Friday, September 11, 2026

ਪੰਜਾਬੀ

ਖ਼ਾਲਸਾ ਕਾਲਜ ਨਰਸਿੰਗ ਨੇ ਵਿਸ਼ਵ ਮਾਨਸਿਕ ਸਿਹਤ ਸਪਤਾਹ ਮੌਕੇ ਲਗਾਈ ਪ੍ਰਦਰਸ਼ਨੀ

ਅੰਮ੍ਰਿਤਸਰ, 11 ਅਕਤੂਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਵਿਸ਼ਵ ਮਾਨਸਿਕ ਸਿਹਤ ਹਫ਼ਤਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਨਿਰਦੇਸ਼ਾਂ ਅਤੇ ਕਾਲਜ ਪ੍ਰਿੰਸੀਪਲ ਸ੍ਰੀਮਤੀ ਨੀਲਮ ਹੰਸ ਦੀ  ਅਗਵਾਈ ਹੇਠ ਮਨਾਏ ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਹਸਪਤਾਲਾਂ ਵਿਖੇ ਪੋਸਟਰ ਪ੍ਰਦਰਸ਼ਨੀ ਵੀ ਲਗਾਈ ਗਈ। ਜਿਸਦਾ ਉਦਘਾਟਨ ਸੀਨੀਅਰ …

Read More »

ਖ਼ਾਲਸਾ ਕਾਲਜ ਵਿੱਚ 3 ਰੋਜ਼ਾ ‘ਦੀਵਾਲੀ ਟੂਰਨਾਮੈਂਟ’ ਦਾ ਪ੍ਰਧਾਨ ਸੱਤਿਆਜੀਤ ਮਜੀਠੀਆ ਵਲੋਂ ਆਗਾਜ਼

ਹਾਕੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਦਿਵਾਉਣਾ ਸਮੇਂ ਦੀ ਮੁੱਖ ਲੋੜ – ਮਜੀਠੀਆ ਅੰਮ੍ਰਿਤਸਰ, 11 ਅਕਤੂਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਵਿੱਚ ਦੀਵਾਲੀ ਤਿਉਹਾਰ ਨੂੰ ਸਮਰਪਿਤ ਹਾਕੀ ਅਤੇ ਹੈਂਡਬਾਲ ਦੇ 3 ਰੋਜ਼ਾ ਵਿਸ਼ੇਸ਼ ਮੁਕਾਬਲੇ ਦਾ ਅੱਜ ਆਗਾਜ਼ ਹੋਇਆ, ਜਿਸਦਾ ਉਦਘਾਟਨ ਮੁੱਖ ਮਹਿਮਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਨੇ ਕੀਤਾ। ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: …

Read More »

ਸਸਤੀ ਬਿਜਲੀ ਦੇ ਲਈ ਵਿਰੋਧੀ ਪੱਖ ਬਨਾਏ ਸਰਕਾਰ ਉੱਤੇ ਦਬਾਅ-ਦਰਸ਼ਨ ਕਾਮਰਾ

ਵਿਧਾਨਸਭਾ ਵਿੱਚ ਅਵਾਜ ਚੁੱਕਣ ਨੂੰ ਚੌ.  ਸੁਨੀਲ ਜਾਖੜ ਤੋਂ ਲਗਾਈ ਗੁਹਾਰ ਫਾਜਿਲਕਾ, 11 ਅਕਤੂਬਰ (ਵਿਨੀਤ ਅਰੋੜਾ) – ਸਮਾਜਸੇਵੀ ਦਰਸ਼ਨ ਕਾਮਰਾ ਨੇ ਰਾਜ ਵਿੱਚ ਮਹਿੰਗੀ ਬਿਜਲੀ ਨੂੰ ਸਸਤੀ ਕਰਵਾਉਣ ਲਈ ਵਿਰੋਧੀ ਪੱਖ  ਦੇ ਨੇਤਾ ਚੌ. ਸੁਨੀਲ ਜਾਖੜ ਕਰ ਪੱਤਰ ਭੇਜ ਕੇ ਰਾਜ ਸਰਕਾਰ ਉੱਤੇ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ ।ਪੱਤਰ ਵਿੱਚ ਦਰਸ਼ਨ …

Read More »

ਜੋਤੀ ਕਿਡ ਕੇਇਰ ਦੇ ਨੌਨਿਹਾਲਾਂ ਨੇ ਫਨ ਸਿਟੀ ਵਿੱਚ ਕੀਤੀ ਮਸਤੀ

ਫਾਜਿਲਕਾ, 11 ਅਕਤੂਬਰ (ਵਿਨੀਤ ਅਰੋੜਾ) – ਨੰਨੇ ਮੁੰਨੇ ਬੱਚਿਆਂ  ਦੇ ਵਿਕਾਸ ਲਈ ਹਰ ਸਮੇਂ ਕੁੱਝ ਨਵਾਂ ਕਰਣ ਲਈ ਯਤਨਸ਼ੀਲ ਆਦਰਸ਼ ਨਗਰ ਵਿੱਚ ਸਥਿਤ ਜੋਤੀ ਕਿਡ ਕੇਅਰ ਪਲੇ ਵੇ ਹੋਮ ਦੁਆਰਾ ਨੌਨਿਹਾਲਾਂ ਨੂੰ ਮਲੋਟ ਸਥਿਤ ਫਨ ਸਿਟੀ ਦਾ ਭ੍ਰਮਣ ਕੀਤਾ ।ਜਾਣਕਾਰੀ ਦਿੰਦੇ ਸਕੂਲ  ਦੇ ਪ੍ਰਿੰਸੀਪਲ ਰਿੰਪੂ ਖੁਰਾਨਾ  ਨੇ ਦੱਸਿਆ ਕਿ ਬੱਚਿਆਂ ਨੂੰ ਮਲੋਟ ਵਿੱਚ ਸਥਿਤ ਫਨ ਸਿਟੀ ਦਾ ਭ੍ਰਮਣ ਕਰਵਾਇਆ ਗਿਆ।ਉੱਥੇ …

Read More »

ਬਲਾਕ ਕਾਂਗਰਸ ਫਾਜਿਲਕਾ ਸ਼ਹਿਰੀ ਦੀ ਬੈਠਕ ਆਯੋਜਿਤ

ਫਾਜਿਲਕਾ, 11 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਕਾਂਗੇਰਸ ਕਮੇਟੀ  ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਦਿਸ਼ਾਨਿਰਦੇਸ਼ਾਂ ਤੇ ਬਲਾਕ ਕਾਂਗੇਰਸ ਫਾਜਿਲਕਾ ਸ਼ਹਿਰੀ ਦੀ ਇੱਕ ਬੈਠਕ ਬਲਾਕ ਪ੍ਰਧਾਨ ਸੁਰੇਂਦਰ ਕਾਲੜਾ ਦੇ ਅਨਾਜ ਮੰਡੀ ਸਥਿਤ ਵਪਾਰਕ ਪ੍ਰਤੀਸ਼ਠਾਨ ਉੱਤੇ ਹੋਈ । ਬੈਠਕ ਵਿੱਚ ਪ੍ਰਧਾਨ ਕਾਲੜਾ ਨੇ ਦੱਸਿਆ ਕਿ ਹਰ ਮਹੀਨੇ ਦੇ ਦੂੱਜੇ ਸ਼ਨੀਵਾਰ ਦਾ ਕਾਂਗੇਰਸ ਦੀ ਬੈਠਕ ਸੁਨਿਸਚਿਤ ਕੀਤੀ ਗਈ ਹੈ।ਬੈਠਕ ਵਿੱਚ ਸਰਵਸੰਮਤੀ ਨਾਲ …

Read More »

ਕੁਦਰਤੀ ਆਫਤ ‘ਚ ਨਹਿਰੂ ਯੁਵਾ ਕੇਂਦਰ ਹਮੇਸ਼ਾ ਹੀ ਮੋਹਰੀ ਰਹਿੰਦਾ ਹੈ- ਕਮਿਸ਼ਨਰ ਇਨਕਮ ਟੈਕਸ ਚੌਧਰੀ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੱਲੋਂ ਜੰਮੂ ਕਸ਼ਮੀਰ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦਾ ਟਰੱਕ ਮਾਨਯੋਗ ਯੋਗਿੰਦਰ ਚੌਧਰੀ ਆਈ.ਆਰ. ਐਸ ਅਤੇ ਨਹਿਰੂ ਯੁਵਾ ਕੇਂਦਰ ਦੇ ਰਹਿ ਚੁੱਕੇ ਐਕਸੀਕਿਊਟਿਵ ਡਾਇਰੈਕਟਰ ਜੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕ ਤੇ ਮਾਨਯੋਗ ਚੌਧਰੀ ਸਾਹਿਬ ਨੇ ਕਿਹਾ ਨਹਿਰੂ ਯੁਵਾ ਕੇਂਦਰ ਭਾਰਤ ਸਰਕਾਰ ਦਾ ਡਿਜਾਸਟਰ ਮੈਨਜਮੈਂਟ ਨੌਡਲ ਏਜੰਸੀ …

Read More »

ਜੇਲ੍ਹ ਅੰਦਰ 35 ਕੈਦੀ ਔਰਤਾਂ ਨੇ ਰੱਖਿਆ ਕਰਵਾ ਚੌਥ ਦਾ ਵਰਤ

ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਕੇਂਦਰੀ ਜੇਲ੍ਹ ਵਿਚ ਸੁਪਰਡੈਂਅ ਜੇਲ੍ਹ ਰਾਜਮਹਿੰਦਰ ਸਿੰਘ ਦੇ ਦਿਸ਼ਾ ਨਿਦੇਸ਼ਾਂ ਅਨੁਸਾਰ ਜੇਲ੍ਹੇ ਵਿਚ ਕੈਦੀ ਔਰਤਾਂ ਨੂੰ ਕਰਵਾਂ ਚੌਥ ਮੌਕੇ ਵਿਸ਼ੇਸ਼ ਸਹਲੂਤਾਂ ਪ੍ਰਦਾਨ ਕੀਤੀਆਂ ਗਈਆਂ।ਇਸ ਮੌਕੇ 35 ਕੈਦੀ ਔਰਤਾਂ ਵਲੋਂ ਆਪਣੇ ਪਤੀਆਂ ਦੀਆਂ ਲੰਬੀਆਂ ਉਮਰਾਂ ਵਾਸਤੇ ਵਰਤ ਰੱਖਿਆ ਗਿਆ।ਇਸ ਮੌਕੇ ਵਿਸ਼ੇਸ਼ ਪ੍ਰਬੰਧਾਂ ਹੇਠ ਉਨ੍ਹਾਂ ਦੇ ਪਰਿਵਾਰਾਂ ਲਈ ਬੈਠਣਾ ਦਾ ਪ੍ਰਬੰਧ ਕੀਤਾ ਗਿਆ।ਔਰਤਾਂ …

Read More »

ਨੋਟਾਂ ਹੇਠਾਂ ਕਾਗਜ਼ੀ ਪਰਚੀਆਂ ਲਾ ਕੇ ਠੱਗੀ ਮਾਰਨ ਵਾਲੇ ਦੋ ਦੋਸ਼ੀ ਕਾਬੂ

ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਨੋਟਾਂ ਦੇ ਪੈਕਟਾਂ ਵਿੱਚ ਕਾਗਜ ਲਗਾ ਕੇ ਠੱਗੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਐਸ.ਐਸ. ਪੀ ਗੁੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੇ ਦਿਨੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਮੁੱਕਦਮਾ ਨੰਬਰ 310 ਮਿਤੀ 02.09.2014 ਅ/ਧ 379,420,34 ਜੋ ਮੁਦਈ  ਵਿਨੋਦ ਕੁਮਾਰ ਪੁੱਤਰ …

Read More »

ਕਾਸਕੋ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ

ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਜੀਵਨ ਸਿੰਘ ਯੂਥ ਕਲੱਬ ਪਿੰਡ ਵੜਿੰਗ  ਖੇੜਾਂ ਸਮੂਹ ਮੈਬਰਾਂ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਛੇਵਾਂ ਕਾਸਕੋ ਕ੍ਰਿਕੇਟ ਟੂਰਨਾਂਮੈਂਟ ਦਾ ਫਾਇਨਲ  ਮੈਂਚ ਕਰਵਾਇਆਂ  ਗਿਆ। ਜਿਹੜਾ ਕਿ ਪਿੰਡ ਵੜਿੰਗ ਖੇੜਾ ਅਤੇ ਪੁੰਨੀਵਾਲਾ ਮੌਹਰੀ ਕਾ ਟੀਮ  ਵਿਚਾਲੇ ਹੋਇਆ ਜਿਸ ਵਿੱਚ ਪਿੰਡ ਵੜਿੰਗ ਖੇੜਾ ਦੀ ਟੀਮ ਜੇਤੂ  ਰਹੀ ਅਤੇ ਇਹ ਮੈਂਚ ਜਿੱਤ ਕੇ ਪਹਿਲਾ …

Read More »

ਲੋੜਵੰਦ ਮਰੀਜ਼ਾਂ ਨੂੰ ਐਮਰਜੈਸੀ ਖੂਨਦਾਨ

ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:), ਬਠਿੰਡਾ ਦੇ ਵਰਕਰਾਂ ਵਲੋਂ ਸਰਕਾਰੀ ਹਸਪਤਾਲ, ਬਠਿੰਡਾ ਵਿੱਚ ਦੋ ਯੂਨਿਟਾਂ ਬੀ ਪੋਜੀਟਿਵ ਖੂਨ ਦਿੱਤਾ ਗਿਆ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਦਾਖਲ ਬਾਲੋ (18) ਪੁੱਤਰੀ ਸੁਲਤਾਨ ਵਾਸੀ ਜੋਗੀ ਨਗਰ, ਗਲੀ ਨੰਬਰ 18, ਇਸ ਲੜਕੀ ਦੇ …

Read More »