ਅੰਮ੍ਰਿਤਸਰ, 25 ਫਰਵਰੀ (ਰੋਮਿਤ ਸ਼ਰਮਾ) ਸਥਾਨਕ ਡੂੰਘਾ ਸ਼ਿਵਾਲਾ ਚੌਕ ਚੌਰਸਤੀ ਅਟਾਰੀ ਵਿਖੇ ਮੰਦਰ ਕਮੇਟੀ ਵਲੋਂ ਸ਼ਿਵਰਾਤਰੀ ਨੂੰ ਸਮਰਪਿੱਤ ਲਗਾਏ ਗਏ ਲੰਗਰ ਮੌਕੇ ਸ਼੍ਰੀ ਸ਼ਿਵ ਜੀ ਮਹਾਰਾਜ ਦਾ ਅਸ਼ੀਰਵਾਦ ਲੈਂਦੇ ਹੋਏ ਅੰਮ੍ਰਿਤਸਰ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ।ਉਨਾਂ ਨੂੰ ਮੰਦਰ ਪ੍ਰਧਾਨ ਸੰਜੇ ਸ਼ਰਮਾ ਵਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹੇਸ਼ ਖੰਨਾ, ਰਵੀ ਕਾਂਤ, ਅਸ਼ਵਨੀ ਕੁਮਾਰ ਕਾਲੇ ਸ਼ਾਹ, ਸੰਜੇ ਸੇਠ, ਜਗਮੀਤ ਸਿੰਘ ਤਰਸਿਕਾ, ਸ਼ਿਵ ਭੰਡਾਰੀ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …