ਫਾਜਿਲਕਾ, 20 ਜਨਵਰੀ (ਵਿਨੀਤ ਅਰੋੜਾ) – ਪਸ਼ੂ ਪਾਲਣ ਵਿਭਾਗ ਫਾਜ਼ਿਲਕਾ ਅਧੀਨ ਪਿੰਡ ਨਿਓਲਾ ਵਿਚ ਆਰ.ਕੇ.ਵੀ.ਵਾਈ. ਸਕੀਮ ਦੇ ਤਹਿਤ ਪਸ਼ੂ ਭਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਬਾਰੇ ਡਾ. ਸਾਹਿਲ ਸੇਤਿਆ ਨੇ ਦੱਸਿਆ ਕਿ ਇਸ ਕੈਂਪ ਵਿਚ ਪਸ਼ੂ ਪਾਲਕਾ ਨੂੰ ਪਸ਼ੂਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਪਸ਼ੂਆਂ ਦੀਆਂ ਵੱਖ ਵੱਖ ਬਿਮਾਰਿਆਂ ਅਤੇ ਉਨ੍ਹਾਂ ਦੇ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਕੈਂਪ …
Read More »ਪੰਜਾਬੀ
ਬੇਟੀ ਬਚਾਓੁ, ਬੇਟੀ ਪੜ੍ਹਾਓ ਅਤੇ ਭਰੂਣ ਹੱਤਿਆ ‘ਤੇ ਸੈਮੀਨਰ ਲਗਾਇਆ ਗਿਆ
ਫਾਜਿਲਕਾ, 20 ਜਨਵਰੀ (ਵਿਨੀਤ ਅਰੋੜਾ) – ਜਿਲ੍ਹਾ ਪ੍ਰਸ਼ਾਸ਼ਨ ਅਤੇ ਨਹਿਰੂ ਯੂਵਾ ਕੇਂਦਰ ਫਿਰੋਜ਼ਪੁਰ ਦੇ ਪ੍ਰੋਜੈਕਟ ਅਫ਼ਸਰ ਜਗਤਾਰ ਸਿੰਘ ਵੱਲੋਂ ਅੱਜ ਪਿੰਡ ਲਮੌਚੜ੍ਹ ਖ਼ੁਰਦ (ਟਰਿਆਂ) ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਬੇਟੀ ਬਚਾਉ, ਬੇਟੀ ਪੜ੍ਹਾਉ ਅਤੇ ਭਰੂਣ ਹੱਤਿਆ ਬਾਰੇ, ਪਿੰਡ ਦੀ ਪੰਚਾਇਤ ਨਾਲ ਮਿਲ ਕੇ ਸੈਮੀਨਰ ਲਗਾਇਆ ਗਿਆ। ਉਸ ਮੌਕੇ ਤੇ ਜਲਾਲਾਬਾਦ ਦੇ ਡੀ. ਐੱਸ. ਪੀ. ਅਜਮੈਰ ਸਿੰਘ ਬਾਠ, ਐੱਸ. ਐੱਚ. ਓ. …
Read More »ਸਬਸਿਡੀਆਂ ਤੇ ਹੋਰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਅਧਾਰ ਕਾਰਡ ਜਰੂਰੀ- ਡਿਪਟੀ ਕਮਿਸ਼ਨਰ
31 ਮਾਰਚ ਤੋਂ ਬਾਅਦ ਅਧਾਰ ਕਾਰਡ ਤੋਂ ਬਿਨਾਂ ਗੈਸ ਸਿਲੰਡਰ ਸਬਸਿਡੀ ਸਹੂਲਤ ਨਹੀ ਫਾਜਿਲਕਾ, 20 ਜਨਵਰੀ (ਵਿਨੀਤ ਅਰੋੜਾ) – ਸਰਕਾਰ ਵੱਲੋਂ ਰਾਜ ਅੰਦਰ ਲੋਕਾਂ ਨੂੰ ਸਬਸਿਡੀਆਂ ਦਾ ਲਾਭ ਦੇਣ ਲਈ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਅਧਾਰ ਕਾਰਡ ਨਾਲ ਜੋੜੀਆ ਜਾ ਰਿਹਾ ਹੈ ਤੇ ਸਰਕਾਰ ਵੱਲੋਂ ਲੋਕਾਂ ਦੇ ਵਿਲੱਖਣ ਪਹਿਚਾਣ ਪੱਤਰ (ਅਧਾਰ) ਬਨਾਉਣ ਲਈ ਪਹਿਲ ਸਕੀਮ ਸ਼ੁਰੂ ਕੀਤੀ ਗਈ ਹੈ ਅਤੇ …
Read More »ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਲੋਕਾਂ ਨੂੰ ਆਜ਼ਾਦੀ ਸਮਾਰੋਹ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ – ਮਾਨ ਫਾਜਿਲਕਾ, 20 ਜਨਵਰੀ (ਵਿਨੀਤ ਅਰੋੜਾ) – ਗਣਤੰਤਰ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਸ਼ਰਧਾ,ਉਤਸ਼ਾਹ ਅਤੇ ਤਨ-ਦੇਹੀ ਨਾਲ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਮਨਾਇਆ ਜਾਵੇਗਾ।ਇਸ ਸਬੰਧੀ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਸ.ਚਰਨਦੇਵ ਸਿੰਘ ਮਾਨ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ੍ਹਾਂ ਪ੍ਰਬੰਧੀਕ …
Read More »ਐਨ.ਆਰ.ਐਚ.ਐਮ ਮੁਲਾਜਮਾਂ ਨੇ ਡੀ.ਸੀ ਦੀ ਰਿਹਾਇਸ਼ ਅੱਗੇ ਬਾਦਲ ਸਰਕਾਰ ਦੀ ਫੂਕੀ ਅਰਥੀ
ਕੈਬਨਿਟ ਵਿੱਚ ਪਾਸ ਹੋਏ ਮਤੇ ਨੂੰ ਲਾਗੂ ਨਾ ਕੀਤੇ ਜਾਣ ਵਿਰੁੱਧ ਰੋਸ ਪ੍ਰਗਟਾਇਆ ਬਠਿੰਡਾ, 20 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਐਨ.ਆਰ.ਐਚ.ਐਮ ਮੁਲਾਜਮਾਂ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ‘ਤੇ ਅਗਲੀ ਰਣਨੀਤੀ ਤੈਅ ਕਰਨ ਲਈ ਯੂਨੀਅਨ ਦੀ ਮੀਟਿੰਗ ਸੱਦੀ ਗਈ ਜਿਸ ਦੀ ਪ੍ਰਧਾਨਗੀ ਵਿਸ਼ੇਸ਼ ਮਹਿਮਾਨ ਧਰਮਦਾਸ ਪਟਿਆਲਾ ਨੇ ਕੀਤੀ। ਇਸ ਮੀਟਿੰਗ ਵਿੱਚ ਜਿਲ੍ਹੇ ਭਰ ਦੇ ਆਗੂ ਇੱਕਠੇ ਹੋਏ …
Read More »ਗਰੀਬ ਬੱਚਿਆਂ ਲਈ ਦੌੜਣਗੇ ਸ਼ਹਿਰ ਵਾਸੀ -1 ਮਾਰਚ ਨੂੰ ਮੈਰਾਥਨ ਦੌੜ ਦਾ ਹੋਵੇਗਾ ਆਯੋਜਨ
ਬਠਿੰਡਾ, 20 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪ੍ਰੋਰੇਸ਼ ਇੰਟਰਨੈਸ਼ਨਲ ਵਲੋਂ ਇੱਕ ਮਾਰਚ ਨੂੰ ਮੈਰਾਥਨ ਦੌੜ ਦਾ ਆਯੋਜਿਨ ਨਿਤਿਨ ਗੋਇਲ ਪ੍ਰੋਰੇਸ ਇੰਟਰਨੈਸ਼ਨਲ ਵੱਲੋਂ 1 ਮਾਰਚ ਨੂੰ ਮੈਰਾਥਨ ਦੌੜ ਦਾ ਆਯੋਿਜਨ ਕੀਤਾ ਜਾ ਰਿਹਾ ਹੈ।ਇਸ ਮੈਰਾਥਨ ਦਾ ਮਕਸਦ ਜ਼ਰੂਰਤਮੰਦ ਬੱਚਿਆਂ ਦੀ ਮਦਦ ਕਰਨਾ ਹੈ, ਅਤੇ ਸ਼ਹਿਰਵਾਸੀਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦੇਣਾ ਹੈ।ਇਹ ਗੱਲ ਪ੍ਰੋਰੇਸ ਇੰਟਰਨੈਸ਼ਨਲ ਦੇ ਸੀ.ਓ. ਨਿਤਿਨ …
Read More »ਡਿਫਰੈਂਟ ਕਾਨਵੈਂਟ ਸਕੂਲ ਵਿੱਚ ਸਲਾਨਾ ਪ੍ਰੋਗਰਾਮ ਆਯੋਜਿਤ
ਬਠਿੰਡਾ, 20 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਠਿੰਡਾ ਦੇ ਡਿਫਰੈਂਟ ਕਾਨਵੈਂਟ ਸਕੂਲ ਵਿੱਚ ਸਲਾਨਾ ਪ੍ਰੋਗਰਾਮ 2015 ਦਾ ਆਯੋਜਿਨ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਡਾ: ਮੇਲਾ ਰਾਮ ਬਾਂਸਲ ਨੇ ਸ਼ਮਾ ਜਲਾਕੇ ਅਪਣੇ ਕਰ ਕਮਲਾਂ ਨਾਲ ਕੀਤਾ। ਵਿਸ਼ੇਸ਼ ਮਹਿਮਾਨ ਅਸ਼ੋਕ ਵਧਵਾ ਅਤੇ ਅਸ਼ਵਨੀ ਕੁਮਾਰ ਪਹੁੰਚੇ।ਸਕੂਲ ਦੇ ਚੇਅਰਮੈਨ ਐਮ.ਕੇ ਮੰਨਾ ਅਤੇ ਸਕੂਲ ਦੇ ਚੀਫ਼ ਐਡਵਾਈਜ਼ ਗਗਨ ਗੋਇਲ ਨੇ ਸਾਰੇ ਮਹਿਮਾਨਾਂ …
Read More »ਵਿਗਿਆਨ ਨੂੰ ਪੰਜਾਬੀ ਵਿੱਚ ਪੇਸ਼ ਕਰਨ ਦੀ ਲੋੜ ਵਿਸ਼ੇ ‘ਤੇ ਸੈਮੀਨਾਰ
ਬਟਾਲਾ, 20 ਜਨਵਰੀ (ਨਰਿੰਦਰ ਸਿੰਘ ਬਰਨਾਲ) – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਗਣਤੰਤਰ ਦਿਵਸ ਨੂੰ ਸਮਰਪਿਤ ਇਕ ਵਿਚਾਰ-ਗੋਸ਼ਟੀ ਤੇ ਸਨਮਾਨ ਸਮਾਰੋਹ ਪੰਜਾਬੀ ਭਵਨ, ਲੁਧਿਆਣਾ ਵਿਖੇ 26 ਜਨਵਰੀ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਸਾਬਕਾ ਵੀ.ਸੀ. ਡਾ. ਜੋਗਿੰਦਰ ਸਿੰਘ ਪੁਆਰ *ਵਿਗਿਆਨ ਨੂੰ ਪੰਜਾਬੀ ਵਿੱਚ ਪੇਸ਼ ਕਰਨ ਦੀ ਲੋੜ* ਵਿਸ਼ੇ ਉੱਪਰ ਮੁੱਖ ਭਾਸ਼ਣ ਦੇਣਗੇ …
Read More »ਦਿੱਲੀ ਵਿੱਚ ਕਾਂਗਰਸ ਤੇ ਆਪ ਦੇ ਉਮੀਦਵਾਰ ਤਿਣਕਿਆਂ ਵਾਂਗ ਉੱਡਣਗੇ -ਮਜੀਠੀਆ
ਗਹਿਰੀ ਮੰਡੀ ਮਾਰਕੀਟ ਕਮੇਟੀ ਦੇ ਚੈਅਰਮੈਨ ਤਰਸਿਕਾ ਅਤੇ ਉਪ ਚੇਅਰਮੈਨ ਕੰਗ ਦੀ ਕੀਤੀ ਤਾਜਪੋਸ਼ੀ ਕਿਹਾ ਦਿਲੀ ‘ਚ ਭਾਜਪਾ-ਅਕਾਲੀ ਗਠਜੋੜ ਦੀ ਸਰਕਾਰ ਬਣਨੀ ਤੈਅ, ਬਾਜਵਾ ਨਾ ਤੇਰਾਂ ‘ਚ ਨਾ ਤਿੰਨਾਂ ‘ਚ ਨਾ ਪਲੇਰਾਂ ‘ਚ ਨਾ ਸਪੇਅਰਾਂ ‘ਚ ਜੰਡਿਆਲਾ/ ਗਹਿਰੀ ਮੰਡੀ/ਖਜਾਲਾ, 19 ਜਨਵਰੀ (ਹਰਿੰਦਰਪਾਲ ਸਿੰਘ/ ਡਾ. ਨਰਿੰਦਰ ਸਿੰਘ/ਸਿਕੰਦਰ ਸਿੰਘ)- ‘ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਰਕਾਰ ਬਣਨ ਤੋਂ ਬਾਅਦ ਜੋ ਫੈਸਲੇ ਲੈਕੇ …
Read More »ਜੱਥੇਦਾਰ ਦਰਸ਼ਨ ਸਿੰਘ ਈਸਾਪੁਰ ਨੂੰ ਅੰਤਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ
ਅੰਮ੍ਰਿਤਸਰ, 18 ਜਨਵਰੀ (ਰੋਮਿਤ ਸ਼ਰਮਾ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 17 ਸਾਲ ਮੈਂਬਰ ਅਤੇ ਤਕਰੀਬਨ 11 ਸਾਲ ਜਨਰਲ ਸਕੱਤਰ ਰਹੇ ਅਤੇ ਅਕਾਲੀ ਦਲ 1920 ਦੇ ਸੀਨੀਅਰ ਮੀਤ ਪ੍ਰਧਾਨ ਜੱਥੇਦਾਰ ਦਰਸ਼ਨ ਸਿੰਘ ਈਸਾਪੁਰ ਦੀ ਅੰਤਮ ਅਰਦਾਸ ਮੌਕੇ ਬੁਲਾਰਿਆਂ ਨੇ ਸ਼ਿਦਤ ਨਾਲ ਮਹਿਸੂਸ ਕੀਤਾ ਕਿ ਸਹੀ ਅਰਥਾਂ ਵਿੱਚ ਮਨ, ਬਚਨ ਤੇ ਕਰਮ ਕਰਕੇ ਇੱਕ ਅਕਾਲੀ ਉਨ੍ਹਾਂ ਤੋਂ ਸਦਾ ਲਈ ਵਿਛੜ ਗਿਆ …
Read More »
Punjab Post Daily Online Newspaper & Print Media