Wednesday, September 9, 2026

ਪੰਜਾਬੀ

ਐਮ.ਐਸ.ਸੀ. (ਫਿਜਿਕਸ) ਚੌਥਾ ਸਮੈਸਟਰ ਦੇ ਨਤੀਜੇ 100 ਪ੍ਰਤੀਸ਼ਤ ਰਹੇ

ਬਠਿੰਡਾ, ੯ ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਐਲਾਨੇ ਗਏ ਐਮ.ਐਸ.ਸੀ.( ਫਿਜਿਕਸ) ਚੌਥਾ ਸਮੈਸਟਰ ਦੇ ਨਤੀਜੇ ਵਿੱਚ ਬਾਬਾ ਫਰੀਦ ਕਾਲਜ ਦਿਉਣ ਦੇ ਵਿਦਿਆਰਥੀਆਂ ਨੇ 100 ਫੀਸਦੀ ਸਫਲਤਾ ਹਾਸਲ ਕੀਤੀ ਹੈ। ਇਸ ਪ੍ਰੀਖਿਆ ਵਿਚ ਇਸ ਕਾਲਜ ਦੇ ਕੁੱਲ 27  ਵਿਦਿਆਰਥੀ ਸ਼ਾਮਲ ਹੋਏ ਜਿਨ੍ਹਾਂ ਵਿਚੋਂ 23 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕੀਤੀ ਹੈ। ਇਹਨਾਂ ਨਤੀਜਿਆ ਅਨੁਸਾਰ ੩ ਵਿਦਿਆਰਥੀਆਂ …

Read More »

ਮੁੱਖ ਮੰਤਰੀ ਪੰਜਾਬ ਵੱਲੋ 11 ਅਤੇ 12 ਸਤੰਬਰ ਨੂੰ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਦਾ ਸੰਗਤ ਦਰਸ਼ਨ – ਸਿੱਧੂ

ਬਠਿੰਡਾ, 9 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਤਲਵੰਡੀ ਸਾਬੋ ਦੇ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋ 11 ਅਤੇ 12 ਸਤੰਬਰ ਨੂੰ ਤਲਵੰਡੀ ਸਾਬੋ ਹਲਕੇ ਦੇ ਵੱਖ-ਵੱਖ ਪਿੰਡਾ ਦਾ ਸੰਗਤ ਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ 11 ਸਤੰਬਰ ਨੂੰ ਸਵੇਰੇ 9.00 ਵਜੇਂ ਭਾਗੀਵਾਂਦਰ (ਵਾਂਦਰ ਪੱਤੀ), 9.45 ਵਜੇਂ ਮਾਹੀ …

Read More »

ਬਰਸਾਤ ਕਾਰਣ ਹੋਏ ਜਾਨ-ਮਾਲ, ਫਸਲਾਂ ਅਤੇ ਮਕਾਨਾਂ ਦੇ ਖ਼ਰਾਬੇ ਦੀ ਰਿਪੋਰਟ ਹਫਤੇ ਵਿਚ ਤਿਆਰ ਕਰਨ ਦੇ ਆਦੇਸ਼

ਰਾਹਤ ਕਾਰਜਾਂ ਨੂੰ ਹੋਰ ਤੇਜ ਕੀਤਾ ਜਾਵੇ – ਬਰਾੜ ਫਾਜਿਲਕਾ, 9 ਸਿਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਫਾਜਿਲਕਾ ਜਿਲ੍ਹੇ ਦੀਆਂ ਅਬੋਹਰ, ਫਾਜਿਲਕਾ ਅਤੇ ਜਲਾਲਾਬਾਦ ਸਬ ਡਵੀਜ਼ਨਾਂ ਤੇ ਕਈ ਇਲਾਕਿਆਂ ਵਿਚ ਹੋਏ ਫਸਲਾਂ, ਬਾਗਾਂ, ਪਸ਼ੂਆਂ ਤੋਂ ਇਲਾਵਾ ਜਾਨੀ ਤੇ ਮਾਲੀ ਨੁਕਸਾਨ ਸਬੰਧੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਮੀਟਿੰਗ …

Read More »

ਕੈਂਸਰ ਦੀ ਜਾਂਚ ਅਤੇ ਜਾਗਰੂਕਤਾ ਸਬੰਧੀ ਇਕ ਰੋਜਾ ਮੈਡੀਕਲ ਕੈਂਪ 28 ਸਤੰਬਰ ਨੂੰ – ਬਰਾੜ

ਫਾਜਿਲਕਾ, 9 ਸਿਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਰਹਦੀ ਜਿਲ੍ਹਾ ਫਾਜਿਲਕਾ ਦੇ ਵਸਨੀਕਾਂ ਨੂੰ ਕੈਂਸਰ ਦੀ ਬੀਮਾਰੀ ਪ੍ਰਤੀ ਜਾਗਰੂਕ ਕਰਨ ਅਤੇ ਕੈਂਸਰ ਰੋਗ ਦੀ ਮੁੱਢਲੀ ਸਟੇਜ ਤੇ ਪਹਿਚਾਣ ਕਰਨ ਦੇ ਮਨੋਰਥ ਨਾਲ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਪ੍ਰਸ਼ਾਸਨ, ਰੈਡ ਕਰਾਸ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੈਂਸਰ ਰੋਗ ਦੀ ਜਾਂਚ ਅਤੇ ਜਾਗਰੂਕਤਾ ਸੰਬਧੀ ਇਕ ਰੋਜਾ ਫ੍ਰੀ ਮੈਡੀਕਲ ਕੈਂਪ ਦਾ …

Read More »

ਵਿਵਾਦਾਂ ਵਿੱਚ ਘਿਰੇ ਐਮ.ਆਰ ਕਾਲਜ ਦੇ ਦੋ ਲੈਕਚਰਾਰਾਂ ਦੀਆਂ ਹੋਈਆਂ ਬਦਲੀਆਂ

ਫਾਜਿਲਕਾ, 9 ਸਤੰਬਰ  (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਜ਼ਿਲ੍ਹੇ ਦੇ ਇਕ ਮਾਤਰ ਸਰਕਾਰੀ ਐਮਆਰ ਕਾਲਜ ਜੋ ਕਿ ਪਿੱਛਲੇ ਲੰਮੇ ਸਮੇਂ ਵਿਵਾਦਾਂ ਵਿਚ ਘਿਰਿਆ ਹੈ। ਜਿਸ ਕਾਰਨ ਇਸ ਖੇਤਰ ਵਿਚ ਸਿੱਖਿਆ ਦਾ ਮਿਆਰ ਡਿੱਗ ਰਿਹਾ ਸੀ। ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਵੱਲੋਂ ਸ਼ਹਿਰ ਦੇ ਚੁਣਾਇੰਦੇ ਨੌਜਵਾਨਾਂ ਨੂੰ ਨਾਲ ਲੈਕੇ ਕਾਲਜ ਵੈਲਫੇਅਰ ਕਮੇਟੀ …

Read More »

ਬਾਬਾ ਸ੍ਰੀ ਚੰਦ ਜੀ ਦਾ 520ਵਾਂ ਪ੍ਰਕਾਸ਼ ਦਿਹਾੜਾ ਸੇਵਾ-ਭਾਵਨਾ ਨਾਲ ਮਨਾਇਆ

ਬਾਬਾ ਸ੍ਰੀ ਚੰਦ ਜੀ ਨੇ ਵਾਹਿਗੁਰੂ ਮੰਤz ਦਾ ਪ੍ਰਚਾਰ ਤੇ ਪ੍ਰਸਾਰ ਕੀਤਾ – ਮਹੰਤ ਸੁਚਿੱਦਾਨੰਦ ਅੰਮ੍ਰਿਤਸਰ 8 ਸਤੰਬਰ (ਗੁਰਪ੍ਰੀਤ ਸਿੰਘ) – ਉਦਾਸੀਨ ਆਚਾਰੀਆ ਜਗਤ ਗੁਰੂ ਸੀz ਚੰਦਰ ਜੀ ਮਹਾਰਾਜ ਦਾ 520ਵਾਂ ਪ੍ਰਕਾਸ਼ ਦਿਹਾੜਾ ਇਲਾਕਾ ਨਿਵਾਸੀ ਅਤੇ ਡੇਰੇ ਦੇ ਸਮੂਹ ਸਮੂਹ ਸੇਵਾਦਾਰਾ ਦੀ ਸੇਵਾ ਭਾਵਨਾ ਸਦਕਾ ਡੇਰਾ ਬਾਬਾ ਸ੍ਰੀ ਚੰਦz ਜੀ ਤੀਰਥ ਨਗਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ …

Read More »

ਜੁਗਾੜੀ ਵਾਹਨ ਲੋਕਾਂ ਨੂੰ ਕਰਦੇ ਹਨ ਪ੍ਰੇਸ਼ਾਨ

ਖੁਜਾਲਾ, 8 ਸਤੰਬਰ (ਸਿੰਕਦਰ ਸਿੰਘ ਖਾਲਸਾ ) – ਅੱਜ ਕੱਲ ਜੁਗਾੜੀ ਵਾਹਨਾਂ ਦੀ ਭਰਮਾਰ ਹੈ। ਇਹ ਜੁਗਾੜੀ ਵਾਹਨ ਪੁਰਾਣੇ ਮੋਟਰਸਾਈਕਲ ਅਤੇ ਮੋਪਡ ਨਾਲ ਜੁੜੀਆਂ ਟਰਾਲੀਆਂ ਸੜਕਾਂ ਤੇ ਭੱਜਣ ਵਾਲੀਆਂ ਤੇ ਹੋਰ ਸਾਜੋ ਸਮਾਨ ਵੇਚਣ ਵਾਲੀਆਂ ਰੇਹੜੀਆਂ ਆਦਿ ਹੁੰਦੀਆਂ ਹਨ, ਜੋ ਕਿ ਦੂਜੇ ਵਾਹਨਾਂ ਨਾਲੋਂ ਸਸਤੇ ਪੈਂਦੇ ਹਨ। ਇੰਨ੍ਹਾਂ ਕੋਲੋਂ ਨਾ ਤਾਂ ਸਰਕਾਰ ਵੱਲੋਂ ਟੈਕਸ ਵਸੂਲਿਆ ਜਾਂਦਾ ਹੈ ਅਤੇ ਨਾ ਹੀ …

Read More »

ਸੜਕ ਕਿਨਾਰੇ ਸੁੱਟਿਆ ਕੂੜਾ ਕਿਸੇ ਹਾਦਸੇ ਦੀ ਉਡੀਕ ਵਿੱਚ

ਖੁਜਾਲਾ, 8 ਸਤੰਬਰ (ਸਿੰਕਦਰ ਸਿੰਘ ਖਾਲਸਾ ) – ਜੰਡਿਆਲਾ ਗੁਰੂ ਵੇਰੋਵਾਲ ਰੋਡ ਨੂੰ ਜਾਣ ਵਾਲੀ ਇੱਕ ਸੜਕ ਕਿਨਾਰੇ ਕੂੜਾ ਸੁੱਟ ਕੇ ਵਾਹਨ ਚਾਲਕਾਂ ਨੂੰ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਸੜਕ ‘ਤੇ ਸਥਿਤ ਦੁਕਾਨਦਾਰਾਂ, ਰਾਹਗੀਰਾਂ ਅਤੇ ਵਾਹਨਾਂ ਚਾਲਕਾਂ ਦਾ ਕਹਿਣਾ ਹੈ ਕਿ ਸੜਕ ਦੇ ਇਰਦ-ਗਿਰਦ ਬਸਤੀਆਂ ਦੇ ਲੋਕਾਂ ਨੇ ਆਪਣੇ ਘਰਾਂ ਵਿੱਚ ਪਾਲਤੂ ਪਸ਼ੂ ਰੱਖਣ ਵਾਲੇ ਲੋਕਾਂ ਨੇ ਗੰਦਗੀ …

Read More »

ਪਾਕਿਸਤਾਨ ਵਿੱਚ ਸਿੱਖਾਂ ਵਿੱਰੁਧ ਨਫਰਤੀ ਹਿੰਸਾ ਦਾ ਵਧਣਾ ਚਿੰਤਾ ਦਾ ਵਿਸ਼ਾ-ਜਥੇ: ਅਵਤਾਰ ਸਿੰਘ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਰਾਜਦੂਤ ਨੂੰ ਲਿਖੀ ਚਿੱਠੀ ਅੰਮ੍ਰਿਤਸਰ, 8 ਸਤੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ‘ਤੇ ਵੱਧ ਰਹੇ ਹਮਲਿਆਂ ਤੇ ਗਹਿਰੀ ਚਿੰਤਾ ਪ੍ਰਗਟਾਈ ਹੈ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਘੱਟ ਗਿਣਤੀ ਸਿੱਖਾਂ ਦੀ …

Read More »

ਵਿਕਾਸ ਕੰਮਾ ਲਈ ਸਰਕਾਰ ਕੋਲ ਗ੍ਰਾਂਟ ਦੀ ਕੋਈ ਕੰਮੀ ਨਹੀਂ – ਜੋਸ਼ੀ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) –  ਮਾਨਯੋਗ ਸਥਾਨਕ ਸਰਕਾਰ ਅਤੇ ਮੇਡਿਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਵਲੋਂ ‘ਦੀ ਰਣਜੀਤ ਐਵੀਨਿਊ ਨੂੰ ਆਪਣੀ ਇਖਤਿਆਰੀ ਗ੍ਰਾਂਟ ਵਿਚੋਂ 2 ਲੱਖ ਰੁਪੇ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ ਗਿਆ। ਇਸ ਗ੍ਰਾਂਟ ਦੀ ਵਰਤੋਂ ‘ਦੀ ਰਣਜੀਤ ਐਵੀਨਿਊ ਵੈਲਫੇਅਰ ਐਸੋਸੀਏਸ਼ਨ’ ਵਲੋਂ ਪਾਰਕ/ਖੇਲ ਮੈਦਾਨ ਦੇ ਵਿਕਾਸ ਲਈ ਕੀਤੀ ਜਾਵੇਗੀ। ਇਸ ਮੋਕੇ ਤੇ ਐਸੋਸੀਏਸ਼ਨ ਦੇ ਸਾਰੇ ਮੇੰਬਰ …

Read More »