Wednesday, September 9, 2026

ਪੰਜਾਬੀ

ਟਰੈਫਿਕ ਜਾਗਰੂਕਤਾ ਸੈਮੀਨਾਰ  ਦਾ ਪ੍ਰਬੰਧ

ਫਾਜਿਲਕਾ, 7  ਜੁਲਾਈ (ਵਿਨੀਤ ਅਰੋੜਾ) – ਉਪਮੰਡਲ  ਦੇ ਪਿੰਡ ਕਰਨੀਖੇੜਾ ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ  ਐਸ.ਐਸ.ਪੀ  ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਗਗਨੇਸ਼ ਕੁਮਾਰ  ਦੀ ਦੇਖਰੇਖ ਵਿੱਚ ਟਰੈਫਿਕ ਐਜੂਕੇਸ਼ਨ ਸੈਲ  ਦੇ ਇਨਚਾਰਜ ਏਐਸਆਈ ਬਾਲ ਕ੍ਰਿਸ਼ਣ ਅਤੇ ਹੇਡ ਕਾਂਸਟੇਬਲ ਜੰਗੀਰ  ਸਿੰਘ ਨੇ ਸੋਮਵਾਰ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਇੱਕ ਵਿਸ਼ੇਸ਼ ਸੇਮਿਨਾਰ ਦਾ ਆਯੋਜਨ ਕੀਤਾ ।  ਸੇਮਿਨਾਰ ਵਿੱਚ ਹੇਡ ਕਾਂਸਟੇਬਲ ਜੰਗੀਰ …

Read More »

ਲਾਇਨਸ ਕਲੱਬ ਵਿਸ਼ਾਲ ਨੇ ਖ਼ੂਨਦਾਨ ਕੈਂਪ ਲਾ ਕੇ ਕੀਤਾ 75 ਯੂਨਿਟ ਖ਼ੂਨਦਾਨ

ਨਵੀਂ ਟੀਮ ਨੇ ਖੂਨਦਾਨ ਕੈਂਪ ਲਗਾ ਕੇ ਕਾਰਜਕਾਲ ਦੀ ਕੀਤੀ ਸ਼ੁਰੂਆਤ ਫਾਜਿਲਕਾ, 7 ਜੁਲਾਈ (ਵਿਨੀਤ ਅਰੋੜਾ) – ਅੰਤਰਾਸ਼ਟਰੀ ਸਮਾਜ ਸੇਵੀ ਸੰਸਥਾ ਲਾਇਨਸ ਕਲੱਬ ਫਾਜਿਲਕਾ ਵਿਸ਼ਾਲ ਦੁਆਰਾ ਅੱਜ ਸਥਾਨਕ ਸਿਵਲ ਹਸਪਤਾਲ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ।  ਜਿਸਦਾ ਉਦਘਾਟਨ ਸਿਵਲ ਹਸਪਤਾਲ  ਦੇ ਐਸ. ਐਮ. ਓ.  ਡਾ.  ਐਸ. ਪੀ.  ਗਰਗ ਅਤੇ ਡਾ.  ਨਰੇਂਦਰ ਸੇਠੀ  ਨੇ ਕੀਤਾ । ਕੈਂਪ ਦਾ ਆਯੋਜਨ ਕਲੱਬ …

Read More »

ਆਸ਼ਾ ਵਰਕਰਾਂ ਨੇ ਮੰਗਾਂ ਨੂੰ ਲੈਕੇ ਕੀਤੀ ਅਹਿਮ ਮੀਟਿੰਗ

ਫਾਜਿਲਕਾ, 7  ਜੁਲਾਈ (ਵਿਨੀਤ ਅਰੋੜਾ) – ਸਥਾਨਕ ਪ੍ਰਤਾਪ ਬਾਗ ਵਿਚ ਆਸ਼ਾ ਵਰਕਰਾਂ ਦੀ ਮੀਟਿੰਗ ਪ੍ਰਧਾਨ ਬਿਮਲਾ ਰਾਣੀ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਿੱਛਲੇ ਲੰਬੇ ਸਮੇਂ ਤੋਂ ਵਰਕਰਾਂ ਦੀ ਤਨਖਾਹ ਲਾਗੂ ਨਹੀਂ ਕੀਤੀ ਗਈ। ਜਿਸ ਦੇ ਰੋਸ਼ ਵੱਜੋਂ ਆਸ਼ਾ ਵਰਕਰ ਯੂਨੀਅਨ ਸਿਹਤ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕਰਨਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ …

Read More »

ਰਾਜ ਕਿਸ਼ੋਰ ਕਾਲੜਾ  ਲਗਾਤਾਰ ਪੰਜਵੀਂ ਵਾਰ ਸੋਸਾਇਟੀ  ਦੇ ਪ੍ਰਧਾਨ ਬਣੇ

ਫਾਜਿਲਕਾ, 7  ਜੁਲਾਈ (ਵਿਨੀਤ ਅਰੋੜਾ) – ਫਾਜਿਲਕਾ ਦੀ ਆਗੂ ਸਾਮਾਜਕ ਸੰਸਥਾ ਸੋਸ਼ਲ ਵੇਲਫੇਅਰ ਸੋਸਾਇਟੀ ਦੀ ਲਾਲਾ ਸੁਨਾਮ ਰਾਏ  ਸਵਤੰਤਰਾ ਸੈਨਾਨੀ ਵੇਲਫੇਅਰ ਕੇਂਦਰ ਵਿੱਚ ਹੋਈ ਕਾਰਜਕਾਰਣੀ ਦੀ ਬੈਠਕ ਵਿੱਚ ਅਹੁਦੇਦਾਰਾਂ ਦੀ ਦੋ ਸਾਲਾਂ ਬਾਅਦ ਚੋਣਾਂ ਕਰਵਾਈਆਂ ਗਈਆਂ।  ਬੈਠਕ ਵਿੱਚ 2014-16 ਲਈ ਕਰਵਾਈਆਂ ਗਈਆਂ ਚੋਣਾਂ  ਵਿੱਚ ਰਾਜ ਕਿਸ਼ੋਰ ਕਾਲੜਾ  ਲਗਾਤਾਰ ਪੰਜਵੀਂ ਵਾਰ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਗਏ ।  ਉਨ੍ਹਾਂ ਦਾ ਨਾਮ ਸੋਸਾਇਟੀ  ਦੇ ਸਾਬਕਾ …

Read More »

ਕਸ਼ਮੀਰੀ ਸਿੱਖਾਂ ਦੀ ਭਲਾਈ ਲਈ ਦਿੱਲੀ ਕਮੇਟੀ ਦਵੇਗੀ 21 ਲੱਖ ਰੁਪਏ

ਨਵੀਂ ਦਿੱਲੀ, 7  ਜੁਲਾਈ (ਅੰਮ੍ਰਿਤ ਲਾਲ ਮੰਨਣ) – ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਵਿੱਤਰ ਛੋਹ ਪ੍ਰਾਪਤ ਗੁਰਦੁਆਰਾ ਅਮੀਰ ਕਲਾਂ, ਸ੍ਰੀ ਨਗਰ (ਜੰਮੂ ਕਸ਼ਮੀਰ) ‘ਚ ਪ੍ਰਕਾਸ ਪੁਰਬ ਸੰਬਧੀ ਹੋਏ ਪ੍ਰੋਗਰਾਮਾਂ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਸ਼ਮੀਰ ‘ਚ ਵਸਦੇ ਸਿੱਖਾਂ ਲਈ 21 ਲੱਖ  ਰੁਪਏ ਕਾਰਸੇਵਾ ਅਤੇ ਵਿਦਿਅਕ ਸਹਾਇਤਾ ਦੇ ਤੋਰ ਤੇ ਦੇਣ ਦਾ ਐਲਾਨ ਕੀਤਾ ਗਿਆ …

Read More »

ਪ੍ਰਵਾਸੀ ਪੰਜਾਬੀ ਲੇਖਕ ਜੈਸੀ ਢਿੱਲੋਂ ਦਾ ਰੂਬਰੂ ਪ੍ਰੋਗਰਾਮ ‘ਚ ਇਲਾਕੇ ਦੇ ਲੇਖਕਾਂ ਦੀ ਭਰਵੀਂ ਸ਼ਮੂਲੀਅਤ

ਬਠਿੰਡਾ, 7  ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵਲੋਂ ਪ੍ਰਵਾਸੀ ਪੰਜਾਬੀ ਲੇਖਕ ਜੈਸੀ ਢਿੱਲੋਂ ਦਾ ਰੂਬਰੂ ਪ੍ਰੋਗਰਾਮ ਸਥਾਨਕ ਸ਼ਹੀਦ ਭਗਤ ਸਿੰਘ ਕਲਬ ਸੰਤਪੁਰਾ ਰੋਡ ਵਿਖੇ  ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਲੇਖਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ । ਬੈਠਕ ਸਭਾ ਦੇ ਸਰਪ੍ਰਸਤ ਜਗਦੀਸ਼ ਸਿੰਘ ਘਈ ਦੀ ਸਰਪ੍ਰਸਤੀ ਵਿੱਚ ਕਵੀ  ਅਤੇ ਅਮਰਜੀਤ ਜੀਤ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਾਲਮ ਨਵੀਸ …

Read More »

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਾਹਰਾਂ ਨੇ ਮਧੂ ਮੱਖੀ ਪਾਲਣ ਸਬੰਧੀ ਕਿਸਾਨਾਂ ਨੂੰ ਦਿੱਤੀ ਜਾਣਕਾਰੀ

ਬਠਿੰਡਾ, 7  ਜੁਲਾਈ (ਜਸਵਿੰਦਰ ਸਿੰਘ ਜੱਸੀ)- ਗਰੁ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਮਾਹਰਾਂ ਨੇ ਇਸ ਦੱਖਣ-ਪੱਛਮੀ ਪੰਜਾਬ ਦੇ ਨਰਮੇ ਕਪਾਹ ਵਾਲੇ ਇਲਾਕੇ ਦੇ ਕਿਸਾਨਾਂ ਨੂੰ ਮਧੂ ਮੱਖੀ ਪਾਲਣ ਸਬੰਧੀ ਕੁੱਝ ਖਾਸ ਨੁਖਸੇ ਦਿੱਤੇ। ਕਿਸਾਨਾਂ ਨੂੰ ਮਿਲਣ ‘ਤੇ ਪਤਾ ਲੱਗਿਆ ਕਿ ਉਹ ਪਹਿਲਾਂ ਵੀ ਮਧੂ ਮੱਖੀਆਂ ਦੇ ਬਕਸੇ ਲਗਾ ਚੁੱਕੇ ਹਨ ਪਰ ਕੋਈ ਬਹੁਤੀ ਸਫਲਤਾ ਹਾਸਲ ਨਹੀਂ ਹੋਈ । ਗਰੁ ਕਾਸ਼ੀ …

Read More »

ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਦਾ ਨਤੀਜੇ ਸਾਰੇ ਸਕੂਲਾਂ ਨਾਲੋਂਂ ਬਿਹਤਰ -ਪ੍ਰਿੰ: ਢਿੱਲੋਂ

ਬਠਿੰਡਾ, 7  ਜੁਲਾਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਸਵੀਂ ਦਾ  ਰਿਜ਼ਲਟ ਸਹਿਰ ਦੇ ਮੁਕਾਬਲੇ ਦੇ ਸਕੂਲਾਂ ਨਾਲੋਂ ਬਿਹਤਰ ਰਿਹਾ। ਇਸ ਸਕੂਲ ਦੇ ਵਿਦਿਆਰਥੀ ਪਵਿੱਤਰ ਸਿੰਘ, ਹਰਵਿੰਦਰ ਬਹਾਦਰ, ਸੋਨਮ ਅਰੋੜਾ ਨੇ ਕ੍ਰਮਵਾਰ 85%, 83%ਅਤੇ 81% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ  ਸਥਾਨ ਪ੍ਰਾਪਤ ਕੀਤਾ। ਸਕੂਲ ਖੁੱਲ੍ਹਣ ਤੇ ਵਿਦਿਆਰਥੀਆਂ ਦਾ ਸਵੇਰ ਦੀ ਸਭਾ ਵਿੱਚ ਮਾਨ ਸਨਮਾਨ …

Read More »

ਸਰਕਾਰੀ ਹਸਪਤਾਲ ਬਟਾਲਾ ਦੇ ਗੇਟ ‘ਤੇ ਨਜਾਇਜ਼ ਕਬਜ਼ੇ ਹਟਾਉਣ ਦੀ ਮੰਗ

ਬਟਾਲਾ, 7  ਜੁਲਾਈ (ਨਰਿੰਦਰਰ ਬਰਨਾਲ) – ਬਟਾਲਾ ਸਹਿਰ ਦੇ ਅੰਦਰ ਸਰਕਾਰੀ ਹਸਪਤਾਲ ਦੇ ਗੇਟ ਦੇ ਬਾਹਰ ਨਜਾਇਜ ਕਬਜਿਆਂ ਦੀ ਭਰਮਾਰ ਦੇਖਣ ਨੂੰ ਆਮ ਹੀ ਮਿਲ ਜਾਵੇਗੀ ।ਠੀਕ ਗੇਟ ਦੇ ਬਾਹਰ ਸਰਕਾਰੀ ਹਸਪਤਾਲ ਵਿਚੋ ਨਿਕਲਦੇ ਮਰੀਜਾਂ ਨੂੰ ਪ੍ਰਾਈਵੇਟ ਡਾਕਟਰਾਂ ਦੇ ਬੋਰਡ ਸਵਾਗਤ ਕਰਦੇ ਹਨ ਕਿ ਜੇਕਰ ਤੁਸੀ ਠੀਕ ਨਹੀ ਹੋਏ ਤਾ ਸਾਡੇ ਕੋਲ ਆ  ਜਾਉ।ਇਸ ਬੋਰਡ ਨਜਾਇਜ਼ ਜਗਾ ਉਪਰ ਲੱਗੇ ਹੋਏ ਹਨ …

Read More »

ਮਨਦੀਪ ਸਿੰਘ ਮੰਨਾ ਵਲ਼ੋਂ ਲਗਾਏ ਗਏ ਦੋਸ਼ਾਂ ਦਾ ਸ ਬਿਕਰਮ ਸਿੰਘ ਮਜੀਠੀਆ ਨਾਲ ਕੋਈ ਸੰਬੰਧ ਨਹੀਂ-

ਅੰਮ੍ਰਿਤਸਰ 6 ਜੁਲਾਈ (ਪੰਜਾਬ ਪੋਸਟ ਬਿਊਰੋ) –  ਮਨਦੀਪ ਸਿੰਘ ਮੰਨਾ ਵਲ਼ੋਂ ਲਗਾਏ ਗਏ ਦੋਸ਼ਾਂ ਦਾ ਮਾਲ ਤੇ ਲੋਕ ਸੰਪਰਕ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਨਾਲ ਕੋਈ ਸੰਬੰਧ ਨਹੀਂ ਹੈ। ਪ੍ਰੈਸ਼ ਨੂੰ ਜਾਰੀ ਬਿਆਨ ਵਿੱਚ ਪ੍ਰੋ: ਸਰਚਾਂਦ ਸਿੰਘ, ਮੀਡੀਆ ਸਲਾਹਕਾਰ, ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਉਹ ਸੰਬੰਧਿਤ ਸਰਕਾਰੀ ਵਿਭਾਗ ਵਲ਼ੋਂ ਨਿਯਮਾਂ ਅਨੁਸਾਰ ਕੀਤੀ …

Read More »