ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੁਮਨ ਨੇ ਏ ਤੇ ਸ਼ਹਿਜ਼ਾਦਾ ਨੰਦ ਕਾਲਜ ਬੀ. ਡਵੀਜ਼ਨ ਓਵਰਆਲ ਟਰਾਫੀ ਜਿੱਤੀ ਅੰਮ੍ਰਿਤਸਰ, 20 ਅਕਤੂਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬਧਤ ਜਿਲਾ ਅੰਮ੍ਰਿਤਸਰ ਦੇ ਕਾਲਜਾਂ ਦਾ ‘ਏ’ ਜ਼ੋਨ ਜ਼ੋਨਲ ਯੁਵਕ ਮੇਲਾ ਅੱਜ ਇਥੇ ਗਿੱਧੇ ਦੀ ਧਮਾਲ ਨਾਲ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸਮਾਪਤ ਹੋ ਗਿਆ। ਇਸ ਮੌਕੇ ‘ਤੇ ਏ ਡਵੀਜ਼ਨ ਮੁਕਾਬਲਿਆਂ ਦੀ ਓਵਰਆਲ ਚੈਪੀਅਨਸ਼ਿਪ ਟਰਾਫੀ ਬੀ.ਬੀ.ਕੇ.ਡੀ.ਏ.ਵੀ. …
Read More »ਪੰਜਾਬੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਲਾ-ਏ-ਨੂਰ ਪ੍ਰੋਗਰਾਮ ਸ਼ੁਰੂ
ਅੰਮ੍ਰਿਤਸਰ, 20 ਅਕਤੂਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਤਿੰਨ ਰੋਜਾ ਟੇਲੈਂਟ ਹੰਟ ਪ੍ਰੋਗਰਾਮ ਕਲਾ-ਏ-ਨੂਰ ਦਾ ਆਗਾਜ ਕੀਤਾ ਗਿਆ। ਇਸ ਤਿੰਨ ਰੋਜਾ ਪ੍ਰੋਗਰਾਮ ਦੀ ਸ਼ੁਰੂਆਤ ਉਸਾਰੂ ਦਿਵਸ ਮਨਾ ਕੇ ਕੀਤੀ ਗਈ ਜਿਸ ਵਿਚ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਨਾਂ ਵਰਤਣ ਯੋਗ ਵਸਤਾਂ ਨੂੰ ਵਰਤ ਕੇ ਆਪਣੀ ਕਲਾ ਦੇ ਜੋਹਰ ਦੇ ਨਮੂਨੇ ਦਿਖਾਏ ਗਏ। ਪ੍ਰੋਫੈਸਰ ਜਸਬੀਰ …
Read More »ਕਹਾਣੀ ‘ਘੁੰਮਣ ਘੇਰੀ’ ਤੇ ਹੋਈ ਵਿਚਾਰ ਚਰਚਾ
ਅੰਮ੍ਰਿਤਸਰ, 20 ਅਕਤੂਬਰ (ਦੀਪ ਦਵਿੰਦਰ) – ਕਹਾਣੀ ਮੰਚ ਅੰਮ੍ਰਿਤਸਰ ਦੀ ਹਰ ਮਹੀਨੇ ਹੋਣ ਵਾਲੀ ਅਦਬੀ ਇਕੱਤਰਤਾ ਸਥਾਨਕ ਵਿਰਸਾ ਵਿਹਾਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਕਹਾਣੀਕਾਰ ਮੁਖਤਾਰ ਗਿੱਲ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਹਾਣੀ ਮੰਚ ਦੇ ਕਨਵੀਨਰ ਮਨਮੋਹਨ ਬਾਸਰਕੇ ਨੇ ਰਾਜਨੀਤਕ ਲੀਡਰਾਂ ਵੱਲੋਂ ਆਪਣੀ ਵੋਟ ਲੈਣ ਖਾਤਿਰ ਆਮ ਲੋਕਾਂ ਨਾਲ ਨਿਭਾਉਂਦੇ ਦੋਹਰੇ …
Read More »17 ਵੀਂ ਸਬ ਜੂਨੀਅਰ ਪੰਜਾਬ ਸਟੇਟ ਵਸ਼ੂ ਚੈਪੀਅਨਸ਼ਿਪ 2014 ਵਿਚੋਂ 11 ਮੈਡਲ ਬਠਿੰਡਾ ਦੀ ਝੋਲੀ ਵਿੱਚ
ਬਠਿੰਡਾ, 20 ਅਕਤੂਬਰ (ਅਵਤਾਰ ਸਿੰਘ ਕੈਂਥ) – ਪਟਿਆਲਾ ਵਿੱਚ ਹੋਈ 17ਵੀਂ ਸਬ ਜੂਨੀਅਰ ਪੰਜਾਬ ਸਟੇਟ ਵਸ਼ੂ ਚੈਪੀਅਨਸ਼ਿਪ 2014 ਵਿਚੋਂ ਬਠਿੰਡਾ ਵੁਸ਼ੂ ਟੀਮ ਨੇ ਪੰਜ ਗੋਲਡ, ਦੋ ਸਿਲਵਰ ਅਤੇ ਚਾਰ ਕਾਂਸੀ ਮੈਡਲ ਜਿੱਤ ਕੇ ਬਠਿੰਡਾ ਦਾ ਨਾਮ ਰੋਸਨ ਕੀਤਾ।ਜੇਤੂ ਟੀਮ ਦੇ ਵਾਪਸੀ ਮੌਕੇ ਜਿਲ੍ਹਾ ਵੁਸ਼ੂ ਐਸੋਸੀਏਸ਼ਨ ਆਟ ਬਠਿੰਡਾ ਦੇ ਜਨਰਲ ਸਕੱਤਰ ਪ੍ਰਦੀਪ ਸ਼ਰਮਾ ਵਰਲਡ ਰਿਕਾਰਡ ਹੋਲਡਰ ਨੇ ਜੇਤੂ ਖਿਆਰੀਆਂ ਦਾ ਸਨਮਾਨ …
Read More »ਜ਼ਿਲ੍ਹਾ ਪੱਧਰ ਵੂਮੈਨ ਖੇਡ ਮੁਕਾਬਲੇ ਸ਼ੁਰੂ
ਬਠਿੰਡਾ, 20 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਪੱਧਰ ਵੂਮੈਨ ਸਪੋਰਟਸ ਮੁਕਾਬਲਿਆਂ ਦਾ ਉਦਘਾਟਨੀ ਸਮਾਰੋਹ ਅੱਜ ਹਲਕਾ ਵਿਦਾਇਕ ਤਲਵੰਡੀ ਸਾਬੋ ਜੀਤਮਹਿੰਦਰ ਸਿੱਧੂ ਨੇ ਬਹੁ-ਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਕੀਤਾ।ਉਦਘਾਟਨੀ ਸਮਾਰੋਹ ਦੋਰਾਨ ਉਨਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੜਾ੍ਹਈ ਦੇ ਨਾਲ ਨਾਲ ਤੰਦਰੂਸਤ ਹੋਣਾ ਵੀ ਬਹੁਤ ਜਰੂਰੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਉਤਸਾਹਤ ਕਰਨ ਲਈ …
Read More »ਸਵਿੰਦਰ ਸਿੰਘ ਜੈਤੋਸਰਜਾ ਦਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਵੱਲੋ ਸਨਮਾਨ
ਵਫਦ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਨੂੰ ਮਿਲਿਆ ਬਟਾਲਾ, 20 ਅਕਤੂਬਰ (ਨਰਿੰਦਰ ਬਰਨਾਲ) – ਐਸ ਸੀ, ਬੀ ਸੀ ਅਧਿਆਪਕ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਂਨ ਸਵਿੰਦਰ ਸਿੰਘ ਜੈਤੋਸਰਜਾ ਦੀ ਅਗਵਾਈ ਵਿਚ ਅਧਿਆਪਕਾਂ ਦਾ ਵਫਦ ਜਿਲ੍ਹਾ ਪੀਸ਼ਦ ਚੇਅਰਮੈਨ ਅਮਰੀਕ ਸਿਘ ਵਡਾਲਾ ਬਾਂਗਰ ਨੂੰ ਮਿਲਿਆ। ਵਫਦ ਨੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ੍ਰੈਣੀਆਂ ਦੇ ਅਧਿਆਪਕਾਂ ਦੀਆਂ ਸਮੱਸਿਆਵਾਂ ਤੋ ਜਾਣੂ ਕਰਵਾਇਆ ਗਿਆ। ਚੇਅਰਮੈਨ ਨੇ ਅਧਿਆਪਕਾਂ ਆਗੂਆਂ ਨੂੰ …
Read More »ਤਿੰਨ ਦਿਨਾ ਜਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਬਟਾਲਾ ਕਲੱਬ ‘ਚ ਸ਼ੁਰੂ
ਬਟਾਲਾ, 20 ਅਕਤੂਬਰ (ਨਰਿੰਦਰ ਬਰਨਾਲ) – PPਵੀਆਂ ਜਿਲ੍ਹਾ ਟੂਰਨਾਮੈਟ ਖੇਡਾਂ ਦੇ ਬੈਡਮਿੰਟਨ ਮੁਕਾਬਲਿਆਂ ਦਾ ਉਦਘਾਟਨ ਸ੍ਰੀ ਪਰਮਿੰਦਰ ਸਿੰਘ ਜਨਰਲ ਸਕੱਤਰ ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਬਟਾਲਾ ਕਲੱਬ ਵਿਖੇ ਕੀਤਾ ਗਿਆ। ਬਟਾਲਾ ਕਲੱਬ ਵਿਖੇ ਮਹਾਜਨ ਹਾਲ ਵਿਖੇ ਕਰਵਾਂਏ ਜਾਣ ਵਾਲੇ ਮੁਕਾਬਲੇ ਤਿੰਨ ਦਿਨ ਚੱਲਣਗੇ , ਇਥੇ ਜਿਲ੍ਹੇ ਭਰ ਵਿਚੋ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਇਥੇ ਪਹੁੰਚ ਰਹੀਆਂ ਹਨ। ਅੱਜ ਕਰਵਾਏ ਅੰਡਰ …
Read More »ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ
ਫਾਜਿਲਕਾ, 20 ਅਕਤੂਬਰ (ਵਿਨੀਤ ਅਰੋੜਾ) – ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੈਮਲ ਵਾਲਾ ਵਿਖੇ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਜਗਸੀਰ ਸਿੰਘ ਬੱਬੂ, ਬੀ. ਪੀ. ਈ. ਓ ਅਸੋਕ ਨਾਰੰਗ ਅਤੇ ਕਮੇਟੀ ਦੇ ਚੇਅਰਮੈੇਂਨ ਗੁਰਮੀਤ ਸਿੰਘ ਵਲੋਂ ਰੀਬਨ ਕੱਟਕੇ ਕੀਤੀ ਗਈ। ਇੰਨਾਂ ਖੇਡਾਂ ਵਿੱਚ ਬਲਾਕ ਦੇ 7 ਸੈਂਟਰਾ ਦੇ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ । ਇਸ ਮੌਕੇ ਤੇ ਪਿੰਡ …
Read More »ਸੋਹਣਾ ਸਕੂਲ ਮੁਹਿੰਮ ਤਹਿਤ ਸਕੂਲ ਵਿੱਚ ਕਰਵਾਈ ਗਈ ਗਤੀਵਿਧੀਆਂ ਦੀ ਰਿਪੋਰਟ
ਫਾਜਿਲਕਾ, 20 ਅਕਤੂਬਰ (ਵਿਨੀਤ ਅਰੋੜਾ) – ਸੋਹਣਾ ਸਕੂਲ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਵਿਦਿਆਰਥੀਆਂ ਨੂੰ ਸਰੀਰਕ ਸਫਾਈ ਦੀ ਮਹੱਤਤਾ ਬਾਰੇ ਜਾਣਕਾਰੀ ਪਿੰਰਸਿਪਲ ਗੁਰਦੀਪ ਕਰੀਰ , ਨੋਡਲ ਅਫਸਰ ਦਰਸ਼ਨ ਤਨੇਜਾ ਦੀ ਅਗਵਾਈ ਵਿੱਚ ਸਵਦੇਸ਼, ਸ਼੍ਰੀਮਤੀ ਅਦਿਤੀ ਗਗਨੇਜਾ ਨੇ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਰੀਰਕ ਸਫਾਈ ਨਾਲ ਸਬੰਧਤ ਜਿਵੇਂ ਨਾਖੂਨ ਕੱਟਣ, ਖਾਨਾ ਖਾਣ ਤੋਂ ਪਹਿਲਾਂ ਅਤੇ ਬਾਅਦ ਚੰਗੀ ਤਰ੍ਹਾਂ ਹੱਥ …
Read More »ਸਰਹੱਦੀ ਲੋਕ ਸੇਵਾ ਕਮੇਟੀ ਦੇ ਵਾਲੀਬਾਲ ਟੂਰਨਾਮੇਂਟ ਵਿੱਚ ਚਨਨਖੇੜਾ ਅਤੇ ਬਾਰੇਕਾਂ ਨੇ ਮਾਰੀ ਬਾਜੀ
ਰਾਕੇਸ਼ ਸਹਿਗਲ ਨੇ ਕੀਤਾ ਉਦਘਾਟਨ , ਏਡੀਸੀ ਮਾਨ ਨੇ ਕੀਤਾ ਸਨਮਾਨਿਤ ਫਾਜਿਲਕਾ, 20 ਅਕਤੂਬਰ (ਵਿਨੀਤ ਅਰੋੜਾ) – ਸਰਹੱਦੀ ਲੋਕ ਸੇਵਾ ਕਮੇਟੀ ( ਪੰਜਾਬ ) ਜਿਲਾ ਫਾਜਿਲਕਾ ਦੁਆਰਾ ਕਰਵਾਏ ਗਏ ਵਾਲੀਬਾਲ ਟੂਰਨਾਮੇਂਟ ਵਿੱਚ ਫਾਜਿਲਕਾ ਬਲਾਕ ਤੋਂ ਚਨਨ ਖੇੜਾ ਦੀ ਟੀਮ ਨੇ ਸਲੇਮਸ਼ਾਹ ਦੀ ਟੀਮ ਨੂੰ ਹਰਾਕੇ ਟੂਰਨਾਮੇਂਟ ਆਪਣੇ ਨਾਮ ਕੀਤਾ ਜਦੋਂ ਕਿ ਖੁਈਆਂ ਸਰਵਰ ਬਲਾਕ ਦੀ ਟੀਮ ਬਾਰੇਕਾ ਨੇ ਰਾਮਕੋਟ ਨੂੰ …
Read More »
Punjab Post Daily Online Newspaper & Print Media