Friday, September 11, 2026

ਪੰਜਾਬੀ

ਸਰਹੱਦ ਕੇਸਰੀ ਦੇ ਸੰਪਾਦਕ ਸ਼੍ਰੀ ਰਾਕੇਸ਼ ਨਾਗਪਾਲ ਦੀ ਭਾਬੀ ਇੰਦੂ ਨਾਗਪਾਲ ਦਾ ਬੀਤੀ ਦਿਹਾਂਤ

ਫਾਜ਼ਿਲਕਾ, 28 ਫਰਵਰੀ (ਵਨੀਤ ਅਰੋੜਾ) – ਸਥਾਨਕ ਸਰਹੱਦ ਕੇਸਰੀ ਦੇ ਸੰਪਤਦਕ ਸ਼੍ਰੀ ਰਾਕੇਸ਼ ਨਾਗਪਾਲ ਦੀ ਭਾਬੀ ਸ਼੍ਰੀਮਤੀ ਇੰਦੂ ਨਾਗਪਾਲ ਪਤਨੀ ਸ਼੍ਰੀ ਉਮੇਸ਼ ਨਾਗਪਾਲ ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ ਹੈ।ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਨਿਵਾਸ ਸਥਾਨ ਫਿਰੋਜਪੁਰ ਰੋਡ ਤੋਂ ਅੱਜ ਦੁਪਹਿਰ 12.30 ਵਜੇ ਚੱਲੇਗੀ।ਉਨ੍ਹਾਂ ਦੇ ਨਿਧਨ ਤੇ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਐਸ.ਡੀ.ਐਮ. ਸ਼੍ਰੀ ਸੁਭਾਸ਼ ਖਟਕ, …

Read More »

ਪਵਿੱਤਰ ਸ਼ਹਿਰ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ ‘ਤੇ ਮੁਕੰਮਲ ਕੀਤੇ ਜਾਣਗੇ – ਠੰਡਲ

ਅੰਮ੍ਰਿਤਸਰ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਮੌਕੇ ਤੇ ਜਾ ਕੇ ਕੀਤਾ ਨਿਰੀਖਣ ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਵਿਸ਼ਵ ਦੇ ਸੁੰਦਰ ਸ਼ਹਿਰਾਂ ਵਿਚ ਸ਼ਾਮਿਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਰਾਜ ਸਰਕਾਰ ਵਲੋਂ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ …

Read More »

ਡੀ.ਏ.ਵੀ. ਪਬਲਿਕ ਸਕੂਲ ਦੇ ਬੱਚਿਆਂ ਨੇ ਸਿਰਜੀ ਸੁਪਨਿਆਂ ਦੀ ਦੁਨੀਆਂ

ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ) -ਪ੍ਰੋਗਰਾਮ ਫ਼ੈਨਟੇਸ਼ੀਆਂ ਤਹਿਤ ਡੀ.ਏ.ਵੀ. ਪਬਲਿਕ ਸਕੂਲ ਦੇ ਵਿਹੜੇ ਵਿੱਚ ਐਲ.ਕੇ.ਜੀ ਦੇ 457 ਚਹਿਕਦੇ ਟਹਿਕਦੇ ਬੱਚਿਆਂ ਨੇ ਆਪਣੇ ਸੁਪਨਿਆਂ ਦੀ ਧਰਤੀ ਦੇ ਜ਼ਰੀਏ ਛੋਟੇ ਛੋਟੇ ਦਿਲਾਂ ਦੀਆਂ ਛੋਟੀਆਂ ਛੋਟੀਆਂ ਇੱਛਾਵਾਂ ਨੂੰ ਪੇਸ਼ ਕੀਤਾ । ਇਸ ਪੇਸ਼ਕਸ਼ ਦੇ ਅੰਦਰ ਇਹ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਬੱਚੇ ਆਪਣੇ ਰੋਜ਼ਾਨਾ ਦੇ ਕਾਰ ਵਿਹਾਰ ਤੋਂ ਤੰਗ ਆ ਕੇ ਆਪਣੀ …

Read More »

ਕੇਂਦਰੀ ਬਜਟ ਵਿੱਚ ਅੰਮ੍ਰਿਤਸਰ ਦੇ ਵਿਕਾਸ ਪ੍ਰੋਜੈਕਟਾਂ ਲਈ ਛੀਨਾ ਨੇ ਜੇਤਲੀ ਦਾ ਕੀਤਾ ਧੰਨਵਾਦ

ਗੁਰੂ ਨਗਰੀ ਲਈ ਸ੍ਰੀ ਜੇਤਲੀ ਨੇ ਬਜਟ ਵਿੱਚ ਸੁਣਾਏ ਮਹੱਤਵਪੂਰਨ ਫ਼ੈਸਲੇ  ਛੀਨਾ ਅੰਮ੍ਰਿਤਸਰ, 28 ਫਰਵਰੀ (ਪ੍ਰੀਤਮ ਸਿੰਘ) – ਪਵਿੱਤਰ ਸ਼ਹਿਰ ਅੰਮ੍ਰਿਤਸਰ ਲਈ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੁਆਰਾ ਵਿਕਾਸ ਪ੍ਰੋਜੈਕਟਾਂ ਦੀ ਝੜੀ ਲਗਾਉਣ ‘ਤੇ ਸ਼ਲਾਘਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬਜਟ …

Read More »

ਵਿਦਿਆਰਥੀਆਂ ਨੂੰ ਆਈ. ਐਚ. ਬੀ. ਟੀ ਦੀਆਂ ਵੱਖ-ਵੱਖ ਪ੍ਰਯੋਗਸ਼ਾਲਾ ਦਿਖਾਈਆਂ

ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ) -ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਬੋਟਨੀ ਅਤੇ ਬਾਈੳਟੈਕ ਵਿਭਾਗ ਨੇ ਆਈ. ਐਚ. ਬੀ. ਟੀ (ਸੀ. ਐਸ. ਆਈ. ਆਰ ਲੈਬ) ਜਿਹੜਾ ਡੀ. ਬੀ. ਟੀ ਦੀ ਸਟਾਰ ਕਾਲਜ ਸਕੀਮ ਵਲੋਂ ਪ੍ਰਾਯੋਜਕ ਸੀ। ਵਿਦਿਆਰਥੀਆਂ ਨਾਲ ਉਹਨਾਂ ਦੇ ਅਧਿਆਪਕ ਸ਼੍ਰੀਮਤੀ ਰਸ਼ਮੀ ਕਾਲਿਆ, ਸ਼ੈਲਜਾ ਸਰੀਨ, ਸਿਮਰਪ੍ਰੀਤ ਸ਼ਾਹੀ ਨਾਲ ਵਿਦਿਆਰਥੀਆਂ ਨੂੰ ਆਈ. ਐਚ. ਬੀ. ਟੀ …

Read More »

ਡਾ. ਸਰਬਜੀਤ ਸਿੰਘ ਸਫਰੀ ਨੂੰ ਕੀਤਾ ਸਨਮਾਨਿਤ

ਲੇਖਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਹਿਮ ਹਿੱਸਾ-ਬਾਸਰਕੇ ਅੰਮ੍ਰਿਤਸਰ, 28 ਫਰਵਰੀ (ਕੁਲਦੀਪ ਸਿੰਘ ਨੋਬਲ) – ਲੇਖਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਜਿੱਥੇ ਅਹਿਮ ਹਿੱਸਾ ਹਨ, ਉੱਥੇ ਉਨ੍ਹਾਂ ਦੀ ਸਮਾਜ ਨੂੰ ਵੀ ਬਹੁਤ ਦੇਣ ਹੈ।ਇਹ ਵਿਚਾਰ ਪੰਜਾਬ ਪਬਲਿਕ ਗਰੀਵੈਨਸ ਐਂਡ ਜਸਟਿਸ ਫੋਰਮ ਦੇ ਚੇਅਰਮੈਨ ਇੰਦਰਜੀਤ ਸਿੰਘ ਬਾਸਰਕੇ ਨੇ ਉੱਘੇ ਲੇਖਕ ਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਡਾ. ਸਰਬਜੀਤ ਸਿੰਘ ਸਫਰੀ ਨੂੰ …

Read More »

ਜਿਲ੍ਹਾ ਸਿਖਿਆ ਅਫਸਰ ਵੱਲੋਂ ਨਕਲ ਵਿਰੋਧੀ ਕੈਲੰਡਰ ਜਾਰੀ

ਬਟਾਲਾ, 28 ਫਰਵਰੀ (ਨਰਿੰਦਰ ਬਰਨਾਲ) – ਵਿਦਿਆਰਥੀਆਂ ਨੂੰ ਨਕਲ ਤੋ ਦੂਰ ਰੱਖਣ ਦੇ ਮਕਸਦ ਨਾਲ ਪੰਜਾਬ ਪੱਧਰੀ ਨਕਲ ਅਭਿਆਨ ਮਾਨਯੋਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਤੇ ਸਮੁਚੇ ਵਿਭਾਗ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।ਸਲਾਨਾ ਪ੍ਰੀਖਿਆਂ ਸੁਰੂ ਹੋਣ ‘ਤੇ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ (ਗੁਰਦਾਸਪੁਰ) ਅਮਰਦੀਪ ਸਿੰਘ ਸੈਣੀ ਤੇ ਜਿਲ੍ਹੇ ਦੇ ਸਮੂਹ ਕਲੱਸਟਰ ਇੰਚਾਰਜਾਂ ਵੱਲੋ ਜਿਲਾ ਸਿਖਿਆ ਅਫਸਰ ਦਫਤਰ ਵਿਖੇ ਵਿਭਾਗ ਵੱਲੋ …

Read More »

 ਸਰਕਾਰੀ ਸਕੂਲ ਧੁਪਸੜੀ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਆਯੋਜਿਤ

ਵਿਦਿਆਰਥੀ ਸਾਇੰਸ ਵਿਚ ਦਿਲਚਸਪੀ ਲੈ ਕੇ ਸਮੇਂ ਦੇ ਹਾਣੀ ਬਣਨ – ਧੁਪਸੜੀ ਬਟਾਲਾ, 28 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਸਟੇਟ ਕੌਸਲ ਫਾਰ ਸਾਇੰਸ ਐਂਡ ਟੈਕਨਾਲੌਜੀ ਵਿਭਾਗ ਚੰਡੀਗੜ ਅਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ ਅਮਰਦੀਪ ਸਿੰਘ ਸੈਣੀ, ਜਿਲਾ ਸਾਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ ਜੀ ਦੇ ਦਿਸ਼ਾ ਨਿਰਦੇਸਾਂ ਹੇਠ ਕਲਪਨਾ ਚਾਵਲਾ ਸਾਇੰਸ ਕਲੱਬ ਸਰਕਾਰੀ ਸੀਨੀਅਰ ਸਕਂੈਡਰੀ ਸਕੂਲ ਧੁੱਪਸੜੀ (ਗੁਰਦਾਸਪੁਰ) ਦੇ ਪ੍ਰਿੰਸੀਪਲ …

Read More »

ਨੂੰਹ ਤੋਂ ਪਰੇਸ਼ਾਨ ਸਹੁਰੇ ਨੇ ਦੱਸਿਆ ਦੁੱਖੜਾ

ਅੰਮ੍ਰਿਤਸਰ, 27 ਫਰਵਰੀ (ਸਾਜਨ) – ਮਜੀਠਾ ਰੋਡ ਵਾਸੀ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਉਹ ਆਪਣੀ ਨੁੰਹ ਤੋਂ ਪਰੇਸ਼ਾਨ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਆਪਣੇ ਲੜਕੇ ਅਖਿਲ ਮਹਾਜਨ ਦਾ ਵਿਆਹ 11ਫ਼9ਫ਼2008 ਵਿੱਚ ਸਵੀਟੀ ਨਾਂ ਦੀ ਲੜਕੀ ਨਾਲ ਪੁਰੇ ਰੀਤੀ ਰਿਵਾਜਾਂ ਨਾਲ ਕੀਤਾ ਸੀ।ਜਿਸ ਤੋਂ ਇੱਕ ਲੜਕੀ ਵੀ ਹੈ।ਉਨ੍ਹਾਂ ਕਿਹਾ ਕਿ ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਸਵੀਟੀ …

Read More »

ਪੰਜਾਬ ਪੁਲਿਸ ਨੇ 3 ਕਿਲੋ ਹੈਰੋਇਨ ਫੜੀ

ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਪੰਜਾਬ ਪੁਲਿਸ ਨੇ 3 ਕਿਲੋ ਹੈਰੋਇਨ ਬੀ.ਐਮ.ਡਬਲਿਯੂ ਵਾਈਟ ਕਾਰ ਨਕਲੀ ਨੰਬਰ ਪਲੇਟ ਜੇ.ਕੇ 02ਐਫ 1320 ਜਿਸ ਤੇ ਲੱਗੀ ਚੋ ਬਰਾਮਦ ਕੀਤੀ।ਇਹ ਜਾਣਕਾਰੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਸ੍ਰੀ ਸੰਨੀ ਕੁਮਾਰ ਪੁੱਤਰ ਸ੍ਰੀ ਸਰਫੂ ਰਾਮ, ਸੰਜੈ ਕੁਮਾਰ ਪੁੱਤਰ ਸ੍ਰੀ ਸਰਫੂ ਰਾਮ ਵਾਸੀ ਖੋਟ ਕੈਂਪ, ਤਹਿ ਅਖਨੂਰ ਜਿਲ੍ਹਾ ਜੰਮੂ …

Read More »