ਫਾਜਿਲਕਾ, 25 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਵਿਖੇ ਬੜੀ ਅਮਨ ਅਤੇ ਸਾਂਤੀ ਨਾਲ ਨੇਪੜੇ ਚੜੀਆ ਨਗਰ ਪਰਿਸਦ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਬੱੜੀ ਵੱਡੀ ਗਿਣਤੀ ਵਿੱਚ ਆਪਣੀ ਜਿੱਤ ਦਰਜ ਕਰਵਾਈ।ਜਿੱਕਰਯੋਗ ਹੈ ਕਿ ਫਾਜਿਲਕਾ ਵਿੱਚ ਕੁਲ 25 ਵਾਰਡਾ ਵਿੱਚ ਉਮੀਦਵਾਰਾਂ ਨੇ ਆਪਣੀ ਕਿਸਮਤ ਨੂੰ ਅਜਮਾਈਆ ਸੀ। ਇਨਾਂ ਉਮੀਦਵਾਰਾਂ ਵਿੱਚੋ ਭਾਰਤੀ ਜਨਤਾ ਪਾਰਟੀ ਦੇ 19 ਉਮੀਦਵਾਰ, ਕਾਂਗਰਸ ਪਾਰਟੀ ਦੇ 3 ਉਮੀਦਵਾਰ, ਜਸਵਿੰਦਰ ਸਿੰਘ ਰੋਕੀ ਦੇ 2 ਆਜਾਦ ਉਮੀਦਵਾਰ ਅਤੇ ਅਕਾਲੀ ਦੱਲ ਦੀ ਇਕੋ ਇਕ ਸੀਟ ਤੇ ਖੜੇ ਉਮੀਦਵਾਰ ਨੇ ਸਾਨਦਾਰ ਜਿੱਤ ਹਾਸਲ ਕੀਤੀ । ਫਾਜ਼ਿਲਕਾ ਦੀ ਵਾਰਡ ਨੰ 1 ਤੋ ਆਜਾਦ ਉਮੀਦਵਾਰ ਸੁਮਨ ਝਾਂਬ, ਵਾਰਡ ਨੰ 2 ਤੋ ਅਕਾਲੀ ਉਮੀਦਵਾਰ ਐਡਵੋਕੇਟ ਸਵੀ ਕਾਠਪਾਲ, ਵਾਰਡ ਨੰ 3 ਤੋ ਕਾਂਗਰਸ ਪਾਰਟੀ ਦੇ ਮਹਾਬੀਰ ਪ੍ਰਸਾਦ, ਵਾਰਡ ਨੰ 4 ਤੋ ਭਾਜਪਾ ਦੀ ਕਮਲੇਸ ਚੁੱਘ, ਵਾਰਡ ਨੰ 5 ਤੋ ਭਾਜਪਾ ਦੇ ਸਸ਼ਿ ਸੋਲੰਕੀ, ਵਾਰਡ ਨੰ 6 ਤੋ ਭਾਜਪਾ ਦੇ ਸੰਦੀਪ ਚਲਾਣਾ, ਵਾਰਡ ਨੰ 7 ਤੋ ਭਾਜਪਾ ਦੇ ਕਾਂਤਾ ਰਾਣੀ, ਵਾਰਡ ਨੰ 8 ਤੋ ਪੁਰਣਚੰਦ ਜਸੂਸਾ ਨੇ ਆਜਾਦ, ਵਾਰਡ ਨੰ 9 ਤੋ ਭਾਜਪਾ ਦੇ ਜਗਦੀਸ ਬਸਵਾਲ, ਵਾਰਡ ਨੰ 10 ਤੋ ਭਾਜਪਾ ਦੀ ਮੰਮਤਾ ਰਾਣੀ, ਵਾਰਡ ਨੰ 11 ਤੋ ਭਾਜਪਾ ਦੇ ਡਾ. ਰਮੇਸ ਵਰਮਾ, ਵਾਰਡ ਨੰ 12 ਤੋ ਭਾਜਪਾ ਦੇ ਡਾ. ਰਾਕੇਸ ਧੁੜੀਆ, ਵਾਰਡ ਨੰ 13 ਤੋ ਭਾਜਪਾ ਦੀ ਵੀਨਾਂ ਵਰਮਾ, ਵਾਰਡ ਨੰ 14 ਤੋ ਭਾਜਪਾ ਦੇ ਅਸੋਕ ਜੇਰਥ, ਵਾਰਡ ਨੰ 15 ਤੋ ਭਾਜਪਾ ਦੀ ਮੀ੍ਰਦੁਲਾ ਸਰਮਾ, ਵਾਰਡ ਨੰ 16 ਤੋ ਭਾਜਪਾ ਦੀ ਸੁਰਕਸਾ ਗੁਪਤਾ, ਵਾਰਡ ਨੰ 17 ਤੋ ਭਾਜਪਾ ਦੇ ਅਰੂਣ ਵਧਵਾ, ਵਾਰਡ ਨੰ 18 ਤੋ ਕਾਂਗਰਸ ਦੇ ਰਾਧੇ ਸਾਮ, ਵਾਰਡ ਨੰ 19 ਤੋ ਭਾਜਪਾ ਦੀ ਚਰਣਜੀਤ ਕੋਰ, ਵਾਰਡ ਨੰ 20 ਤੋ ਭਾਜਪਾ ਦੇ ਬਲਬੀਰ ਸਿੰਘ, ਵਾਰਡ ਨੰ 21 ਤੋ ਭਾਜਪਾ ਦੇ ਨਰਿੰਦਰ ਪਰਨਾਮੀ, ਵਾਰਡ ਨੰ 22 ਤੋ ਕਾਂਗਰਸ ਦੀ ਅੰਜੂ ਵਾਟਸ, ਵਾਰਡ ਨੰ 23 ਤੋ ਭਾਜਪਾ ਦੇ ਦੇਵ ਰਾਜ ਮੋਗਾ, ਵਾਰਡ ਨੰ 24 ਤੋ ਭਾਜਪਾ ਦੇ ਅਨਿਲ ਸੇਠੀ, ਵਾਰਡ ਨੰ 25 ਤੋ ੋ ਭਾਜਪਾ ਦੀ ਰਚਣਾ ਕਟਾਰੀਆ ਜੈਤੁ ਰਹੇ ।ਇਸ ਲਈ ਫਾਜਿਲਕਾ ਵਿੱਚ ਹੁਣ ਭਾਜਪਾ ਦਾ ਹੀ ਬੋਰਡ ਬਣੇਗਾ ।
Check Also
ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਦਾ ਚੈਕ ਭੇਟ
ਫ਼ਾਊਂਡੇਸ਼ਨ ਦਾ ਹੋਣਹਾਰ ਤੇ ਜ਼ਰੂਰਤਮੰਦ ਬੱਚੀਆਂ ਦੀ ਭਲਾਈ ਲਈ ਕਾਰਜ਼ ਸ਼ਲਾਘਾਯੋਗ – ਛੀਨਾ ਅੰਮ੍ਰਿਤਸਰ, 9 …