ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵਲੋਂ ਪ੍ਰਵਾਸੀ ਪੰਜਾਬੀ ਲੇਖਕ ਜੈਸੀ ਢਿੱਲੋਂ ਦਾ ਰੂਬਰੂ ਪ੍ਰੋਗਰਾਮ ਸਥਾਨਕ ਸ਼ਹੀਦ ਭਗਤ ਸਿੰਘ ਕਲਬ ਸੰਤਪੁਰਾ ਰੋਡ ਵਿਖੇ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਲੇਖਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ । ਬੈਠਕ ਸਭਾ ਦੇ ਸਰਪ੍ਰਸਤ ਜਗਦੀਸ਼ ਸਿੰਘ ਘਈ ਦੀ ਸਰਪ੍ਰਸਤੀ ਵਿੱਚ ਕਵੀ ਅਤੇ ਅਮਰਜੀਤ ਜੀਤ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਾਲਮ ਨਵੀਸ …
Read More »ਪੰਜਾਬੀ ਖ਼ਬਰਾਂ
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਾਹਰਾਂ ਨੇ ਮਧੂ ਮੱਖੀ ਪਾਲਣ ਸਬੰਧੀ ਕਿਸਾਨਾਂ ਨੂੰ ਦਿੱਤੀ ਜਾਣਕਾਰੀ
ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ)- ਗਰੁ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਮਾਹਰਾਂ ਨੇ ਇਸ ਦੱਖਣ-ਪੱਛਮੀ ਪੰਜਾਬ ਦੇ ਨਰਮੇ ਕਪਾਹ ਵਾਲੇ ਇਲਾਕੇ ਦੇ ਕਿਸਾਨਾਂ ਨੂੰ ਮਧੂ ਮੱਖੀ ਪਾਲਣ ਸਬੰਧੀ ਕੁੱਝ ਖਾਸ ਨੁਖਸੇ ਦਿੱਤੇ। ਕਿਸਾਨਾਂ ਨੂੰ ਮਿਲਣ ‘ਤੇ ਪਤਾ ਲੱਗਿਆ ਕਿ ਉਹ ਪਹਿਲਾਂ ਵੀ ਮਧੂ ਮੱਖੀਆਂ ਦੇ ਬਕਸੇ ਲਗਾ ਚੁੱਕੇ ਹਨ ਪਰ ਕੋਈ ਬਹੁਤੀ ਸਫਲਤਾ ਹਾਸਲ ਨਹੀਂ ਹੋਈ । ਗਰੁ ਕਾਸ਼ੀ …
Read More »ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਦਾ ਨਤੀਜੇ ਸਾਰੇ ਸਕੂਲਾਂ ਨਾਲੋਂਂ ਬਿਹਤਰ -ਪ੍ਰਿੰ: ਢਿੱਲੋਂ
ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਸਵੀਂ ਦਾ ਰਿਜ਼ਲਟ ਸਹਿਰ ਦੇ ਮੁਕਾਬਲੇ ਦੇ ਸਕੂਲਾਂ ਨਾਲੋਂ ਬਿਹਤਰ ਰਿਹਾ। ਇਸ ਸਕੂਲ ਦੇ ਵਿਦਿਆਰਥੀ ਪਵਿੱਤਰ ਸਿੰਘ, ਹਰਵਿੰਦਰ ਬਹਾਦਰ, ਸੋਨਮ ਅਰੋੜਾ ਨੇ ਕ੍ਰਮਵਾਰ 85%, 83%ਅਤੇ 81% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਖੁੱਲ੍ਹਣ ਤੇ ਵਿਦਿਆਰਥੀਆਂ ਦਾ ਸਵੇਰ ਦੀ ਸਭਾ ਵਿੱਚ ਮਾਨ ਸਨਮਾਨ …
Read More »ਸਰਕਾਰੀ ਹਸਪਤਾਲ ਬਟਾਲਾ ਦੇ ਗੇਟ ‘ਤੇ ਨਜਾਇਜ਼ ਕਬਜ਼ੇ ਹਟਾਉਣ ਦੀ ਮੰਗ
ਬਟਾਲਾ, 7 ਜੁਲਾਈ (ਨਰਿੰਦਰਰ ਬਰਨਾਲ) – ਬਟਾਲਾ ਸਹਿਰ ਦੇ ਅੰਦਰ ਸਰਕਾਰੀ ਹਸਪਤਾਲ ਦੇ ਗੇਟ ਦੇ ਬਾਹਰ ਨਜਾਇਜ ਕਬਜਿਆਂ ਦੀ ਭਰਮਾਰ ਦੇਖਣ ਨੂੰ ਆਮ ਹੀ ਮਿਲ ਜਾਵੇਗੀ ।ਠੀਕ ਗੇਟ ਦੇ ਬਾਹਰ ਸਰਕਾਰੀ ਹਸਪਤਾਲ ਵਿਚੋ ਨਿਕਲਦੇ ਮਰੀਜਾਂ ਨੂੰ ਪ੍ਰਾਈਵੇਟ ਡਾਕਟਰਾਂ ਦੇ ਬੋਰਡ ਸਵਾਗਤ ਕਰਦੇ ਹਨ ਕਿ ਜੇਕਰ ਤੁਸੀ ਠੀਕ ਨਹੀ ਹੋਏ ਤਾ ਸਾਡੇ ਕੋਲ ਆ ਜਾਉ।ਇਸ ਬੋਰਡ ਨਜਾਇਜ਼ ਜਗਾ ਉਪਰ ਲੱਗੇ ਹੋਏ ਹਨ …
Read More »ਮਨਦੀਪ ਸਿੰਘ ਮੰਨਾ ਵਲ਼ੋਂ ਲਗਾਏ ਗਏ ਦੋਸ਼ਾਂ ਦਾ ਸ ਬਿਕਰਮ ਸਿੰਘ ਮਜੀਠੀਆ ਨਾਲ ਕੋਈ ਸੰਬੰਧ ਨਹੀਂ-
ਅੰਮ੍ਰਿਤਸਰ 6 ਜੁਲਾਈ (ਪੰਜਾਬ ਪੋਸਟ ਬਿਊਰੋ) – ਮਨਦੀਪ ਸਿੰਘ ਮੰਨਾ ਵਲ਼ੋਂ ਲਗਾਏ ਗਏ ਦੋਸ਼ਾਂ ਦਾ ਮਾਲ ਤੇ ਲੋਕ ਸੰਪਰਕ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਨਾਲ ਕੋਈ ਸੰਬੰਧ ਨਹੀਂ ਹੈ। ਪ੍ਰੈਸ਼ ਨੂੰ ਜਾਰੀ ਬਿਆਨ ਵਿੱਚ ਪ੍ਰੋ: ਸਰਚਾਂਦ ਸਿੰਘ, ਮੀਡੀਆ ਸਲਾਹਕਾਰ, ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਉਹ ਸੰਬੰਧਿਤ ਸਰਕਾਰੀ ਵਿਭਾਗ ਵਲ਼ੋਂ ਨਿਯਮਾਂ ਅਨੁਸਾਰ ਕੀਤੀ …
Read More »ਮਹਾਂਕਾਲੀ ਮੰਦਰ ਵਿੱਚ 731ਵਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 6 ਜੁਲਾਈ ( ਸਾਜਨ/ਸੁਖਬੀਰ)- ਮਹਾਂਕਾਲੀ ਮੰਦਰ ਮਜੀਠਾ ਰੋਡ ਵੇਰਕਾ ਬਾਈਪਾਸ ਵਿਖੇ ਮੰਦਰ ਵਿੱਚ ੭੩੧ ਵਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ 185 ਦੇ ਕਰੀਬ ਗਰੀਬ ਲੋਕਾਂ ਦਾ ਚੈਅਕਪ ਕੀਤਾ ਗਿਆ ਅਤੇ 75 ਦੇ ਕਰੀਬ ਲੋਕਾਂ ਨੁੰ ਐਨਕਾ ਵੰਡੀਆਂ ਗਈਆਂ।ਇਸ ਦੌਰਾਨ ਵਿਪਨ ਸ਼ਰਮਾ ਨੇ ਗੱਲਬਾਤ ਕਰਦਿਆ ਕਿਹਾ ਕਿ ਹਰ ਐਤਵਾਰ ਨੂੰ ਰਮੇਸ਼ ਚੰਦ ਸ਼ਰਮਾ ਦੇ ਆਸ਼ੀਰਵਾਦ ਸੱਦਕਾ ਫ੍ਰੀ ਮੈਡੀਕਲ …
Read More »ਡੀਜਲ, ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੀ ਕਿਸਾਨ ਜਥੇਬੰਦੀ ਵੱਲੋ ਸਖਤ ਸਬਦਾਂ ਵਿੱਚ ਨਿਖੇਧੀ
ਰਈਆ/ਤਰਸਿੱਕਾ 6 ਜੁਲਾਈ (ਬਲਵਿੰਦਰ ਸੰਧੂ/ਕਵਲਜੀਤ ਸਿੰਘ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬਕਾਲਾ ਸਾਹਿਬ ਤੇ ਜੋਨ ਮਹਿਤਾ ਦੇ ਸੈਕੜੇ ਪਿੰਡਾਂ ਵਿੱਚ ਹੰਗਾਮੀ ਮੀਟਿੰਗਾਂ ਕੀਤੀਆਂ ਗਈਆਂ ਜਿਸ ਦੀ ਪ੍ਰਧਾਨਗੀ ਸਤਨਾਮ ਸਿੰਘ ਸਠਿਆਲਾ ਤੇ ਅਮਰੀਕ ਸਿੰਘ ਭੋਏਵਾਲ ਨੇ ਕੀਤੀ ।ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਬਰ ਡਾ: ਸਤਨਾਮ ਸਿੰਘ ਜੋਹਲ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਲੋਕ ਮਾਰੂ ਨੀਤੀਆਂ ਨੂੰ …
Read More »ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਦੇ ਕਣਕ ਦੇ ਗੋਦਾਮਾਂ ਨੂੰ ਇੰਸਪੈਕਟਰ ਵਲੋ 11 ਕਰੋੜ 69 ਲੱਖ ਦਾ ਚੂਨਾ
ਤਰਨ ਤਾਰਨ, 6 ਜੁਲਾਈ (ਰਾਣਾ) – ਜਿਲਾ ਤਰਨ ਤਾਰਨ ਦੇ ਥਾਣਾ ਭਿੱਖੀਵਿੰਡ ਦੇ ਪਿੰਡ ਪਹੂਵਿੰਡ ਅਤੇ ਪਿੰਡ ਮਨਿਹਾਲਾ ਵਿਚ ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਵਲੋ ਬਣਾਏ ਗਏ ਕਣਕ ਸਟੋਰ ਕਰਨ ਵਾਲੇ ਪਲੰਥਾਂ ਤੇ ਸਟੋਰ ਕੀਤੀ ਗਈ ਕਣਕ ਦੀ ਜਾਂਚ ਕਰਵਾਈ ਤਾਂ ਉਸ ਵਿਚੋ 1.੨੨,੯੬੩ ਬੋਰੀਆ ਕਣਕ ਘੱਟ ਪਾਈ ਗਈ ਜਿਸ ਵਿਭਾਗ ਵਲੋ ਕਾਰਵਾਈ ਕਰਦੇ ਵਿਸ਼ੇਸ਼ ਜਾਂਚ ਟੀਮ ਗਠਨ ਕੀਤੀ ਗਈ ਜਿਸ …
Read More »ਲੋਰੀਅਲ ਬਿਊਟੀ ਕੈਂਫ ਦੇ ਪੰਜ ਸਾਲ ਪੂਰੇ ਹੋਣ ‘ਤੇ ਕਰਵਾਇਆ ਸਮਾਗਮ
ਬਠਿੰਡਾ, 6 ਜੁਲਾਈ (ਜਸਵਿੰਦਰ ਸਿੰਘ ਜੱਸੀ)-ਅੱਜ ਬਠਿੰਡਾ ਦੇ 100 ਫੱ’ਟੀ ਰੋਡ ‘ਦੇ ਖੋਲ੍ਹੇ ਹੋਏ ਲੋਰੀਅਲ ਬਿਊਟੀ ਕੈਂਫੇ ਦੇ ਪੰਜ ਸਾਲ ਹੋਣ ‘ਤੇ ਪ੍ਰਬੰਧਕਾਂ ਵਲੋਂ ਸ਼ਹਿਰ ਵਿਚ ਧੂਮਧਾਮ ਨਾਲ ਸਮਾਗਮ ਕਰਵਾਇਆ ਗਿਆ, ਜਿਸ ਵਿਚ ਔਰਤਾਂ ਦੇ ਸਿੰਗਾਰ ਸਬੰਧੀ ਮੁਕਾਬਲੇ ਆਯੋਜਿਤ ਕਰਵਾਉਣ ਉਪਰੰਤ ਜੇਤੂ ਔਰਤਾਂ ਨੂੰ ਵੱਖ-ਵੱਖ ਸਰੀਰਕ ਸੰਦਰਤਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਅਨੂਮੀਤ ਗਿੱਲ ਵਲੋਂ ਮੁਫ਼ਤ ਕੂਪਨ ਦੇ ਕੇ ਸਨਮਾਨਤ …
Read More »‘ਬਠਿੰਡਾ ਪ੍ਰੈਸ ਕਲੱਬ’ ਦਾ ਗਠਨ, ਹੁਕਮ ਚੰਦ ਸ਼ਰਮਾ ਸਰਪ੍ਰੱਸਤ, ਕਮਲਦੀਪ ਸਿੰਘ ਬਰਾੜ ਪ੍ਰਧਾਨ ਬਣੇ
ਬਠਿੰਡਾ, 6 ਜੁਲਾਈ (ਜਸਵਿੰਦਰ ਸਿੰਘ ਜੱਸੀ) – ਬਠਿੰਡਾ ਸ਼ਹਿਰ ਦੇ ਪੱਤਰਕਾਰਾਂ ਲਈ ਅੱਜ ਖੁਸ਼ੀ ਦਾ ਦਿਨ ਆਇਆ ਜਦੋਂ ਸਮੂਹ ਪੱਤਰਕਾਰਾਂ, ਪ੍ਰੈਸ ਫੋਟੋਗ੍ਰਾਫਰਾਂ ਅਤੇ ਇਲੈਕਟ੍ਰੋਨਿਕ ਮੀਡੀਆਂ ਦੇ ਮੈਬਰਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਅਤੇ ਕੰਮ ਕਰਦੇ ਸਮੇਂ ਹੁੰਦੇ ਹਮਲਿਆਂ ਪ੍ਰਤੀ ਲੰਬੀ ਵਿਚਾਰ ਚਰਚਾ ਕਰਨ ਉਪਰੰਤ ਇੱਕਜੁੱਟ ਹੁੰਦੇ ਹੋਏ ਬਠਿੰਡਾ ਪ੍ਰੈਸ ਕਲੱਬ ਦਾ ਗਠਨ ਕੀਤਾ …
Read More »
Punjab Post Daily Online Newspaper & Print Media