ਫ਼ਾਜ਼ਿਲਕਾ, 27 ਅਪ੍ਰੈਲ (ਵਿਨੀਤ ਅਰੋੜਾ)- ਉਪਮੰਡਲ ਦੇ ਪਿੰਡ ਕਬੂਲਸ਼ਾਹ ਖੁੱਬਣ ਵਿੱਚ ਨਸ਼ੀਲਾ ਪਉਡਰ ਰੱਖਣ ਦੇ ਮਾਮਲੇ ਵਿੱਚ ਸਦਰ ਥਾਨਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ । ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਸਤਨਾਮ ਸਿੰਘ ਪੁੱਤਰ ਬਸੰਤ ਸਿੰਘ ਸਹਿਤ ਸਮੂਹ ਪਿੰਡ ਵਾਸੀਆਂ ਨੇ ਸ਼ਿਕਾਇਤ ਦਰਜ ਕਰਵਾਈ ਕੀਤੀ ਸੀ ਕਿ ਪਿੰਡ ਰਾਮਕੋਟ ਨਿਵਾਸੀ ਰਾਜੇਸ਼ ਕੁਮਾਰ ਪੁੱਤਰ …
Read More »ਪੰਜਾਬੀ
ਬਾਦਲ ਸ਼ਰਾਬ ਠੇਕੇਦਾਰਾਂ ਨੂੰ ਬਣਾ ਰਹੇ ਵਿਧਾਇਕ ਤੇ ਮੰਤਰੀ-ਡਾ. ਬਲਰਾਮ ਜਾਖੜ
ਫ਼ਾਜ਼ਿਲਕਾ, 27 ਅਪ੍ਰੈਲ (ਵਿਨੀਤ ਅਰੋੜਾ)-ਪੰਜਾਬ ਦੇ ਵਿਚ ਬਾਦਲ ਪਰਿਵਾਰ ਨੇ ਪਰਿਵਾਰ ਪਾਲਨ, ਪੰਜਾਬੀਆਂ ਨੂੰ ਠੱਗਣ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕੀਤਾ, ਨੌਜਵਾਨਾਂ ਨੂੰ ਨਸ਼ਿਆਂ ਵਿਚ ਲਗਾ ਕੇ ਪੰਜਾਬ ਦੀ ਜਵਾਨੀ ਤਬਾਹ ਕੀਤੀ ਹੈ, ਇਥੋਂ ਤੱਕ ਕਿ ਪੰਜਾਬ ਵਿਚ ਨਸ਼ਿਆਂ ਦਾ ਵਪਾਰ ਵਧਾਉਣ ਲਈ ਸ਼ਰਾਬ ਦੇ ਠੇਕੇਦਾਰਾਂ ਨੂੰ ਵਿਧਾਇਕ ਤੇ ਮੰਤਰੀ ਬਣਾਉਣ ਦਾ ਕੰਮ ਬਾਦਲ ਪਰਿਵਾਰ ਦੇ ਲੇਖੇ ਲਿਖਿਆ ਜਾਵੇਗਾ, …
Read More »ਅਤੁਲ ਨਾਗਪਾਲ ਨੇ ਮੁਫ਼ਤ ਸਿਲਾਈ ਸੈਂਟਰ ਦਾ ਕੀਤਾ ਉਦਘਾਟਨ
ਫ਼ਾਜ਼ਿਲਕਾ, 27 ਅਪ੍ਰੈਲ (ਵਿਨੀਤ ਅਰੋੜਾ)-ਖੇਤਰ ਵਿੱਚ ਸਾਮਾਜਕ ਕੰਮਾਂ ਵਿੱਚ ਆਗੂ ਸਵੇਰਾ ਫਾਉਂਡੇਸ਼ਨ ਵੱਲੋਂ ਪਿੰਡ ਝੰਗੜ ਭੈਣੀ ਦੇ ਗਿਰਜਾ ਘਰ ਵਿੱਚ ਮੁਫ਼ਤ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ । ਇਸ ਸੈਂਟਰ ਦਾ ਉਦਘਾਟਨ ਫਾਉਂਡੇਸ਼ਨ ਦੇ ਸੰਸਥਾਪਕ ਚੇਅਰਮੈਨ ਅਤੁਲ ਨਾਗਪਾਲ ਖਧਲੋਂ ਰਿਬਨ ਕੱਟ ਕੇ ਕੀਤਾ ਗਿਆ । ਇਸ ਮੌਕੇ ਉੱਤੇ ਮਨਜੀਤ ਮਸੀਹ, ਸਾਬਕਾ ਸਰਪੰਚ ਬੱਗਾ ਸਿੰਘ , ਲਕਸ਼ਮਣ ਅਤੇ ਤ੍ਰਿਲੋਚਨ ਸਮੇਤ ਹੋਰ ਪਿੰਡ …
Read More »ਡਾ. ਜੱਸੀ ਨੇ ਸੁਨੀਲ ਜਾਖੜ ਦੇ ਹੱਕ ‘ਚ ਮੰਗੀਆਂ ਵੋਟਾਂ
ਫ਼ਾਜ਼ਿਲਕਾ, 27 ਅਪ੍ਰੈਲ (ਵਿਨੀਤ ਅਰੋੜਾ)-ਲੋਕ-ਸਭਾ ਚੋਣਾਂ ਦਾ ਦਿਨ ਨਜ਼ਦੀਕ ਆਉਣ ਦੇ ਚੱਲਦਿਆਂ ਕਾਂਗਰਸ ਵਰਕਰਾਂ ਵੱਲੋਂ ਲੋਕ-ਸਭਾ ਹਲਕਾ ਫ਼ਿਰੋਜਪੁਰ ਦੇ ਕਾਂਗਰਸੀ ਦੇ ਉਮੀਦਵਾਰ ਸ੍ਰੀ ਸੁਨੀਲ ਕੁਮਾਰ ਜਾਖੜ ਦੇ ਹੱਕ ਵਿਚ ਪੰਜਾਬ ਕਾਂਗਰਸ ਦੇ ਡਾਕਟਰ ਸੈੱਲ ਦੇ ਉਪ ਚੇਅਰਮੈਨ ਡਾ. ਜਸਪਾਲ ਜੱਸੀ ਨੇ ਰਾਜੀਵ ਜਾਖੜ ਦੇ ਨਾਲ ਮਿਲ ਕੇ ਸਥਾਨਕ ਮਹਾਵੀਰ ਕਾਲੋਨੀ ਵਿਚ ਘਰ ਘਰ ਜਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ …
Read More »ਪੰਜਾਬ, ਰਾਜਸਥਾਨ ਨਹਿਰਾਂ ‘ਚ ਕਾਲਾ ਪਾਣੀ ਚੱਲਣ ਕਾਰਨ ਲੋਕਾਂ ‘ਚ ਹਾਹਾਕਾਰ
ਫ਼ਾਜ਼ਿਲਕਾ, 27 ਅਪ੍ਰੈਲ (ਵਿਨੀਤ ਅਰੋੜਾ)-ਹਰੀ ਕੇ ਹੈੱਡ ਤੋਂ ਨਿਕਲਦੀਆਂ ਰਾਜਸਥਾਨ ਅਤੇ ਫ਼ਿਰੋਜ਼ਪੁਰ ਫ਼ੀਡਰ 2 ਮੁੱਖ ਨਹਿਰਾਂ ਵਿਚ ਪਿਛਲੇ 2 ਹਫ਼ਤਿਆਂ ਤੋਂ ਕਾਲਾ ਪਾਣੀ ਚੱਲਣ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ। 20 ਹਜ਼ਾਰ ਕਿਉਸਿਕ ਪਾਣੀ ਦੀ ਸਮਰੱਥਾ ਵਾਲੀਆਂ ਉਕਤ ਨਹਿਰਾਂ ਵਿਚ ਇਸ ਸਮੇਂ ਕੇਵਲ 4200 ਕਿਓਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ। ਜਿਸ ਵਿਚ ਮਿਲ ਕੇ 1000 ਕਿਉਸਿਕ ਬੁੱਢੇ ਨਾਲੇ …
Read More »ਫੈਡਰੇਸ਼ਨ ਭੋਡੀਪੁਰਾ ਵਲੋਂ ਅਕਾਲੀ-ਭਾਜਪਾ ਦੀ ਉਮੀਦਵਾਰ ਬੀਬਾ ਬਾਦਲ ਲਈ ਘਰ-ਘਰ ਪ੍ਰਚਾਰ ਤੁਫ਼ਾਨੀ ਮੁਹਿੰਮ
ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸਿੱਖ ਕੌਮ ਦੇ ਅਹਿਮ ਮਸਲੇ ਦਸਤਾਰ ਸਬੰਧੀ ਸਮੇਂ- ਸਮੇਂ ‘ਤੇ ਉੱਠੇ ਮਸਲਿਆਂ ‘ਤੇ ਦ੍ਰਿੜਤਾ ਨਾਲ ਪਹਿਰਾ ਅਤੇ ਹੱਕ ਵਿਚ ਆਵਾਜ਼ ਵਿਚੋਂ ਆਵਾਜ਼ ਉਠਾਉਣ ਲਈ ਬੀਬੀ ਹਰਸਿਮਰਤ ਕੌਰ ਬਾਦਲ ਸਬੰਧੀ ਧੰਨਵਾਦੀ ਮਤਾ ਪਾਉਣ ਲਈ ਦਸਤਾਰ ਫੈਡਰੇਸ਼ਨ ਭੋਡੀਪੁਰਾ ਦੀ ਅਹਿਮ ਮੀਟਿੰਗ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਤੇ ਮਾਲਵਾ ਜੋਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਭੋਡੀਪੁਰਾ ਦੀ …
Read More »ਚੇਅਰਮੈਨ ਗੁਰਪ੍ਰੀਤ ਮਲੂਕਾ ਵਲੋਂ ਅਕਾਲੀ-ਭਾਜਪਾ ਲਈ ਪ੍ਰਚਾਰ
ਬਠਿੰਡਾ, 27 ਅਪ੍ਰੈਲ ( ਜਸਵਿੰਦਰ ਸਿੰਘ ਜੱਸੀ)- ਜਿਲਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਅੱਜ ਬਠਿੰਡਾ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ- ਭਾਜਪਾ ਗੱਠਜੋੜ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਹਲਕੇ ਵਿਚ ਵੱਖ -ਵੱਖ਼ ਥਾਵਾਂ ਦੇ ਘਰ-ਘਰ ਜਾ ਕੇ ਅਤੇ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਚੇਅਰਮੈਨ ਮਲੂਕਾ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ …
Read More »ਪੋਲਿੰਗ ਦੌਰਾਨ ਮਾਈਕਰੋ ਅਬਜਰਵਰ ਪੋਲਿੰਗ ਬੂਥਾਂ ‘ਤੇ ਰਹਿਣਗੇ ਤਾਇਨਾਤ -ਜਨਰਲ ਅਬਜਰਵਰ
ਜ਼ਿਲੇ ਅੰਦਰ ਚੋਣ ਪ੍ਰਿਕ੍ਰਿਆਂ ਪੂਰੇ ਅਮਨ-ਅਮਾਨ ਤੇ ਸਾਂਤੀ ਪੂਰਵਕ ਹੋਵੇਗੀ – ਕੇ.ਕੇ ਯਾਦਵ ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)– 30 ਅਪ੍ਰੈਲ ਨੂੰ ਹੋਣ ਜਾ ਰਹੀਆਂ 16ਵੀਂ ਆਮ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਅਤੇ ਚੋਣ ਪ੍ਰਿਕ੍ਰਿਆਂ ਨੂੰ ਅਮਨ-ਅਮਾਨ, ਸਾਂਤੀ ਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਲੋਕ ਸਭਾ ਹਲਕਾ ਬਠਿੰਡਾ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਜਨਰਲ …
Read More »ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ
ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਅੱਜ ਹਫ਼ਤਾਵਾਰੀ ਸਮਾਗਮ ਨਾਨਕ ਨਾਮ ਲੇਵਾ ਰਣਜੀਤ ਸਿੰਘ ਦੇ ਗ੍ਰਹਿ ਸਾਹਿਬਜ਼ਾਦਾ ਜੁਝਾਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸੰਗਤੀ ਰੂਪ ਵਿਚ ਨਿਤਨੇਮ ਸਾਹਿਬ ਦੀਆਂ ਬਾਣੀਆਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤਾ ਗਿਆ। ਕੀਰਤਨ ਕਰਨ ਦੀ ਸੇਵਾ ਕਿਸ਼ਨ ਸਿੰਘ, …
Read More »ਵੋਟਿੰਗ ਦਰ ਤੇ ਮਰੀਜ਼ ਵਧਾਉਣ ਲਈ ਬਰਾੜ ਆਈ ਹਸਪਤਾਲ ਨੇ ਅਪਣਾਇਆ ਨਿਵੇਕਲਾ ਢੰਗ
ਉਂਗਲ ‘ਤੇ ਨਿਸ਼ਾਨ ਵਿਖਾਉਣ ‘ਤੇ ਹਸਪਤਾਲ ਵਲੋਂ ਰਿਆਇਤ ਦੇਣ ਦਾ ਐਲਾਨ ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਚੋਣਾਂ ਵਿੱਚ ਵੋਟਰਾਂ ਆਪਣੇ ਵੋਟ ਦੇ ਅਧਿਕਾਰ ਨੂੰ ਇਸਤੇਮਾਲ ਕਰਨ ‘ਤੇ ਉਗਲ ਤੇ ਲੱਗੇ ਸਿਆਹੀ ਦੇ ਨਿਸ਼ਾਨ ਵਿਖਾਉਣ ‘ਤੇ ਬਰਾੜ ਅੱਖ਼ਾ ਦੇ ਹਸਪਤਾਲ ਵਿਖੇ ਇਲਾਜ਼ ਵਿਚ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਬਰਾੜ ਅੱਖਾਂ ਦੇ ਹਸਪਤਾਲ ਬਠਿੰਡਾ ਵਲੋਂ ਇਸ ਦਿਸ਼ਾ ਵਿਚ ਕੀਤੇ ਗਏ …
Read More »
Punjab Post Daily Online Newspaper & Print Media