Friday, September 11, 2026

ਪੰਜਾਬੀ

ਸ਼ੋ੍ਮਣੀ ਕਮੇਟੀ ਪਾਵਨ ਸਰੂਪ ਅਗਨ ਭੇਟ ਕਰਨ ਵਾਲਿਆਂ ਨੂੰ ਸਜ਼ਾ ਦਿਵਾਏਗੀ- ਜਥੇ: ਅਵਤਾਰ ਸਿੰਘ

ਘਿਨਾਉਣੀ ਹਰਕਤ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾ ਸਕਦਾ-ਜਥੇਦਾਰ ਅੰਮ੍ਰਿਤਸਰ, 4 ਦਸੰਬਰ (ਗੁਰਪ੍ਰੀਤ ਸਿੰਘ)- ਤਰਨ-ਤਾਰਨ ਨੇੜਲੇ ਪਿੰਡ ਜੋਧਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪੰਥ ਦੋਖੀਆਂ ਵੱਲੋਂ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਕਰਨ ਤੇ ਅਫ਼ਸੋਸ ਵਜੋਂ ਰਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਸਤਨਾਮ ਸਿੰਘ ਕੋਹਾੜਕਾ ਤੇ ਭਾਈ …

Read More »

ਖੇਤਰੀ ਵਪਾਰ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਜ਼ਰੂਰੀ ਐਲ.ਸੀ.ਸੀ.ਆਈ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਖੇਤਰੀ ਵਪਾਰ ਨਾ ਕੇਵਲ ਪਾਕਿਸਤਾਨ ਲਈ ਬਲਕਿ ਭਾਰਤ ਵੀ ਬਹੁਤ ਜ਼ਰੂਰੀ ਹੈ। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਸਈਦ ਮਹਮੂਦ ਗਜ਼ਨਵੀ, ਵਾਈਸ ਪ੍ਰੈਜ਼ੀਡੈਂਟ, ਲਹੌਰ ਚੈਂਬਰ ਆਫ ਕਾਮਰਸ ਅਤੇ ਇੰਡਸਟਰੀ ਨੇ ਕਿਹਾ, ”ਖੇਤਰ ਵਿਚ ਵਪਾਰ ਨੂੰ ਵਧਾਉਂਣ ਲਈ ਹਰ ਇੱਕ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੂਰੇ ਵਿਸ਼ਵ ਵਿੱਚ, ਵਪਾਰੀ ਮਜਬੂਤ ਖੇਤਰੀ ਵਪਾਰ ਦੇ ਫਾਇਦੇ ਪ੍ਰਾਪਤ …

Read More »

ਔਰਤ ਵਲੋਂ ਜੰਡਿਆਲਾ ਥਾਣੇ ਸਾਹਮਣੇ ਧਰਨਾ-ਸਹੁਰੇ ਪਰਿਵਾਰ ‘ਤੇ ਲਾਏ ਗੰਭੀਰ ਦੋਸ਼

ਜੰਡਿਆਲਾ ਗੁਰੂ, 4 ਦਸੰਬਰ (ਹਰਿੰਦਰਪਾਲ  ਸਿੰਘ) – ਸਵੇਰੇ ਕਰੀਬ 11-00 ਵਜੇ ਦੇ ਕਰੀਬ ਬੱਸ ਸਟੈਂਡ ਜੀ.ਟੀ.ਰੋਡ ਸਰਾਂ ‘ਤੇ ਹੰਗਾਮਾ ਹੋ ਗਿਆ, ਜਦ ਉੇਥੇ ੲਕ ਔਰਤ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਅਤੇ ਸੜਕ ਉੱਪਰ ਹੀ ਜਾਮ ਲਗਾ ਦਿੱਤਾ ਗਿਆ।ਮੋਕੇ ਉੱਪਰ ਨਜ਼ਦੀਕ ਥਾਣੇ ਤੋਂ ਮਹਿਲਾਂ ਪੁਲਿਸ ਇੰਸਪੈਕਟਰ ਸਮੇਤ ਪੁਲਿਸ ਕਰਮਚਾਰੀਆਂ ਨੇ ਉਸ ਅੋਰਤ ਨੂੰ ਥਾਣੇ ਲਿਜਾਣ ਦੀ ਕੋਸ਼ਿਸ਼ ਕੀਤੀ, ਤਾਂ ਉਸ …

Read More »

ਸੇਂਟ ਸੋਲਜ਼ਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿਖੇ ਸਲਾਨਾ ਖੇਡ ਮੇਲਾ ਕਰਵਾਇਆ

ਜਡਿਆਲਾ ਗੁਰੂ, 4 ਦਸਬਰ (ਹਰਿਦਰਪਾਲ  ਸਿਘ) –  ਸੇਂਟ ਸੋਲਜ਼ਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿਚ 2-3 ਦਸੰਬਰ ਨੂੰ ਸਲਾਨਾ ਖੇਡ ਮੇਲਾ ਕਰਵਾਇਆ ਗਿਆ।ਪਹਿਲੇ ਦਿਨ 2 ਦਸੰਬਰ ਨੂੰ ਖੇਡਾਂ ਦਾ ਉੇਦਘਾਟਨ ਅੰਤਰਰਾਸ਼ਟਰੀ ਹਾਕੀ ਖਿਡਾਰਣ ਮੈਡਮ ਅਮਨਦੀਪ ਕੋਰ ਡੀ.ਐਸ.ਪੀ ਜੰਡਿਆਲਾ ਨੇ ਕੀਤਾ।ਵੱਖ-ਵੱਖ ਟੀਮਾਂ ਨੇ ਸ਼ਾਨਦਾਰ ਮਾਰਚ ਪਾਸ ਕਰਦਿਆ ਡੀ.ਐਸ.ਪੀ ਅਮਨਦੀਪ ਕੋਰ ਜੰਡਿਆਲਾ ਗੁਰੁ ਨੂੰ ਸਲਾਮੀ ਦਿੱਤੀ।ਅਤੇ ਰੰਗ ਬਿਰੰਗੇ ਗੁਬਾਰਿਆ ਨੂੰ ਹਵਾ ਵਿਚ …

Read More »

ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਤੇ ਮਦਦਗਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ – ਡੀ.ਐਸ.ਪੀ ਜੰਡਿਆਲਾ

ਜੰਡਿਆਲਾ ਗੁਰੂ, 4 ਦਸੰਬਰ (ਹਰਿੰਦਰਪਾਲ  ਸਿੰਘ) –  ਪੈਸਾ ਬੰਦੇ ਨੂੰ ਹਰ ਉਹ ਕੰਮ ਕਰਨ ਨੂੰ ਮਜ਼ਬੂਰ ਕਰ ਦਿੰਦਾ ਹੈ ਜਿਸ ਕਰਕੇ ਚਾਹੇ ਕਿਸੇ ਵੀ ਇਨਸਾਨ ਨੂੰ ਦੁੱਖ ਤਕਲੀਫ ਕਿਉਂ ਨਾ ਹੁੰਦੀ ਹੋਵੇ।ਨੋਟਾਂ ਦੀ ਇਸ ਕਮਾਈ ਵਿਚ ਇਨਸਾਨੀਅਤ ਅੰਨ੍ਹੀ ਹੋ ਚੁੱਕੀ ਹੈ ਅਤੇ ਉਸ ਦੀਆਂ ਅੱਖਾਂ ਉੱਪਰ ਕਾਲੀ ਪੱਟੀ ਬੰਨੀ ਗਈ ਹੈ।ਅਜਿਹੀ ਹੀ ਘਟਨਾ ਅੱਜਕਲ੍ਹ ਚਾਈਨਾ ਡੋਰ ਨੂੰ ਲੈਕੇ ਦੇਖਣ ਨੂੰ …

Read More »

 ਐਗਰੋ ਫੂਡ ਗਰੇਨ ਕਾਰਪੋਰੇਸ਼ਨ ਦਾ ਮੰਡੀ ਅਫਸਰ ਰਿਸ਼ਵਤ ਲੈਂਦਾ ਗ੍ਰਿਫਤਾਰ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਯੂਨਿਟ ਗੁਰਦਾਸਪੁਰ ਨੇ ਪੰਜਾਬ ਫੂਡ ਗਰੈਨ ਕਾਰਪੋਰੇਸ਼ਨ ਖ੍ਰੀਦ ਏਜੰਸੀ ਦੇ ਮੰਡੀ ਐਗਜੈਕਟਿਵ-1 ਅਫਸਰ ਕਸ਼ਮੀਰ ਸਿੰਘ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ । ਗੁਰਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਹਾਦਰਪੁਰ ਰਜੋਅ ਦੀ ਫੋਕਲ ਪੁਆਇੰਟ ਪਿੰਡ ਬਹਦਰਪੁਰ ਰਜੋਆ ਵਿਖੇ ਆੜ੍ਹਤ ਹੈ।ਸ਼ੀਜਨ ਸਾਲ 2014-15 ਦੌਰਾਨ 3854 ਬੋਰੀਆ (37  ਕਿਲੋ ਪ੍ਰਤੀ ਬੋਰੀ ਭਰਤੀ ) …

Read More »

ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ ਸਲਾਨਾ ਸਮਾਗਮ 7 ਨੂੰ

ਅੰਮ੍ਰਿਤਸਰ, 4 ਦਸੰਬਰ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਦੀ ਵਿਸ਼ੇਸ਼ ਇਕੱਤਰਤਾ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਭਾ ਵੱਲੋਂ 24ਵਾਂ ਸਾਲਾਨਾ ਸਨਮਾਨ ਸਮਾਰੋਹ 7 ਦਸੰਬਰ ਐਤਵਾਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਸ੍ਰੀ ਗੁਰੂ ਰਾਮ ਦਾਸ ਪਬਲਿਕ ਸਕੂਲ ਵਣੀਏਕੇ, ਚੋਗਾਵਾਂ ਤੋਂ ਅਟਾਰੀ ਰੋਡ ‘ਤੇ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ …

Read More »

10 ਦਸੰਬਰ ਨੂੰ ਮੁੱਖ ਮੰਤਰੀ ਬਾਦਲ ਕਾਦੀਆਂ ਦੇ ਗੰਦੇ ਨਾਲੇ ਨੂੰ ਢੱਕਣ ਤੇ ਸੁੰਦਰੀਕਰਨ ਪ੍ਰੋਜੈਕਟ ਦਾ ਰੱਖਣਗੇ ਨੀਂਹ ਪੱਥਰ

ਸੇਖਵਾਂ, ਡੀ.ਸੀ. ਤੇ ਐੱਸ.ਐੱਸ.ਪੀ. ਬਟਾਲਾ ਵੱਲੋਂ ਪ੍ਰਬੰਧਾਂ ਦਾ ਜਾਇਜਾ ਬਟਾਲਾ, 4 ਦਸੰਬਰ (ਨਰਿੰਦਰ  ਬਰਨਾਲ) – ਕਾਦੀਆਂ ਸ਼ਹਿਰ ਦੇ ਗੰਦੇ ਨਾਲੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ 21.5 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ 10 ਦਸੰਬਰ ਨੂੰ ਕਾਦੀਆਂ ਵਿਖੇ ਪਹੁੰਚ ਕੇ ਰੱਖਣਗੇ। ਮੁੱਖ ਮੰਤਰੀ …

Read More »

 ਮੁੱਖ ਸੰਸਦੀ ਸਕੱਤਰ ਸ. ਧੁੱਗਾ ਨੇ ਸਰਬਸੰਮਤੀ ਨਾਲ ਚੁਣੀਆਂ 16 ਪੰਚਾਇਤਾਂ ਨੂੰ ਤਕਸੀਮ ਕੀਤੀ 25 ਲੱਖ ਦੀ ਗ੍ਰਾਂਟ

ਬਟਾਲਾ/ਸ੍ਰੀ ਹਰਗੋਬਿੰਦਪੁਰ, 4 ਦਸੰਬਰ (ਨਰਿੰਦਰ ਬਰਨਾਲ)- ਮੁੱਖ ਸੰਸਦੀ ਸਕੱਤਰ ਪੰਜਾਬ ਸ. ਦੇਸਰਾਜ ਸਿੰਘ ਧੁੱਗਾ ਵੱਲੋਂ ਅੱਜ ਸ੍ਰੀ ਹਰਗੋਬਿੰਦਪੁਰ ਬਲਾਕ ਦੀ ਸਰਬਸੰਮਤੀ ਨਾਲ ਚੁਣੀਆਂ ਗਈਆਂ 16 ਪੰਚਾਇਤਾਂ ਨੂੰ 13ਵੇਂ ਵਿੱਤ ਕਮਿਸ਼ਨ ‘ਚੋਂ 25 ਲੱਖ ਰੁਪਏ ਦੀ ਉਤਸ਼ਾਹਤ ਗ੍ਰਾਂਟ ਤਕਸੀਮ ਕੀਤੀ ਗਈ। ਸਰਸੰਮਤੀ ਦੀ ਗ੍ਰਾਂਟ ਹਾਸਲ ਕਰਨ ਵਾਲਿਆਂ ‘ਚ ਪਿੰਡ ਭੋਲ, ਚੀਮਾਂ ਕਲਾਂ, ਗਾਲੋਵਾਲ, ਕਾਂਗੜਾ, ਕਪੂਰਾ, ਖੋਖਰਵਾਲ, ਪੱਤੀਪੰਨਵਾਂ, ਕਿਸਨਕੋਟ, ਮੱਧਰਾ, ਮਾੜੀ ਪੰਨਵਾਂ, …

Read More »

 ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਦੇ ਸਿਧਾਂਤ ਤੇ ਇਕੱਤਰਤਾ ਗੁਰਮਤਿ ਚੇਤਨਾ ਮਾਰਚ ਕੱਢਿਆ

ਸਿੱਖੀ ਤੋਂ ਬੇਮੁੱਖ ਹੋਏ ਪਤਿਤਾਂ ਨੂੰ ਸਿੱਖੀ ਸਰੂਪ ਵਿੱਚ ਲਿਆਂਦਾ ਜਾਵੁੇ ਜਥੇ: ਅਵਤਾਰ ਸਿੰਘ  ਅੰਮ੍ਰਿਤਸਰ, 3 ਦਸੰਬਰ (ਗੁਰਪ੍ਰੀਤ ਸਿੰਘ) – ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਵੱਲੋਂ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਦੇ ਸਿਧਾਂਤ ਤੇ ਚੱਲਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਇਕੱਤਰਤਾ ਹਾਲ ਵਿਖੇ ਪ੍ਰਚਾਰਕਾਂ, ਢਾਡੀ ਅਤੇ ਕਵੀਸ਼ਰਾਂ …

Read More »