ਅੰਮ੍ਰਿਤਸਰ, 28 ਅਪ੍ਰੈਲ ( ਮਨਪ੍ਰੀਤ ਸਿੰਘ ਮੱਲੀ)- ਮੁੱਖ ਸੰਸਦੀ ਸਕੱਤਰ ਤੇ ਹਲਕਾ ਦੱਖਣੀ ਵਿਧਾਇਕ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਦੀ ਸਰਪ੍ਰਸਤੀ ਹੇਠ ਅੰਮ੍ਰਿਤਸਰ ਵਿਖੇ ਭਾਜਪਾ ਦੇ ਪ੍ਰਧਾਨ ਮੰਤਰੀ ਵਜੋਂ ਉਮੀਦਵਾਰ ਨਰੇਂਦਰ ਮੋਦੀ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਸੁਲਤਾਨਵਿੰਡ ਰੋਡ ਸਥਿਤ ਗੁਰਦੁਆਰਾ ਤੂਤ ਸਾਹਿਬ ਤੋਂ ਰਵਾਨਾ ਹੋਏ ਵਿਸ਼ਾਲ ਕਾਫਲੇ ਵਿੱਚ ਸ਼ਾਮਲ ਅਕਾਲੀ ਜਥਾ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਮੋਹਨ ਸਿੰਘ ਮਾੜੀ …
Read More »ਪੰਜਾਬੀ ਖ਼ਬਰਾਂ
ਕਾਂਗਰਸ ਦਾ ”ਬੋਹੜ” ਦਰਬਾਰੀ ਲਾਲ ਭਾਜਪਾ ‘ਚ ਸ਼ਾਮਿਲ
ਰਾਜਨੀਤੀ ‘ਚ ਪਿਤਾ ਸਮਾਨ ਹਨ ਦਰਬਾਰੀ ਲਾਲ – ਅਰੁਣ ਜੇਤਲੀ ਕਾਂਗਰਸ ਖੋ ਚੁੱਕੀ ਹੈ ਆਪਣੇ ਰੰਗ, ਦੇਸ਼ ਦੀ ਜਰੂਰਤ ਹੈ ਐੱਨਡੀਏ – ਦਰਬਾਰੀ ਲਾਲ ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਾਂਗਰੇਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦਂੋ ਕਾਂਗਰਸ ਦਾ ਹੱਥ ਛੱਡ ਬੀਜੇਪੀ ਵਿੱਚ ਸ਼ਾਮਿਲ ਹੋ ਗਏ। ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਸੀਨੀਅਰ …
Read More »30 ਅਪ੍ਰੈਲ ਨੂੰ ਸਵੇਰੇ 7-00 ਵਜੇ ਤੋਂ ਸ਼ਾਮ 6-00 ਵਜ੍ਹੇ ਤੱਕ ਪੈਣਗੀਆਂ ਵੋਟਾਂ -ਰਵੀ ਭਗਤ
ਕੋਈ ਵੀ ਚੋਣ ਸਬੰਧੀ ਸ਼ਿਕਾਇਤ ਚੋਣ ਆਬਜ਼ਰਵਰ ਦੇ ਧਿਆਨ ਵਿਚ ਲਿਆ ਸਕਦਾ ਹੈ- ਜ਼ਿਲ੍ਹਾ ਚੋਣ ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਫੋਸਟ ਬਿਊਰੋ)- 30 ਅਪ੍ਰੈਲ, 2014 ਨੂੰ ਅੰਮ੍ਰਿਤਸਰ ਲੋਕ ਸਭਾ ਲਈ ਵੋਟਾ ਸਵੇਰੇ 7-00 ਵਜ੍ਹੇ ਤੋਂ ਸ਼ਾਮ 6-00ਵਜ੍ਹੇ ਤੱਕ ਪਾਈਆ ਜਾਣਗੀਆਂ । ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਹੋਇਆ ਜ਼ਿਲ੍ਹਾ ਚੋਣ ਅਫ਼ਸਰ-ਕਮ- ਰਿਟਰਨਿੰਗ ਅਫ਼ਸਰ, 02 ਅੰਮ੍ਰਿਤਸਰ ਲੋਕ ਸਭਾ ਹਲਕਾ ਸ੍ਰੀ ਰਵੀ ਭਗਤ ਨੇ …
Read More »ਕਾਂਗਰਸ ਅਤੇ ਪੀਪੀਪੀ ਨੇਤਾ ਬੀਜੇਪੀ ‘ਚ ਸ਼ਾਮਿਲ
ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਫੋਸਟ ਬਿਊਰੋ)- ਕਾਂਗਰੇਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਕਾਂਗਰੇਸੀ ਨੇਤਾ ਰਵਿ ਸ਼ਰਮਾ ਦੇ ਪੁੱਤਰ ਸੋਨਿਕ ਸ਼ਰਮਾ ਅਤੇ ਪੀਪੀਪੀ ਕੇ ਜਨਰਲ ਕੌਂਸਲ ਮੈਂਬਰ ਡਾ. ਗੁਰਮੇਜ ਸਿੰਹ ਮਠਾਰੂ ਬੀਜੇਪੀ ਵਿੱਚ ਸ਼ਾਮਿਲ ਹੋ ਗਏ। ਬੀਜੇਪੀ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਡਾ. ਗੁਰਮੇਜ ਸਿੰਘ ਮਠਾਰੂ ਨੂੰ ਸਨਮਾਨਿਤ ਕਰਕੇ ਬੀਜੇਪੀ ਵਿੱਚ ਸ਼ਾਮਿਲ ਕੀਤਾ। ਵਰਣਨ ਯੋਗ ਹੈ ਕਿ ਡਾ. …
Read More »ਸ਼ਿਵ ਸੈਨਾ ਬਾਲ ਠਾਕਰੇ ਵਲੋਂ ਜੰਡਿਆਲਾ ਗੁਰੁ ਇਕਾਈ ਗਠਿਤ, ਸੋਨੂੰ ਚੱਡਾ ਪ੍ਰਧਾਨ ਨਿਯੁਕਤ
ਜੰਡਿਆਲਾ ਗੁਰੂ 27 ਅਪ੍ਰੈਲ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਮੰਦਿਰ ਮਾਤਾ ਰਾਣੀ ਨੇੜੇ ਲੋਕਲ ਬੱਸ ਸਟੈਂਡ ਵਿਚ ਇਕ ਮੀਟਿੰਗ ਦੋਰਾਨ ਜੰਡਿਆਲਾ ਗੁਰੂ ਵਿਚ ਸ਼ਿਵ ਸੈਨਾ ਦੀ ਇਕਾਈ ਗਠਿਤ ਕੀਤੀ ਗਈ। ਸ਼ਿਵ ਸੈਨਾ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਇਸ ਮੋਕੇ ਦੱਸਿਆ ਕਿ ਪੰਜਾਬ ਦੇ ਹਿੱਤ ਲਈ ਸ਼ਿਵ ਸੈਨਾ ਵਲੋਂ ਨੋਜਵਾਨਾਂ ਨੂੰ ਜਾਗਰੂਕ ਕਰਕੇ ਨਸ਼ਿਆ ਦੇ ਖਿਲਾਫ ਲਾਮਬੰਦ ਕਰਕੇ ਸਮਾਜ ਸੇਵਾ ਵੱਲ ਪ੍ਰੇਰਿਆ …
Read More »ਦਲਿਤ ਭਾਈਚਾਰੇ ਵਲੋਂ ਬਾਬਾ ਰਾਮਦੇਵ ਦਾ ਪੁਤਲਾ ਸਾੜਿਆ ਗਿਆ
ਬਾਬਾ ਰਾਮਦੇਵ ਨੇ ਦਲਿਤ ਅੋਰਤਾਂ ਦਾ ਕੀਤਾ ਅਪਮਾਨ – ਬਲਵਿੰਦਰ ਗਿੱਲ ਜੰਡਿਆਲਾ ਗੁਰੂ 27 ਅਪ੍ਰੈਲ (ਹਰਿੰਦਰਪਾਲ ਸਿੰਘ)- ਬਾਬਾ ਰਾਮਦੇਵ ਵਲੋਂ ਦਲਿਤ ਅੋਰਤਾਂ ਦੇ ਖਿਲਾਫ ਕੀਤੀ ਅਪਮਾਨਜਨਕ ਟਿੱਪਣੀ ਤੋਂ ਬਾਅਦ ਦਲਿਤ ਭਾਈਚਾਰੇ ਦਾ ਗੁੱਸਾ ਭਖਦਾ ਜਾ ਰਿਹਾ ਹੈ। ਅੱਜ ਵਾਲਮੀਕੀ ਚੋਂਕ ਵਿਚ ਦਲਿਤ ਭਾਈਚਾਰੇ ਵਲੋਂ ਵਾਲਮੀਕੀ ਸੰਘਰਸ਼ ਦਲ ਦੀ ਰਹਿਨੁਮਾਈ ਹੇਠ ਬਾਬਾ ਰਾਮਦੇਵ ਦਾ ਪੁਤਲਾ ਸਾੜਿਆ ਗਿਆ। ਇਸ ਮੋਕੇ ਪੰਜਾਬ …
Read More »ਨੌਜਵਾਨ ਵਿਜੈ ਮਲਹੋਤਰਾ ਨੂੰ ਸ਼ਰਧਾਂਜਲੀ ਮੋਕੇ ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ
ਜੰਡਿਆਲਾ ਗੁਰੂ, 27 ਅਪ੍ਰੈਲ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਮਲਹੋਤਰਾ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਵਿਜੈ ਮਲਹੋਤਰਾ ( ਰੰਕਾ ) ਦੀਆ ਅੱਜ ਅੰਤਿਮ ਰਸਮਾਂ ਮੋਕੇ ਸਟਾਰ ਪੈਲਸ ਵਿਚ ਹਜ਼ਾਰਾਂ ਵਿਅਕਤੀਆਂ ਨੇ ਪਹੁੰਚਕੇ ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਬਾਬਾ ਗੋਪਾਲ ਗਿਰੀ ਜੀ ਮਹਾਰਾਜ ਮੁੱਖ ਪ੍ਰਬੰਧਕ ਮੰਦਿਰ ਭੱਦਰਕਾਲੀ ਵਲੋਂ ਮਨੁੱਖ ਦੀ ਜੀਵਣੀ ਉਪੱਰ ਚਾਨਣਾ …
Read More »ਪਰਸ਼ੂਰਾਮ ਜਯੰਤੀ ਸਮਾਰੋਹ 2 ਮਈ ਨੂੰ
ਫ਼ਾਜ਼ਿਲਕਾ, 27 ਅਪ੍ਰੈਲ (ਵਿਨੀਤ ਅਰੋੜਾ)- ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਅਤੇ ਸ਼੍ਰੀ ਬਾਹਮਣ ਸਭਾ ਵੱਲੋਂ ਹਰ ਇੱਕ ਸਾਲ ਦੀ ਤਰਾਂ ਇਸ ਸਾਲ ਵੀ ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ ਸਮਾਰੋਹ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ । ਜਾਣਕਾਰੀ ਦਿੰਦੇ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਰਸ਼ੂਰਾਮ ਜਯੰਤੀ ਸਮਾਰੋਹ ਇਸ ਵਾਰ 2 ਮਈ ਸ਼ੁੱਕਰਵਾਰ ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਿੱਚ …
Read More »ਨਸ਼ੀਲਾ ਧੂੜਾ ਰੱਖਣ ਦੇ ਮਾਮਲੇ ਵਿੱਚ ਇੱਕ ‘ਚ ਮਾਮਲਾ ਦਰਜ
ਫ਼ਾਜ਼ਿਲਕਾ, 27 ਅਪ੍ਰੈਲ (ਵਿਨੀਤ ਅਰੋੜਾ)- ਉਪਮੰਡਲ ਦੇ ਪਿੰਡ ਕਬੂਲਸ਼ਾਹ ਖੁੱਬਣ ਵਿੱਚ ਨਸ਼ੀਲਾ ਪਉਡਰ ਰੱਖਣ ਦੇ ਮਾਮਲੇ ਵਿੱਚ ਸਦਰ ਥਾਨਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ । ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਸਤਨਾਮ ਸਿੰਘ ਪੁੱਤਰ ਬਸੰਤ ਸਿੰਘ ਸਹਿਤ ਸਮੂਹ ਪਿੰਡ ਵਾਸੀਆਂ ਨੇ ਸ਼ਿਕਾਇਤ ਦਰਜ ਕਰਵਾਈ ਕੀਤੀ ਸੀ ਕਿ ਪਿੰਡ ਰਾਮਕੋਟ ਨਿਵਾਸੀ ਰਾਜੇਸ਼ ਕੁਮਾਰ ਪੁੱਤਰ …
Read More »ਬਾਦਲ ਸ਼ਰਾਬ ਠੇਕੇਦਾਰਾਂ ਨੂੰ ਬਣਾ ਰਹੇ ਵਿਧਾਇਕ ਤੇ ਮੰਤਰੀ-ਡਾ. ਬਲਰਾਮ ਜਾਖੜ
ਫ਼ਾਜ਼ਿਲਕਾ, 27 ਅਪ੍ਰੈਲ (ਵਿਨੀਤ ਅਰੋੜਾ)-ਪੰਜਾਬ ਦੇ ਵਿਚ ਬਾਦਲ ਪਰਿਵਾਰ ਨੇ ਪਰਿਵਾਰ ਪਾਲਨ, ਪੰਜਾਬੀਆਂ ਨੂੰ ਠੱਗਣ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕੀਤਾ, ਨੌਜਵਾਨਾਂ ਨੂੰ ਨਸ਼ਿਆਂ ਵਿਚ ਲਗਾ ਕੇ ਪੰਜਾਬ ਦੀ ਜਵਾਨੀ ਤਬਾਹ ਕੀਤੀ ਹੈ, ਇਥੋਂ ਤੱਕ ਕਿ ਪੰਜਾਬ ਵਿਚ ਨਸ਼ਿਆਂ ਦਾ ਵਪਾਰ ਵਧਾਉਣ ਲਈ ਸ਼ਰਾਬ ਦੇ ਠੇਕੇਦਾਰਾਂ ਨੂੰ ਵਿਧਾਇਕ ਤੇ ਮੰਤਰੀ ਬਣਾਉਣ ਦਾ ਕੰਮ ਬਾਦਲ ਪਰਿਵਾਰ ਦੇ ਲੇਖੇ ਲਿਖਿਆ ਜਾਵੇਗਾ, …
Read More »
Punjab Post Daily Online Newspaper & Print Media