ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ) – ਜਲੰਧਰ ਦੇ ਸੇਂਟ ਜੋਸਫ ਸੀਨੀਅਰ ਸਕੂਲ ਡਿਫੈਂਸ ਕਲੌਨੀ ਤੇ ਸੇਂਟ ਜੋਸਫ ਕਾਨਵੈਂਟ ਸਕੂਲ ਦੇ ਪ੍ਰਬੰਧਕਾਂ ਵੱਲੋਂ ਆਪਣੇ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ਤੇ ਪੰਜਾਬੀ ਭਾਸ਼ਾ ਬੋਲਣ ਤੇ ਲਗਾਈ ਪਬੰਦੀ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਤੇ ਪ੍ਰਬੰਧਕਾਂ ਨੂੰ ਜੋਰ ਦੇ ਕੇ ਕਿਹਾ ਹੈ ਕਿ …
Read More »ਪੰਜਾਬੀ
ਸਾਂਝ ਕੇਂਦਰ ਦੀਆਂ ਸੇਵਾਵਾਂ ਸਬੰਧੀ ਹਲਕਾ ਪੱਛਮੀ ਵਿਚ ਜਾਗਰੂਕਤਾ ਗੱਡੀ ਰਵਾਨਾ
ਮੈਂਬਰ ਸੁਵਿਧਾ ਸੈਂਟਰ ਵਿਚ ਮਿਲਣ ਵਾਲੀਆਂ ਸਹੂਲਤਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ- ਜੌਹਲ ਛੇਹਰਟਾ, 30 ਦਸੰਬਰ (ਕੁਲਦੀਪ ਸਿੰਘ ਨੋਬਲ)- ਡੀ.ਸੀ.ਪੀ.ਓ ਬਲਜੀਤ ਸਿੰਘ ਰੰਧਾਵਾ ਦੇ ਹੁਕਮਾਂ ‘ਤੇ ਸਾਂਝ ਕੇਂਦਰ ਪੱਛਮੀ ਵਲੋਂ ਸਬ ਇੰਸਪੈਕਟਰ ਰਾਜਮਹਿੰਦਰ ਸਿੰਘ ਜੌਹਲ ਦੀ ਅਗਵਾਈ ‘ਚ ਲੋਕਾਂ ਨੂੰ ਸਾਂਝ ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ 27 ਸੇਵਾਵਾਂ ਸਬੰਧੀ ਜਾਗਰੂਕ ਕਰਨ ਲਈ ਗੱਡੀਆਂ ‘ਤੇ ਹੋਰਡਿੰਗ ਲਗਾ ਕੇ ਜਾਗਰੂਕਤਾ ਮੁਹਿੰਮ …
Read More »ਪਜਾਬ ਛੇਤੀ ਬਣੇਗਾ ਪਿਡਾਂ ਨੂੰ ਸ਼ਹਿਰੀ ਸਹੂਲਤਾਂ ਦੇਣ ਵਾਲਾ ਪਹਿਲਾ ਸੂਬਾ – ਰਣੀਕੇ
ਛੇਹਰਟਾ, 30 ਦਸੰਬਰ (ਕੁਲਦੀਪ ਸਿੰਘ ਨੋਬਲ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮਤਰੀ ਸੁਖਬੀਰ ਸਿਘ ਬਾਦਲ ਹੀ ਹਨ, ਜਿਨਾਂ ਦੀ ਸੋਚ ਅਤੇ ਉਪਰਾਲਿਆਂ ਸਦਕਾ ਸ਼ਹਿਰੀ ਤੇ ਖੇਡੂ ਖੇਤਰਾਂ ਦਾ ਬਰਾਬਰ ਵਿਕਾਸ ਕੀਤਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀ ਜਦੋ ਪਜਾਬ ਦਾ ਹਰ ਪਿਡ ਸ਼ਹਿਰਾਂ ਵਰਗੀਆਂ ਸ਼ਹੂਲਤਾਂ ਨਾਲ ਲੈਸ ਹੋਵੇਗਾ।ਇੰਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ …
Read More »ਸਿੱਖ ਤੋਂ ਇਸਾਈ ਬਣੇ 128 ਲੋਕਾਂ ਨੇ ਦੁਬਾਰਾ ਸਿੱਖ ਧਰਮ ਵਿਚ ਕੀਤੀ ਵਾਪਸੀ
ਧਰਮ ਜਾਗਰਣ ਮੰਚ ਦੀ ਪ੍ਰੇਰਣਾ ਨਾਲ ਮੁੜ ਅਪਨਾਇਆ ਮੂਲ ਸਿੱਖ ਧਰਮ ਐਸ.ਜੀ.ਪੀ.ਸੀ. ਦੀ ਘਰ ਵਾਪਸੀ ਮੁਹਿੰਮ ਦਾ ਪੂਰਾ ਸਹਿਯੋਗ ਕਰਾਂਗੇ- ਰਾਮ ਗੋਪਾਲ ਛੇਹਰਟਾ, 30 ਦਸੰਬਰ (ਕੁਲਦੀਪ ਸਿੰਘ ਨੋਬਲ)- ਬੀਤੇ ਸਮੇਂ ਦੌਰਾਨ ਇਸਾਈ ਧਰਮ ਅਪਨਾਉਣ ਵਾਲੇ ਮਜਹਬੀ ਸਿੱਖ ਪਰਿਵਾਰਾਂ ਦੀ ਮੂਲ ਸਿੱਖ ਧਰਮ ਵਿੱਚ ਘਰ ਵਾਪਸੀ ਕਰਵਾਉਣ ਲਈ ਧਰਮ ਜਾਗਰਣ ਮੰਚ ਵੱਲੋਂ ਵਿੱਢੀ ਮੁਹਿੰਮ ਤਹਿਤ ਅੱਜ 128 ਲੋਕਾਂ ਨੇ ਸਥਾਨਕ ਗੁਰੂਦੁਆਰਾ …
Read More »ਡਾ. ਦਲਬੀਰ ਸਿੰਘ ਐਸ.ਸੀ ਸੈਲ ਦੇ ਜਿਲ੍ਹਾ ਪ੍ਰਧਾਨ ਬਣੇ
ਅੰਮ੍ਰਿਤਸਰ, 30 (ਸੁਖਬੀਰ ਸਿੰਘ) – ਪੀਪਲਸ ਪਾਰਟੀ ਆਫ ਪੰਜਾਬ ਕੇ ਮੁੱਖੀ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਦੇ ਮਿਹਨਤੀ ਆਗੂ ਡਾ. ਦਲਬੀਰ ਸਿੰਘ ਨੂੰ ਐਸ.ਸੀ ਸੈਲ ਦਾ ਜਿਲਾ ਪ੍ਰਧਾਨ ਨਿਯੁਕਤ ਕੀਤਾ ਹੈ।ਰਣਜੀਤ ਐਵੀਨਿਊ ਵਿਖੇ ਪਾਰਟੀ ਦਫਤਰ ਵਿਚ ਜਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ ਨਵ-ਨਿਯੱਕਤ ਪ੍ਰਧਾਨ ਡਾ. ਦਲਬੀਰ ਸਿੰਘ ਨੂੰ ਨਿਯੁੱਕਤੀ ਪੱਤਰ ਸੌਂਪਿਆ। ਇਸ ਮੋਕੇ ਜਿਲਾ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ …
Read More »ਸ਼ਰਾਰਤੀਆਂ ਵਲੋਂ ਸਾਈਨ ਬੋਰਡਾਂ ਦਾ ਨੁਕਸਾਨ- ਸਹੀ ਅੱਖਰਾਂ ਵਾਲੇ ਬੋਰਡ ਲਗਾਉਣ ਦੀ ਮੰਗ
ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ) – ਸਰਕਾਰ ਵਲੋਂ ਸੜਕੀ ਦੁਰਘਟਨਾਵਾਂ ਤੋਂ ਬਚਾਉਣ ਰਾਹਗੀਰਾਂ ਲਈ ਥਾਂ-ਥਾਂ ਸਾਈਨ ਬੋਰਡ ਲਗਾਏ ਗਏ ਹਨ ਤਾਂ ਜੋ ਕੋਈ ਸੜਕੀ ਦੁਰਘਟਨਾ ਨਾ ਵਾਪਰੇ ਪਰ ਕਈ ਸ਼ਰਾਰਤੀ ਅਨਸਰਾਂ ਵਲੋਂ ਇਨ੍ਹਾਂ ਸਾਈਨ ਬੋਰਡਾਂ ਨੂੰ ਨੁਕਸਾਨ ਪਹੁੰਚਾਉਣ ਕਾਰਨ ਇਹ ਆਪਣਾ ਮਕਸਦ ਪੂਰਾ ਨਹੀਂ ਕਰ ਰਹੇ। ਜਾਣਕਾਰੀ ਅਨੁਸਾਰ ਮੰਡੀ ਘੁਬਾਇਆ ਤੋਂ ਚੱਕ ਮਹੁੰਮਦੇ ਵਾਲਾ, ਚੱਕ ਭਾਬੜਾ, ਚੱਕ ਸੋਤਰੀਆਂ ਆਦਿ ਪਿੰਡਾਂ …
Read More »ਪ੍ਰਧਾਨ ਜਰਮਨੀ ਸਾਥੀਆਂ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਭੁੱਖ ਹੜਤਾਲ ‘ਤੇ ਬੈਠੇ
ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ) – ਸਾਲਾਂ ਤੋਂ ਜੇਲਾਂ ਵਿੱਚ ਬੰਦ ਅਤੇ ਸੱਜਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੰਬਾਲਾ ਵਿੱਚ ਬੀਤੇ 45 ਦਿਨਾਂ ਤੋਂ ਭੁੱਖ ਹੜਤਾਲ ਉੱਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸਮਰਥਨ ਵਿੱਚ ਅੱਜ ਖਿੱਪਾਂਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਜਰਮਨੀ ਅਤੇ ਉਸਦੇ ਸਾਥੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਇੱਕ …
Read More »ਟਾਹਲੀਵਾਲਾ ਵਿੱਚ ਦੋ ਦਿਨਾਂ ਜੋੜ ਮੇਲਾ ਸੰਪੰਨ
ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ) – ਨੇੜਲੇ ਪਿੰਡ ਟਾਹਲੀਵਾਲਾ ਵਿੱਚ ਆਯੋਜਿਤ ਦੋ ਦਿਨਾਂ ਵਾਰਸ਼ਿਕ ਸਾਂਸਕ੍ਰਿਤੀਕ ਜੋੜ ਮੇਲੇ ਦਾ ਆਗਾਜ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਠ ਭੋਗ ਦੇ ਨਾਲ ਹੋਇਆ।ਇਸ ਮੌਕੇ ਭਾਈ ਹਰਬੰਸ ਸਿੰਘ ਦੁਆਰਾ ਸ਼ਬਦ ਬਾਣੀ ਕੀਰਤਨ ਕੀਤਾ ਗਿਆ।ਮੁੱਖ ਸੇਵਾਦਾਰ ਬਾਬਾ ਲਖਵਿੰਦਰ ਸਿੰਘ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ।ਅੱਜ ਦੂੱਜੇ ਦਿਨ ਪੰਜਾਬੀ ਲੋਕ ਗਾਇਕ ਲਾਭ ਹੀਰਾ ਅਤੇ ਚਰਣਜੋਤ ਦੀ ਜੋੜੀ ਨੇ …
Read More » ਆਟਾ ਦਾਲ ਕਾਰਡਾਂ ਦੀ ਚੈਕਿੰਗ ਜੋਰਾਂ ‘ਤੇ
ਬਟਾਲਾ, 30 ਦਸੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਏ. ਡੀ. ਸੀ ਸ੍ਰੀ ਕਾਰਤਿਕ ਵੱਲੋ ਜਾਰੀ ਹੁਕਮਾਂ ਦੀ ਤਾਮੀਲ ਕਰਦਿਆਂ ਪੰਜਾਬ ਵਾਸੀਆਂ ਨੂੰ ਸਹੂਲਤਾਂ ਦੇਣ ਅਤੇ ਆਪਣੀਆਂ ਜਾਰੀ ਸਕੀਮਾਂ ਘਰ-ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਆਟਾ ਦਾਲ ਕਾਰਡਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ।ਹਲਕਾ ਸ੍ਰੀ ਹਰਗੋਬਿੰਦਰਪੁਰ ਦੇ ਸੁਪਰਵਾਈਜਰ ਸ੍ਰੀ ਲਖਵਿੰਦਰ ਸਿੰਘ ਢਿਲੋਂ ਵਲੋਂ ਵੀ ਆਪਣੇ ਅਧੀਨ ਆਉਦੇ …
Read More »ਸਿੱਖ ਪੰਥ ਦੀ ਅੱਡਰੀ ਹੋਂਦ ਹਸਤੀ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ, ਸੰਗਤਾਂ ਜਥੇ: ਨੰਦਗੜ੍ਹ ਨਾਲ ਖੜ੍ਹਨ – ਦਬੜ੍ਹੀਖਾਨਾਂ
ਬਠਿੰਡਾ 30 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਿੱਖ ਪੰਥ ਦੀ ਅੱਡਰੀ ਹੋਂਦ ਹਸਤੀ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਸੰਗਤਾਂ ਸਿੰਘ ਸਾਹਿਬ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਸਹਿਯੋਗ ਦੇਣ ਤਾਂ ਜੋ ਸਿੱਖ ਕੌਮ ਵਿਰੋਧੀ ਤਾਕਤਾਂ ਵੱਲੋਂ ਬੁਣੀ ਜਾ ਰਹੀ ਸ਼ਾਜਿਸ਼ ਨਾ ਹੋ ਸਕੇ।ਇਹ ਸ਼ਬਦ ਸਰਦਾਰੀਆਂ ਯੂਥ ਚੈਰੀਟੇਬਲ ਟਰਸਟ ਪੰਜਾਬ ਦੇ ਚੇਅਰਮੈਨ ਸਤਿਨਾਮ ਸਿੰਘ ਦਬੜ੍ਹੀਖਾਨਾਂ ਨੇ ਇਕ …
Read More »
Punjab Post Daily Online Newspaper & Print Media