Friday, September 11, 2026

ਪੰਜਾਬੀ

ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ ਵਿਖੇ ਪੰਜਵੀਂ ਇੰਟਰ ਸਕੂਲ ਐੈਥਲੈਟਿਕ ਮੀਟ ਕਰਵਾਈ ਗਈ

ਜੰਡਿਆਲਾ ਗੁਰੂ, 23 ਦਸੰਬਰ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ) – ਜੀ.ਟੀ. ਰੋਡ ਮੱਲ੍ਹੀਆ ਸ੍ਰੀ ਗੁਰੂੁ ਹਰਗੋਬਿੰਦ ਪਬਲਿਕ ਸਕੂਲ ਵਿਚ ਬਾਬਾ ਮੱਖਣ ਅਤੇ ਬਾਬਾ ਗੱਜਣ ਸਿੰਘ ਜੀ ਦੀ ਸਰਪ੍ਰਸਤੀ ਹੇਠ ਵੱਖ-ਵੱਖ ਸਕੂਲਾਂ ਦੀ ਪੰਜਵੀਂ ਐਥਲੈਟਿਕਸ ਮੀਟ ਸਕੂਲ ਦੀ ਖੁੱਲ੍ਹੀ ਗਰਾਊਂਡ ਵਿਚ ਕਰਵਾਈ ਗਈ।ਇਸ ਮੋਕੇ ਵਿਸ਼ੇਸ਼ ਤੋਰ ਤੇ ਪਹੁੰਚੇ ਮੁੱਖ ਮਹਿਮਾਨ ਆਈ.ਜੀ. ਬੱਾਰਡਰ ਰੇਂਜ ਸ੍ਰੀ ਈਸ਼ਵਰ ਚੰਦਰ ਨੇ ਸਕੂਲੀ ਬੱਚਿਆ, ਉਹਨਾਂ ਦੇ ਮਾਤਾ-ਪਿਤਾ ਅਤੇ …

Read More »

ਜੀਨਿਅਸ ਪਲੇ-ਵੇ ਸਕੂਲ ਵਿਖੇ ਕ੍ਰਿਸਮਸ ਪਾਰਟੀ ਦਾ ਆਯੋਜਨ

ਛੋਟੇ ਬੱਚਿਆਂ ਨੇ ਸਾਂਤਾ ਬਣ ਕੇ ਤੋਹਫੇ ਵੰਡੇ ਜਲੰਧਰ, ੨੩ ਦਸੰਬਰ (ਪਵਨਦੀਪ ਸਿੰਘ ਭੰਡਾਲ/ਪਰਮਿੰਦਰ ਸਿੰਘ/ਅਮਨਦੀਪ ਸਿੰਘ) – ਬੀਤੇ ਦਿਨੀਂ ਜੀਨਿਅਸ ਪਲੇ ਵੇ ਸਕੂਲ, ਏ.ਏਸ.ਵਿਲਾ ਕਾਲੌਨੀ, ਘਾਹ ਮੰਡੀ ਬਸਤੀ ਸ਼ੇਖ ਵਿਖੇ ਕ੍ਰਿਸਮਿਸ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨੰਨੇ ਮੁੰਨੇ ਬੱਚਿਆਂ ਨੇ ਸਾਂਤਾ ਕਲਾਜ਼ ਅਤੇ ਪਰ੍ਹੀਆਂ ਬਣਕੇ ਪਾਰਟੀ ਵਿੱਚ ਆਏ ਸਾਰੇ ਮੁੱਖ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਦੌਰਾਨ ਪ੍ਰਭੂ …

Read More »

ਧਰਮ ਬਦਲੀ ਦਾ ਪ੍ਰੋਗਰਾਮ ਸਾਨੂੰ ਤਬਾਹੀ ਵੱਲ ਲੈ ਜਾਵੇਗਾ – ਤਨਵੀਰ ਅਹਿਮਦ

ਜਮਾਤ-ਏ-ਅਹਿਮਦੀਆ ਦਾ ਸਾਲਾਨਾ ਜਲਸਾ 26 ਤੋਂ 28 ਤੱਕ ਜਲੰਧਰ, 23 ਦਸੰਬਰ (ਪਵਨਦੀਪ ਸਿੰਘ ਭੰਡਾਲ/ਪਰਮਿੰਦਰ ਸਿੰਘ/ਅਮਨਦੀਪ ਸਿੰਘ) – ਜਮਾਤ-ਏ-ਕਾਦੀਆਨ ਵਲੋਂ ਕਰਵਾਏ ਜਾ ਰਹੇ 26 ਤੋਂ 28 ਦਸੰਬਰ ਤੱਕ ਸਾਲਾਨਾ ਜਲਸੇ ਦੇ ਸਬੰਧ ਵਿੱਚ ਜਮਾਤ ਦੇ ਮੁੱਖ ਬੁਲਾਰੇ ਅਤੇ ਜਮਾਤ ਦੇ ਸੈਕਟਰੀ ਸਈਅਦ ਤਨਵੀਰ ਅਹਿਮਦ, ਜਹੀਰ ਅਹਿਮਦ ਖਾਦਿਮ ਅਤੇ ਮੁਜਾਹਿਦ ਸ਼ਾਸ਼ਤਰੀ ਤੋਂ ਇਲਾਵਾ ਮੌਲਾਨਾ ਮੰਨਾਨ ਅਤੇ ਮੁਨੱਵਰ ਅਲੀ ਸਦੀਕੀ ਨੇ ਪ੍ਰੈਸ ਕਾਨਫਰੰਸ …

Read More »

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਤੇ ਪੰਜਾਬ ਊਰਜਾ ਡਿਵੇਲਪਮੈਂਟ ਏਜੰਸੀ ਵਲੋਂ ਸੈਮੀਨਾਰ

ਜਲੰਧਰ, 23 ਦਸੰਬਰ (ਪਵਨਦੀਪ ਸਿੰਘ ਭੰਡਾਲ/ਪਰਮਿੰਦਰ ਸਿੰਘ) – ਪੰਜਾਬ ਦੇ ਮੁੱਖਮੰਤਰੀ ਅਤੇ ਉਪ-ਮੁੱਖਮੰਤਰੀ ਦੀ ਦੇਖਰੇਖ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਅਤੇ ਪੰਜਾਬ ਊਰਜਾ ਡਿਵੇਲਪਮੈਂਟ ਏਜੰਸੀ ਨੇ ਬਿਜਲੀ ਸੁਰੱਖਿਆਂ ਮੁੱਦੇ ਤੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਮੰਗਲਵਾਰ ਨੂੰ ਸੈਮੀਨਾਰ ਆਯੋਜਿਤ ਕੀਤਾ। ਇਹ ਪ੍ਰੋਗ੍ਰਾਮ ਰਾਜ ਪੱਧਰੀ ਊੁਰਜਾ ਸੁਰੱਖਿਆਂ ਦਿਹਾੜੇ ਵਜੋਂ ਮਨਾਇਆਂ ਗਿਆ। ਇਸ ਪ੍ਰੋਗ੍ਰਾਮ ਵਿੱਚ ਜਲੰਧਰ ਡਿਵੀਜ਼ਨ ਦੇ …

Read More »

ਸੇਵਾ ਭਾਰਤੀ ਤੇ ਲਾਲਾ ਮੁਨਸ਼ੀ ਰਾਮ ਅੱਗਰਵਾਲ ਚੈਰੀਟੇਬਲ ਟਰੱਸਟ ਨੇ ਊਨੀ ਕਪੜੇ ਵੰਡੇ

ਫਾਜ਼ਿਲਕਾ, 23 ਦਸੰਬਰ (ਵਿਨੀਤ ਅਰੋੜਾ) – ਸਮਾਜਸੇਵੀ ਸੰਸਥਾ ਸੇਵਾ ਭਾਰਤੀ ਫਾਜਿਲਕਾ ਦੁਆਰਾ ਬੀਤੇ ਦਿਨਾਂ ਇੱਕ ਸਾਦੇ ਸਮਾਰੋਹ ਵਿੱਚ ਪੰਚਾਇਤ ਘਰ ਪਿੰਡ ਸੁਰੇਸ਼ਵਾਲਾ ਵਿੱਚ ਜਰੂਰਤਮੰਦ ਸਹਾਇਤਾ ਪ੍ਰਕਲਪ ਦੇ ਤਹਿਤ ਲਾਲਾ ਮੁਨਸ਼ੀ ਰਾਮ ਅੱਗਰਵਾਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਿਲਾਈ ਕੇਂਦਰਾਂ ਦੀ 40 ਭੈਣਾਂ ਨੂੰ ਊਨੀ ਕਪੜੇ ਭੇਂਟ ਕੀਤੇ ਗਏ।ਸੇਵਾ ਭਾਰਤੀ ਫਾਜਿਲਕਾ ਦੇ ਪ੍ਰਧਾਨ ਸੋਹਨ ਲਾਲ ਗੋਕਲਾਨੀ ਨੇ ਬੱਚੀਆਂ ਨੂੰ ਚੰਗਾ ਜੀਵਨ …

Read More »

ਝਾਰਖੰਡ ਤੇ ਜੰਮੂ-ਕਸ਼ਮੀਰ ਵਿੱਚ ਭਾਜਪਾ ਦੀ ਜਿੱਤ’ਤੇ ਛੀਨਾ ਵੱਲੋਂ ਮੋਦੀ, ਅਮਿਤ ਸ਼ਾਹ ਤੇ ਜੇਤਲੀ ਨੂੰ ਵਧਾਈਆਂ

ਅੰਮ੍ਰਿਤਸਰ, 23 ਦਸੰਬਰ (ਪ੍ਰੀਤਮ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਅਤੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਛੱਤੀਸਗੜ੍ਹ ਤੇ ਜੰਮੂ-ਕਸ਼ਮੀਰ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਅਤੇ ਪ੍ਰਦਰਸ਼ਨ ‘ਤੇ ਖੁਸ਼ੀ ਦਾ ਇਜਹਾਰ ਕਰਦਿਆ ਇਸਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਜਿੱਤ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਅੱਜ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ …

Read More »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧੀ ਪ੍ਰਭਾਤਫੇਰੀਆਂ ਸ਼ੁਰੂ

ਬਠਿੰਡਾ,23 ਦਸੰਬਰ (ਅਵਤਾਰ ਸਿੰਘ ਕੈਂਥ) – ਸਰਬੰਸਦਾਨੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀਆਂ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਹਜੂਰਾ ਕਪੂਰਾ ਕਲੋਨੀ, ਬਠਿੰਡਾ ਦੀ ਪ੍ਰਬੰਧਕ ਕਮੇਟੀ, ਸ਼ਹੀਦ ਭਾਈ ਮਤੀ ਦਾਸ ਨਗਰ ਵੱਲੋ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਭਾਤ ਫੇਰੀਆਂ ਅੰਮ੍ਰਿਤ ਵੇਲੇ ਕੱਢੀਆਂ ਜਾ ਰਹੀਆਂ ਹਨ।ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਦਿਨ …

Read More »

ਤਖ਼ਤ ਸ੍ਰੀ ਦਮਦਮਾ ਸਾਹਿਬ ਜਥੇਦਾਰ ਨਾਲ ਧਾਰਮਿਕ ਆਗੂਆਂ ਨੇ ਕੀਤੀ ਮੁਲਾਕਾਤ

ਸਿਆਸੀ ਆਗੂਆਂ ਪ੍ਰਤੀ ਜਥੇ: ਨੰਦਗੜ੍ਹ ਵਲੋਂ ਲਏ ਸਟੈਂਡ ਦੀ ਕੀਤੀ ਸ਼ਲਾਘਾ ਬਠਿੰਡਾ, 23 ਦਸੰਬਰ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਠਿੰਡਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਤੇ ਰਾਜਨੀਤਕ ਜਥੇਬੰਦੀ ਦੇ ਅਹਿਮ ਆਗੂਆਂ ਨੇ ਸz: ਗੁਰਕਿਰਪਾਲ ਸਿੰਘ ਬਠਿੰਡਾ ਸਾਬਕਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸz: ਹਰਪਾਲ ਸਿੰਘ ਮਿੱਠੂ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਸz: …

Read More »

ਖਾਲਸਾ ਸਕੂਲ ਵਿੱਚ ਐਨ.ਐਨ. ਐਸ. ਕੈਂਪ ਆਯੋਜਿਤ

ਬਠਿੰਡਾ, 23 ਦਸੰਬਰ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਬਹੁਤ ਹੀ ਪੁਰਾਣੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਦੀ ਸਰਪ੍ਰਸਤੀ ਅਤੇ ਕੁਲਦੀਪ ਸਿੰਘ ਸਿੱਧੂ ਪ੍ਰੋਗਰਾਮ ਅਫ਼ਸਰ, ਮੈਡਮ ਚਰਨਜੀਤ ਕੌਰ ਅਤੇ ਰੁਪਿੰਦਰ ਕੌਰ ਦੀ ਨਿਗਰਾਨੀ ਹੇਠ ਲਾਇਆਗਿਆ, ਇਸ ਕੈਂਪ ਦੌਰਾਨ ਸਕੂਲ ਕੈਂਪਸ ਦੀ ਸਫਾਈ, …

Read More »

ਨੇਤਰਦਾਨੀ ਸਤਪਾਲ ਖੁੰਗਰ ਦਾ ਰਸਮ ਦਹਾਕਾ 29 ਨੂੰ

ਫਾਜ਼ਿਲਕਾ, 23 ਦਸੰਬਰ (ਵਿਨੀਤ ਅਰੋੜਾ) -ਸਥਾਨਕ ਗਲੀ ਖੁੰਗਰਾ ਨਿਵਾਸੀ ਸਤਪਾਲ ਖੁੰਗਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਦੀ ਇੱਛਾ ਦੇ ਅਨੁਸਾਰ ਸ਼੍ਰੀ ਰਾਮ ਸ਼ਰਣਮ ਨੇਤਰਦਾਨ ਸਹਾਇਤਾ ਕਮੇਟੀ ਦੇ ਮਾਧਿਅਮ ਨਾਲ ਉਨ੍ਹਾਂ ਦੇ ਨੇਤਰਦਾਨ ਕੀਤੇ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਨਾ ਨਾਥ ਸਚਦੇਵਾ ਅਤੇ ਸੰਦੀਪ ਖੁੰਗਰ ਨੇ ਦੱਸਿਆ ਕਿ ਸਵ. ਸਤਪਾਲ ਖੁੰਗਰ ਦੇ ਪੁੱਤਰ ਵਿਜੈ ਰਤਨ, ਬੰਟੀ ਖੁੰਗਰ …

Read More »