Sunday, August 3, 2025
Breaking News

ਕਲੇਰ ਘੁਮਾਣ ਸੁਸਾਇਟੀ ਦੇ ਨਵੇਂ ਮੈਂਬਰਾਂ ਦੀ ਚੋਣ

PPN2602201517

ਰਈਆ, 26 ਫਰਵਰੀ (ਬਲਵਿੰਦਰ ਸਿੰਘ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਕਲੇਰ ਘੁਮਾਣ ਦੇ ਨਵੇ ਸੁਸਾਇਟੀ ਦੇ ਮੈਂਬਰਾਂ ਦੀ ਚੋਣ ਕਰਵਾਈ ਗਈ ਇਸ ਮੌਕੇ ਤੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਗੁਰਦੀਪ ਸਿੰਘ ਦਨਿਆਲ ਨੇ ਆਪਣੇ ਬਿਆਨ ਰਾਹੀ ਦਸਿਆ ਕਿ ਇਹ ਕਮੇਟੀ ਤਿੰਨਾਂ ਪਿੰਡਾਂ ਦੀ ਬਣਾਈ ਗਈ ਹੈ ਅਤੇ ਤਿੰਨਾਂ ਪਿੰਡਾਂ ਦੇ ਮੈਂਬਰ ਪਾਏ ਗਏ ਹਨ।ਅਤੇ ਇਸ ਕਮੇਟੀ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ। ਸੁਸਾਇਟੀ ਵਿਚ ਕਿਸੀ ਵੀ ਚੀਜ ਆਉਣ ਤੇ ਕਿਸੀ ਵੀ ਤਰਾਂ ਦੀ ਪੱਖ ਬਾਜੀ ਨਹੀ ਕੀਤੀ ਜਾਵੇਗੀ ਜੋ ਬਣਦੀ ਚੀਜ ਉਸੇ ਤਰੀਕੇ ਨਾਲ ਦਿੱਤੀ ਜਾਵੇਗੀ।ਇਸ ਵੱਲ ਧਿਆਨ ਦੇਂਦੀਆਂ ਬਲਬੀਰ ਸਿੰਘ ਮੀਤ ਪ੍ਰਧਾਨ ਨੇ ਆਪਣੇ ਚੰਦ ਸ਼ਬਦਾਂ ਵਿੱਚ ਦਸਿਆ ਕਿ ਸੁਸਾਇਟੀ ਵਿਚ ਕਿਸੇ ਵੀ ਢੰਗ ਦਾ ਰੌਲਾ ਨਹੀ ਪੈਣ ਦਿੱਤਾ ਜਾਵੇਗਾ ਇਸ ਸੁਸਾਇਟੀ ਦੇ ਕੁਲ ਮੈਂਬਰ ਗੁਰਮੇਜ ਸਿੰਘ, ਭਗਵਾਨ ਸਿੰਘ, ਮਨਜਿੰਦਰ ਸਿੰਘ ਧਿਆਨਪੁਰ, ਬੀਬੀ ਮਨਜੀਤ ਕੌਰ, ਗਿਆਨ ਸਿੰਘ ਕਲੇਰ ਘੁਮਾਣ, ਗੁਰਮੁੱਖ ਸਿੰਘ ਮੈਂਬਰ,ਰਘੂਬੀਰ ਸਿੰਘ ਬੀ.ਡੀ.ਓ ਰਿਟਾਇਰਡ ਸਰਦਾਰਾ ਸਿੰਘ ਸ਼ਾਹ ਮੌਜੂਦਾ ਸਰਪੰਚ ਦਲਜੀਤ ਸਿੰਘ ਕਲੇਰ ਘੁਮਾਣ ਚਰਨ ਸਿੰਘ ਪ੍ਰਧਾਨ ਸਰਬਜੀਤ ਸਿੰਘ ਦਿਆਲ, ਧਰਮ ਸਿੰਘ ਨੰਬਰਦਾਰ ਦਨਿਆਲ ਅਮਨਬੀਰ ਸਿੰਘ ਸਕੱਤਰ, ਭਾਗ ਸਿੰਘ ਕਲੇਰ ਘੁਮਾਣ ਆਦਿ ਹਾਜਰ ਸਨ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply