Friday, September 11, 2026

ਪੰਜਾਬੀ

ਛੁੱਟੀ ਹੁੰਦੇ ਹੀ ਸ਼ੁਰੂ ਹੋ ਜਾਂਦੀਆਂ ਨੇ ਆਵਾਰਾ ਗਰਦਾਂ ਦੀਆਂ ਗੇੜੀਆਂ

ਜਲੰਧਰ, 10 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ) – ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਭੂੰਡ ਆਸ਼ਕਾਂ ਦੇ ਹੌਂਸਲੇ ਦਿਨੋ-ਦਿਨ ਬੁਲੰਦੇ ਹੋਏ ਜਾ ਰਹੇ ਹਨ। ਦੁਪਹਿਰ ਦੇ ਸਮੇਂ ਸਰਕਾਰੀ, ਗੈਰ-ਸਰਕਾਰੀ ਸਕੂਲਾਂ ਤੇ ਕਾਲਜਾਂ ‘ਚ ਛੁੱਟੀ ਹੁੰਦੇ ਹੀ ਭੂੰਡ ਆਸ਼ਕ ਗੇੜੀਆਂ ਲਗਾਉਣੀਆਂ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਵਿਦਿਆਰਥਣਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣ …

Read More »

ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਜਾਗਰੂਕਤਾ ਸੈਮੀਨਾਰ

ਜਲੰਧਰ, 12 ਦਸੰਬਰ (ਪਰਵਦੀਪ ਸਿੰਘ/ਪਰਮਿੰਦਰ ਸਿੰਘ) – ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੂਬੇ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਹ ਮੁਹਿੰਮ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਸਮਾਜ ਦੇ ਸਾਰੇ ਵਰਗ ਮਿਲ ਕੇ ਹੰਭਲਾ ਮਾਰਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਨਿਰਮਲਜੀਤ ਸਿੰਘ ਸਹੋਤਾ ਡੀ. ਐਸ. ਪੀ ਸਥਾਨਕ …

Read More »

133 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦਾ ਪਹਿਲਾ ਮੈਗਾ ਫੂਡ ਪਾਰਕ ਤਿਆਰ

ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਬਾਦਲ ਕਰਨਗੇ ਉਦਘਾਟਨ ਫਾਜ਼ਿਲਕਾ, 12 ਦਿਸੰਬਰ (ਵਿਨੀਤ ਅਰੋੜਾ) – 13 ਦਸੰਬਰ ਨੂੰ ਪੰਜਾਬ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੁੜੇਗਾ ਜਦੋਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਬਲਾਕ ਅਰਨੀਵਾਲਾ ਦੇ ਪਿੰਡ ਡੱਬਵਾਲਾ ਕਲਾਂ …

Read More »

ਐਨ.ਆਰ.ਐਚ.ਐਮ ਦੀ ਪਲੇਠੀ ਮੀਟਿੰਗ ਹੋਈ

ਫਾਜ਼ਿਲਕਾ, 12 ਦਿਸੰਬਰ (ਵਿਨੀਤ ਅਰੋੜਾ) – ਐਨਆਰਐਚਐਮ ਯੂਨੀਅਨ ਦੀ ਪਲੇਠੀ ਮੀਟਿੰਗ ਫਾਜਿਲਕਾ ਦੀ ਜਿਲਾ ਪੱਧਰ ਮੀਟਿੰਗ ਕੀਤੀ ਗਈ ਜਿਸ ਵਿੱਚ ਜਿਲ੍ਹੇ ਦੇ ਸਮੂਹ ਐਨਆਰਐਚਐਮ ਕਰਮਚਾਰੀ ਮੈਨੇਜਮੇਂਟ ਨੇ ਵਧ ਚੜ ਕੇ ਭਾਗ ਲਿਆ । ਮੀਟਿੰਗ ਦਾ ਮੁੱਖ ਮਕਸਦ ਯੂਨੀਅਨ ਦੇ ਸੰਸਥਾਗਤ ਢਾਂਚੇ ਨੂੰ ਮਜਬੂਤ ਕਰਕੇ ਸਰਕਾਰ ਦੇ ਵਿਰੁੱਧ ਜਾਇਜ ਹਕਾਂ ਲਈ ਲੜੀ ਜਾਣ ਵਾਲੀ ਲੜਾਈ ਨੂੰ ਸੇਧ ਦੇਣਾ ਹੈ।ਇਸ ਮੀਟਿੰਗ ਵਿੱਚ …

Read More »

ਭਗਤ ਸਿੰਘ ਹਾਊਸ ਨੇ ਖੇਡਿਆ ਪ੍ਰੇਰਨਾ ਸਰੋਤ ਡਰਾਮਾ

ਫਾਜ਼ਿਲਕਾ, 12 ਦਿਸੰਬਰ (ਵਿਨੀਤ ਅਰੋੜਾ) – ਸਥਾਨਕ ਆਲਮਸ਼ਾਹ ਰੋਡ ਉੱਤੇ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਸ਼ੁੱਕਰਵਾਰ ਦੀ ਸਵੇਰ ਸ਼ਹੀਦ ਭਗਤ ਸਿੰਘ ਹਾਊਸ ਦੁਆਰਾ ਇੱਕ ਡਰਾਮੇ ਦੀ ਰਚਨਾ ਕੀਤੀ ਗਈ ।ਜਿਸ ਵਿੱਚ ਸੁਖਪਾਲ ਅਤੇ ਉਸਦੇ ਸਾਥੀਆਂ ਦੁਆਰਾ ਅਧਿਆਪਕ ਅਤੇ ਚੇਲੇ ਦੇ ਵਿੱਚ , ਜਮਾਤ ਵਿੱਚ ਹੋਣ ਵਾਲੀ ਅਧਿਆਪਕ ਦੇ ਨਾਲ ਵਾਰਤਾਲਾਪ ਅਤੇ ਵਿਦਿਆਰਥੀਆਂ ਦੀ ਹੁੱਲੜਬਾਜੀ ਦੇ ਮਜ਼ਮੂਨਾਂ ਉੱਤੇ ਡਰਾਮਾ ਖੇਡਿਆ ਗਿਆ …

Read More »

ਅਟਾਰੀ ਵਿਖੇ ਬਣੇਗਾ ਬਾਗਬਾਨੀ ਦਾ ‘ਸੈਂਟਰ ਆਫ ਐਕਸੀਲੈਂਸ’ ਤੇ ਅਜਾਇਬ ਘਰ -ਬਾਦਲ

ਸਰਹੱਦੀ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਵਿਭਿੰਨਤਾ ਜਰੂਰੀ – ਸਰਕਾਰੀ ਬਾਗ ਤੇ ਨਰਸਰੀ ਦਾ ਕੀਤਾ ਦੌਰਾ ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) – ਸਰਹੱਦੀ ਇਲਾਕੇ ਦੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਇਸ ਖਿੱਤੇ ਵਿੱਚ ਬਹੁਭਾਂਤੀ ਖੇਤੀ ਨੂੰ ਉਤਸ਼ਾਹਤ ਕਰੇਗੀ ਅਤੇ ਇਸ ਮਨੋਰਥ ਦੀ ਪੂਰਤੀ ਲਈ ਛੇਤੀ ਹੀ ਅਟਾਰੀ ਵਿਖੇ ਬਾਗਬਾਨੀ ਦਾ ਰਾਸ਼ਟਰ ਪੱਧਰ ਦਾ ਕੇਂਦਰ ਸਥਾਪਤ …

Read More »

ਢੋਟ ਦੀ ਅਗਵਾਈ ਵਿਚ ਫੈਡਰੇਸ਼ਨ ਮਹਿਤਾ ਦਾ ਵਫਦ ਸ੍ਰ. ਬਾਦਲ ਨੂੰ ਮਿਲਿਆ

ਸੁਖਬੀਰ ਬਾਦਲ ਪਾਸੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਸੜ੍ਹਕਾਂ ਬਣਾਉਣ ਦੀ ਕੀਤੀ ਮੰਗ ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) – ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦਾ ਪ੍ਰਤੀਨਿਧੀ ਮੰਡਲ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਅਗਵਾਈ ਵਿਚ ਮਿਲਿਆ। ਜਿਸ ਵਿਚ ਉਨ੍ਹਾਂ ਨੇ ਉਪ ਮੁੱਖ ਮੰਤਰੀ ਪਾਸੋਂ …

Read More »

ਪਲੇਠਾ ਡਾ: ਪਰਮਿੰਦਰ ਸਿੰਘ ਪੰਨੂੰ ਮੈਮੋਰੀਅਲ ਇੰਟਰ ਸਕੂਲ ਵਾਲੀਬਾਲ ਟੂਰਨਾਮੈਂਟ ਸ਼ੁਰੂ

ਖੇਡਾਂ ਲਈ ਬੀਐਸਐਫ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ-ਡੀ.ਆਈ.ਜੀ. ਵਿਰਦੀ ਵਿਕਾਸ ਪਬਲਿਕ ਸਕੂਲ ਤੇ ਕੈਂਬਰਿਜ਼ ਇੰਟਰਨੈਸ਼ਨਲ ਨੇ ਜਿੱਤਾਂ ਕੀਤੀਆਂ ਦਰਜ ਖਾਸਾ, 12 ਦਸੰਬਰ (ਕੁਲਦੀਪ ਸਿੰਘ ਨੋਬਲ) – ਉਘੇ ਸਮਾਜ ਸੇਵਕ ਤੇ ਸਿਹਤ ਸੇਵਾਵਾਂ ਨੂੰ ਸਮਰਪਿਤ ਸਖਸ਼ੀਅਤ ਸਵ: ਡਾਕਟਰ ਪਰਮਿੰਦਰ ਸਿੰਘ ਪੰਨੂੰ ਦੀ ਯਾਦ ਨੂੰ ਸਮਰਪਿਤ ਪਲੇਠਾ ਡਾ: ਪਰਮਿੰਦਰ ਸਿੰਘ ਪੰਨੂੰ ਮੈਮੋਰੀਅਲ ਇੰਟਰ ਸਕੂਲ ਦੋ ਦਿਨਾਂ ਮਹਿਲਾ ਪੁਰਸ਼ ਜਿਲ੍ਹਾ …

Read More »

ਬਠਿੰਡਾ ਤੋਂ ਬਹੁਤ ਜਲਦ ਰਵਾਨਾ ਹੋਵੇਗੀ ਸ਼ਤਾਬਦੀ ਐਕਸਪ੍ਰੈਸ – ਬੀਬੀ ਬਾਦਲ

ਮੁੱਖ ਮੰਤਰੀ ਨਿਵਾਸ ਅੱਗੇ ਲੜਕੀ ਵੱਲੋਂ ਆਤਮ ਹੱਤਿਆ ਦੀ ਕੋਸ਼ਿਸ ਵਾਲੇ ਮਾਮਲੇ ਦੀ ਡੁੰਘਿਆਈ ਨਾਲ ਹੋਵੇਗੀ ਜਾਂਚ-ਹਰਸਿਮਰਤ ਕੌਰ ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮਾਲਵਾ ਖੇਤਰ ਦੀ ਜਨਤਾ ਨੂੰ ਬੜੀ ਜਲਦੀ ਹੀ ਸ਼ਤਾਬਦੀ ਐਕਸਪ੍ਰੈਸ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਫ਼ਤੇ ਦੇ ਅੰਦਰ ਹੀ ਬਠਿੰਡਾ-ਦਿੱਲੀ …

Read More »

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ

ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਕਾਲਜ ਆੱਫ ਐਜੂਕੇਸ਼ਨ ਦੀ ਯੂਥ ਸਰਵਿਸ ਕੌਂਸਲ ਵੱਲੋਂ ਸਹਾਇਕ ਪ੍ਰੋਫੈਸਰ ਸ. ਪਰਵਿੰਦਰ ਸਿੰਘ ਦੀ ਅਗਵਾਈ ਅਧੀਨ 10 ਦਸੰਬਰ ਨੂੰ ‘ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ’ ਮਨਾਇਆ ਗਿਆ।ਇਸ ਮੌਕੇ ‘ਤੇ ਵਿਸ਼ਾ ਮਾਹਿਰਾਂ ਵਜੋਂ ਵਿਚਾਰ ਚਰਚਾ ਕਰਨ ਲਈ ਐਡਵੋਕੇਟ ਵਰਿੰਦਰ ਸ਼ਰਮਾ ਅਤੇ ਐਡਵੋਕੇਟ ਸ. ਸੁਖਦੀਪ ਸਿੰਘ ਨੂੰ ਸੱਦਾ ਦਿੱਤਾ ਗਿਆ। ਸਭ ਤੋਂ ਪਹਿਲਾਂ …

Read More »