ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ ਬਿਊਰੋ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਕਿਹਾ ਹੈ ਕਿ ਝੂਠੇ ਸੌਦੇ ਵਾਲੇ ਪਾਖੰਡੀ ਸਾਧ ਰਾਮ ਰਹੀਮ ਦੀ ਝੂਠ ਦੀ ਬਿੱਲੀ ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਣ ‘ਤੇ ਥੈਲਿਓਂ ਬਾਹਰ ਆ ਗਈ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਬਲਾਤਕਾਰੀ ਅਤੇ ਕਤਲ ਦੇ ਕੇਸਾਂ ਤੋਂ ਬਚਣ …
Read More »ਪੰਜਾਬੀ
ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਹਾੜੇ ਮੌਕੇ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ
ਅੰਮ੍ਰਿਤਸਰ, 10 ਫਰਵਰੀ (ਗੁਰਪ੍ਰੀਤ ਸਿੰਘ / ਸਾਜਨ) – ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਹਾੜੇ ਮੌਕੇ ਹਬੀਬਪੁਰਾ ਵਿਖੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸੇਵਕ ਸਭਾ ਵਲੋਂ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ।ਜਿਸ ਵਿੱਚ ਸਮੂਹ ਸੰਗਤਾਂ ਨੇ ਪਹੁੰਚ ਕੇ ਹਾਜਰੀਆਂ ਭਰੀਆਂ।ਇਸ ਮੌਕੇ ਭਾਈ ਸੁਖਵਿੰਦਰ ਸਿੰਘ ਸਾਬਕਾ ਹਜੂਰੀ ਰਾਗੀ ਸ਼੍ਰੀ ਹਰਿਮੰਦਰ ਸਾਹਿਬ, ਭਾਈ ਜਗਦੀਪ ਸਿੰਘ ਰਾਜੇਵਾਲ, ਭਾਈ ਗੁਰਪ੍ਰਤਾਪ ਸਿੰਘ ਖਾਪੜਖੇੜੀ ਢਾਡੀ ਜੱਥਾ, ਅਵਤਾਰ ਸਿੰਘ …
Read More »ਕੰਵਲਪ੍ਰੀਤ ਸਿੰਘ ਗਿੱਲ ਨੇ ਮੀਟਿੰਗਾਂ ਕੀਤੀਆਂ
ਪੱਟੀ, 10 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਸਿੰਘ ਮਾਹਲਾ) – ਨਗਰ ਕੌਸਲ ਚੋਣਾ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋ ਬਾਅਦ ਅਕਾਲੀ ਦਲ ਦੇ ਉਮੀਦਵਾਰਾਂ ਵੱਲੋ ਆਪਣੀਆ ਵਾਰਡਾਂ ਚ ਪ੍ਰਚਾਰ ਲਹਿਰ ਤੇਜ਼ ਕਰ ਦਿੱਤੀ ਗਈ ਹੈ।ਇਸੇ ਕੜੀ ਤਹਿਤ ਵਾਰਡ 15 ਤੋ ਅਕਾਲੀ ਦਲ ਦੇ ਉਮੀਦਵਾਰ ਕੰਵਲਪ੍ਰੀਤ ਸਿੰਘ ਗਿੱਲ ਨੇ ਵਾਰਡ ਵਾਸੀਆ ਨਾਲ ਹੰਗਮੀ ਮੀਟਿੰਗਾਂ ਕੀਤੀਆਂ ਅਤੇ ਚੌਣਾ ਸੰਬਧੀ ਪ੍ਰਚਾਰ ਕੀਤਾ …
Read More »ਜ਼ਿਲ੍ਹੇ ਦੀਆਂ 7 ਨਗਰ ਕੌਂਸਲਾਂ ਦੀ ਚੋਣ 25 ਫਰਵਰੀ ਨੂੰ
ਹੁਸ਼ਿਆਰਪੁਰ, 10 ਫਰਵਰੀ (ਸਤਵਿੰਦਰ ਸਿੰਘ) – ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਪੰਜਾਬ ਵਿਚ ਕਰਵਾਈਆਂ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 7 ਨਗਰ ਕੌਂਸਲਾਂ ਦੀ ਚੋਣ 25 ਫਰਵਰੀ ਨੂੰ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਦਸੂਹਾ, ਮੁਕੇਰੀਆਂ, ਟਾਂਡਾ ਉੜਮੁੜ, ਗੜ੍ਹਸ਼ੰਕਰ, ਗੜ੍ਹਦੀਵਾਲਾ, ਹਰਿਆਣਾ ਅਤੇ ਸ਼ਾਮ ਚੁਰਾਸੀ …
Read More »ਸ਼ਹਿਰ ਦਾ ਭੰਗੀ ਚੋਅ ਬਣਿਆ ਸਵਾਇਨ ਫਲੂ ਦੀ ਨਰਸਰੀ
ਹੁਸ਼ਿਆਰਪੁਰ, 10 ਫਰਵਰੀ (ਸਤਵਿੰਦਰ ਸਿੰਘ) – ਸੋਸ਼ਲ ਡੈਮੋਕ੍ਰੇਟਿਕ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਹਰਜੀਤ ਸਿੰਘ, ਰਾਜ ਕੁਮਾਰ, ਨੇਮੀ ਲਾਲ, ਐਡਵੋਕੇਟ ਹਨੀ ਅਜ਼ਾਦ ਅਤੇ ਖੁਸ਼ੀ ਗਰਗ ਨੇ ਦੇਸ਼ ਅੰਦਰ ਸਵਾਇਨ ਫਲੂ ਵਰਗੇ ਮਨੁੱਖੀ ਜਾਨ ਲੇਵਾ ਫਲੂ ਅਤੇ ਹੋਰ ਭਿਆਨਕ ਬੀਮਾਰੀਆਂ ਕੈਂਸਰ , ਟੀ ਬੀ ਦਮਾ ਵਲੋਂ ਪੈਰ ਪਸਾਰਨ ਨੂੰ ਲੈ ਕੇ ਸਿਹਤ ਵਿਭਾਗ, ਪ੍ਰਦੂਸ਼ਣ ਕੰਟਰੋਲ ਅਤੇ …
Read More »ਸਵਾਈਨ ਫਲੂ ਸਬੰਧੀ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਪੁਖਤਾ ਪ੍ਰਬੰਧ ਮੁਕੰਮਲ- ਸਿਵਲ
ਹੁਸ਼ਿਆਰਪੁਰ, 10 ਫਰਵਰੀ (ਸਤਵਿੰਦਰ ਸਿੰਘ) – ਜਿਲ੍ਹੇ ਅੰਦਰ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਕੀਤੇ ਗਏ ਸਵਾਈਨ ਫਲੂ ਦੇ ਪ੍ਰਬੰਧਾਂ ਸਬੰਧੀ ਜਾਇਜ਼ਾ ਲੈਣ ਦੇ ਉਦੇਸ਼ ਹਿੱਤ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੁਰਜੀਤ ਸਿੰਘ ਦੀ ਅਗਵਾਈ ਵਿੱਚ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਡਾ.ਸੁਰਜੀਤ ਸਿੰਘ ਨੇ ਇਸ ਗੱਲ ਤੇ ਜੋਰ ਦਿੰਦੇ ਹੋਏ ਕਿਹਾ ਕਿ ਜਿਲ੍ਹੇ ਦੇ ਲੋਕਾਂ …
Read More »ਆਖਰੀ ਕੌਮੀ ਪੱਧਰੀ ਪੱਲਸ ਪੋਲੀਓ ਮੁਹਿੰਮ ਦਿਨ ਐਤਵਾਰ 22 ਫਰਵਰੀ ਨੂੰ
ਹੁਸ਼ਿਆਰਪੁਰ, 10 ਫਰਵਰੀ (ਸਤਵਿੰਦਰ ਸਿੰਘ) – ਵਿਸ਼ਵ ਸਿਹਤ ਸਗੰਠਨ ਦੇ ਦਿਸ਼ਾ ਨਿਰਦੇਸ਼ਾਂ ਤੇ ਭਾਰਤ ਸਰਕਾਰ ਵੱਲੋਂ ਸਾਲ 2015 ਦੀ ਆਖਰੀ ਕੌਮੀ ਪੱਧਰੀ ਪੱਲਸ ਪੋਲੀਓ ਮੁਹਿੰਮ ਦਿਨ ਐਤਵਾਰ 22 ਫਰਵਰੀ ਨੂੰ ਉਲੀਕੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਹੁਸ਼ਿਆਰਪੁਰ ਦੀ ਪਲਸ ਪੋਲੀਓ ਮੁਹਿੰਮ ਦੇ ਨੋਡਲ ਅਧਿਕਾਰੀ ਡਾ.ਅਜੇ ਬੱਗਾ ਨੇ ਦੱਸਿਆ ਕਿ ਐਤਵਾਰ 22 ਫਰਵਰੀ ਵਾਲੇ ਦਿਨ ਜਿਲ੍ਹੇ ਦੇ ਸਮੂਹ …
Read More »ਆਪ ਦੀ ਜਿੱਤ ਭਾਰਤ ਦੀ ਸਿਆਸਤ ਵਿਚ ਨਵਾਂ ਮੋੜ – ਗੁਮਟਾਲਾ
ਅੰਮ੍ਰਿਤਸਰ, 10 ਫਰਵਰੀ (ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਦਿੱਲੀ ਚੋਣਾਂ ਦੀ ਜਿੱਤ ਨੂੰ ਭਾਰਤ ਦੀ ਸਿਆਸਤ ਵਿਚ ਨਵਾਂ ਮੋੜ ਦਸਦ ੇਹੋਏ ,ਇਸ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ ਹੈ।ਪ੍ਰੈਸ ਨੂੰ ਜਾਰੀ ਬਿਆਨ ਵਿਚ ਗੁਮਟਾਲਾ ਨੇ ਕਿਹਾ ਕਿ ਆਮ ਪਾਰਟੀ ਨੇ ਦਸ ਦਿੱਤਾ ਹੈ ਕਿ ਚੋਣਾਂ ਪੈਸੇ, ਨਸ਼ੇ ਤੇ ਤਾਕਤ ਤੋਂ ਬਗੈਰ ਵੀ ਜਿੱਤੀਆਂ …
Read More »ਅੰਤਰ-ਯੂਨੀਵਰਸਿਟੀ ਟਰਾਫੀ ਚੈਪੀਅਨਸ਼ਿਪ ਜਿੱਤੀ-ਉਪ-ਕੁਲਪਤੀ ਪ੍ਰੋ. ਬਰਾੜ ਵੱਲੋਂ ਵਧਾਈ
ਅੰਮ੍ਰਿਤਸਰ, 10 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 30ਵੇਂ ਨਾਰਥ-ਜ਼ੋਨ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਦੀ ‘ਓਵਰਆਲ ਚੈਪੀਅਨਸ਼ਿਪ’ ਟਰਾਫੀ ਜਿੱਤ ਲਈ ਹੈ। ਯੂਨੀਵਰਸਿਟੀ ਨੇ ਇਹ ਨਾਰਥ ਜੋਨ ਚੈਂਪੀਅਨਸ਼ਿਪ ਟਰਾਫੀ 2009 ਤੋ ਲਗਾਤਾਰ ਛੇਵੀ ਵਾਰ ਜਿੱਤੀ ਹੈ।ਇਹ ਫੈਸਟੀਵਲ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਬੀਤ ਦਿਨੀਂ ਯੂਨੀਵਰਸਿਟੀ ਆਫ ਜੰਮੂ, ਜੰਮੂ ਵਿਖੇ ਕਰਾਇਆ ਗਿਆ।ਇਸ ਫੈਸਟੀਵਲ ਵਿਚ ਦੇਸ਼ ਦੇ ਉਤਰੀ ਜ਼ੋਨ ਨਾਲ ਸਬੰਧਤ ਯੂਨੀਵਰਸਿਟੀਆਂ …
Read More »ਜੋਤੀ ਕਿਡ ਕੇਅਰ ਪਲੇ ਵੇਅ ਸਕੂਲ ਵਿੱਚ ਮਨਾਇਆ ਟੈਡੀ ਡੇਅ
ਫਾਜ਼ਿਲਕਾ, ੧੦ ਫਰਵਰੀ (ਵਿਨੀਤ ਅਰੋੜਾ) – ਸਥਾਨਕ ਜੋਤੀ ਕਿਡ ਕੇਇਰ ਵੇ ਉਹ ਸਕੂਲ ਵਿੱਚ ਟੈਡੀ ਡੇ ਮਨਾਇਆ ਗਿਆ।ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਸਕੂਲ ਵਿੱਚ ਸਾਰੇ ਬੱਚੇ ਆਪਣੇ ਘਰ ਤੋਂ ਆਪਣੀ ਪਸੰਦ ਦੇ ਟੈਡੀ ਲੈ ਕੇ ਆਏ।ਨਾਲ ਵਿੱਚ ਟੈਡੀ ਦਾ ਜਨਮਦਿਨ ਵੀ ਮਨਾਇਆ ਅਤੇ ਕੇਕ ਕੱਟਿਆ ਗਿਆ।ਇਸ ਮੌਕੇ ਪ੍ਰਿੰਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਸਮੇਂ-ਸਮੇਂ ਤੇ …
Read More »
Punjab Post Daily Online Newspaper & Print Media