Saturday, September 12, 2026

ਪੰਜਾਬੀ

ਬਰਤਾਨੀਆ ਦੇ ਆਰਮਡ ਫੋਰਸ ਮੰਤਰੀ ਮਾਰਕ ਫਰੈਂਕੋਜ ਵੱਲੋਂ ਸਿੱਖ ਰੈਜੀਮੈਂਟ ਸਥਾਪਿਤ ਕਰਨ ਦੇ ਸੁਝਾਅ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ

ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਤਕ ਰੇਲ ਲਿੰਕ ਸਥਾਪਿਤ ਕਰਨ ਦੀ ਕੀਤੀ ਮੰਗ ਅੰਮ੍ਰਿਤਸਰ, 25 ਫਰਵਰੀ (ਗੁਰਪ੍ਰੀਤ ਸਿੰਘ) ੁ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਤਾਨੀਆਂ ਦੇ ਆਰਮਡ ਫੋਰਸ ਮੰਤਰੀ ਮਾਰਕ ਫਰੈਂਕੋਜ ਵੱਲੋਂ ਚੀਫ਼ ਆਫ਼ ਜਨਰਲ ਸਟਾਫ਼ ਨੂੰ ਸਿੱਖ ਰੈਜੀਮੈਂਟ ਸਥਾਪਿਤ ਕਰਨ ਬਾਰੇ ਦਿੱਤੇ ਸੁਝਾਅ ਦਾ ਸਵਾਗਤ ਕੀਤਾ ਹੈ ਅਤੇ ਚੀਫ਼ ਆਫ਼ ਜਨਰਲ ਸਟਾਫ਼ ਤੋਂ ਆਸ ਪ੍ਰਗਟਾਈ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਵਿਖੇ ਕੈਰੀਅਰ ਗਾਈਡੈਂਸ ਸੈਮੀਨਾਰ ਦਾ ਆਯੋਜਨ

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ )- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵਿਸ਼ਿਆਂ ਦੀ ਚੋਣ ਸੰਬੰਧੀ ਅਗਵਾਈ ਦੇਣ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੀ.ਕੇ.ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਪਲੇਸਮੈਂਟ ਅਤੇ ਕਾਰਪੋਰੇਟ ਹੈੱਡ ਸ. ਪਰਮਜੀਤ ਸਿੰਘ …

Read More »

ਅਮਰੀਕੀ ਨਾਗਰਿਕ ਪਾਸੋਂ ਹਵਾਈ ਅੱਡੇ ‘ਤੇ ਵਿਦੇਸ਼ੀ ਮਾਰਕੇ ਦੇ ਜਿੰਦਾ ਰੌਂਦ ਬਰਾਮਦ

ਅੰਮ੍ਰਿਤਸਰ, 25 ਫਰਵਰੀ (ਰੋਮਿਤ ਸ਼ਰਮਾ) – ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਜ ਇੱਕ ਔਰਤ ਪਾਸੋਂ ਵਿਦੇਸ਼ੀ 25 ਜ਼ਿੰਦਾ ਰੌਂਦ ਅਤੇ ਇੱਕ ਖੋਲ ਬਰਾਮਦ ਕੀਤਾ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ 52 ਸਾਲਾ ਅਮਰੀਕੀ ਨਾਗਰਿਕ ਮਨਜੀਤਾ ਕੌਰ ਢਿੱਲੋ ਪਾਸਪੋਰਟ ਨੰਬਰ 505111885 ਅੱਜ ਅੰਮ੍ਰਿਤਸਰ ਆਈ ਸੀ, ਜਿਸ ਨੇ ਜੈਟ ਏਅਰਵੇਅਜ਼ ਦੀ ਫਲਾਈਟ ਨੰਬਰ 9 ਡਬਲਿਊ 2662 ਰਾਹੀ ਅੰਮ੍ਰਿਤਸਰ ਤੋ ਦਿੱਲੀ ਜਾਣਾ ਸੀ।ਹਵਾਈ …

Read More »

ਪ੍ਰਾਪਰਟੀ ਟੈਕਸ ਜਮਾਂ ਕਰਨ ਲਈ ਐਚ.ਡੀ.ਐਫ.ਸੀ. ਤੇ ਐਕਸਿਸ ਬੈਂਕ ਵਿਚ ਵੀ ਕਾਂੳਟੂਰ ਖੋਲੇ-ਮੇਅਰ

ਅੰਮ੍ਰਿਤਸਰ, 25 ਫਰਵਰੀ (ਸਾਜਨ) – ਨਗਰ ਨਿਗਮ ਵਲੋਂ ਜਨਤਾ ਦੀ ਸਹੂਲਤ ਲਈ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਲਈ ਐਚ.ਡੀ.ਐਫ.ਸੀ. ਬੈਂਕ ਅਤੇ ਐਕਸਿਸ ਬੈਂਕ ਵਿਚ ਵੀ ਕਾਂੳਟੂਰ ਖੋਲੇ ਗਏ ਹਨ ਤਾਂ ਜੋ ਟੈਕਸ ਜਮ੍ਹਾਂ ਕਰਵਾਉਣ ਸਮੇਂ ਉਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਦੱਸਿਆ ਹੈ ਕਿ ਪ੍ਰਾਪਰਟੀ ਟੈਕਸ ਭਰਨ ਲਈ ਅੰਮ੍ਰਿਤਸਰ ਦੀ ਜਨਤਾ ਨੁੂੰ ਆਨ-ਲਾਈਨ ਟੈਕਸ …

Read More »

ਗੰਦੇ ਨਾਲੇ ਉਪਰ ਲੱਗਾ ਗੁਰੂ ਤੇਗ ਬਹਾਦਰ ਜੀ ਦੇ ਨਾਮ ਦਾ ਬੋਰਡ

ਖੁਜਾਲਾ, 25 ਫਰਵਰੀ (ਸਿਕੰਦਰ ਸਿੰਘ ਖਾਲਸਾ) – ਜਿੱਥੇ ਅੱਜ ਦਾ ਇਨਸਾਨ ਪੜ੍ਹ ਲਿਖ ਕੇ ਆਪਣੀ ਮੰਜ਼ਿਲ ਤੇ ਪਹੁੰਚ ਰਿਹਾ ਹੈ, ਉਥੇ ਨਾਲ ਹੀ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਨੂੰ ਮੰਨਣ ਵਿੱਚ ਸ਼ਰਧਾ ਰੱਖਦਾ ਹੈ।ਜਿੱਥੇ ਗੁਰੂ ਸਾਹਿਬਾਨਾਂ ਨੇ ਆਪਾ ਵਾਰ ਕੇ ਸਾਨੂੰ ਜਿਉਣਾ ਸਿਖਾਇਆ ਤੇ ਅੱਜ ਦਾ ਮਨੁੱਖ ਉਨ੍ਹਾ ਦੀਆਂ ਕਰਨੀਆਂ ਤੇ  ਗੁਰੂਆਂ ਦੇ ਸਤਿਕਾਰ ਨੂੰ ਹੀ ਭੁੱਲਦਾ ਜਾ ਰਿਹਾ ਹੈ। …

Read More »

ਰਣਧੀਰ ਸਿੰਘ ਧੀਰਾ ਵਾਰਡ ਨੰਬਰ 14 ਤੋਂ ਚੋਣ ਜਿੱਤੇ-ਜੰਡਿਆਲਾ ਨਗਰ ਕੌਂਸਲ ‘ਤੇ ਅਕਾਲੀ ਕਾਬਜ਼

ਜੰਡਿਆਲਾ ਗੁਰੂ, 25 ਫਰਵਰੀ (ਹਰਿੰਦਰਪਾਲ ਸਿੰਘ) – ਅਕਾਲੀ ਆਗੂ ਤੇ ਜੰਡਿਆਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਮਲਹੋਤਰਾ ਦੇ ਸਪੁੱਤਰ ਰਣਧੀਰ ਸਿੰਘ ਧੀਰਾ ਵਾਰਡ ਨੰਬਰ 14 ਤੋਂ ਚੋਣ ਜਿੱਤ ਗਏ ਹਨ।ਉਨਾਂ ਦੀ ਇਸ ਜਿੱਤ ‘ਤੇ ਇਲਕੇ ਵਿੱਚ ਉਨਾਂ ਦੇ ਸਮੱਰਥਕਾਂ ਵਲੋਂ ਢੋਲ ਢਮੱਕਿਆਂ ਨਾਲ ਖੁਸ਼ੀਆਂ ਮਨਾਈਆਂ ਗਈਆਂ। ਜੰਡਿਆਲਾ ਨਗਰ ਕੌਂਸਲ ਵਿੱਚ ਅਕਾਲੀ ਦਲ ਨੇ ਬਹੁੱਮਤ ਹਾਸਲ ਕਰਦਿਆਂ 9 ਸੀਟਾਂ …

Read More »

ਬੱਸ ਸਟੈਂਡ ਕੋਲ ਗੋਲੀ ਚੱਲਣ ਨਾਲ ਮੱਚੀ ਦਹਿਸ਼ਤ

ਹੁਸ਼ਿਆਰਪੁਰ, 25 ਫਰਵਰੀ (ਸਤਵਿੰਦਰ ਸਿੰਘ) – ਬੱਸ ਸਟੈਂਡ ਅੱਗੋਂ ਗੱਡੀ ਖੋਹਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਨੱਠੇ ਜਾਂਦੇ ਦੋ ਅਣਪਛਾਤੇ ਦੋਸ਼ੀ ਨੌਜਵਾਨਾਂ ਵੱਲੋ ਹਵਾਈ ਫਾਇਰਗ ਕਰਨ ਅਤੇ ਪੁਲਿਸ ਦੇ ਘਟਨਾ ਵਾਲੀ ਥਾਂ ‘ਤੇ ਦੇਰ ਨਾਲ ਪੰਹੁਚਣ ਨਾਲ ਲੋਕਾਂ ਵਿੱਚ ਹਫੜਾ ਦਫਯੀ ਮਚ ਗਈ।ਗੁਰਚਰਨ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਉਹ ਤੇ ਉਸ ਦੀ ਪਤਨੀ ਕਮਲਜੀਤ …

Read More »

ਸੜਕ ਐਕਸੀਡੈਂਟ ਨੇ ਲਈ ਲੜਕੀ ਦੀ ਜਾਨ ਅਤੇ ਪਿਓ ਨੂੰ ਕੀਤਾ ਜਖਮੀ

ਗਹਿਰੀ ਮੰਡੀ, 25 ਫਰਵਰੀ (ਡਾ. ਨਰਿੰਦਰ ਸਿੰਘ) – ਦਿਨ ਐਤਵਾਰ ਨੂੰ ਸੜਕ ਐਕਸੀਡੈਂਟ ਨੇ ਨਵ-ਵਿਆਹੀ ਲੜਕੀ ਦੀ ਲਈ ਜਾਨ ਅਤੇ ਉਸ ਦੇ ਪਿਓ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਵਿੰਦਰ ਕੌਰ ਪਤਨੀ ਜਗਜੀਤ ਸਿੰਘ ਵਾਸੀ ਬੱਲੋਬਾਲੀ (ਥਾਣਾ ਮਹਿਤਾ) ਆਪਣੇ ਪਿਓ ਹਰਜਿੰਦਰ ਸਿੰਘ ਨਾਲ ਆਪਣੇ ਪੇਕੇ ਪਿੰਡ ਕੁੱਲੇ (ਜਿਲ੍ਹਾ ਤਰਨ ਤਾਰਨ) ਤੋਂ ਸਪਲੈਂਡਰ ਮੋਟਰਸਾਈਕਲ ਤੇ ਸਹੁਰੇ ਪਿੰਡ ਬੱਲੋਬਾਲੀ ਜਾ …

Read More »

ਅਮਨ ਸਾਂਤੀ ਨਾਲ ਨੇਪਰੇ ਚੜੀਆਂ ਚੌਣਾਂ – ਫਾਜਿਲਕਾ ਵਿੱਚ ਬਣੇਗਾ ਭਾਜਪਾ ਦਾ ਬੋਰਡ

ਫਾਜਿਲਕਾ, 25 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਵਿਖੇ ਬੜੀ ਅਮਨ ਅਤੇ ਸਾਂਤੀ ਨਾਲ ਨੇਪੜੇ ਚੜੀਆ ਨਗਰ ਪਰਿਸਦ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਬੱੜੀ ਵੱਡੀ ਗਿਣਤੀ ਵਿੱਚ ਆਪਣੀ ਜਿੱਤ ਦਰਜ ਕਰਵਾਈ।ਜਿੱਕਰਯੋਗ ਹੈ ਕਿ ਫਾਜਿਲਕਾ ਵਿੱਚ ਕੁਲ 25 ਵਾਰਡਾ ਵਿੱਚ ਉਮੀਦਵਾਰਾਂ ਨੇ ਆਪਣੀ ਕਿਸਮਤ ਨੂੰ ਅਜਮਾਈਆ ਸੀ। ਇਨਾਂ ਉਮੀਦਵਾਰਾਂ ਵਿੱਚੋ ਭਾਰਤੀ ਜਨਤਾ ਪਾਰਟੀ ਦੇ 19 ਉਮੀਦਵਾਰ, ਕਾਂਗਰਸ ਪਾਰਟੀ ਦੇ …

Read More »

ਸਵਾਇਨ ਫਲੂ ਐਚ.ਐਨ ਨਾਮਕ ਵਿਸ਼ੇਸ਼ ਵਿਸ਼ਾਣੂ ਤੋਂ ਹੁੰਦਾ ਹੈ ਡਾ. ਮਲੇਠੀਆ

ਟੈਸਟ ਅਤੇ ਇਲਾਜ਼ ਲਈ ਦਵਾਈਆਂ ਸਰਕਾਰੀ ਹਸਪਤਾਲਾਂ ‘ਚ ਮੁਫਤ – ਸੁਸ਼ੀਲ ਬੇਗਾਂਵਾਲੀ ਫਾਜਿਲਕਾ, 25 ਫਰਵਰੀ (ਵਿਨੀਤ ਅਰੋੜਾ) – ਦੇਸ਼ ਅਤੇ ਰਾਜ ਵਿੱਚ ਸਵਾਇਨ ਫਲੂ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ ਜਿਸ ਦੇ ਨਾਲ ਬਚਾਅ ਲਈ ਜਾਣਕਾਰੀ ਦੇਣ ਲਈ ਸਿਵਲ ਸਰਜਨ ਫਾਜਿਲਕਾ ਡਾ. ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹੰਸ ਰਾਜ ਮਲੇਠੀਆ ਦੀ ਪ੍ਰਧਾਨਗੀ ਵਿੱਚ …

Read More »