Friday, September 11, 2026

ਪੰਜਾਬੀ

ਭਾਜਪਾ ਦੀ ਜਿੱਤ ‘ਤੇ ਲੱਡੂ ਵੰਡ ਕੇ ਜਸ਼ਨ ਮਨਾਏ

ਅੰਮ੍ਰਿਤਸਰ, 23 ਦਸੰਬਰ (ਰੋਮਿਤ ਸ਼ਰਮਾ) – ਭਾਜਪਾ ਦੇ ਝਾਰਖਡ ਵਿੱਚ ਸਪੱਸ਼ਟ ਬਹੁਮਤ ਅਤੇ ਜਮੂ ਕਸ਼ਮੀਰ ਵਿੱਚ ਦੂਸਰੀ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਉਣ ‘ਤੇ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਆਗੂਆਂ ਵੱਲੋਂ ਖਨਾ ਸਮਾਰਕ ਵਿਖੇ ਜਿੱਤ ਦੇ ਜਸ਼ਨ ਮਨਾਏ ਗਏ।ਇਸ ਮੌਕੇ ਭਾਜਪਾ ਸ਼ਹਿਰੀ ਪ੍ਰਧਾਨ ਨਰੇਸ਼ ਸ਼ਰਮਾ, ਭਾਜਪਾ ਦੇ ਸੀਨੀਅਰ ਆਗੂ ਸੁਰਿੰਦਰ ਸ਼ਰਮਾ ਅਤੇ ਜਨਾਰਦਨ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ …

Read More »

ਸੀ. ਕੇ. ਡੀ ਇੰਸਟੀਚਿਊਟ ਆਫ਼ ਮੈਂਨੇਜਮੇਂਟ ਐਂਡ ਟੈਕਨਾਲੋਜੀ ਵਿਖੇ ਖੂਨਦਾਨ ਕੈਂਪ ਆਯੋਜਿਤ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ) – ਸੀ. ਕੇ. ਡੀ. ਇੰਸਟੀਚਿਊਟ ਆਫ਼ ਮੈਂਨੇਜਮੇਂਟ ਐਂਡ ਟੈਕਨਾਲੋਜੀ ਦੁਆਰਾ ਭਾਈ ਘਨਈਆ ਜੀ ਮਿਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਖੁਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਾਈ ਮਨਜੀਤ ਸਿੰਘ ਚੈਅਰਮੈਨ, ਭਾਈ ਘਨਈਆ ਜੀ ਮਿਸ਼ਨ ਸੁਸਾਇਟੀ ਮੁਖ ਮਹਿਮਾਨ ਦੇ ਤੌਰ ਤੇ ਪੁੱਜੇ।ਇਹ ਕੈਂਪ ਕੌਮ ਅਤੇ ਧਰਮ ਖਾਤਿਰ ਕੁਰਬਾਨ ਜੋਏ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੀ।ਖੁਨ ਦਾਨ …

Read More »

“ਚਾਰ ਸਾਹਿਬਜ਼ਾਦਿਆਂ ਜੀ ਦਾ ਸ਼ਹੀਦੀ” ਹਫਤਾ ਮਨਾਇਆ ਗਿਆ

ਅੰਮ੍ਰਿਤਸਰ, 24 ਦਸੰਬਰ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ, ਅੰਮ੍ਰਿਤਸਰ ਵਿਖੇ “ਚਾਰ ਸਾਹਿਬਜ਼ਾਦਿਆਂ ਜੀ ਦਾ ਸ਼ਹੀਦੀ” ਹਫਤਾ ਮਨਾਇਆ ਗਿਆ ।ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੇ ਪ੍ਰਧਾਨ ਸ੍ਰੀ ਮਤੀ ਡਾ. ਇੰਦਰਜੀਤ ਕੋਰ ਜੀ ਨੇ ਮੁੱਖ-ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਸਕੂਲ ਦੇ ਮੈਂਬਰ ਇੰਚਾਰਜ ਸ੍ਰ. ਪਿ੍ਰੰਤਪਾਲ ਸਿੰਘ ਸੇਠੀ, ਸ੍ਰ. ਗੁਰਿੰਦਰ ਸਿੰਘ ਚਾਵਲਾ ਸ੍ਰ. ਸੁਰਜੀਤ ਸਿੰਘ ਤੇ …

Read More »

ਪੀਕੇ ਫਿਲਮ ਨੇ ਲੋਕਾਂ ਦੇ ਮੰਨਾਂ ਨੂੰ ਪਹੁੰਚਾਈ ਠੇਸ -ਵਿਵੇਕ ਸਾਗਰ ਸੱਗੂ

ਸ਼ਿਵ ਸੈਨਾ ਸ਼ੇਰੇ ਪੰਜਾਬ ਦੇ ਅਹੂਦੇਦਾਰਾਂ ਨੇ ਕੀਤਾ ਪੀਕੇ ਫਿਲਮ ਦਾ ਵਿਰੋਧ ਅੰਮ੍ਰਿਤਸਰ, 23 ਦਸੰਬਰ (ਸਾਜਨ) – ਸ਼ਿਵ ਸੈਨਾ ਸ਼ੇਰੇ ਪੰਜਾਬ ਦੇ ਪੰਜਾਬ ਪ੍ਰਧਾਨ ਵਿਵੇਕ ਸਾਗਰ ਸੱਗੂ ਅਤੇ ਸੰਯੋਜਕ ਓਮ ਪ੍ਰਕਾਸ਼ (ਕੋਕ ਪ੍ਰਧਾਨ) ਦੀ ਅਗਵਾਈ ਵਿੱਚ ਸੂਰਜ ਚੰਦਾ ਤਾਰਾ ਵਿੱਚ ਲੱਗੀ ਫਿਲਮ ਪੀਕੇ ਦਾ ਜੋਰਦਾਰ ਵਿਰੋਧ ਕੀਤਾ ਅਤੇ ਸਿਨੇਮਾ ਦੇ ਬਾਹਰ ਪੀਕੇ ਫਿਲਮ ਦੇ ਬੋਰਡ ਨੂੰ ਸਾੜਿਆ ਗਿਆ।ਪੰਜਾਬ ਪ੍ਰਧਾਨ ਵਿਵੇਕ …

Read More »

ਪੰਜਾਬੀ ਲਘੂ ਫਿਲਮ ਚਾਈਨਾ ਡੋਰ ਨੋ ਮੋਰ ਦੀ ਸ਼ੂਟਿੰਗ ਪੂਰੇ ਜ਼ੋਰਾਂ ਸ਼ੋਰਾਂ ਨਾਲ

ਅੰਮ੍ਰਿਤਸਰ, 22 ਦਸੰਬਰ (ਰੋਮਿਤ ਸ਼ਰਮਾ) – ਅੰਮ੍ਰਿਤਸਰ ਦੇ ਸੰਦੀਪ ਸਰੀਨ ਦੇ ਸਕੂਲ ਵਿਖੇ ਚੱਲ ਰਹੀ ਹੈ। ਕਰੀਏਟਿਵ ਇੰਸਟੀਚਿਊਟ ਆਫ ਸਟੇਜ ਐਂਡ ਸਕਰੀਨ ਅਤੇ ਤਰਾਨੁਮ ਡਿਜੀਟਲ ਸਟੂਡੀਓ ਦੀ ਇਹ ਸਾਂਝੀ ਫਿਲਮ ਮੁਕੇਸ਼ ਕੁੰਦਰਾ ਦੀ ਲਿਖਤ ਕਹਾਣੀ ਤੇ ਹਰਜਿੰਦਰ ਟਿੰਕੂ ਦੀ ਨਿਰਦੇਸ਼ਨਾਂ ਹੇਠ ਬਣ ਰਹੀ ਹੈ, ਜਿਸਦਾ ਨਿਰਮਾਣ ਸਹਿ ਨਿਰਦੇਸ਼ਕ ਜਸਪਾਲ ਪਾਇਲਟ ਅਤੇ ਅਸ਼ੋਕ ਸਾਹਿਲ ਕਰ ਰਹੇ ਹਨ। ਸ਼ੂਟਿੰਗ ਦੌਰਾਨ ਪ੍ਰੋਡਕਸ਼ਨ ਮੈਨੇਜਰ …

Read More »

ਬੈਂਕ ਮਿੱਤਰ ਕੇਂਦਰ ਨੇ ਲਗਾਇਆ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਜਾਗਰੂਕਤਾ ਕੈਂਪ

ਲੋਕ ਆਪਣੀ ਛੌਟੀ ਬੱਚਤਾਂ ਨੂੰ ਬੈਂਕ ਮਿੱਤਰ ਕੇਂਦਰਾਂ ਵਿਚ ਜਮਾਂ ਕਰਵਾਉਣ- ਗੋਰਵ, ਬੱਲੂ ਛੇਹਰਟਾ, 23 ਦਸੰਬਰ (ਕੁਲਦੀਪ ਸਿੰਘ ਨੋਬਲ) ਸਥਾਨਕ ਪ੍ਰਤਾਪ ਸਟੀਲ ਮਿਲ ਛੇਹਰਟਾ ਦੇ ਨਜਦੀਕ ਭੱਲਾ ਕਲੋਨੀ ਵਿਖੇ ਬੈਂਕ ਮਿੱਤਰ ਕੇਂਦਰ ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿਖੇ ਡਿਪਟੀ ਜਨਰਲ ਮੈਨੇਜਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਗ੍ਰਾਹਕ ਜਾਗਰੂਕਤਾ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਮੋਕੇ ਨਵੀਂ ਦਿੱਲੀ ਤੋਂ ਗੋਰਵ …

Read More »

ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਜੋੜ ਮੇਲਾ ਮਨਾਇਆ

ਪਹਿਲੇ ਤੇ ਦੂਜੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ ਕੀਤਾ ਸਨਮਾਨਿਤ ਛੇਹਰਟਾ, 23 ਦਸੰਬਰ (ਕੁਲਦੀਪ ਸਿੰਘ ਨੋਬਲ) – ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂਦਆਰਾ ਕਮੇਟੀ ਨਾਨਕਪੁਰਾ ਦੇ ਮੁੱਖ ਸੇਵਾਦਾਰ ਤਾਰਾ ਸਿੰਘ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਵਡਾਲੀ ਦੀ ਅਗਵਾਈ ਹੇਂਠ ਗੁਰੂਦੁਆਰਾ ਬਾਬਾ ਜੀਵਨ ਸਿੰਘ [ਨਾਨਕਪੁਰਾ] ਪਿੰਡ ਗੁਰੂ ਕੀ …

Read More »

ਪੰਜਾਬੀ ਸਾਹਿਤ ਸਭਾ (ਰਜਿ) ਸਮਰਾਲਾ ਦੀ ਮੀਟਿੰਗ ‘ਬਾਲ ਸਾਹਿਤ ਮੰਥਨ’ ਵਿੱਚ ਬਦਲੀ

ਬਾਲ ਲੇਖਕ ਅਤੇ ਗਾਇਕ ਕਮਲਜੀਤ ਨੀਲੋਂ ਦੀ ਨਵੀਂ ਸੀ. ਡੀ. ‘ਕਰੂੰਬਲਾਂ’ ਤੇ ਵਿਸ਼ੇਸ਼ ਗੋਸ਼ਟੀ ਸਮਰਾਲਾ, 23 ਦਸੰਬਰ (ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਬੱਚਿਆਂ ਦੇ ਗਾਇਕ ਕਮਲਜੀਤ ਨੀਲੋਂ ਦੀ ਨਵੀ ਸੀ. ਡੀ. ‘ਕਰੂੰਬਲਾਂ’ ਉੱਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਚਾਲੀ ਤੋਂ ਵਧੇਰੇ ਲੇਖਕਾਂ …

Read More »