Friday, September 11, 2026

ਪੰਜਾਬੀ

ਚੀਫ ਖਾਲਸਾ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਨਵੇਂ ਬਣੇ ਸੁਖਆਸਨ ਸਾਹਿਬ ਦਾ ਸ਼ੁਭਆਰੰਭ

ਚੀਫ ਖਾਲਸਾ ਦੀਵਾਨ ਕਮੇਟੀਆਂ ਦੀ ਬਣਤਰ ਦੀ ਪਹਿਲੀ  ਵਰੇਗੰਢ ਅਮ੍ਰਿਤਸਰ, 14 ਫਰਵਰੀ (ਜਗਦੀਪ ਸਿੰਘ ਸੱਗੂ ) – ਚੀਫ ਖਾਲਸਾ ਦੀਵਾਨ ਕਾਰਜ ਸਾਧਕ ਕਮੇਟੀ ਅਤੇ ਮਾਲੀ ਕਮੇਟੀ ਦੀ ਬਣਤਰ ਦੀ ਅੱਜ ਪਹਿਲੀ ਵਰੇਗੰਢ ਅਤੇ  ਚੀਫ ਖਾਲਸਾ ਦੀਵਾਨ ਗੁਰੂਦੁਆਰਾ ਸਾਹਿਬ ਵਿਖੇ  ਨਵੇਂ ਬਣੇ ਅਤਿ ਖੂਬਸੂਰਤ ਸੁਖਆਸਨ ਸਾਹਿਬ ਦੇ ਸ਼ੁਭ ਅਰੰਭ ਦੀ ਖੁਸ਼ੀ ਵਿਚ ਇਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜ਼ੀਫ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵੰਸ਼ਿਕਾ ਨੇ ਐਨ.ਸੀ.ਸੀ ਕਮਾਂਡਰ ਵਜੋਂ ਪਹਿਲਾ ਇਨਾਮ

ਅੰਮ੍ਰਿਤਸਰ, 14 ਫਰਵਰੀ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੇ ਆਰਮੀ ਵਿੰਗ ਦੇ ਕੈਡਿਟਾਂ ਨੇ 26 ਜਨਵਰੀ 2015 ਨੂੰ ਗਾਂਧੀ ਗਰਾਉਡ ਵਿਖੇ ਹੋਈ ਪਰੇਡ ਵਿਚ ਭਾਗ ਲਿਆ। ਕਾਲਜ ਦੀ ਕੈਡਿਟ ਵੰਸ਼ਿਕਾ ਨੇ ਕੁੜੀਆਂ ਦੀ ਟੁੱਕੜੀ ਦੀ ਕਮਾਂਡਰ ਵਜੋਂ ਚੋਣ ਹੋਈ।ਉਸ ਨੇ ਕਮਾਂਡਰ ਵਜੋਂ ਪਹਿਲਾ ਇਨਾਮ ਵੀ ਜਿੱਤਿਆ।ਐਨ.ਸੀ.ਸੀ ਇੰਚਾਰਜ ਹਰਸਿਮਰਨ ਕੌਰ ਦੀ ਨਿਗਰਾਨੀ ਹੇਠ ਕਾਲਜ ਦਾ ਐਨ ਵਿਭਾਗ …

Read More »

ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ ਵਲੋਂ ਬਠਿੰਡਾ ਵਿਖੇ ਕੈਰੀਅਰ ਕੌਸਲਿੰਗ ਕੇਂਦਰ ਸ਼ੁਰੂ

ਮਲੂਕਾ ਵਲੋਂ ਕੈਰੀਅਰ ਕੌਸਸਿੰਗ ਕੇਂਦਰ ਦਾ ਉਦਘਾਟਨ ਬਠਿੰਡਾ, 14 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ) – ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸ਼ਹਿਰ ਦੇ ਨਿੱਜੀ ਸੰਸਥਾਵਾਂ ਵਲੋ ਸਿੱਖਿਆਂ ਦੇ ਖੇਤਰ ਵਿਚ ਪਾਏ ਜਾ ਰਹੇ ਮਹੁੱਤਵਪੂਰਨ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪ੍ਰਾਈਵੇਟ ਸੰਸਥਾਵਾਂ ਵਲੋਂ ਚਲਾਏ ਜਾ ਰਹੇ ਸਕੂਲ ,ਕਾਲਜ ਅਤੇ ਯੂਨੀਵਰਸਿਟੀਆਂ ਸੂਬੇ ਦੇ ਨੌਜਵਾਨਾਂ …

Read More »

ਨਸ਼ਾ ਮੁਕਤੀ ਪ੍ਰਚੰਡ ਲਹਿਰ ਗੁਰਮਤਿ ਦੇ ਤੀਜੇ ਸਮਾਗਮ ਦੌਰਾਨ ਸੰਗਤਾਂ ਦਾ ਭਾਰੀ ਇਕੱਠ

  ਬਠਿੰਡਾ, 14 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ) – ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵੱਲੋਂ ਗੁਰਦੁਆਰਾ ਹਾਜੀ ਰਤਨ ਦੇ ਦੀਵਾਨ ਹਾਲ ਵਿਖੇ ਤੀਜਾ ਸਾਲਾਨਾ ਗੁਰਮਤਿ ਸਮਾਗਮ ਦਾ ਆਯੋਜਿਨ ਕੀਤਾ ਗਿਆ ਜੋ ਨਸ਼ਿਆਂ ਖਿਲਾਫ਼ ਇੱਕ ਸਾਰਥਿਕ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ ਤੇ ਇਸ ਮੌਕੇ ਹਾਜ਼ਰ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਨੇ ਦੋਨੋਂ ਹੱਥ ਖੜ੍ਹੇ ਕਰਕੇ ਨਸ਼ਿਆਂ ਖਿਲਾਫ਼ ਡਟਣ ਦਾ …

Read More »

ਸਰਕਾਰੀ ਹਾਈ ਸਕੂਲ ਸੀੜਾ ਵਿਖੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਵੰਡੀਆਂ

ਬਟਾਲਾ, 14 ਫਰਵਰੀ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਵਿਦਿਆਰਥੀਆਂ ਨੂੰ ਸਮੇ ਸਮੇ ਤੇ ਸਹੂਲਤਾਂ ਦਿਤੀਆਂ ਜਾਦੀ ਆਂ ਹਨ ਤਾਂ ਜੋ ਵਿਦਿਆਥਰੀ ਬਿੰਨਾ ਕਿਸੇ ਮੁਸਕਲ ਦੇ ਆਪਣੀ ਪੜਾਈ ਨਿਰਵਿਘਨ ਜਾਰੀ ਰੱਖ ਸਕਣ।ਇਸੇ ਹੀ ਮਕਸਦ ਅਧੀਨ ਸਰਕਾਰੀ ਹਾਈ ਸਕੂਲ ਸੀੜਾ (ਗੁਰਦਾਸਪੁਰ) ਵਿਖੇ ਮੁਖ ਅਧਿਆਪਕ ਸ੍ਰੀ ਜਗਦੀਸ ਚੰਦਰ ਦੀ ਅਗਵਾਈ ਹੈਠ ਸਕੂਲ ਵਿਖੇ ਮੈਨੇਜਮੈਟ ਕਮੇਟੀ ਦੇ ਸਹਿਯੋਗ ਨਾਲ ਜਰੂਰਤ ਮੰਦ ਵਿਦਿਆਰਥੀਆਂ …

Read More »

ਡੀ. ਏ ਦੀਆਂ ਕਿਸ਼ਤਾਂ ਨਾ ਦੇਣ ‘ਤੇ ਪੰਜਾਬ ਪਾਵਰਕਾਮ ਮੁਲਾਜਮਾਂ ਵਿਚ ਭਾਰੀ ਰੋਸ -ਗੁਰਵੇਲ ਬੱਲਪੁਰੀਆਂ

ਬਟਾਲਾ, 14 ਫਰਵਰੀ (ਨਰਿੰਦਰ ਬਰਨਾਲ) – ਹਲਕਾ ਦਫਤਰ ਗੁਰਦਾਸਪੁਰ ਵਿਖੇ ਗੁਰਵੇਲ ਸਿੰਘ ਬੱਲਪੁਰੀਆਂ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੌਰਾਨ ਪ੍ਰਧਾਂਲ ਬੱਲਪੁਰੀਆਂ ਨੇ ਸੰਬੋਧਨ ਕਰਦੇ ਹੋਏ ਸਰਕਲ ਦੱਸਿਆ ਕਿ ਮੁਲਾਜਮਾ ਦੀਆਂ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਅਤੇ ਮ੍ਰਿਤਕ ਵਾਰਸਾਂ ਨੰ ਨੌਕਰੀ ਦੇਣਾ, ਲਾਈਨ ਮੈਨ ਤੋ ਜੇ ਈ ਦੀ ਤਰੱਕੀ ਕਰਨਾ, ਓ ਸੀ ਤੋ ਐਸ ਐਸ ਏ ਦੀ ਤਰੱਕੀ ਕਰਨ, ਮੀਟਰ …

Read More »

ਨਗਰ ਕੌਂਸਲ ਮਜੀਠਾ ਦੀਆਂ 13 ਸੀਟਾਂ ਲਈ ਅਕਾਲੀ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਲ

ਅਕਾਲੀ ਦਲ ਮਜੀਠਾ ਦੀਆਂ 13 ਸੀਟਾਂ ‘ਤੇ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ – ਤਲਬੀਰ ਗਿੱਲ ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ )- 25 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਮਜੀਠਾ ਦੀਆਂ 13 ਸੀਟਾਂ ਲਈ ਅੱਜ ਸ਼੍ਰੋਮਣੀ ਅਕਾਲੀ ਦਲ – ਭਾਜਪਾ ਦੇ ਸਾਰੇ ਸਾਂਝੇ ਉਮੀਦਵਾਰਾਂ ਅਤੇ ਉਹਨਾਂ ਨਾਲ ਸੰਬੰਧਿਤ ਕਵਰਿੰਗ ਉਮੀਦਵਾਰਾਂ ਵੱਲੋਂ ਸਥਾਨਿਕ ਸ਼ਹਿਰ ‘ਚ ਐਸ.ਡੀ.ਐਮ. 1 -ਕਮ-ਰਿਟਰਨਿੰਗ ਅਧਿਕਾਰੀ ਸ੍ਰੀ ਰੋਹਿਤ ਗੁਪਤਾ …

Read More »

ਸ਼ੋ੍ਮਣੀ ਕਮੇਟੀ ਦੀ ਕਬੱਡੀ ਟੀਮ ਨੇ ਟੋਨੀ ਅਲੰਕਾਰ ਕਬੱਡੀ ਕਲੱਬ ਕੁੱਬੇ ਨੂੰ ਹਰਾਇਆ

ਅੰਮ੍ਰਿਤਸਰ 13 ਫਰਵਰੀ (ਗੁਰਪ੍ਰੀਤ ਸਿੰਘ) – ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯਾਦ ਵਿੱਚ ਮਹਿਤਾ ਨੰਗਲ ਵਿਖੇ ਸੰਤ ਕਰਤਾਰ ਸਿੰਘ ਖਾਲਸਾ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ 15ਵਾਂ ਸਾਲਾਨਾ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਕਬੱਡੀ ਅਕੈਡਮੀ ਫਤਹਿਗੜ੍ਹ ਸਾਹਿਬ ਦੀ ਟੀਮ ਨੇ ਫਾਈਨਲ ਮੁਕਾਬਲੇ …

Read More »

ਡਿਜੀਟਲ ਇੰਡੀਆ

ਵਿਸ਼ੇਸ਼ ਲੇਖ ਭਾਰਤ ਸਰਕਾਰ ਨੇ ਭਾਰਤ ਨੂੰ ਡਿਜੀਟਲ ਰੂਪ ਵਿੱਚ ਸ਼ਕਸ਼ਤ ਸਮਾਜ ਅਤੇ ਗਿਆਨ ਅਰਥਵਿਵਸਥਾ ਦੇ ਰੂਪ ਵਿੱਚ ਬਦਲਣ ਦੇ ਮਕਸਦ ਨਾਲ ਡਿਜੀਟਲ ਇੰਡੀਆ ਪ੍ਰੋਗਰਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡਿਜੀਟਲ ਇੰਡੀਆ ਇਕ ਛੱਤਰੀ ਵਰਗਾ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਕਈ ਸਾਰੇ ਸਰਕਾਰੀ ਮੰਤਰਾਲੇ ਅਤੇ ਵਿਭਾਗ ਹੋਣਗੇ।ਕਈ ਵਿਚਾਰ ਅਤੇ ਮਤ ਇਕ ਦੂਜੇ ਨਾਲ ਜੁੜੇ ਹੋਣਗੇ , ਵਿਆਪਕ ਦ੍ਰਿਸ਼ਟੀ ਹੋਵੇਗੀ, ਤਾਂ ਕਿ …

Read More »

ਭਾਈ ਜਗਤਾਰ ਸਿੰਘ ਤਾਰਾ ਦਾ ਪੁਲਿਸ ਨੇ ਲਿਆ ਦੋ ਦਿਨ ਦਾ ਹੋਰ ਰਿਮਾਂਡ

ਬਠਿੰਡਾ, 13 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਥਾਨਕ ਪੁਲਿਸ ਨੇ ਸਵ. ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਮੁੱਖ ਦੋਸ਼ੀ ਭਾਈ ਜਗਤਾਰ ਸਿੰਘ ਤਾਰਾ ਨੂੰ 5 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਫਿਰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਅਤੇ ਕੁੱਝ ਸਮਾਂ ਪਹਿਲਾਂ ਬੱਬਰ ਖਾਲਸਾ ਦਾ ਸਰਗਰਮ ਮੈਂਬਰ ਦੱਸਦਿਆਂ ਗ੍ਰਿਫਤਾਰ ਕੀਤੇ ਗਏ ਰਮਨਦੀਪ …

Read More »