Friday, September 11, 2026

ਪੰਜਾਬੀ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਅਤੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ

ਬਠਿੰਡਾ, 13 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਿਵਤਾਰ ਸਿੰਘ ਕੈਂਥ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦਿਵਸ ਤੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਤਿਹਾਸਕ ਮਹਾਨ ਨਗਰ ਕੀਰਤਨ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ …

Read More »

ਐਮ. ਐਚ.ਆਰ. ਗਰੁੱਪ ਵਲੋਂ ਸਾਲਾਨਾ ਸਮਾਰੋਹ ‘ਚ ਸਕੂਲ ਦੇ ਹੋਣਹਾਰ ਬੱਚੇ ਸਨਾਮਨਿਤ

ਬਠਿੰਡਾ, 13 ਦਸੰਬਰ (ਅਵਤਾਰ ਸਿੰਘ ਕੈਂਥ)- ਐਮ.ਐਚ.ਆਰ.ਗਰੁੱਪ ਆਫ਼ ਇੰਡਟੀਬਿਊਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀਂ ਸਲਾਨਾ ਸਮਾਰੋਹ  ਐਮ.ਐਚ. ਆਰ ਸੀਨੀਅਰ ਸੈਕੰਡਰੀ ਸਕੂਲ  ਨਵੀਂ ਬਸਤੀ  ਵਿੱਚ ਧੂਮ-ਧਾਮ ਨਾਲ ਮਨਾਇਆ, ਮੁੱਖ ਮਹਿਮਾਨ ਪੀ.ਐਸ  ਅਤੇ ਏਡਿਡ ਸਕੂਲ ਡੀ.ਏ.ਵੀਂ ਕਾਲਜ ਮੈਨੇਜਿੰਗ ਡਾਇਰੈਕਟਰ  ਜੇ.ਪੀ. ਤੇ ਵਿਸ਼ੇਸ਼ ਮਹਿਮਾਨ ਪੰਜਾਬ ਕਾਰਬੋਨਿਕ ਪ੍ਰਾਈਵੇਟ ਲਿਮ: ਦੇ ਐਮ.ਡੀ. ਦਵਿੰਦਰ ਸਿੰਘ ਕੋਹਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੁੱਖ ਮਹਿਮਾਨ …

Read More »

ਬਾਦਲ ਸਰਕਾਰ ਭ੍ਰਿਸ਼ਟ, ਨਾਕਾਬਿਲ, ਦਿਸ਼ਾਹੀਣ ਤੇ ਲਾਪਰਵਾਹ ਬਣ ਚੁੱਕੀ ਹੈ ਬਾਜਵਾ

ਘੁਮਾਣ ਕੈਂਪ ਪੀੜਤਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਤੇ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਕੀਤੀ ਮੰਗ ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਉਦਾਸੀਨ ਬਣ ਚੁੱਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੀ ਸਰਕਾਰ ਦੀ ਨਿੰਦਾ ਕੀਤੀ ਹੈ।ਇਸ ਲੜੀ ਹੇਠ ਤਾਜ਼ੀ …

Read More »

 ਏਡਿਡ ਸਕੂਲ ਯੂਨੀਅਨ ਦੀ ਰੈਲੀ ਸੁਨਾਮ ਵਿੱਚ ਰੈਲੀ 18 ਦਸੰਬਰ ਨੂੰ

ਅੰਮ੍ਰਿਤਸਰ, ੧੩ ਦਸੰਬਰ (ਸੁਖਬੀਰ ਸਿੰਘ) ੁ ਏਡਿਡ ਸਕੂਲ ਯੂਨਿਅਨ ਦੇ ਸੂਬਾ ਪ੍ਰਧਾਨ ਸ. ਗੁਰਚਰਨ ਸਿੰਘ ਚਾਹਲ ਨੇ ਖਜਾਨਾ ਮੰਤਰੀ ਦੇ ਹਲਕੇ ਸੁਨਾਮ ਵਿੱਚ ਰੈਲੀ ਸਬੰਧੀ ਹੰਗਾਮੀ ਮੀਟਿੰਗ ਪ੍ਰੇਮ ਆਸ਼ਰਮ ਸੀ. ਸੈ.ਸਕੂਲ, ਬੇਰੀ ਗੇਟ ਵਿੱਚ ਕੀਤੀ।ਉਹਨਾਂ  ਦੱਸਿਆ ਕਿ ਇਕ ਪਾਸੇ  ਤਾਂ ਸਰਕਾਰ ਦਾਵੇ ਕਰ ਰਹੀ ਹੈ ਕਿ ਖਜਾਨੇ ਦੀ ਹਾਲਤ ਬਿਲਕੁਲ ਠੀਕ ਹੈ ਪਰ ਸੱਚਾਈ ਇਹ ਹੈ ਕਿ ਏਡਿਡ ਸਕੂਲ ਕਰਮਚਾਰੀਆਂ …

Read More »

ਸਕੂਲ ਅਤੇ ਕਾਲਜ ਬੱਸ ਐਸੋਸੀਏਸ਼ਨ (ਸਬਓ) ਟਰੈਫਿਕ ਨਿਯਮਾਂ ਦੇ ਪਾਲਣ ਦੀ ਚੁੱਕੀ ਸਹੁੰ

ਬਠਿੰਡਾ, 12 ਦਸੰਬਰ (ਸੰਜੀਵ ਸ਼ਰਮਾ/ਜਸਵਿੰਦਰ ਸਿੰਘ ਗੋਲਡੀ) – ਸਕੂਲ ਅਤੇ ਕਾਲਜ ਬੱਸ ਐਸੋਸੀਏਸ਼ਨ (ਸਬਓ) ਬਠਿੰਡਾ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ (ਹੈਪੀ) ਦੀ ਅਗਵਾਈ ਹੇਠ ਸਕੂਲ ਵੈਨ ਚਾਲਕਾਂ ਨੂੰ ਸੜਕ ਸੁਰੱਖਿਆ, ਟਰੈਫਿਕ ਨਿਯਮਾਂ ਅਤੇ ਫਸਟ-ਏਡ ਬਾਰੇ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਟਰੈਫਿਕ ਲਾਈਟਾਂ ਦੀ ਓਲਘਣਾ ਨਾ ਕਰਨਾ ਅਤੇ ਗੱਡੀਆਂ ਨੂੰ ਹਮੇਸ਼ਾ ਨਿਯਮਤ ਰਫਤਾਰ ਨਾਲ ਚਲਾਉਣਾ, ਦੁਰਘਟਨਾ …

Read More »

ਬੀਬੀ ਹਰਸਿਮਰਤ ਬਾਦਲ ਨੇ ਵੰਡੀਆਂ ਸਿਲਾਈ ਮਸ਼ੀਨਾਂ ਅਤੇ ਟ੍ਰਾਈਸਾਈਕਲ

ਬਠਿਡਾ, 12 ਦਸੰਬਰ (ਸੰਜੀਵ ਸ਼ਰਮਾ/ਜਸਵਿੰਦਰ ਸਿੰਘ ਜੱਸੀ) – ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਆਫ ਪਾਰਲੀਮੈਂਟ ਨੇ ਨਨੀ ਛਾਂ ਦੀ ਮੁਹਿੰਮ ਤਹਿਤ ਸਿਲਾਈ ਸੈਂਟਰਾਂ ਵਿੱਚ ਸਿਲਾਈ ਸਿੱਖ ਰਹੀਆਂ ਕੁੜੀਆਂ ਦੇ ਕੋਰਸ ਪੂਰੇ ਹੋਣ ਤੇ ਸਿਲਾਈ ਮਸ਼ੀਨਾ ਵਡੀਆਂ ਤੇ ਇੱਕ-ਇੱਕ ਛੋਟੇ ਪੌਦੇ ਅਤੇ ਅੰਗਹੀਣ ਵਿਅਕਤੀਆਂ ਨੂੰ ਟ੍ਰਾਈਸਾਈਕਲਾਂ ਵੀ ਵੰਡੇ। ਇਸ ਮੌਕੇ ਉਹਨਾਂ ਕਿਹਾ ਕਿ ਇਸ ਨੂੰ ਇਹਨਾਂ ਪੌਦਿਆਂ ਨੂੰ ਲਗਾ ਕੇ ਇਹਨਾਂ …

Read More »

ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਪੰਜਾਬੀ ਨਾਟਕ ‘ਕਿਸ ਨੱਗ ਨੇ ਲੁਟਿਆ ਸ਼ਹਿਰ ਮੇਰਾ’ ਸਫ਼ਲ ਪੇਸ਼ਕਾਰੀ

ਅੰਮ੍ਰਿਤਸਰ, 12 ਦਸੰਬਰ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ 12 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਸਤਵੇਂ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ’ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ। ਸ਼zzੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ …

Read More »

ਸ਼ਹੀਦੀ ਦਿਹਾੜਿਆਂ ਸਮੇਂ ਸੰਗਤਾਂ ਪਰਿਵਾਰਾਂ ‘ਚ ਖੁਸ਼ੀ ਦੇ ਸਮਾਗਮ ਕਰਨ ਤੋਂ ਗੁਰੇਜ ਕਰਨ-ਜਥੇ: ਅਵਤਾਰ ਸਿੰਘ

ਗੁਰੂ ਕੇ ਲੰਗਰਾਂ ‘ਚ ਮਿੱਠੇ ਪਦਾਰਥ ਆਦਿ ਤਿਆਰ ਨਾ ਕੀਤੇ ਜਾਣ ਅੰਮ੍ਰਿਤਸਰ, 12 ਦਸੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹੰਦ ਜੋ ਅਗਲੇ ਕੁਝ ਦਿਨਾਂ ‘ਚ ਆ ਰਹੇ ਹਨ ਸਮੇਂ ਪਰਿਵਾਰਾਂ ‘ਚ ਖੁਸ਼ੀ ਦੇ ਸਮਾਗਮ ਕਰਨ ਤੋਂ ਅਤੇ ਗੁਰੂ ਕੇ ਲੰਗਰਾਂ ‘ਚ ਮਿੱਠੇ ਪਦਾਰਥ ਆਦਿ …

Read More »

ਕੰਪਨੀ ਬਾਗ ਸਥਿਤ ਚਿਲਡਰਨ ਪਾਰਕ ‘ਚ ਇਕ ਕਰੋੜ ਚਾਲੀ ਲੱਖ ਦੇ ਕੰਮਾਂ ਨੂੰ ਜੋਸ਼ੀ ਵਲੋਂ ਹਰੀ ਝੰਡੀ

ਮੰਤਰੀ ਅਨਿਲ ਜੋਸ਼ੀ ਦੇ ਯਤਨਾਂ ਸਦਕਾ ਉਜੜਿਆ ਚਿਲਡਰਨ ਪਾਰਕ ਮੁੜ ਹੋਵੇਗਾ ਆਬਾਦ ਅੰਮ੍ਰਿਤਸਰ, 12 ਦਸੰਬਰ (ਰੋਮਿਤ ਸ਼ਰਮਾ) -ਸਥਾਨਕ ਸਰਕਾਰਾਂ, ਡਾਕਟਰੀ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਕੰਪਨੀ ਪਾਰਕ ਸਥਿਤ ਚਿਲਡ੍ਰਨ ਪਾਰਕ ਵਾਸਤੇ ਇਕ ਕਰੋੜ ਚਾਲੀ ਲੱਖ ਰੁਪੇ ਦੇ ਕੰਮਾਂ ਨੂੰ ਦਿਤੀ ਹਰੀ ਝੰਡੀ ।ਜਿਸ ਵਿਚ ਪੰਜਾ ਲੱਖ ਰੁਪਏ ਦੀਆਂ ਚਿਲਡਰਨ ਗੇਮਸ ਲਗਾਈਆਂ ਜਾਣਗੀਆਂ।ਫੁੱਟਪਾਥ, ਵਾਟਰ ਬਾਡੀ ਨੂੰ ਠੀਕ ਕਰਨ …

Read More »

ਮਾਰਕੀਟ ਕਮੇਟੀ ਗਹਿਰੀ ਮੰਡੀ ਦਾ ਮਨਜੀਤ ਸਿੰਘ ਚੇਅਰਮੈਨ ਤੇ ਸੁਰਜੀਤ ਸਿੰਘ ਕੰਗ ਉੱਪ ਚੇਅਰਮੈਨ ਨਿਯੁੱਕਤ

ਜੰਡਿਆਲਾ ਗੁਰੂ 12 ਦਸੰਬਰ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀਆ ਦੇ ਨਿਯੁੱਕਤ ਕੀਤੇ ਚੇਅਰਮੈਨਾਂ ਦੀ ਲੜੀ ਵਿਚੋਂ ਗਹਿਰੀ ਮੰਡੀ ਜੰਡਿਆਲਾ ਗੁਰੂ ਮਾਰਕੀਟ ਕਮੇਟੀ ਦਾ ਮਨਜੀਤ ਸਿੰਘ ਨੂੰ ਚੇਅਰਮੈਨ ਅਤੇ ਸੁਰਜੀਤ ਸਿੰਘ ਕੰਗ ਨੂੰ ਉੱਪ ਚੇਅਰਮੈਨ ਨਿਯੁਕਤ ਕੀਤਾ ਗਿਆ। ਅੱਜ ਸੁਰਜੀਤ ਸਿੰਘ ਕੰਗ ਨੂੰ ਉਹਨਾ ਦੇ ਦਫ਼ਤਰ ਵਧਾਈ ਦੇਣ ਵਾਲਿਆ ਦਾ ਤਾਂਤਾ ਲੱਗਾ ਰਿਹਾ ਅਤੇ ਉਹਨਾ ਦੇ ਪ੍ਰਸਸੰਕਾ ਵਲੋਂ …

Read More »