ਅੰਮ੍ਰਿਤਸਰ, 15 ਫਰਵਰੀ (ਬਿਊਰੋ)- ਵਿਸ਼ਵ ਕੱਪ ਕ੍ਰਿਕਟ ਦੇ ਪਹਿਲੇ ਬੀ ਗਰੁੱਪ ਮੈਚ ਵਿੱਚ ਭਾਰਤ ਨੇ ਆਪਣੇ ਵਿਰੋਧੀ ਪਾਕਿਸਤਾਨ ਨੂੰ 76 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ।ਅੱਜ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਵਿਖੇ ਖੇਡੇ ਗਏ ਕ੍ਰਿਕਟ ਮੈਚ ਵਿੱਚ ਭਾਰਤ ਨੇ 7 ਵਿਕਟਾਂ ਪਿੱਛੇ 300 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਵੱਡੀ ਚੁਣੌਤੀ ਦਿੱਤੀ।ਲੇਕਿਨ ਪਾਕਿਸਤਾਨ ਦੀ ਟੀਮ 10 ਵਿਕਟਾਂ ‘ਤੇ ਕੇਵਲ …
Read More »ਪੰਜਾਬੀ
ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ 6 ਸਾਥੀ ਮੰਤਰੀਆਂ ਸਮੇਤ ਸਹੁੰ ਚੁੱਕੀ
ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਤੇ ਵੀ.ਆਈ.ਪੀ ਕਲਚਰ ਖਤਮ ਕਰਨ ਦਾ ਲਿਆ ਅਹਿਦ ਨਵੀਂ ਦਿੱਲੀ, 14 ਫਰਵਰੀ (ਅੰਮ੍ਰਿਤ ਲਾਲ ਮੰਨਣ) – ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ‘ਚੋਂ 67 ਸੀਟਾਂ ਜਿੱਤ ਕੇ ਬੇਮਿਸਾਲ ਕਾਰਗੁਜ਼ਾਰੀ ਦਿਖਾਉਂਦਿਆਂ ਇਕ ਨਵਾਂ ਇਤਿਹਾਸ ਸਿਰਜਣ ਉਪਰੰਤ ਅੱਜ ਆਪਣੀ ਸਰਕਾਰ ਬਣਾ ਲਈ ਗਈ।ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ …
Read More »ਸਾਧਾਂ ਵੱਲੋਂ ਲੁੱਟਣ ਲਈ ਅਪਣਾਏ ਜਾ ਰਹੇ ਹਨ ਅਨੋਖੇ ਢੰਗ
ਜਥੇਦਾਰ ਅਕਾਲ ਤਖਤ ਸਾਹਿਬ ਐਸੇ ਸ਼ੈਤਾਨ ਸਾਧਾਂ ਉੱਪਰ ਸ਼ਿਕੰਜਾ ਕੱਸਣ – ਭਾਈ ਮੁੱਛਲ ਖਜਾਲਾ 14 ਫਰਵਰੀ (ਸਿਕੰਦਰ ਸਿੰਘ ਖਾਲਸਾ) – ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਪਾਵਨ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਜਿੱਥੇ ਅੰਮ੍ਰਿਤ ਸਰੋਵਰ ਤਿਆਰ ਕੀਤਾ ਤੇ ਸ਼੍ਰੀ ਹਰਮੰਦਿਰ ਸਾਹਿਬ ਤਿਆਰ ਕਰਕੇ ਦਿਨ ਰਾਤ ਧੁਰ ਕੀ ਬਾਣੀ ਦੇ ਪਰਵਾਹ ਚਲਾਏ ਗਏ ਜਿਸ ਸਰੋਵਰ ਵਿੱਚ ਕਾਂ ਹੰਸ …
Read More »ਕੁਸ਼ਟ ਰੋਗ ਮਾਈਕਰੋਬੈਕਟੀਰੀਅਮ ਲੈਪਰੋ ਨਾਮ ਦੇ ਕੀਟਾਣੂ ਰਾਹੀਂ ਫੈਲਦਾ ਹੈ-ਡਾ. ਸਰਦੂਲ ਸਿੰਘ
ਹੁਸ਼ਿਆਰਪੁਰ, 14 ਫਰਵਰੀ (ਸਤਵਿੰਦਰ ਸਿੰਘ) – ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਡਾ. ਸਰਦੂਲ ਸਿੰਘ ਨੇ ਪੀ. ਐਚ. ਸੀ ਚੱਕੋਵਾਲ ਵਿਖੇ ਇੱਕਠ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕੁਸ਼ਟ ਰੋਗ ਮਾਈਕਰੋਬੈਕਟੀਰੀਅਮ ਲੈਪਰੋ ਨਾਮ ਦੇ ਕੀਟਾਣੂ ਰਾਹੀਂ ਫੈਲਦਾ ਹੈ। ਇਹ ਡਰੋਪਲੈਟ ਇਨੰਫੈਕਸ਼ਨ ਦੁਆਰਾ ਖੰਘਣ ਜਾ ਛਿੱਕਣ ਨਾਲ ਇੱਕ ਤੋਂ ਦੂਜੇ ਵਿਅਕਤੀ ਨੂੰ ਸਾਹ …
Read More »7 ਨਗਰ ਕੌਂਸਲਾਂ ਦੀਆਂ ਚੋਣਾਂ ਲਈ ਹਰਿਆਣਾ ਦਾ 1 ਤੇ ਦਸੂਹਾ ਦੇ 3 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ
ਹੁਸ਼ਿਆਰਪੁਰ, 14 ਫਰਵਰੀ (ਸਤਵਿੰਦਰ ਸਿੰਘ) – ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 25 ਫਰਵਰੀ 2015 ਨੂੰ ਹੋ ਰਹੀਆਂ 7 ਨਗਰ ਕੌਂਸਲਾਂ ਹਰਿਆਣਾ, ਦਸੂਹਾ, ਗੜ੍ਹਦੀਵਾਲਾ, ਸ਼ਾਮਚੁਰਾਸੀ, ਗੜ੍ਹਸ਼ੰਕਰ, ਮੁਕੇਰੀਆਂ ਅਤੇ ਟਾਂਡਾ ਦੀਆਂ ਚੋਣਾਂ ਸਬੰਧੀ ਪ੍ਰਾਪਤ 448 ਨਾਮਜਦਗੀ ਪੱਤਰਾਂ ਵਿਚੋਂ 4 ਉਮੀਦਵਾਰਾਂ ਦੇ ਨਾਮਜਦਗੀ ਪੱਤਰ ਰੱਦ ਹੋਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦਿੰਦਿਆਂ ਦੱਸਿਆ ਕਿ ਨਾਮਜਦਗੀ ਪੱਤਰ 16 ਫਰਵਰੀ 2015 …
Read More »ਕੇਦਰੀ ਰਾਜ ਮੰਤਰੀ ਸਾਂਪਲਾ ਨੇ ਕੀਤਾ ਸੁਰਿੰਦਰ ਕੌਰ ਦੇ ਹੱਕ ਵਿਚ ਕੀਤਾ ਚੌਣ ਪ੍ਰਚਾਰ
ਹੁਸ਼ਿਆਰਪੁਰ, 14 ਫਰਵਰੀ (ਸਤਵਿੰਦਰ ਸਿੰਘ) – ਵਾਰਡ ਨੰਬਰ 36 ਵਿਚ ਅਕਾਲੀ-ਭਾਜਪਾ ਦੀ ਸਾਂਝੇ ਉਮੀਦਵਾਰ ਸੁਰਿੰਦਰ ਕੌਰ ਬੇਦੀ ਦੇ ਹੱਕ ਵਿਚ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਚੌਣ ਪ੍ਰਚਾਰ ਕੀਤਾ। ਇਸ ਮੌਕੇ’ਤੇ ਸੰਬੋਧਨ ਕਰਦੇ ਹੋਏ ਉਨ੍ਹਾਂ ਸੁਰਿੰਦਰ ਕੌਰ ਦੇ ਹੱਕ ਵਿਚ ਚੌਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਵਾਰਡ ਦੇ ਵਿਕਾਸ ਲਈ ਸੁਰਿੰਦਰ ਕੌਰ ਨੂੰ ਜਿਤਾਉਣਾ ਜਰੂਰੀ ਹੈ। ਇਸ ਦੌਰਾਨ ਸ਼੍ਰੀ ਵਿਜੇ ਸਾਂਪਲਾ …
Read More »ਖੁਈਖੇੜਾ ਦੀ ਪੁਲਿਸ ਕਸਟਡੀ ਤੋਂ ਲਾਪਤਾ ਹੋਏ ਨੋਜਵਾਨ ਦੀ ਗੰਗ ਕੈਨਾਲ ਤੋਂ ਲਾਸ਼ ਬਰਾਮਦ
ਫਾਜਿਲਕਾ, 14 ਫਰਵਰੀ (ਵਿਨੀਤ ਅਰੋੜਾ) – ਖੁਈਖੇੜਾ ਨਿਵਾਸੀ ਨੱਥੂ ਰਾਮ ਪੁੱਤਰ ਹਿੰਮਤਾ ਰਾਮ ਨਾਇਕ ਦੀ ਲਾਸ਼ ਅੱਜ ਗੰਗ ਕੈਨਾਲ ਤੋਂ ਅਖੀਰ ਮਿਲ ਹੀ ਗਈ।ਲਾਸ਼ ਮਿਲਦੇ ਹੀ ਇਨ੍ਹਾਂ ਦੇ ਘਰ ਕੋਹਰਾਮ ਮੱਚ ਗਿਆ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨੱਥੂ ਰਾਮ ਦਾ ਕੁੱਝ ਦਿਨ ਪਹਿਲਾਂ ਰਾਤ ਨੂੰ ਆਪਣੇ ਗੁਆਢੀਆਂ ਨਾਲ ਲੜਾਈ ਹੋ ਗਈ ਸੀ ਤਾਂ ਦੂੱਜੇ ਪੱਖ ਦੇ ਲੋਕਾਂ ਨੇ ਖੁਈਖੇੜਾ ਦੀ ਪੁਲਿਸ ਚੌਕੀ …
Read More »ਗਲੋਬਲ ਇੰਸਟੀਚਿਊਟਜ ਨੇ ‘ਬਹਾਰ ਤਿਉਹਾਰ’ ‘ਚ ਰਵਾਇਤੀ ਖੇਡਾਂ ਨੂੰ ਕੀਤਾ ਪੁਨਰਜੀਵਤ
ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਥੇ ਉਚ ਸਿੱਖਿਆ ਦੀ ਪੜ੍ਹਾਈ, ਖੇਡਾਂ ਲਈ ਘੱਟ ਸਮਾਂ ਹੀ ਛੱਡਦੇ ਹਨ, ਉਥੇ ‘ਗਲੋਬਲ ਇੰਸਟੀਚਿਊਟਜ’ ਨੇ ਇਕ ਕਦਮ ਅੱਗੇ ਵਧਾ ਕੇ ਆਪਣੇ ਵਿਦਿਆਰਥੀਆਂ ਨੂੰ ‘ਬਹਾਰ ਤਿਉਹਾਰ’ ਰਾਹੀ ਰਵਾਇਤੀ ਖੇਡਾਂ ਦੇ ਨਾਲ ਅੱਜ ਸੰਸਥਾ ਦੇ ਵਿਹੜੇ ‘ਚ ਜੋੜਿਆ।ਬਹਾਰ ਦਾ ਮੌਸਮ ਫੂਲਾਂ ਦੇ ਖਿੜਣ ਅਤੇ ਖੇਤਾਂ ਵਿਚ ਲਹਿਰਾਉਂਦੀ ਸੁਨਹਿਰੀ ਸਰਸੋ ਦੇ ਫੁਲਾਂ ਦੇ ਦ੍ਰਿਸ਼ ਅਤੇ …
Read More »ਧੂਰੀ ਵਿੱਚ 17 ਫਰਵਰੀ ਨੂੰ ਹੋਣ ਵਾਲੀ ਰੈਲੀ ਲਈ ਕੀਤਾ ਵਿਚਾਰ ਚਰਚਾ
ਫਾਜਿਲਕਾ, 14 ਫਰਵਰੀ (ਵਿਨੀਤ ਅਰੋੜਾ) – ਆਪਣੀ ਮੰਗਾਂ ਨੂੰ ਲੈ ਕੇ 17 ਫਰਵਰੀ ਨੂੰ ਧੂਰੀ ਵਿੱਚ ਹੋਣ ਵਾਲੀ ਐਨਆਰਐਚਐਮ ਯੂਨੀਅਨ ਦੀ ਵਿਸ਼ਾਲ ਰੈਲੀ ਵਿੱਚ ਭਾਗ ਲੈਣ ਲਈ ਅੱਜ ਬਲਾਕ ਖੁਈਖੇੜਾ ਦੀ ਇੱਕ ਬੈਠਕ ਸੀਐਚਸੀ ਖੁਈਖੇਡਾ ਵਿੱਚ ਆਯੋਜਿਤ ਕੀਤੀ ਗਈ।ਬੈਠਕ ਵਿੱਚ ਡਾ. ਆਮਨਾ ਕੰਬੋਜ, ਸਤਨਰਾਇਣ, ਨੀਸ਼ੂਵਾਟਸ, ਆਰਤੀ, ਮੰਦੀਪ ਕੌਰ, ਮਨਪ੍ਰੀਤ ਕੌਰ, ਗੁਰਪਿੰਦਰ ਕੌਰ, ਰਮਨਦੀਪ ਕੌਰ, ਸੁਰਿੰਦਰ ਕੌਰ, ਸੀਮਾ ਰਾਣੀ ਸਹਿਤ ਹੋਰ …
Read More »ਕੌਮੀ ਲੋਕ ਅਦਾਲਤ ਵਿੱਚ 53 ਕੇਸਾਂ ਦਾ ਨਿਪਟਾਰਾ ਅਤੇ 6370574 ਦੀ ਰਿਕਵਰੀ
ਫਾਜਿਲਕਾ, 14 ਫਰਵਰੀ (ਵਿਨੀਤ ਅਰੋੜਾ) – ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੇ ਕੌਮੀ ਲੋਕ ਅਦਾਲਤ ਦੇ ਆਯੋਜਨ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੈਂਕ ਮਾਮਲੇ, ਰਿਕਵਰੀ ਕੇਸ, ਸੈਕਸ਼ਨ 138 ਆਫ਼ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਹੇਠ ਆਉਂਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਫ਼ਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ ਵਿਖੇ …
Read More »
Punjab Post Daily Online Newspaper & Print Media