯੱਗ ਕਰਕੇ 84 ‘ਚ ਸ਼ਹੀਦ ਹੋਏ ਫੋਜੀਆਂ ਤੇ ਹੋਰਨਾ ਨੂੰ ਦਿੱਤੀ ਸ਼ਰਧਾਂਜਲੀ

ਛੇਹਰਟਾ, 6 ਜੂਨ (ਬਿਊਰੋ) – ਸ਼ਿਵ ਸੈਨਾ ਵਲੋਂ 6 ਜੂਨ ਨੂੰ ਬਲਊ ਸਟਾਰ ਵਿਚ ਸ਼ਹੀਦ ਹੋਏ ਪੁਲਸ ਅਫਸਰਾਂ, ਫੋਜੀਆਂ, ਪੱਤਰਕਾਰਾਂ ਤੇ ਬੇਕਸੂਰ ਲੋਕਾਂ ਦੀ ਯਾਦ ਵਿਚ ਖੰਡਵਾਲਾ ਵਿਖੇ ਪੰਜਾਬ ਦੇ ਉੱਪ ਪ੍ਰਧਾਨ ਸੁਖਦੇਵ ਸੰਧੂ ਦੀ ਅਗਵਾਈ ਹੇਠ ਹਵਨ ਯੱਗ ਕਰਵਾ ਕੇ ਭਾਰਤੀ ਫੋਜ ਦੇ ਜਨਰਲ ਅਰੁਣ ਸ਼੍ਰੀਧਰ ਵੈਦਿਆ ਤੇ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ, ਜਵਾਨਾਂ ਤੇ ਹਿੰਦੂ ਸਿੱਖ ਸ਼ਹੀਦਾਂ ਨੂੰ ਸੱਚੀ …

Read More »

ਖਾਲਿਸਤਾਨ ਦੇ ਨਾਅਰੇ ਲਗਾਉਣ ਵਾਲਿਆਂ ਨੂੰ ਪੁਲਿਸ ਨੇ ਇਡੀਆ ਗੇਟ ‘ਤੇ ਰੋਕਿਆ

ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ ਰੋਸ ਵਜੋਂ ਇੰਡੀਆ ਗੇਟ ‘ਤੇ ਲਾਇਆ ਧਰਨਾ ਛੇਹਰਟਾ, 6 ਜੂਨ (ਪ.ਪ) – 6 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਏ ਫੋਜੀ ਹਮਲੇ ਦੀ ਵਰ੍ਹੇਗੰਢ ਮੋਕੇ ਸ਼ੀ੍ਰ ਅਮ੍ਰਿਤਸਰ ਸਾਹਿਬ ਵਿਖੇ ਘੱਲੂਘਾਰਾ ਦਿਵਸ ਤੇ ਸਿੱਖ ਚਿਤਤ ਸਭਾ ਅਟਾਰੀ ਤੇ ਹੌਰ ਸਿੱਖ ਜੱਥੇਬੰਦੀਆਂ ਵਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਸਮਾਗਮ ਵਿਚ ਹਿੱਸਾ ਲੈਣ ਲਈ …

Read More »